ਖੋਜ
ਪੰਜਾਬੀ
 

ਯੁੱਧਾਂ ਨੂੰ ਖਤਮ ਕਰਨ ਦਾ ਤਰੀਕਾ, ਸਤ ਹਿਸਿਆਂ ਦਾ ਸਤਵਾਂ ਭਾਗ: ਸਵਾਲ ਅਤੇ ਜਵਾਬ

ਵਿਸਤਾਰ
ਡਾਓਨਲੋਡ Docx
ਹੋਰ ਪੜੋ
("ਮੈਂ ਇਹ ਧਿਆਨ ਦੇਣ ਤੋਂ ਰਿਹਾ ਨਹੀਂ ਗਿਆ ਕਿ ਕਿੰਨਾ ਸ਼ਾਨਦਾਰ ਅਤੇ ਸੁੰਦਰ, ਕਿੰਨਾ ਅਧਿਆਤਮਿਕ ਊਰਜਾ ਨਾਲ ਭਰਪੂਰ, ਕਿੰਨਾ ਸੱਚਮੁੱਚ ਪ੍ਰਮਾਤਮਾ ਦੇ ਨੇੜੇ ਤੁਹਾਡੀ ਕੱਪੜਿਆਂ ਦੀ ਲਾਈਨ ਦਿਖਾਈ ਦਿੰਦੀ ਹੈ। ਕੀ ਅੱਜ ਦੁਪਹਿਰ ਨੂੰ ਤੁਹਾਡੇ ਕੱਪੜੇ ਵਿਕਰੀ ਲਈ ਹੋਣਗੇ?")

ਓਹ, ਤੁਹਾਡੀ ਤਾਰੀਫ਼ ਲਈ ਤੁਹਾਡਾ ਬਹੁਤ ਧੰਨਵਾਦ। ਮੈਨੂੰ ਨਹੀਂ ਲੱਗਦਾ ਕਿ ਅਸੀਂ ਇੱਥੇ ਵਿਕਰੀ ਲਈ ਹਾਂ। ਅਸੀਂ ਬਸ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ.… ਮੇਰੇ ਲੋਕ ਤੁਹਾਡੇ ਨਾਲ ਕੁਝ ਸਰੀਰਕ ਸੁੰਦਰਤਾ ਸਾਂਝੀ ਕਰਨਾ ਚਾਹੁੰਦੇ ਹਨ ਜੋ ਅਧਿਆਤਮਿਕ ਪਿਆਰ ਦੁਆਰਾ ਪ੍ਰਗਟ ਹੁੰਦੀ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਸਾਡੇ ਕੋਲ ਹੁਣ ਕੋਈ ਵਿਕਰੀ 'ਤੇ ਹੋਵੇਗਾ। ਇਸ ਤੋਂ ਇਲਾਵਾ, ਭਾਵੇਂ ਤੁਸੀਂ ਇਸਨੂੰ ਖਰੀਦਣਾ ਚਾਹੁੰਦੇ ਹੋ, ਸਾਡੇ ਆਰਡਰਾਂ ਦੀ ਲੰਬੀ ਸੂਚੀ ਤੁਹਾਨੂੰ ਸ਼ਾਇਦ ਅੱਧਾ ਸਾਲ ਜਾਂ ਕੁਝ ਹੋਰ ਉਡੀਕ ਕਰਨ ਲਈ ਮਜਬੂਰ ਕਰੇਗੀ। ਜੇਕਰ ਤੁਸੀਂ ਸਬਰ ਰੱਖਦੇ ਹੋ, ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹੋ। ਅਤੇ ਕਿਉਂਕਿ ਅਸੀਂ ਇਸਨੂੰ ਮਾਪ ਦੁਆਰਾ ਵਿਅਕਤੀਗਤ ਬਣਾਇਆ ਹੈ, ਵਿਅਕਤੀਗਤ ਤੌਰ 'ਤੇ, ਸੋ ਤੁਹਾਨੂੰ ਉਨ੍ਹਾਂ ਦੁਆਰਾ ਮਾਪਿਆ ਜਾਣਾ ਪਵੇਗਾ ਅਤੇ ਫਿਰ ਉਡੀਕ ਕਰਨੀ ਪਵੇਗੀ ਜਦੋਂ ਤੱਕ ਉਹ ਤੁਹਾਡੇ ਦੁਆਰਾ ਚੁਣੇ ਹੋਏ ਨੂੰ ਨਹੀਂ ਭੇਜਦੇ। ਜੇ ਤੁਸੀਂ ਚਾਹੁੰਦੇ ਹੋ। ਨਹੀਂ ਤਾਂ, ਇੱਥੇ ਸਿਰਫ਼ ਇੱਕ ਵਿਆਖਿਆ ਹੈ।

