ਖੋਜ
ਪੰਜਾਬੀ
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 12

ਵਿਸਤਾਰ
ਹੋਰ ਪੜੋ
ਜੇ ਅਸੀਂ ਜਾਨਵਰਾਂ ਪ੍ਰਤੀ ਦਿਆਲੂ ਹਾਂ - ਉਨ੍ਹਾਂ ਨੂੰ ਬਚਾਉਂਦੇ ਹਾਂ ਜਾਂ ਉਨ੍ਹਾਂ ਦੀ ਦੇਖ ਭਾਲ ਕਰਦੇ ਹਾਂ ਉਨ੍ਹਾਂ ਦੇ ਔਖੇ ਵੇਲੇ ਕਿਸੇ ਤਰਾਂ ਉਨ੍ਹਾਂ ਦੀ ਮਦਦ ਕਰਦੇ ਹਾਂ - ਫਿਰ ਅਸੀਂ ਬਹੁਤ ਸਾਰੇ ਰੂਹਾਨੀ ਅੰਕ ਜਾਂ ਗੁਣ ਅਰਜਿਤ ਕਰ ਲਵਾਂਗੇ, ਸਿਰਖ਼ ਇਸੇ ਜੀਵਨ ਵਿੱਚ ਨਹੀਂ, ਸਗੋਂ ਭਵਿਖ ਦੇ ਜੀਵਨ ਵਿੱਚ ਵੀ।

ਹੁਣ, ਜਾਨਵਰਾਂ ਜਾਂ ਪੰਛੀਆਂ ਨੂੰ ਬਚਾਉਣ ਨਾਲ, ਤੁਸੀਂ ਤਕਰੀਬਨ 200,000 ਤੋਂ 900,000 ਅੰਕ ਪ੍ਰਾਪਤ ਕਰੋਗੇ।

ਜੇ ਤੁਸੀਂ ਜਾਨਵਰਾਂ ਨੂੰ ਬਚਾਉਂਦੇ ਹੋ ਮੈਡੀਕਲ ਖਰਚਾ ਅਤੇ ਉਹ ਸਭ ਮੁਹੱਈਆ ਕਰਵਾਉਂਦੇ ਹੋਏ, ਪਰ ਪਾਲਦੇ ਨਹੀਂ ਹੋ, ਬੱਸ ਬਚਾਉਂਦੇ ਹੋ, ਤੁਸੀਂ 50,000 ਤੋਂ 800,000 ਅੰਕ ਅਰਜਿਤ ਕਰੋਗੇ।

ਇੱਕ ਸਾਕਾਹਾਰੀ ਕੁੱਤਾ ਪਾਲਦੇ ਹੋ, ਪੂਰੀ ਦੇਖ-ਭਾਲ ਕਰਦੇ ਸਹਾਇਕਾਂ ਨਾਲ, ਤੁਸੀਂ 4,000 ਤੋਂ 6,000 ਅੰਕ ਅਰਜਿਤ ਕਰੋਗੇ; ਇੱਕ ਪੰਛੀ ਪਾਲਦੇ ਹੋ, ਸ਼ਾਕਾਹਾਰੀ ਨਾਲ, 3,000 ਤੋਂ 10,000 ਤੱਕ ਅੰਕ ਅਰਜਿਤ ਕਰੋਂਗੇ; ਪੰਛੀਆਂ ਨੂੰ ਚੋਗਾ ਦੇਣ ਜਾਂ ਦੇਖ-ਭਾਲ਼ ਵਿੱਚ ਮਦਦ ਕਰੋ, ਇੱਕ ਸਹਾਇਕ ਜਾਂ ਮਦਦਗਾਰ ਵਾਂਗ, ਤੁਸੀਂ ਖੁਦ ਲਈ ਹਾਸਲ ਕਰੋਗੇ, ਭਾਵੇਂ ਇਹ ਤੁਹਾਡਾ ਪੰਛੀ ਨਾ ਵੀ ਹੋਏ; ਤੁਸੀਂ ਬੱਸ ਮੇਰੇ ਪੰਛੀ ਦੀ ਮਦਦ ਕਰੋ, ਮਿਸਾਲ ਲਈ - ਤੁਸੀਂ 2,000 ਤੋਂ 3,000 ਤੱਕ ਅੰਕ ਅਰਜਿਤ ਕਰੋਗੇ।

ਆਮ ਸ਼ਾਕਾਹਾਰੀ ਰੇਸਤਰਾਂਟਾਂ, ਉਹ ਸਾਲਾਨਾ 5,000 ਅੰਕ ਕਮਾਉਂਦੇ ਹਨ; ਇੱਕ ਏਕੜ ਸ਼ਾਕਾਹਾਰੀ ਜੈਵਿਕ ਖੇਤੀ, ਸਾਲਾਨਾ 30,000 ਅੰਕ ਕਮਾਓ।
ਹੋਰ ਦੇਖੋ
ਸਾਰੇ ਭਾਗ (12/22)
1
ਸ਼ਾਰਟਸ
2019-04-03
11935 ਦੇਖੇ ਗਏ
2
ਸ਼ਾਰਟਸ
2019-04-03
8510 ਦੇਖੇ ਗਏ
3
ਸ਼ਾਰਟਸ
2019-04-03
7680 ਦੇਖੇ ਗਏ
4
ਸ਼ਾਰਟਸ
2019-04-03
7744 ਦੇਖੇ ਗਏ
5
ਸ਼ਾਰਟਸ
2019-04-03
7474 ਦੇਖੇ ਗਏ
6
ਸ਼ਾਰਟਸ
2019-04-03
7299 ਦੇਖੇ ਗਏ
7
ਸ਼ਾਰਟਸ
2019-04-03
7918 ਦੇਖੇ ਗਏ
8
ਸ਼ਾਰਟਸ
2019-04-03
7288 ਦੇਖੇ ਗਏ
9
ਸ਼ਾਰਟਸ
2019-04-03
6921 ਦੇਖੇ ਗਏ
10
ਸ਼ਾਰਟਸ
2019-04-03
9035 ਦੇਖੇ ਗਏ
11
ਸ਼ਾਰਟਸ
2019-04-03
7716 ਦੇਖੇ ਗਏ
12
ਸ਼ਾਰਟਸ
2019-04-03
7581 ਦੇਖੇ ਗਏ
13
ਸ਼ਾਰਟਸ
2019-04-03
7171 ਦੇਖੇ ਗਏ
14
ਸ਼ਾਰਟਸ
2019-04-03
7078 ਦੇਖੇ ਗਏ
15
ਸ਼ਾਰਟਸ
2019-04-03
7130 ਦੇਖੇ ਗਏ
16
ਸ਼ਾਰਟਸ
2019-04-03
7000 ਦੇਖੇ ਗਏ
17
ਸ਼ਾਰਟਸ
2019-04-03
7324 ਦੇਖੇ ਗਏ
18
ਸ਼ਾਰਟਸ
2019-04-03
6993 ਦੇਖੇ ਗਏ
19
ਸ਼ਾਰਟਸ
2019-04-03
6970 ਦੇਖੇ ਗਏ
20
ਸ਼ਾਰਟਸ
2019-04-03
6986 ਦੇਖੇ ਗਏ
21
ਸ਼ਾਰਟਸ
2019-04-03
7104 ਦੇਖੇ ਗਏ
22
ਸ਼ਾਰਟਸ
2019-04-03
7119 ਦੇਖੇ ਗਏ