ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜਾਗੋ ਅਤੇ ਵੀਗਨ ਬਣੋ ਇਸ ਸਫਾਈ ਦੇ ਸਮੇਂ ਵਿਚ, ਛੇ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਜੇਕਰ ਤੁਹਾਨੂੰ ਪੂਰੀ ਤਰਾਂ ਨਾਂ ਬਾਹਰ ਜਾਣ ਦੀ ਲੋੜ ਹੋਵੇ, ਫਿਰ ਕ੍ਰਿਪਾ ਕਰਕੇ ਬਾਹਰ ਨਾ ਜਾਉ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕਿਉਂਕਿ ਤੁਸੀਂ ਕਦੇ ਵੀ ਨਹੀਂ ਜਾਣ ਸਕਦੇ ਜੇਕਰ ਤੁਸੀਂ ਢਕੇ ਹੋਏ ਹੋ ਜਾਂ ਨਹੀਂ। ਤੁਹਾਡਾ ਈਮਿਊਨ ਸਿਸਟਮ ਕੁਝ ਚੀਜ਼ ਹੈ, ਪਰ ਤੁਹਾਡੇ ਕਰਮਾਂ ਦੀ ਇਮਿਊਨਿਟੀ ਇਕ ਹੋਰ ਚੀਜ਼ ਹੈ। ਤੁਸੀਂ ਕਦੇ ਨਹੀਂ ਜਾਣ ਸਕਦੇ ਜੇਕਰ ਤੁਹਾਡੇ ਕੋਲ ਕਾਫੀ ਗੁਣ ਹਨ ਅਤੀਤ ਦੀ ਜਿੰਦਗੀ ਜਾਂ ਵਰਤਮਾਨ ਦੀ ਜਿੰਦਗੀ ਤੋਂ ਢਕਣ ਲਈ ਤੁਹਾਡੀ ਬਿਮਾਰੀ ਨੂੰ।

ਹਾਏ! (ਹਾਲੋ! ਹਾਲੋ, ਸਤਿਗੁਰੂ ਜੀ!) ਮੈਂ ਤੁਹਾਨੂੰ ਸਾਰ‌ਿਆਂ ਨੂੰ ਸੁਣ ਸਕਦੀ ਹਾਂ। (ਠੀਕ ਹੈ, ਵਧੀਆ, ਸਤਿਗੁਰੂ ਜੀ।) (ਵਧੀਆ! ਵਧੀਆ।) ਕਿਵੇਂ ਵੀ, ਕੁਝ ਚੀਜ਼ ਕੰਮ ਕਰ ਰਹੀ ਹੈ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਅਗਲੀ ਵਾਰ, ਸਾਡੇ ਕੋਲ ਇਕ ਬਿਹਤਰ ਫੋਨ ਹੋਵੇਗਾ। (ਹਾਂਜੀ, ਸਤਿਗੁਰੂ ਜੀ।) ਤੁਹਾਨੂੰ ਪਿਆਰਿਆਂ ਨੂੰ ਤਿਆਰੀ ਕਰਨੀ ਚਾਹੀਦੀ ਸੀ ਇਕ ਲੰਮਾਂ ਸਮਾਂ ਪਹਿਲਾਂ। ਹਮੇਸ਼ਾਂ ਨਾ ਉਡੀਕੋ ਮੇਰੇ ਲਈ ਤੁਹਾਨੂੰ ਦਸਣ ਲਈ। (ਹਾਂਜੀ, ਸਤਿਗੁਰੂ ਜੀ।) ਮੈਂ ਜਾਣਦੀ ਹਾਂ ਅਸੀਂ ਪਰੋਫੈਸ਼ਨਲ ਨਹੀਂ ਹਾਂ ਐਸ ਵਕਤ ਹੁਣ, ਪਰ ਕੌਣ ਪ੍ਰਵਾਹ ਕਰਦਾ ਹੈ। (ਹਾਂਜੀ, ਸਮਝੇ, ਸਤਿਗੁਰੂ ਜੀ।) ਇਹ ਬਸ ਸਾਡਾ ਘਰ ਹੈ। ਅਸੀਂ ਕਰਦੇ ਹਾਂ ਜੋ ਵੀ ਅਸੀਂ ਚਾਹੁੰਦੇ ਹਾਂ। (ਹਾਂਜੀ, ਸਤਿਗੁਰੂ ਜੀ।) ਮੈਂ ਬਸ ਗਲਾਂ ਕਰ ਰਹੀ ਹਾਂ ਆਪਣੇ "ਬਚਿਆਂ" ਨਾਲ, ਸੋ ਉਥੇ ਕੋਈ ਲੋੜ ਨਹੀਂ ਹੈ ਬਹੁਤਾ ਪ੍ਰੋਫੈਸ਼ਨਲ ਹੋਣ ਦੀ ਜਾਂ ਰਸਮੀਂ ਜਾਂ ਅਜਿਹਾ ਕੁਝ। (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਅਤੇ ਤੁਸੀਂ ਆਪਣੇ ਆਪ ਰੀਕਾਰਡ ਕਰ ਰਹੇ ਹੋ ਉਧਰਲੇ ਪਾਸੇ, ਵੀ? (ਹਾਂਜੀ, ਅਸੀਂ ਰੀਕਾਰਡ ਕਰ ਰਹੇ ਹਾਂ, ਸਤਿਗੁਰੂ ਜੀ।) ਠੀਕ ਹੈ। ਫਿਰ ਮੈਂ ਵੀ ਆਪਣੇ ਆਪ ਰੀਕਾਰਡ ਕਰਾਂਗੀ, ਬਸ ਜੇ ਕਦੇ ਕੁਝ ਚੀਜ਼ ਦਿਲਚਸਪ ਹੋਵੇ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ। ਹਾਂਜੀ, ਸਤਿਗੁਰੂ ਜੀ।) ਮੈਂ ਬਸ ਚਾਹੁੰਦੀ ਹਾਂ ਪੁਛਣਾ ਜੇਕਰ ਤੁਸੀਂ ਸਾਰੇ ਠੀਕ-ਠਾਕ ਹੋ। (ਅਸੀਂ ਹਾਂ। ਅਸੀਂ ਵਧੀਆ ਹਾਂ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਅਤੇ ਸਭ ਚੀਜ਼ ਠੀਕ ਹੈ, ਤੁਹਾਡੀ ਪਸੰਦ ਦੇ ਮੁਤਾਬਕ? (ਹਾਂਜੀ, ਸਤਿਗੁਰੂ ਜੀ।) ਠੀਕ ਹੈ। ਨਵਾਂ ਖਾਣ ਵਾਲਾ ਕਮਰਾ, ਕਿਸੇ ਨੇ ਇਹ ਵਰਤਿਆ ਹੈ? (ਹਾਂਜੀ, ਅਸੀਂ ਵਰਤ ਰਹੇ ਹਾਂ, ਸਤਿਗੁਰੂ ਜੀ।) (ਅਸੀਂ ਵਰਤਦੇ ਹਾਂ, ਸਤਿਗੁਰੂ ਜੀ।) ਅਤੇ ਇਹ ਚੰਗਾ ਹੈ, ਹੈਂਜੀ? (ਹਾਂਜੀ। ਇਹ ਵਧੀਆ ਹੈ।)