ਜੋ ਵੀ ਹੈ, ਇਹ ਸਿਰਫ਼ ਇੱਕ ਵਿਆਖਿਆ ਹੈ। ਇਸ ਤੋਂ ਇਲਾਵਾ, ਸਾਡੇ ਕੋਲ ਇਸ ਤੋਂ ਵੀ ਵੱਧ ਹੈ। ਇਹ ਇਸਦਾ ਸਿਰਫ਼ ਇੱਕ ਹਿੱਸਾ ਹੈ। ਦੇਖੋ, ਕਿਉਂਕਿ ਮੈਂ ਯੂਰਪ ਵਿੱਚ ਘੁੰਮ ਰਹੀ ਹਾਂ। ਹਰ ਦੋ ਦਿਨਾਂ ਬਾਅਦ ਮੈਂ ਕਿਸੇ ਹੋਰ ਦੇਸ਼ ਵਿੱਚ ਹੁੰਦੀ ਹਾਂ। ਸੋ, ਸਾਨੂੰ ਇਸਨੂੰ ਵੱਖ-ਵੱਖ ਸਮੂਹਾਂ ਵਿੱਚ ਵੰਡਣਾ ਪਵੇਗਾ। ਸੋ, ਸਾਡੀਆਂ ਸਾਰੀਆਂ ਚੀਜ਼ਾਂ ਇੱਥੇ ਇਕੱਠੀਆਂ ਨਹੀਂ ਹਨ। ਜੇ ਤੁਸੀਂ ਚਾਹੋ, ਤਾਂ ਤੁਸੀਂ ਕੈਟਾਲਾਗ ਦੇਖ ਸਕਦੇ ਹੋ ਅਤੇ ਆਪਣੀ ਪਸੰਦ ਦਾ ਇੱਕ ਚੁਣ ਸਕਦੇ ਹੋ, ਅਤੇ ਜੇਕਰ ਸਮੱਗਰੀ ਅਜੇ ਵੀ ਮੌਜੂਦ ਹੈ ਤਾਂ ਅਸੀਂ ਤੁਹਾਡੇ ਲਈ ਇਹ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡੇ ਕੱਪੜੇ ਬਹੁਤ ਹੀ ਵਿਸ਼ੇਸ਼ ਹਨ। ਉਦਾਹਰਣ ਵਜੋਂ, ਇਸ ਤਰਾਂ ਦੀ ਕੋਈ ਚੀਜ਼, ਸ਼ਾਇਦ ਸਿਰਫ਼ ਪੰਜ ਜਾਂ ਚਾਰ ਹੀ ਹੋਣ, ਇਹ ਕਿਸਮ 'ਤੇ ਨਿਰਭਰ ਕਰਦਾ ਹੈ। ਪੂਰੇ ਸੰਸਾਰ ਵਿੱਚ ਚਾਰ ਜਾਂ ਪੰਜ। ਸੋ ਜੇਕਰ ਇਹ ਕਮੀ ਹੈ, ਇਹ ਹੋਰ ਨਹੀਂ ਹੈ, ਤਾਂ ਤੁਸੀਂ ਅਗਲੇ ਸੰਗ੍ਰਹਿ ਤੱਕ ਉਡੀਕ ਕਰੋ।

