ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਮੁਖੀਆ ਪ੍ਰਭੂ ਜਾਂਦੇ ਹਨ ਉਪਰ ਅਤੇ ਹੇਠਾਂ ਸਵਰਗ ਅਤੇ ਧਰਤੀ ਵਿਚਕਾਰ ਬਚਾਉਣ ਲਈ ਸਭ ਨੂੰ ਕਾਇਨਾਤ ਵਿਚ। ਉਹ ਵਖ ਕਰਦੇ ਹਨ ਆਪਣੀ ਰੂਹ ਨੂੰ, ਅਤੇ ਇਕ ਦਿਨ ਪ੍ਰਗਟ ਹੁੰਦੇ ਹਨ ਭਗਵਾਨ ਸ਼ਕਿਆਮੁਨੀ ਬੁਧ ਹੋਰਾਂ ਵਜੋਂ, ਇਕ ਦਿਨ ਬਣ ਜਾਂਦੇ ਹਨ ਭਗਵਾਨ ਈਸਾ ਮਸੀਹ, ਅਤੇ ਬਣ ਜਾਂਦੇ ਹਨ ਪੈਗੰਬਰ ਮੁਹੰਮਦ (ਸ਼ਾਂਤੀ ਬਣੀ ਰਹੇ ਉਨਾਂ ਉਪਰ), ਅਤੇ ਆਪਣੇ ਆਪ ਨੂੰ ਬਦਲਦੇ ਹਨ ਵਿਭਿੰਨ ਹੋਰ ਪ੍ਰਭੂਆਂ ਵਿਚ ਦੀ। ਉਹ ਇਕ ਮਹਾਨ ਪ੍ਰਭੂ ਹਨ ਬੇਅੰਤ ਰਹਿਮ ਵਾਲਾ, ਅਤੇ ਅਰਪਣ ਕਰਦੇ ਹਨ ਆਪਣੇ ਸਾਰੇ ਯਤਨਾਂ ਨੂੰ ਬਚਾਉਣ ਲਈ ਸਵਰਗ, ਧਰਤੀ, ਪ੍ਰਭੂਆਂ ਅਤੇ ਮਾਨਸਾਂ ਨੂੰ ।"