ਮੈਂ ਬਸ ਦੇਖਦੀ ਹਾਂ ਖਬਰਾਂ ਉਤੇ। (ਹਾਂਜੀ, ਸਤਿਗੁਰੂ ਜੀ।) ਰਸਮੀਂ ਤੌਰ ਤੇ, ਮਹਾਂਮਾਰੀ ਦੇ ਛੂਤ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਨੌਂ ਮੀਲੀਅਨ ਤੋਂ ਅਗੇ ਲੰਘ ਚੁਕੀ ਹੈ ਪਹਿਲੇ ਹੀ। ਤੁਸੀਂ ਜਾਣਦੇ ਹੋ, ਠੀਕ ਹੈ? (ਅਸੀਂ ਜਾਣਦੇ ਹਾਂ, ਸਤਿਗੁਰੂ ਜੀ। ਹਾਂਜੀ, ਸਤਿਗੁਰੂ ਜੀ।) ਇਹ ਡਰਾਉਣਾ ਹੈ। (ਬਹੁਤ ਡਰਾਉਣਾ। ਹਾਂਜੀ, ਸਤਿਗੁਰੂ ਜੀ।) ਪਰ ਉਹ ਹੈ ਰਸਮੀ ਤੌਰ ਤੇ। (ਹਾਂਜੀ।) ਮੈਂ ਤੁਹਾਨੂੰ ਦਸਦੀ ਹਾਂ ਜੋ ਰਸਮੀਂ ਤੌਰ ਤੇ ਨਹੀਂ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਘਟੋ ਘਟ ਤਿੰਨ ਗੁਣਾਂ ਵਧ ਹੈ ਉਸ ਨੌਂ ਮੀਲੀਅਨ ਤੋਂ । (ਵਾਓ।) ਅਤੇ ਇਹ ਜ਼ਾਰੀ ਹੈ। (ਹਾਂਜੀ, ਸਤਿਗੁਰੂ ਜੀ।) ਉਹੀ ਸਮਸਿਆ ਹੈ। ਕੀ ਤੁਸੀਂ ਇਥੋਂ ਤਕ ਰੀਕਾਰਡ ਕਰ ਸਕਦੇ ਹੋ ਮੇਰੀ ਆਵਾਜ਼ ਉਧਰਲੇ ਪਾਸੇ ਵੀ? (ਹਾਂਜੀ, ਅਸੀਂ ਰੀਕਾਰਡ ਕਰ ਰਹੇ ਹਾਂ।) ਵਧੀਆ। ਕਿਉਂਕਿ ਮੈਂ ਨਹੀਂ ਜਾਣਦੀ, ਹੋ ਸਕਦਾ ਕਦੇ ਕਦੇ ਮੈਂ ਭੁਲ ਜਾਂਦੀ ਹਾਂ ਆਪਣੀ ਆਵਦੀ ਆਵਾਜ਼ ਰੀਕਾਰਡ ਕਰਨੀ। (ਹਾਂਜੀ, ਸਤਿਗੁਰੂ ਜੀ।) ਬਹੁਤ ਵਧੀਆ ਹੈ ਤੁਹਾਨੂੰ ਦੇਖਣਾ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਇਸੇ ਕਰਕੇ। ਕਿਉਂਕਿ ਮੈਨੂੰ ਸਕੈਨ ਕਰਨਾ ਪੈਂਦਾ ਖਬਰਾਂ ਨੂੰ ਕਦੇ ਕਦੇ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ। ਸੋ, ਮੈਂ ਦੇਖੀਆਂ ਹਨ ਕੁਝ ਇਹ ਚੀਜ਼ਾਂ। ਮੈਂ ਬਸ ਦੇਖਦੀ ਹਾਂ ਸਿਰਲੇਖਾਂ ਨੂੰ। (ਹਾਂਜੀ।) ਮੇਰੇ ਕੋਲ ਸਮਾਂ ਨਹੀਂ ਹੈ ਸਮਚੀਆਂ ਖਬਰਾਂ ਦੇਖਣ ਲਈ। ਮੈਨੂੰ ਦੇਖਣਾ ਜ਼ਰੂਰੀ ਹੈ ਇਹ ਤਾਂਕਿ ਮੈਂ ਤੁਹਾਨੂੰ ਵਿਆਕਤੀਆਂ ਨੂੰ ਸੁਰਖਿਅਤ ਰਖਾਂ ਜਾਂ ਜੋ ਵੀ ਜ਼ਰੂਰੀ ਹੋਵੇ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਉਸੇ ਕਰਕੇ ਮੈਂ ਖਬਰਾਂ ਦੇਖਦੀ ਹਾਂ। ਨਹੀਂ ਤਾਂ, ਮੈਨੂੰ ਲੋੜ ਨਹੀਂ ਹੈ। ਇਥੋਂ ਤਕ ਜੇਕਰ ਮੈਂ ਜਾਣਦੀ ਹਾਂ ਅੰਦਰੋਂ, ਮਿਸਾਲ ਵਜੋਂ, 27 ਜਾਂ 30 ਮੀਲੀਅਨ ਲੋਕ ਪਹਿਲੇ ਹੀ ਪ੍ਰਭਾਵਿਕ ਹਨ ਬਿਮਾਰੀ ਦੇ ਛੂਤ ਨਾਲ, ਪਰ ਮੇਰੇ ਕੋਲ ਸਬੂਤ ਨਹੀਂ ਹੈ। ਸੋ, ਜੇਕਰ ਮੈਂ ਕੁਝ ਚੀਜ਼ ਖਬਰਾਂ ਵਿਚ ਜਾਣ ਲਵਾਂ ਜੋ ਰਸਮੀਂ ਹੋਵੇ, ਫਿਰ ਇਹ ਜਿਆਦਾ ਮੰਨਣਯੋਗ ਹੈ। (ਸਮਝੇ। ਹਾਂਜੀ, ਸਤਿਗੁਰੂ ਜੀ।) ਪਰ ਨੌਂ ਮੀਲੀਅਨ ਇਕ ਬਹੁਤ ਹੀ ਵਡੀ ਗਿਣਤੀ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਇਹ ਕੇਵਲ ਕੁਝ ਮਹੀਨੇ ਹੋਏ ਹਨ। (ਹਾਂਜੀ, ਸਤਿਗੁਰੂ ਜੀ।)