ਉਥੇ ਚੱਲ ਰਹੀਆਂ ਚੀਜ਼ਾਂ ਹੋਣਗੀਆਂ। ਕਿਸੇ ਵੀ ਤਰ੍ਹਾਂ ਤੁਹਾਡਾ ਧੰਨਵਾਦ। ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਮੇਰੀ ਕਲਾਕਾਰੀ ਦੀ ਸ਼ਲਾਘਾ ਕੀਤੀ। ਮੈਨੂੰ ਇਹ ਬਹੁਤ ਪਸੰਦ ਹੈ। ਪਰ ਇਹ ਸਿਰਫ਼ ਪ੍ਰਮਾਤਮਾ ਦੀ ਬਖਸ਼ਿਸ਼ ਦੁਆਰਾ ਹੀ ਹੁੰਦਾ ਹੈ। ਇਹ ਸਭ ਕੁਝ ਸਿਰਫ਼ ਪ੍ਰਮਾਤਮਾ ਹੀ ਕਰਦਾ ਹੈ। ਇਮਾਨਦਾਰੀ ਨਾਲ ਕਹਾਂ ਤਾਂ ਮੈਂ ਇਹ ਸਭ ਪਹਿਲਾਂ ਕਦੇ ਨਹੀਂ ਕਰ ਸਕਦੀ ਸੀ। ਮੈਨੂੰ ਨਹੀਂ ਪਤਾ ਕਿਵੇਂ। ਤਾਂ, ਇਹ ਉਹੀ ਹਨ। ਸੋ, ਤੁਸੀਂ ਪ੍ਰਮਾਤਮਾ ਦੀ ਉਸਤਤ ਕਰੋ। ਤੁਹਾਡਾ ਧੰਨਵਾਦ!

(ਕੋਈ ਹੋਰ ਸਵਾਲ ਨਹੀਂ।) ਕੋਈ ਹੋਰ ਸਵਾਲ ਨਹੀਂ। ਵਧੀਆ। ਫਿਰ ਅਸੀਂ ਅਸਲ ਚੀਜ਼ਾਂ ਨਾਲ ਅੱਗੇ ਵਧ ਸਕਦੇ ਹਾਂ, ਜਿਵੇਂ ਪ੍ਰਮਾਤਮਾ ਦਾ ਕੰਮ। ਜੇ ਤੁਹਾਨੂੰ ਮੇਰੇ 'ਤੇ ਭਰੋਸਾ ਹੈ ਕਿ ਮੈਂ ਤੁਹਾਨੂੰ ਦਿਖਾਵਾਂਗੀ, ਤਾਂ ਕਿਰਪਾ ਕਰਕੇ ਆਪਣੇ ਨਾਮ ਦੱਸੋ, ਫਿਰ ਅਸੀਂ ਤੁਹਾਨੂੰ ਕਾਲ ਕਰ ਸਕਦੇ ਹਾਂ, ਕਿਉਂਕਿ ਅਸੀਂ ਤੁਹਾਨੂੰ ਨੰਬਰ ਦੇਵਾਂਗੇ, ਤਾਂ ਜੋ ਅਸੀਂ ਤੁਹਾਨੂੰ ਗੁਆ ਨਾ ਦੇਈਏ। ਤਾਂ ਜੋ, ਅਸੀਂ ਤੁਹਾਨੂੰ ਭਾਸ਼ਾ ਅਤੇ ਤੁਹਾਡੀ ਸਥਿਤੀ ਦੇ ਅਨੁਸਾਰ ਬਿਠਾ ਸਕਦੇ ਹਾਂ। ਅਤੇ ਮੈਂ ਤੁਹਾਨੂੰ ਥੋੜ੍ਹੀ ਦੇਰ ਬਾਅਦ ਮਿਲਾਂਗੀ, ਦੀਖਿਆ ਦੇ ਸਮੇਂ। ਤੁਹਾਡਾ ਧੰਨਵਾਦ ਅਤੇ ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ, ਭਾਵੇਂ ਤੁਸੀਂ ਰਹੋ ਜਾਂ ਨਾ ਰਹੋ। ਪ੍ਰਮਾਤਮਾ ਤੁਹਾਡੇ ਨਾਲ ਹੈ।

ਹਰ ਵੇਲੇ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ, ਆਪਣੇ ਖੁਸ਼ੀ ਦੇ ਸਮੇਂ ਦੌਰਾਨ, ਅਤੇ ਨਾਲ ਹੀ ਆਪਣੇ ਉਦਾਸੀ ਦੇ ਸਮੇਂ ਦੌਰਾਨ। ਪ੍ਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰੋ। ਭਾਵੇਂ ਤੁਹਾਨੂੰ ਮੇਰੇ 'ਤੇ ਭਰੋਸਾ ਨਾ ਹੋਵੇ ਕਿ ਮੈਂ ਤੁਹਾਨੂੰ ਦਿਖਾਵਾਂਗੀ, ਤੁਸੀਂ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ। ਮੌਤ ਦੇ ਸਮੇਂ, ਪ੍ਰਮਾਤਮਾ ਤੁਹਾਨੂੰ ਸਿੱਧਾ ਸਵਰਗ ਵਿੱਚ ਲੈ ਜਾਵੇਗਾ। ਹਰ ਵੇਲੇ ਉਹਨਾਂ ਨੂੰ ਯਾਦ ਰੱਖੋ। ਜੇਕਰ ਤੁਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਹੋ ਤਾਂ ਤੁਹਾਨੂੰ ਕੁਝ ਨਹੀਂ ਹੋ ਸਕਦਾ।

Photo Caption: ਭੀੜ ਵਿਚ ਵਖਰਾ ਦਿਖਾਈ ਦਿਓ, ਆਪਣੇ ਆਪ ਨੂੰ ਬਚਾਉਣ ਬਾਰੇ ਸੋਚੋ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/7)
1
ਗਿਆਨ ਭਰਪੂਰ ਸ਼ਬਦ
2025-03-03
1680 ਦੇਖੇ ਗਏ
2
ਗਿਆਨ ਭਰਪੂਰ ਸ਼ਬਦ
2025-03-04
1459 ਦੇਖੇ ਗਏ
3
ਗਿਆਨ ਭਰਪੂਰ ਸ਼ਬਦ
2025-03-05
1308 ਦੇਖੇ ਗਏ
ਹੋਰ ਦੇਖੋ
ਗਿਆਨ ਭਰਪੂਰ ਸ਼ਬਦ - ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਭਾਸ਼ਣ (1/100)
5
ਗਿਆਨ ਭਰਪੂਰ ਸ਼ਬਦ
2025-03-05
1308 ਦੇਖੇ ਗਏ
6
ਗਿਆਨ ਭਰਪੂਰ ਸ਼ਬਦ
2025-03-04
1459 ਦੇਖੇ ਗਏ
7
ਗਿਆਨ ਭਰਪੂਰ ਸ਼ਬਦ
2025-03-03
1680 ਦੇਖੇ ਗਏ
8
ਗਿਆਨ ਭਰਪੂਰ ਸ਼ਬਦ
2024-12-14
2067 ਦੇਖੇ ਗਏ
9
ਗਿਆਨ ਭਰਪੂਰ ਸ਼ਬਦ
2024-12-13
1407 ਦੇਖੇ ਗਏ
10
ਗਿਆਨ ਭਰਪੂਰ ਸ਼ਬਦ
2024-12-12
1556 ਦੇਖੇ ਗਏ
11
ਗਿਆਨ ਭਰਪੂਰ ਸ਼ਬਦ
2024-12-11
1552 ਦੇਖੇ ਗਏ
12
ਗਿਆਨ ਭਰਪੂਰ ਸ਼ਬਦ
2024-12-10
1644 ਦੇਖੇ ਗਏ
13
ਗਿਆਨ ਭਰਪੂਰ ਸ਼ਬਦ
2024-12-09
1594 ਦੇਖੇ ਗਏ
14
ਗਿਆਨ ਭਰਪੂਰ ਸ਼ਬਦ
2024-12-07
1656 ਦੇਖੇ ਗਏ
15
ਗਿਆਨ ਭਰਪੂਰ ਸ਼ਬਦ
2024-12-06
1587 ਦੇਖੇ ਗਏ
16
ਗਿਆਨ ਭਰਪੂਰ ਸ਼ਬਦ
2024-12-05
1662 ਦੇਖੇ ਗਏ
17
ਗਿਆਨ ਭਰਪੂਰ ਸ਼ਬਦ
2024-12-04
1742 ਦੇਖੇ ਗਏ
18
ਗਿਆਨ ਭਰਪੂਰ ਸ਼ਬਦ
2024-12-03
1818 ਦੇਖੇ ਗਏ
19
ਗਿਆਨ ਭਰਪੂਰ ਸ਼ਬਦ
2024-12-02
2080 ਦੇਖੇ ਗਏ
20
ਗਿਆਨ ਭਰਪੂਰ ਸ਼ਬਦ
2024-09-28
2107 ਦੇਖੇ ਗਏ
21
ਗਿਆਨ ਭਰਪੂਰ ਸ਼ਬਦ
2024-09-27
2140 ਦੇਖੇ ਗਏ
22
ਗਿਆਨ ਭਰਪੂਰ ਸ਼ਬਦ
2024-09-26
2102 ਦੇਖੇ ਗਏ
23
ਗਿਆਨ ਭਰਪੂਰ ਸ਼ਬਦ
2024-09-25
2041 ਦੇਖੇ ਗਏ
24
ਗਿਆਨ ਭਰਪੂਰ ਸ਼ਬਦ
2024-09-24
2239 ਦੇਖੇ ਗਏ
25
ਗਿਆਨ ਭਰਪੂਰ ਸ਼ਬਦ
2024-09-23
2309 ਦੇਖੇ ਗਏ
26
ਗਿਆਨ ਭਰਪੂਰ ਸ਼ਬਦ
2024-09-21
3091 ਦੇਖੇ ਗਏ
27
ਗਿਆਨ ਭਰਪੂਰ ਸ਼ਬਦ
2024-09-20
2246 ਦੇਖੇ ਗਏ
28
ਗਿਆਨ ਭਰਪੂਰ ਸ਼ਬਦ
2024-09-19
1988 ਦੇਖੇ ਗਏ
29
ਗਿਆਨ ਭਰਪੂਰ ਸ਼ਬਦ
2024-09-18
2185 ਦੇਖੇ ਗਏ
30
ਗਿਆਨ ਭਰਪੂਰ ਸ਼ਬਦ
2024-09-17
2249 ਦੇਖੇ ਗਏ
31
ਗਿਆਨ ਭਰਪੂਰ ਸ਼ਬਦ
2024-09-16
3160 ਦੇਖੇ ਗਏ
34
ਗਿਆਨ ਭਰਪੂਰ ਸ਼ਬਦ
2024-07-13
3973 ਦੇਖੇ ਗਏ
35
ਗਿਆਨ ਭਰਪੂਰ ਸ਼ਬਦ
2024-07-12
3813 ਦੇਖੇ ਗਏ
36
ਗਿਆਨ ਭਰਪੂਰ ਸ਼ਬਦ
2024-07-11
3861 ਦੇਖੇ ਗਏ
37
28:46