ਅਤੇ ਹੁਣ ਲੋਕ ਜਾ ਰਹੇ ਹਨ ਦਸਾਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਬੀਚ ਨੂੰ, ਅਤੇ ਫਿਰ ਬਾਹਰ ਹਰ ਜਗਾ... ਰਬਾ! ਲੋਕੀਂ ਇਤਨੇ ਲਾਪਰਵਾਹ ਹਨ। ਕਲ ਇਥੋਂ ਤਕ, ਡਬਲਿਊ ਹਿਚ ਓ (WHO) (ਵਾਰਡਲ ਹੈਲਥ ਆਰਗਨਾਜ਼ੇਸ਼ਨ) ਦੇ ਨੁਮਾਇੰਦਾ, ਉਹਨੇ ਬੇਨਤੀ ਕਰਨੀ ਜ਼ਾਰੀ ਰਖੀ ਲੋਕਾਂ ਅਗੇ। ਉਨਾਂ ਨੇ ਕਿਹਾ, "ਕ੍ਰਿਪਾ ਕਰਕੇ, ਸਾਵਧਾਨੀ ਵਰਤੋ। ਕ੍ਰਿਪਾ ਕਰਕੇ, ਮਹਾਂਮਾਰੀ ਅਜ਼ੇ ਮੌਜ਼ੂਦ ਹੈ ਇਥੇ। ਇਹ ਅਜ਼ੇ ਨਹੀਂ ਗਈ ਕਿਤੇ।" ਭਾਵ ਕਿ ਨਾਂ ਜਿਆਦਾ ਲਾਪਰਵਾਹ ਹੋਵੋ। ਜ਼ਰੂਰੀ ਹੈ ਬਹੁਤ, ਬਹੁਤ ਸਾਵਧਾਨ ਰਹਿਣਾ, ਅਤੇ ਬਹੁਤ, ਬਹੁਤ ਰਖਿਆ ਕਰਨੀ ਆਪਣੇ ਆਪ ਦੀ ਅਤੇ ਹੋਰਨਾਂ ਲੋਕਾਂ ਦੀ। (ਹਾਂਜੀ, ਸਤਿਗੁਰੂ ਜੀ।)

( ਕ੍ਰਿਪਾ ਕਰਕੇ ਵਾਈਰੇਸ ਨੂੰ ਸਚਮੁਚ ਗੰਭੀਰਤਾ ਨਾਲ ਲਵੋ। ਇਹ ਅਜ਼ੇ ਨਹੀਂ ਖਤਮ ਹੋਇਆ। ਇਹ ਅਜ਼ੇ ਪੂਰਨ ਤੌਰ ਤੇ ਮੌਜ਼ੂਦ ਹੈ ਉਥੇ। ਕ੍ਰਿਪਾ ਕਰਕੇ ਸਤਿਕਾਰ ਕਰੋ ਜੋ ਪਬਲਿਕ ਹੈਲਥ ਦੇ ਲੋਕ ਤੁਹਾਨੂੰ ਕਹਿ ਰਹੇ ਹਨ ਕਰਨ ਲਈ। ਉਹ ਇਹ ਕਹਿ ਰਹੇ ਹਨ ਇਕ ਮੰਤਵ ਲਈ। ਕ੍ਰਿਪਾ ਕਰਕੇ ਆਪਣੇ ਆਪ ਨੂੰ ਸੁਰਖਿਅਤ ਰਖੋ ਅਤੇ ਹੋਰਨਾਂ ਨੂੰ; ਭੌਤਿਕ ਦੂਰੀ ਬਣਾ ਕੇ ਰਖੋ, ਇਕ ਮਾਸਕ ਪਹਿਨੋ ਜਦੋਂ ਤੁਸੀਂ ਸਮਾਜਕ ਜਗਾਵਾਂ ਵਿਚ ਹੁੰਦੇ ਹੋ, ਅਤੇ ਜੇਕਰ ਤੁਸੀਂ ਬਸ ਠੀਕ ਨਾਂ ਮਹਿਸੂਸ ਕਰਦੇ ਹੋਵੋ, ਨਾਂ ਬਾਹਰ ਜਾਣਾ। ਇਹ ਸਚਮੁਚ ਮਹਤਵਪੂਰਨ ਹੈ ਕਿ ਅਸੀਂ ਸਮਝ ਲਈਏ ਕਿ ਇਹ ਵਾਏਰਸ ਖਤਰਨਾਕ ਹੈ ਅਤੇ ਸਾਨੂੰ ਸਾਰਿਆਂ ਨੂੰ ਕੰਮ ਕਰਨਾ ਪਵੇਗਾ ਇਹਦੇ ਤੋਂ ਅਗੇ ਲੰਘਣ ਲਈ। ਮੈਂ ਸਚਮੁਚ ਹਰ ਇਕ ਨੂੰ ਕਹਿੰਦਾ ਹਾਂ ਯੂਐਸ ਵਿਚ ਅਤੇ ਯਕੀਨਨ ਹਰ ਇਕ ਨੂੰ ਹਰ ਜਗਾ ਇਸ ਵਾਏਰਸ ਨੂੰ ਗੰਭੀਰਤਾ ਨਾਲ ਲੈਣ ਲਈ। ਕ੍ਰਿਪਾ ਕਰਕੇ। )

ਇਥੋਂ ਤਕ ਭਾਵੇਂ ਜੇਕਰ ਤੁਸੀਂ ਨਹੀਂ ਵੀ ਡਰਦੇ, ਤੁਸੀਂ ਮਾਚੋ ਹੋ, ਅਤੇ ਤੁਹਾਨੂੰ ਫਿਕਰ ਨਹੀਂ ਹੈ ਆਪਣੀ ਬਿਮਾਰੀ ਬਾਰੇ, ਪਰ ਜੇਕਰ ਤੁਸੀਂ ਬਾਹਰ ਜਾਂਦੇ ਹੋ, ਅਤੇ ਜੇ ਕਦੇ ਤੁਸੀਂ ਇਸ ਬਿਮਾਰੀ ਦਾ ਛੂਤ ਨਾਲ ਲਿਜਾਂਦੇ ਹੋ ਅਣਜਾਣਪੁਣੇ ਵਿਚ, ਤੁਸੀਂ ਹੋਰਨਾਂ ਨੂੰ ਬਿਮਾਰੀ ਦਾ ਛੂਤ ਦੇਵੋਂਗੇ ਜੇਕਰ ਤੁਸੀਂ ਸਾਵਧਾਨੀ ਨਹੀਂ ਵਰਤਦੇ, ਜੇਕਰ ਤੁਸੀਂ ਇਕ ਮਾਸਕ ਨਹੀਂ ਪਹਿਨਦੇ, ਮਿਸਾਲ ਵਜੋਂ, ਜਾਂ ਨਹੀਂ ਆਪਣੇ ਆਪ ਨੂੰ ਦੂਰ ਰਖਦੇ। ਕਿਉਂਕਿ ਤੁਸੀਂ ਨਹੀਂ ਜਾਣ ਸਕਦੇ। ਕਿਉਂਕਿ ਟੈਸਟ ਕਰਨ ਵਾਲਾ ਸਮਾਨ ਸੀਮਿਤ ਹੈ। ਅਤੇ ਕੁਝ ਚੀਜ਼ਾਂ ਕਦੇ ਕਦੇ ਅਜੀਬ ਹਨ। ਉਹ ਟੈਸਟ ਪੋਸੀਟੀਫ ਕਰਦੇ ਹਨ ਅਤੇ ਅਗਲੀ ਵਾਰ, ਕੁਝ ਦਿਨਾਂ ਬਾਦ, ਨੈਗਟੀਫ! (ਹਾਂਜੀ, ਸਤਿਗੁਰੂ ਜੀ।) ਜਾਂ ਕਦੇ ਕਦਾਂਈ ਨੈਗਾਟੀਫ ਅਤੇ ਫਿਰ ਬਾਅਦ ਵਿਚ, ਪੋਜ਼ੀਟੀਫ! ਇਹ ਮਹਾਂਮਾਰੀ ਬਹੁਤ ਡਰਾਉਣੀ ਹੈ। ਇਹ ਕਿਸੇ ਨੂੰ ਨਹੀਂ ਛਡਦੀ। ਸਾਰੇ ਸ਼ਾਹੀ ਲੋਕ, ਅਤੇ ਵੀਆਈਪੀ, ਉਚ ਕੋਟੀ ਦੇ ਲੀਡਰ, ਉਨਾਂ ਨੂੰ ਵੀ ਜਾਪਦਾ ਹੈ ਇਹ ਮਿਲਣ ਜਾਂਦੀ ਹੈ। ਸਭ ਸੁਖ ਆਰਾਮ ਅਤੇ ਵਿਸ਼ੇਸ਼ ਅਧਿਕਾਰ ਅਤੇ ਸੁਰਖਿਅਤ ਹਾਲਤ ਵਿਚ ਹੋਣ ਦੇ ਬਾਵਜੂਦ ਜਿਸ ਵਿਚ ਉਹ ਹਨ। (ਹਾਂਜੀ, ਸਤਿਗੁਰੂ ਜੀ।) ਉਨਾਂ ਨੂੰ ਵੀ ਉਵੇਂ ਛੂਤ ਲਗ ਜਾਂਦਾ ਹੈ। ਅਤੇ ਕੁਝ ਅਜ਼ੀਬ ਚੀਜ਼ਾਂ ਹਨ, ਜਿਵੇਂ ਲੋਕੀਂ ਇਥੋਂ ਤਕ ਬਾਹਰ ਵੀ ਨਹੀਂ ਜਾਂਦੇ, ਪਰ ਉਨਾਂ ਨੂੰ ਛੂਤ ਲਗ ਗਿਆ। (ਵਾਓ।) ਕੁਝ ਉਸ ਤਰਾਂ ਹਨ। ਤੁਸੀਂ ਨਹੀਂ ਇਹ ਦੇਖਿਆ ਖਬਰਾਂ ਉਤੇ? (ਹਾਂਜੀ।) ਅਤੇ ਇਥੋਂ ਤਕ ਉਥੇ ਤਿਗੜੀ ਬਚੇ ਬਸ ਜਨਮੇ, ਅਤੇ ਉਹ ਸਾਰੇ ਪੋਜ਼ੀਟੀਫ ਸਨ ਟੈਸਟ ਤੋਂ ਬਾਦ, ਪਰ ਮਾਪੇ ਨੈਗਟੀਫ ਹਨ! (ਵਾਓ।) ਕੀ ਤੁਹਾਡੇ ਖਿਆਲ ਇਹ ਅਜ਼ੀਬ ਨਹੀਂ? (ਇਹ ਬਹੁਤ ਅਜੀਬ ਹੈ।) ਬਸ ਅਜ਼ੇ ਜੰਮੇ ਹੀ ਹਨ ਅਤੇ ਪੌਜ਼ੀਟੀਫ! ਪਰ ਦੋਨੋਂ ਮਾਪ‌ਿਆਂ ਨੇ ਟੈਸਟ ਕੀਤਾ ਨੈਗਟੀਫ ਮਹਾਂਮਾਰੀ ਦੇ ਛੂਤ ਲਈ।

ਓਹ, ਬਹੁਤ ਸਾਰੀਆਂ ਡਰਾਉਣੀਆਂ ਖਬਰਾਂ ਹਨ। ਜ਼ਰਮਨੀ ਵਿਚ, ਇਕ ਬੁਚੜਖਾਨਾ, ਸੌਆਂ ਹੀ ਉਨਾਂ ਵਿਚੋਂ ਛੂਤ ਨਾਲ ਪ੍ਰਭਾਵਿਕ ਹਨ। ਅਤੇ ਹਜ਼ਾਰਾਂ ਹੀ ਲੋਕਾਂ ਨੂੰ ਕੁਆਰੰਨਟੀਨ ਕੀਤਾ ਗਿਆ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਇੰਗਲੈਂਡ ਵਿਚ ਵੀ ਹੁਣ। ਪਹਿਲਾਂ, ਇਹ ਸਾਰੇ ਅਮਰੀਕਾ ਵਿਚ ਸੀ ਅਤੇ ਹੁਣ ਇੰਗਲੈਂਡ, ਜ਼ਰਮਨੀ, ਅਤੇ ਕੌਣ ਜਾਣਦਾ ਹੈ ਅਗੇ ਕੀ ਹੈ? ਅਨੇਕ ਹੀ ਜਗਾਵਾਂ ਵਿਚ, ਲੋਕੀਂ ਇਥੋਂ ਤਕ ਜਾਣਦੇ ਤਕ ਵੀ ਨਹੀਂ ਕੋਵਿਡ-19 ਦਾ ਭਾਵ ਕੀ ਹੈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਕੁਝ ਯੁਧ ਇਲਾਕਿਆਂ ਵਿਚ, ਲੋਕਾਂ ਕੋਲ ਕੋਈ ਸਾਧਨ ਨਹੀਂ ਹੈ ਚੈਕ ਕਰਨ ਜਾਂ ਜਾਨਣ ਲਈ। ਜਿਵੇਂ ਕੁਝ ਜਗਾਵਾਂ ਵਿਚ, ਲੋਕ ਅੰਦਰਲੇ ਝਗੜਿਆਂ, ਸੰਗਰਸ਼ਾਂ ਵਿਚ ਹਨ। (ਹਾਂਜੀ।) ਸਰਕਾਰ ਨਹੀਂ ਇਜ਼ਾਜ਼ਤ ਦਿੰਦੀ ਲੜਾਈ ਇਲਾਕੇ ਦੇ ਲੋਕਾਂ ਨੂੰ ਇਥੋਂ ਤਕ ਇੰਟਰਨੈਟ ਦੀ ਵੀ। ਉਹ ਇਹ ਸਭ ਬੰਦ ਕਰਦੇ ਹਨ। (ਸਮਝੇ।) ਸੋ, ਸੌਆਂ ਹੀ ਹਜ਼ਾਰਾਂ ਲੋਕ ਕੁਝ ਚੀਜ਼ ਨਹੀਂ ਜਾਣਦੇ ਇਸ ਬਾਰੇ। (ਵਾਓ, ਸਤਿਗੁਰੂ ਜੀ।) ਇਥੋਂ ਤਕ ਜੇਕਰ ਉਹ ਬਿਮਾਰ ਹਨ, ਉਹ ਸੋਚਦੇ ਹਨ ਉਹ ਬਸ ਬਿਮਾਰ ਹਨ ਅਤੇ ਹੋ ਸਕਦਾ ਮਰ ਜਾਂਦੇ ਕਿਉਂਕਿ ਕੋਈ ਨਹੀਂ ਪ੍ਰਵਾਹ ਕਰਦਾ। (ਹਾਂਜੀ, ਸਤਿਗੁਰੂ ਜੀ।) ਮੈਂ ਆਪਣੀਆਂ ਬਖਸ਼ਿਸ਼ਾਂ ਨੂੰ ਗਿਣਦੀ ਹਾਂ ਹਰ ਰੋਜ਼। ਮੈਂ ਨਹੀਂ ਜਾਣਦੀ ਤੁਹਾਡੇ ਬਾਰੇ, ਪਰ (ਅਸੀਂ ਵੀ, ਸਤਿਗੁਰੂ ਜੀ।) ਮੇਰੇ ਖਿਆਲ ਮੈਂ ਬਹੁਤ ਖੁਸ਼ਕਿਸਮਤ ਹਾਂ। (ਹਾਂਜੀ, ਸਤਿਗੁਰੂ ਜੀ। ਅਸੀਂ ਖੁਸ਼ਕਿਸਮਤ ਹਾਂ।) ਅਤੇ ਮੈਂ ਜਿਵੇਂ ਲਗਦਾ ਹੈ ਬਹੁਤੀ ਲੋੜ ਤੋਂ ਵਧ ਰਖਿਆ ਕਰ ਰਹੀ, ਕਿਉਂਕਿ ਮੈਂ ਨਹੀਂ ਚਾਹੁੰਦੀ ਤੁਸੀਂ ਬਾਹਰ ਜਾਵੋ ਬਿਨਾਂ ਮਾਸਕ ਦੇ, ਬਿਨਾਂ ਚੀਜ਼ਾਂ ਦੇ, ਅਤੇ ਸਭ ਤੋਂ ਵਧੀਆ ਹੈ ਬਾਹਰ ਨਾ ਜਾਵੋ। ਪਰ ਤੁਸੀਂ ਕਦੇ ਵੀ ਕਾਫੀ ਸਾਵਧਾਨ ਨਹੀਂ ਹੋ ਸਕਦੇ ਇਸ ਕਿਸਮ ਦੀ ਮਹਾਂਮਾਰੀ ਨਾਲ।

ਇਥੋਂ ਤਕ ਇਹ ਨਵੇਂ ਜਨਮੇਂ ਬਚਿਆਂ ਨੂੰ ਵੀ ਨਹੀਂ ਛਡਦੀ! (ਹਾਂਜੀ, ਸਤਿਗੁਰੂ ਜੀ।) ਉਨਾਂ ਨੂੰ ਹੋ ਸਕਦਾ ਛੂਤ ਲਗ ਗਿਆ ਹੋਵੇ ਗਰਭ ਦੇ ਵਿਚ ਹੀ ਪਹਿਲੇ ਹੀ। ਕਿਉਕਿ ਜੇਕਰ ਤੁਹਾਨੂੰ ਬਸ ਇਹ ਛੂਤ ਲਗ ਜਾਵੇ, ਇਹ ਨਹੀਂ ਤੁਰੰਤ ਹੀ ਨਿਸ਼ਾਨੀਆਂ ਦਾ ਪਤਾ ਲਗਦਾ। ਜਿਆਦਾਤਰ ਨਹੀਂ। ਇਹਨੂੰ ਤੁਹਾਡੇ ਸਿਸਟਮ ਵਿਚ ਅੰਦਰ ਹੋਣਾ ਜ਼ਰੂਰੀ ਹੈ ਤਾਂਕਿ ਇਹ ਪ੍ਰਗਟ ਹੋਵੇ। (ਹਾਂਜੀ, ਸਮਝੇ।) ਅਤੇ ਘਟੋ ਘਟ ਕੁਝ ਦਿਨ, ਜਾਂ 14 ਦਿਨਾਂ ਬਾਦ। ਇਸੇ ਕਰਕੇ ਉਥੇ ਇਕ ਕੁਆਰੰਟੀਨ ਹੈ 14 ਦਿਨਾਂ ਲਈ ਭਿੰਨ ਭਿੰਨ ਦੇਸ਼ਾਂ ਵਿਚ। ਤੁਸੀਂ ਜਾਣਦੇ ਹੋ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੈਂ ਸਚਮੁਚ ਨਹੀਂ ਚਾਹੁੰਦੀ ਤੁਸੀਂ ਦੇਖੋਂ ਸਾਰੀਆਂ ਇਹ ਮਾੜੀਆਂ ਖਬਰਾਂ, ਪਰ ਇਹ ਚੰਗਾ ਹੈ ਕਿ ਤੁਸੀਂ ਵੀ ਜਾਣ ਲਵੋਂ, (ਹਾਂਜੀ, ਸਤਿਗੁਰੂ ਜੀ।) ਤਾਂਕਿ ਤੁਹਾਨੂੰ ਪਤਾ ਚਲ ਜਾਵੇ ਕਿ ਮੈਂ ਤੁਹਾਨੂੰ ਬਹੁਤੀ ਨਹੀ ਲਦ ਰਹੀ ਇਹ ਸਭ ਨਾਲ, (ਹਾਂਜੀ, ਸਤਿਗੁਰੂ ਜੀ।) (ਨਹੀਂ।) ਜਾਂ ਬਹੁਤੀ ਇਕ ਮਾਂ ਵਾਂਗ। ( ਨਹੀਂ, ਸਤਿਗੁਰੂ ਜੀ। ਅਸੀਂ ਸਚਮੁਚ ਚਾਹੁੰਦੇ ਹਾਂ ਅਨੁਸਰਨ ਕਰਨਾ ਕਾਰਜ਼ ਪ੍ਰਣਾਲੀਆਂ ਦਾ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ, ਸਤਿਗੁਰੂ ਜੀ। ) (ਅਸੀਂ ਆਭਾਰੀ ਹਾਂ ਇਹਦੇ ਲਈ।) ਹਾਂਜੀ, ਤੁਹਾਨੂੰ ਹੋਣਾ ਚਾਹੀਦਾ ਹੈ। (ਅਸੀਂ ਇਹ ਕਰਾਂਗੇ, ਸਤਿਗੁਰੂ ਜੀ।) ਪਰੋਫੈਸ਼ਨਲ ਹੈਲਥ ਲੋਕ, ਉਹ ਕਹਿ ਰਹੇ ਹਨ ਇਹ ਪਹਿਲੇ ਹੀ। ਉਹ ਬਸ ਐਵੇਂ ਹੀ ਨਹੀਂ ਇਹ ਕਹਿ ਰਹੇ, ਬਿਨਾਂ ਮਤਲਬ ਦੇ। (ਹਾਂਜੀ, ਸਤਿਗੁਰੂ ਜੀ।) ਉਹ ਸਲਾਹ ਦੇ ਰਹੇ ਹਨ ਤੁਹਾਨੂੰ ਕਿਸੇ ਮੰਤਵ ਕਰਕੇ, ਕਿਉਂਕਿ ਉਨਾਂ ਨੇ ਖੋਜ਼ ਕੀਤੀ ਹੈ। ਅਤੇ ਉਹਨਾਂ ਨੇ ਦੇਖੇ ਹਨ ਲੋਕ ਦੁਖ ਪਾਉਂਦੇ। ਹੋ ਸਕਦਾ ਮਰਨਾ ਸਭ ਤੋਂ ਬਦਤਰ ਹੈ, ਪਰ ਕੁਝ ਲੋਕ ਇਥੋਂ ਤਕ ਹਥ ਪੈਰ ਗੁਆ ਬੈਠਦੇ ਹਨ। (ਹਾਂਜੀ, ਸਤਿਗੁਰੂ ਜੀ।)

ਅਤੇ ਉਥੇ ਕਈ ਸ਼੍ਰੇਣੀਆਂ ਹਨ ਲੋਕਾਂ ਦੀਆਂ ਜੋ ਵਧੇਰੇ ਇਸ ਕਿਸਮ ਦੀ ਬਿਮਾਰੀ ਦੇ ਸ਼ਿਕਾਰ ਬਣ ਸਕਦੇ ਹਨ। ਉਹ ਤਾਂ ਇਥੋਂ ਤਕ ਕਹਿੰਦੇ ਹਨ ਇਹ ਵਧੇਰੇ ਸੰਭੰਵ ਹੈ ਗੰਜ਼ੇ ਆਦਮੀਂਆਂ ਨੂੰ ਇਹ ਬਿਮਾਰੀ ਦਾ ਛੂਤ ਲਗਣਾ। ਕਲਪਨਾ ਕਰੋ ਉਹਦੇ ਬਾਰੇ? (ਓਹ, ਵਾਓ।) ਕੋਈ ਵੀ ਚੀਜ਼ ਹੋ ਸਕਦੀ। (ਹਾਂਜੀ।) ਅਤੇ ਉਹ ਕਹਿੰਦੇ ਹਨ ਬਜ਼ੁਰਗ ਲੋਕ ਵਧੇਰੇ ਪ੍ਰਭਾਵਿਕ ਹਨ ਇਸ ਬਿਮਾਰੀ ਦੇ ਛੂਤ ਦੇ। ਪਰ ਹੁਣ ਉਹ ਕਹਿੰਦੇ ਹਨ, "ਨਹੀਂ। ਜਵਾਨ ਲੋਕਾਂ ਵਿਚ ਵੀ ਉਹ ਵਧ ਰਹੀ ਹੈ ਹੁਣ, 40 ਸਾਲਾਂ ਤਕ।" ਉਹ ਸਿਖਰ ਉਤੇ ਹਨ ਆਪਣੀਆਂ ਜਿੰਦਗੀਆਂ ਦੇ। ਅਤੇ ਇਹ ਸਮੂਹ ਹੁਣ ਸਭ ਤੋਂ ਜਿਆਦਾ ਛੂਤ ਨਾਲ ਪ੍ਰਭਾਵਿਕ ਹਨ, ਛੂਤ ਨਾਲ ਪ੍ਰਭਾਵਿਕ ਸਮੂਹ ਦੇ ਅੰਦਰ। (ਬਹੁਤ ਡਰਾਉਣਾ, ਸਤਿਗੁਰੂ ਜੀ।) ਪਰ ਗਲ ਇਹ ਹੈ ਕਿ, ਕੋਈ ਨਹੀਂ ਅੰਦਾਜ਼ਾ ਲਾ ਸਕਦਾ ਸਮੁਚੀ ਗਿਣਤੀ ਦਾ। ਬਸ ਜਿਵੇਂ ਮੈਂ ਤੁਹਾਨੂੰ ਹੁਣੇ ਜਿਹੇ ਦਸਿਆ ਸੀ, ਕੁਝ ਯੁਧ ਇਲਾਕਿਆਂ ਵਿਚ, ਲੋਕਾਂ ਕੋਲ ਇਥੋਂ ਤਕ ਇੰਟਰਨੈਟ ਨਹੀਂ ਹੈ, ਅਤੇ ਕੋਈ ਫੋਨ ਨਹੀਂ, ਕੁਝ ਨਹੀਂ। ਬਸ ਅੰਦੋਲਨ ਦੇ ਫੈਲਾਉ ਨੂੰ ਰੋਕਣ ਲਈ ਜਾਂ ਕੁਝ ਚੀਜ਼, ਉਹ ਬਸ ਸਭ ਚੀਜ਼ ਨੂੰ ਬੰਦ ਕਰ ਦਿੰਦੇ ਹਨ ਅਤੇ ਲੋਕੀਂ ਬਸ ਰਹਿੰਦੇ ਹਨ ਜਿਵੇਂ ਪਥਰ ਦੇ ਯੁਗ ਵਿਚ । ਸੋ, ਜੇਕਰ ਉਹ ਮਰਦੇ ਹਨ, ਜਾਂ ਬਿਮਾਰ ਹੋਣ, ਕੋਈ ਨਹੀਂ ਗਿਣਤੀ ਕਰਦਾ ਉਨਾਂ ਦੀ। ਤੁਸੀਂ ਦੇਖਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ। ਹਾਂਜੀ, ਸਮਝਦੇ ਹਾਂ।) ਅਤੇ ਕੁਝ ਦੇਸ਼ ਕਹਿੰਦੇ ਹਨ, "ਅਸੀਂ ਹੁਣ ਹੋਰ ਗਿਣਤੀ ਨਾ ਕਰੀਏ ਤਾਂਕਿ ਇਹ ਗਿਣਤ‌ੀ ਘਟ ਰਹੇ ।" (ਹਾਂਜੀ, ਸਤਿਗੁਰੂ ਜੀ।) ਉਹ ਸਹੀ ਹੈ।) ਕਲਪਨਾ ਕਰੋ ਉਹਦੇ ਬਾਰੇ? "ਅਸੀਂ ਨਹੀਂ ਟੈਸਟ ਕਰਦੇ।" ਮੈਂ ਨਹੀਂ ਜਾਣਦੀ ਕਿਹੜਾ ਰਾਸ਼ਟਰਪਤੀ, ਮੈਂ ਭੁਲ ਗਈ ਨਾਮ। ਮੈਂ ਨਹੀਂ ਚਾਹੁੰਦੀ ਨਾਮ ਦਸਣਾ ਵੀ ਕਿਵੇਂ ਵੀ। ਮੈਂ ਨਹੀਂ ਨਾਮ ਲੈਣੇ ਚਾਹੁੰਦੀ। ਇਹੀ ਹੈ ਬਸ ਉਹਨੇ ਕਿਹਾ ਆਪਣੇ ਲੋਕਾਂ ਨੂੰ, "ਹੋਰ ਟੈਸਟ ਨਾ ਕਰੋ, ਤਾਂਕਿ ਇਹ ਦੇਖਣ ਵਿਚ ਨਾ ਲਗੇ ਬਹੁਤਾ ਜਿਆਦਾ, ਡਰਾਉਣਾ।" ਸੋ, ਇਹ ਲਗਦਾ ਹੈ ਜਿਵੇਂ ਸਰਕਾਰ ਇਹ ਕਹਿੰਦੀ ਹੈ, ਕਿ ਮਹਾਂਮਾਰੀ ਕਾਬੂ ਵਿਚ ਹੈ, ਪਰ ਅਸਲ ਵਿਚ, ਇਹ ਨਹੀਂ ਹੈ। ਇਹ ਉਛਲ ਰਹੀ ਹੈ ਅਤੇ ਇਹ ਉਤਨਾ ਸਪਸ਼ਟ ਹੈ ਜਿਵੇਂ ਮੇਰੇ ਨਕ ਵਾਂਗ ਮੇਰੇ ਸਾਹਮੁਣੇ। ਕਾਹਦੇ ਲਈਂ ਕਰਦੇ ਉਹ? ਸਾਨੂੰ ਈਮਾਨਦਾਰ ਹੋਣਾ ਜ਼ਰੂਰੀ ਹੈ ਅਤੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨੀ। (ਹਾਂਜੀ, ਸਤਿਗੁਰੂ ਜੀ।) ਇਹ ਰਸਮੀ ਸੀ ਖਬਰਾਂ ਵਿਚ ਕਿ ਇਥੋਂ ਤਕ ਹਸਪਤਾਲ ਹੋਰ ਮਰੀਜ਼ਾਂ ਨੂੰ ਨਹੀਂ ਦਾਖਲ ਕਰ ਰਹੇ। ਮਹਾਂਮਾਰੀ ਦੇ ਮਰੀਜ਼, ਉਹ ਨਹੀਂ ਅੰਦਰ ਲੈ ਰਹੇ। (ਵਾਓ।) ਉਹ ਨਹੀਂ ਚਾਹੁੰਦੇ ਹੋਰ ਦਾਖਲ ਕਰਨੇ। ਸੋ, ਜਾਂ ਤਾਂ ਉਹ ਆਪੇ ਇਲਾਜ਼ ਕਰਨ ਆਪਣਾ ਵਖਰੇ ਰਹਿਣ ਨਾਲ ਜਾਂ ਜੋ ਵੀ ਦਵਾਈ ਉਹ ਲੈ ਸਕਦੇ ਨਸੀਬਾਂ ਨਾਲ, ਜਾਂ ਉਹ ਬਸ ਮਰਦੇ ਹਨ। ਅਤੇ ਇਸ ਸਮੇਂ ਵਿਚ, ਅਨੇਕ ਹੀ ਹੋਰ ਮਰੀਜ਼ ਮਰ ਰਹੇ ਹਨ ਲਾਪਰਵਾਹੀ ਕਰਕੇ ਵੀ। ਜਿਵੇਂ ਬਜ਼ੁਰਗ ਘਰਾਂ ਵਿਚ, ਬਜ਼ੁਰਗ ਲੋਕ ਬਸ ਮਰ ਰਹੇ ਹਨ ਕਿਉਂਕਿ ਕਦੇ ਕਦੇ, ਉਹ ਬਸ ਲਿਆਉਂਦੇ ਹਨ ਮਹਾਂਮਾਰੀ ਦੇ ਮਰੀਜ਼ਾਂ ਨੂੰ ਬਜ਼ੁਰਗ ਘਰਾਂ ਵਿਚ ਕਿਉਂਕਿ ਉਨਾਂ ਕੋਲ ਹੋਰ ਕੋਈ ਜਗਾ ਨਹੀਂ ਹੈ ਉਨਾਂ ਨੂੰ ਰਖਣ ਲਈ। ਹਸਪਤਾਲ ਭਰੇ ਸੀ ਉਦੋਂ ਜਾਂ ਹੋ ਸਕਦਾ ਉਹ ਨਹੀਂ ਸੀ ਚਾਹੁੰਦੇ ਹੋਰ ਮਰੀਜ਼ਾਂ ਨੂੰ ਦਾਖਲ ਹੋਣ ਦੇਣਾ।