By All Means Be a Vegan, Part 3 of 8

4002 ਦੇਖੇ ਗਏ
ਗਿਆਨ ਭਰਪੂਰ ਸ਼ਬਦ
2024-07-10
4002 ਦੇਖੇ ਗਏ
38
31:27

By All Means Be a Vegan Part 2 of 8

7601 ਦੇਖੇ ਗਏ
ਗਿਆਨ ਭਰਪੂਰ ਸ਼ਬਦ
2024-07-09
7601 ਦੇਖੇ ਗਏ
39
31:57

By All Means Be a Vegan Part 1 of 8

4857 ਦੇਖੇ ਗਏ
ਗਿਆਨ ਭਰਪੂਰ ਸ਼ਬਦ
2024-07-08
4857 ਦੇਖੇ ਗਏ
40
ਗਿਆਨ ਭਰਪੂਰ ਸ਼ਬਦ
2024-05-02
2299 ਦੇਖੇ ਗਏ
41
ਗਿਆਨ ਭਰਪੂਰ ਸ਼ਬਦ
2024-05-01
2299 ਦੇਖੇ ਗਏ
42
ਗਿਆਨ ਭਰਪੂਰ ਸ਼ਬਦ
2024-04-30
2372 ਦੇਖੇ ਗਏ
43
ਗਿਆਨ ਭਰਪੂਰ ਸ਼ਬਦ
2024-04-29
2310 ਦੇਖੇ ਗਏ
44
ਗਿਆਨ ਭਰਪੂਰ ਸ਼ਬਦ
2024-04-27
2077 ਦੇਖੇ ਗਏ
45
ਗਿਆਨ ਭਰਪੂਰ ਸ਼ਬਦ
2024-04-26
2194 ਦੇਖੇ ਗਏ
46
ਗਿਆਨ ਭਰਪੂਰ ਸ਼ਬਦ
2024-04-25
2498 ਦੇਖੇ ਗਏ
47
ਗਿਆਨ ਭਰਪੂਰ ਸ਼ਬਦ
2024-04-24
2349 ਦੇਖੇ ਗਏ
48
ਗਿਆਨ ਭਰਪੂਰ ਸ਼ਬਦ
2024-04-23
2268 ਦੇਖੇ ਗਏ
49
ਗਿਆਨ ਭਰਪੂਰ ਸ਼ਬਦ
2024-04-22
2295 ਦੇਖੇ ਗਏ
50
ਗਿਆਨ ਭਰਪੂਰ ਸ਼ਬਦ
2024-04-20
2376 ਦੇਖੇ ਗਏ
51
ਗਿਆਨ ਭਰਪੂਰ ਸ਼ਬਦ
2024-04-19
2176 ਦੇਖੇ ਗਏ
52
ਗਿਆਨ ਭਰਪੂਰ ਸ਼ਬਦ
2024-04-18
2465 ਦੇਖੇ ਗਏ
53
ਗਿਆਨ ਭਰਪੂਰ ਸ਼ਬਦ
2024-04-17
2527 ਦੇਖੇ ਗਏ
54
ਗਿਆਨ ਭਰਪੂਰ ਸ਼ਬਦ
2024-04-16
2536 ਦੇਖੇ ਗਏ
55
ਗਿਆਨ ਭਰਪੂਰ ਸ਼ਬਦ
2024-04-15
2224 ਦੇਖੇ ਗਏ
56
ਗਿਆਨ ਭਰਪੂਰ ਸ਼ਬਦ
2024-04-13
2449 ਦੇਖੇ ਗਏ
57
ਗਿਆਨ ਭਰਪੂਰ ਸ਼ਬਦ
2024-04-12
2545 ਦੇਖੇ ਗਏ
58
ਗਿਆਨ ਭਰਪੂਰ ਸ਼ਬਦ
2024-04-11
2540 ਦੇਖੇ ਗਏ
59
ਗਿਆਨ ਭਰਪੂਰ ਸ਼ਬਦ
2024-04-10
2604 ਦੇਖੇ ਗਏ
60
ਗਿਆਨ ਭਰਪੂਰ ਸ਼ਬਦ
2024-04-09
2720 ਦੇਖੇ ਗਏ
61
ਗਿਆਨ ਭਰਪੂਰ ਸ਼ਬਦ
2024-04-08
2693 ਦੇਖੇ ਗਏ
62
ਗਿਆਨ ਭਰਪੂਰ ਸ਼ਬਦ
2024-04-06
2422 ਦੇਖੇ ਗਏ
63
ਗਿਆਨ ਭਰਪੂਰ ਸ਼ਬਦ
2024-04-05
2422 ਦੇਖੇ ਗਏ
64
ਗਿਆਨ ਭਰਪੂਰ ਸ਼ਬਦ
2024-04-04
2415 ਦੇਖੇ ਗਏ
65
ਗਿਆਨ ਭਰਪੂਰ ਸ਼ਬਦ
2024-04-03
2431 ਦੇਖੇ ਗਏ
66
ਗਿਆਨ ਭਰਪੂਰ ਸ਼ਬਦ
2024-04-02
2716 ਦੇਖੇ ਗਏ
67
ਗਿਆਨ ਭਰਪੂਰ ਸ਼ਬਦ
2024-04-01
3257 ਦੇਖੇ ਗਏ
68
ਗਿਆਨ ਭਰਪੂਰ ਸ਼ਬਦ
2024-03-16
2773 ਦੇਖੇ ਗਏ
69
ਗਿਆਨ ਭਰਪੂਰ ਸ਼ਬਦ
2024-03-15
3256 ਦੇਖੇ ਗਏ
70
ਗਿਆਨ ਭਰਪੂਰ ਸ਼ਬਦ
2024-01-03
3746 ਦੇਖੇ ਗਏ
71
ਗਿਆਨ ਭਰਪੂਰ ਸ਼ਬਦ
2024-01-02
4601 ਦੇਖੇ ਗਏ
72
ਗਿਆਨ ਭਰਪੂਰ ਸ਼ਬਦ
2024-01-01
3659 ਦੇਖੇ ਗਏ
73
ਗਿਆਨ ਭਰਪੂਰ ਸ਼ਬਦ
2023-12-30
3827 ਦੇਖੇ ਗਏ
74
ਗਿਆਨ ਭਰਪੂਰ ਸ਼ਬਦ
2023-12-29
3779 ਦੇਖੇ ਗਏ
75
ਗਿਆਨ ਭਰਪੂਰ ਸ਼ਬਦ
2023-12-28
3842 ਦੇਖੇ ਗਏ
76
ਗਿਆਨ ਭਰਪੂਰ ਸ਼ਬਦ
2023-12-27
3933 ਦੇਖੇ ਗਏ
77
ਗਿਆਨ ਭਰਪੂਰ ਸ਼ਬਦ
2023-12-26
4130 ਦੇਖੇ ਗਏ
78
ਗਿਆਨ ਭਰਪੂਰ ਸ਼ਬਦ
2023-12-25
5562 ਦੇਖੇ ਗਏ
79
ਗਿਆਨ ਭਰਪੂਰ ਸ਼ਬਦ
2023-10-20
3822 ਦੇਖੇ ਗਏ
80
ਗਿਆਨ ਭਰਪੂਰ ਸ਼ਬਦ
2023-10-19
3753 ਦੇਖੇ ਗਏ
81
ਗਿਆਨ ਭਰਪੂਰ ਸ਼ਬਦ
2023-10-18
3790 ਦੇਖੇ ਗਏ
82
ਗਿਆਨ ਭਰਪੂਰ ਸ਼ਬਦ
2023-10-17
4049 ਦੇਖੇ ਗਏ
83
ਗਿਆਨ ਭਰਪੂਰ ਸ਼ਬਦ
2023-10-16
4007 ਦੇਖੇ ਗਏ
84
ਗਿਆਨ ਭਰਪੂਰ ਸ਼ਬਦ
2023-10-14
5211 ਦੇਖੇ ਗਏ
85
ਗਿਆਨ ਭਰਪੂਰ ਸ਼ਬਦ
2023-10-13
4158 ਦੇਖੇ ਗਏ
86
ਗਿਆਨ ਭਰਪੂਰ ਸ਼ਬਦ
2023-10-12
4409 ਦੇਖੇ ਗਏ
87
ਗਿਆਨ ਭਰਪੂਰ ਸ਼ਬਦ
2023-10-11
4471 ਦੇਖੇ ਗਏ
88
ਗਿਆਨ ਭਰਪੂਰ ਸ਼ਬਦ
2023-10-10
4986 ਦੇਖੇ ਗਏ
89
ਗਿਆਨ ਭਰਪੂਰ ਸ਼ਬਦ
2023-10-09
11326 ਦੇਖੇ ਗਏ
90
ਗਿਆਨ ਭਰਪੂਰ ਸ਼ਬਦ
2023-08-18
4360 ਦੇਖੇ ਗਏ
91
ਗਿਆਨ ਭਰਪੂਰ ਸ਼ਬਦ
2023-08-17
3949 ਦੇਖੇ ਗਏ
92
ਗਿਆਨ ਭਰਪੂਰ ਸ਼ਬਦ
2023-08-16
4243 ਦੇਖੇ ਗਏ
93
ਗਿਆਨ ਭਰਪੂਰ ਸ਼ਬਦ
2023-08-15
4292 ਦੇਖੇ ਗਏ
94
ਗਿਆਨ ਭਰਪੂਰ ਸ਼ਬਦ
2023-08-14
5227 ਦੇਖੇ ਗਏ
95
ਗਿਆਨ ਭਰਪੂਰ ਸ਼ਬਦ
2023-08-12
4316 ਦੇਖੇ ਗਏ
96
ਗਿਆਨ ਭਰਪੂਰ ਸ਼ਬਦ
2023-08-11
5359 ਦੇਖੇ ਗਏ
97
ਗਿਆਨ ਭਰਪੂਰ ਸ਼ਬਦ
2023-08-10
4696 ਦੇਖੇ ਗਏ
98
ਗਿਆਨ ਭਰਪੂਰ ਸ਼ਬਦ
2023-08-09
4732 ਦੇਖੇ ਗਏ
99
ਗਿਆਨ ਭਰਪੂਰ ਸ਼ਬਦ
2023-08-08
5240 ਦੇਖੇ ਗਏ
100
ਗਿਆਨ ਭਰਪੂਰ ਸ਼ਬਦ
2023-08-07
6633 ਦੇਖੇ ਗਏ