ਮੈਂ ਬਸ ਚਾਹੁੰਦੀ ਹਾਂ ਤੁਸੀਂ ਪਿਆਰਿਓ ਜੇਕਰ ਤੁਹਾਨੂੰ ਸਚਮੁਚ ਬਾਹਰ ਜਾਣਾ ਪਵੇ ਕਦੇ ਕਦਾਂਈ ਕਿਉਂਕਿ ਹੋ ਸਕਦਾ ਤੁਹਾਨੂੰ ਲੋੜ ਹੋਵੇ ਕਿਸੇ ਮੰਤਵ ਕਾਰਨ, ਫਿਰ ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਚਿਹਰੇ ਨੂੰ ਢਕਣ ਵਾਲਾ ਮਾਸਕ ਪਹਿਨੋ, ਅਤੇ ਮੂੰਹ ਵਾਲਾ ਮਾਸਕ ਵੀ, ਦੋਨੋਂ। ਅਤੇ ਉਹ ਇਥੋਂ ਤਕ ਕਾਫੀ ਸੁਰਖਿਅਤ ਨਹੀਂ ਹੈ। (ਸਮਝੇ, ਸਤਿਗੁਰੂ ਜੀ।) ਪਰ ਘਟੋ ਘਟ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰੀਏ। ਕਿਉਂਕਿ ਉਥੇ ਇਹ ਚੁਪ ਚੁਪੀਤੇ ਟ੍ਰਾਂਸਮਿਟਰ ਵੀ ਹਨ, ਬਿਨਾਂ ਨਿਸ਼ਾਨੀਆਂ ਵਾਲੇ ਮੈਂ ਤੁਹਾਨੂੰ ਪਿਛਲੀ ਵਾਰ ਦਸ‌ਿਆ ਸੀ। (ਹਾਂਜੀ, ਸਤਿਗੁਰੂ ਜੀ।) ਮੈਂ ਕੁੜੀਆਂ ਨੂੰ ਦਸ‌ਿਆ ਸੀ। ਮੈਨੂੰ ਪਕਾ ਪਤਾ ਨਹੀਂ ਜੇਕਰ ਤੁਸੀਂ ਇਹ ਸੁਣਿਆ ਹੈ। ਅਜ਼ ਮੈਂ ਤੁਹਾਡੇ ਨਾਲ ਗਲ ਕਰਨਾ ਚਾਹੁੰਦੀ ਸੀ: ਗੰਭੀਰ ਬਣੇ ਰਹਿਣਾ, ਠੀਕ ਹੈ? ਆਪਣੇ ਆਪ ਨੂੰ ਸੁਰਖਿਅਤ ਰਖੋ। (ਹਾਂਜੀ, ਸਤਿਗੁਰੂ ਜੀ।) ਇਹ ਵਧੀਆ ਹੇ ਕਿ ਤੁਸੀਂ ਘਰੇ ਰਹੋ ਜਿਵੇਂ ਇਸ ਤਰਾਂ ਇਕਠੇ ਤਾਂਕਿ ਤੁਹਾਨੂੰ ਚਿੰਤਾ ਨਾਂ ਕਰਨੀ ਪਵੇ ਕਿ ਕੌਣ ਬਿਮਾਰੀ ਦੇ ਛੂਤ ਨਾਲ ਕਿਸ ਨੂੰ ਪ੍ਰਭਾਵਿਕ ਕਰਦਾ ਹੈ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਜੇਕਰ ਤੁਹਾਨੂੰ ਬਿਲਕੁਲ ਨਾ ਜਾਣਾ ਪਵੇ ਬਾਹਰ, ਫਿਰ ਕ੍ਰਿਪਾ ਕਰਕੇ ਨਾਂ ਬਾਹਰ ਜਾਵੋ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕਿਉਂਕਿ ਤੁਸੀਂ ਕਦੇ ਵੀ ਨਹੀਂ ਜਾਣ ਸਕਦੇ ਜੇਕਰ ਤੁਸੀਂ ਢਕੇ ਹੋਏ ਹੋ ਜਾਂ ਨਹੀਂ। ਤੁਹਾਡਾ ਈਮਿਊਨ ਸਿਸਟਮ ਕੁਝ ਚੀਜ਼ ਹੈ, ਪਰ ਤੁਹਾਡੇ ਕਰਮਾਂ ਦੀ ਇਮਿਊਨੀਟੀ ਇਕ ਹੋਰ ਚੀਜ਼ ਹੈ। ਤੁਸੀਂ ਕਦੇ ਨਹੀਂ ਜਾਣ ਸਕਦੇ ਜੇਕਰ ਤੁਹਾਡੇ ਕੋਲ ਕਾਫੀ ਗੁਣ ਹਨ ਜਾਂ ਨਹੀਂ ਅਤੀਤ ਦੀ ਜਿੰਦਗੀ ਜਾਂ ਵਰਤਮਾਨ ਜਿੰਦਗੀ ਤੋਂ ਆਪਣੀ ਬਿਮਾਰੀ ਨੂੰ ਢਕਣ ਲਈ। ਬਸ ਜਿਵੇਂ ਕੁਝ ਲੋਕਾਂ ਪਾਸ ਬੀਮਾ ਨਹੀਂ ਹੈ। ਕੁਝ ਲੋਕ ਅਮੀਰ ਹਨ, ਉਨਾਂ ਕੋਲ ਬੀਮਾ ਹੈ। ਭਾਵੇਂ ਉਹਨਾਂ ਨੇ ਇਹ ਕੀਤਾ ਹੈ ਕਈ ਸਾਲ ਪਹਿਲਾਂ, ਦਹਾਕਿਆਂ ਪਹਿਲਾਂ, ਉਨਾਂ ਕੋਲ ਬੀਮਾ ਹੈ ਇਹਦੇ ਲਈ। ਪਰ ਉਨਾਂ ਨੇ ਕਦੇ ਨਹੀਂ ਇਹਦੀ ਵਰਤੋਂ ਕੀਤੀ। ਉਹ ਤਕਰੀਬਨ ਭੁਲ ਗਏ ਇਹਦੇ ਬਾਰੇ ਪਹਿਲੇ ਹੀ, ਕਿਉਂਕਿ ਅਜ਼ਕਲ ਉਹ ਇਹ ਕਰਦੇ ਹਨ ਸਭ ਔਨਲਾਈਨ। (ਹਾਂਜੀ, ਸਤਿਗੁਰੂ ਜੀ।) ਅਤੇ ਇਹ ਜਾਂਦਾ ਹੈ ਸਵੈ-ਚਲਤ ਬੈਂਕ ਤੋਂ ਦੂਸਰੇ ਬੈਂਕ ਤਕ। ਸੋ ਤੁਸੀਂ ਇਥੋਂ ਤਕ ਸੋਚਦੇ ਤਕ ਵੀ ਨਹੀਂ ਕਿ ਤੁਹਾਡੇ ਕੋਲ ਬੀਮਾ ਹੈ। ਕੇਵਲ ਵਜੋਂ ਤੁਸੀਂ ਬਿਹਾਰ ਹੁੰਦੇ ਹੋ, ਫਿਰ ਤੁਸੀਂ ਜਾਣਦੇ ਹੋ, "ਆਹ, ਠੀਕ ਹੈ, ਮੈਂ ਢਕਿਆ ਹੋਇਆ ਹਾਂ।"

ਸਮਾਨ ਹੈ। ਜੇਕਰ ਸਾਡੇ ਕੋਲ ਕਾਫੀ ਰੂਹਾਨੀ ਗੁਣ ਨਾ ਹੋਣ ਢਕਣ ਲਈ, ਫਿਰ ਹੋ ਸਕਦਾ ਸ਼ਾਇਦ ਅਸੀਂ ਬਿਮਾਰ ਹੋ ਜਾਈਏ, ਸਭ ਸਾਵਧਾਨੀ ਦੇ ਬਾਵਜੂਦ। ਮੈਂ ਦੇਖੀਆਂ ਕੁਝ ਖਬਰਾਂ ਕਿਸੇ ਸਮੇਂ, ਕੋਈ ਬਚਾ ਕਦੇ ਬਾਹਰ ਨਹੀਂ ਗਿਆ ਕਿਸੇ ਜਗਾ ਵੀ ਪਰ ਬਿਮਾਰ ਹੋ ਗ‌ਿਆ, (ਵਾਓ) ਬਿਮਾਰੀ ਦਾ ਛੂਤ ਲਗ ਗਿਆ। ਇਥੋਂ ਤਕ ਘਰ ਵਿਚ ਸਾਰੀਆਂ ਸਾਵਧਾਨੀਆਂ ਦੇ ਬਾਵਜੂਦ। ਮਾਪਿਆਂ ਨੂੰ ਕੋਈ ਸਮਸਿਆ ਨਹੀਂ, ਪਰ ਬਚਾ ਬਿਮਾਰ ਹੋ ਗਿਆ। (ਹਾਂਜੀ, ਸਤਿਗੁਰੂ ਜੀ।) ਵਿਚਾਰਾ ਬਚਾ! ਅਤੇ ਉਹ ਨਹੀਂ ਬਚ‌ ਸਕਿਆ। (ਓਹ ਨਹੀਂ! ਓਹ, ਸਤਿਗੁਰੂ ਜੀ।) ਬਸ ਉਸ ਤਰਾਂ, ਇਕ ਸਿਹਤਮੰਦ, ਬਹੁਤ ਜੋਸ਼ੀਲਾ ਅਤੇ ਸੋਹਣਾ ਸੁਨਖਾ ਮੁੰਡਾ, ਬਸ ਉਸ ਤਰਾਂ, ਮਰ ਗਿਆ। ( ਹਾਂਜੀ, ਸਤਿਗੁਰੂ ਜੀ। ਸਭ ਤੋਂ ਵਡੀ ਦੁਰਘਟਨਾ। ) ਕੋਈ ਨਹੀਂ ਕੁਝ ਚੀਜ਼ ਕਰ ਸਕਦਾ ਇਹਦੇ ਬਾਰੇ। ਬਚ‌ਿਆਂ ਲਈ, ਇਹ ਵਧੇਰੇ ਮੁਸ਼ਕਲ ਹੈ ਕਿਉਂਕਿ ਉਨਾਂ ਦਾ ਸਰੀਰ ਬਹੁਤ ਨਾਜ਼ਕ, ਕਮਜ਼ੋਰ ਹੈ ਅਜ਼ੇ। ਅਤੇ ਉਨਾਂ ਦਾ ਇਮਿਊਨ ਸਿਸਟਮ ਹੋ ਸਕਦਾ ਅਜ਼ੇ ਨਹੀਂ ਮਜ਼ਬੂਤ ਹੋਇਆ। ਮੈਂ ਬਹੁਤ ਅਫਸੋਸ ਮਹਿਸੂਸ ਕਰਦੀ ਹਾਂ ਬਚਿਆਂ ਲਈ। (ਹਾਂਜੀ, ਸਤਿਗੁਰੂ ਜੀ।) ਮੈਂ ਉਨਾਂ ਲਈ ਜਿਆਦਾ ਅਫਸੋਸ ਮਹਿਸੂਸ ਕਰਦੀ ਹਾਂ। ਉਹ ਬਹੁਤ ਹੀ ਨਿਆਸਰੇ ਹਨ। ਅਤੇ ਮੈਂ ਮਾਪਿਆਂ ਲਈ ਵੀ ਅਫਸੋਸ ਮਹਿਸੂਸ ਕਰਦੀ ਹਾਂ, ਜਿਨਾਂ ਨੇ ਬਸ ਆਪਣਾ ਬਚਿਆ ਗੁਆ ਲਿਆ ਹੈ, ਬਸ ਉਸ ਤਰਾਂ। (ਹਾਂਜੀ, ਸਤਿਗੁਰੂ ਜੀ।) ਤੁਸੀਂ ਜਾਣਦੇ ਹੋ, ਉਹ ਮਰਦੇ ਹਨ ਤੁਹਾਡੀਆਂ ਬਾਹਾਂ ਵਿਚ ਅਤੇ ਤੁਸੀਂ ਕੁਝ ਚੀਜ਼ ਨਹੀਂ ਕਰ ਸਕਦੇ। ਤੁਸੀਂ ਇਥੋਂ ਤਕ ਸਮਝਦੇ ਵੀ ਨਹੀਂ ਕਿਉਂ। ਉਹ ਕਦੇ ਨਹੀਂ ਬਾਹਰ ਗਏ ਕਿਸੇ ਜਗਾ, ਉਨਾਂ ਨੇ ਕੁਝ ਚੀਜ਼ ਨਹੀਂ ਕੀਤੀ , ਉਹ ਨਹੀਂ ਸੰਬੰਧਿਤ ਕਿਸੇ ਹੋਰ ਨਾਲ। ਬਸ ਘਰੇ ਰਹੇ ਇਤਨੇ ਚੰਗੇ ਉਸ ਤਰਾਂ ਅਤੇ ਬਸ ਮਰ ਗਏ, ਅਜਿਹੀ ਇਕ ਨਰਮ ਉਮਰ ਵਿਚ ਉਸ ਤਰਾਂ। ਅਤੇ ਉਨਾਂ ਦੇ ਮਰਨ ਤੋਂ ਪਹਿਲਾਂ, ਉਹ ਦੁਖ ਭੋਗਦੇ ਹਨ। (ਹਾਂਜੀ, ਸਤਿਗੁਰੂ ਜੀ।) ਹੋ ਸਕਦਾ ਕੁਝ ਦਿਨਾਂ ਤਕ, ਹੋ ਸਕਦਾ ਇਕ ਹਫਤੇ ਤਕ, ਦੋ ਹਫਤੇ, ਪਰ ਇਹ ਦੁਖ ਹੈ। ਅਤੇ ਕਦੇ ਕਦਾਂਈ ਉਹ ਮਹਿਸੂਸ ਕਰਦੇ ਹਨ ਜਿਵੇਂ ਉਨਾਂ ਦਾ ਲਹੂ ਉਬਲਦਾ ਹੈ ਅੰਦਰ ਅਤੇ ਡਾਕਟਰ ਵੀ ਕੁਝ ਨਹੀਂ ਕਰ ਸਕਦਾ। ਮੈਂਨੂੰ ਬਹੁਤ ਹੀ ਅਫਸੋਸ ਹੈ ਪ੍ਰੀਵਾਰਾਂ ਲਈ ਜਿਹੜੇ ਖੋਹ ਬੈਠਦੇ ਹਨ ਆਪਣੇ ਪਿਆਰ‌ਿਆਂ ਨੂੰ। ਕਲਪਨਾ ਕਰੋ। ਕਲਪਨਾ ਕਰੋ ਬਸ ਤੁਹਾਡੇ ਵਿਚੋਂ ਇਕ ਨੂੰ ਇਥੇ ਉਸ ਕਿਸਮ ਦੀ ਸਮਸਿਆ ਹੋਵੇ, ਤੁਸੀਂ ਵੀ ਮਹਿਸੂਸ ਕਰੋਂਗੇ ਬਹੁਤ ਹੀ ਬੁਰਾ, ਕਿ ਨਹੀਂ? (ਹਾਂਜੀ, ਸਤਿਗੁਰੂ ਜੀ।) ਪ੍ਰੀਵਾਰ ਦੇ ਮੈਂਬਰਾਂ ਬਾਰੇ ਦੀ ਗਲ ਤਾਂ ਪਾਸੇ ਰਹੀ, ਅਤੇ ਬਚੇ ਇਤਨੇ ਛੋਟੀ ਉਮਰ ਦੇ, ਇਤਨੇ ਨਾਜ਼ੁਕ ਉਸ ਤਰਾਂ। ਅਬੇ ਨਵੇਂ ਜਨਮੇਂ ਬਚੇ! (ਹਾਂਜੀ, ਸਤਿਗੁਰੂ ਜੀ।) ਜੇਕਰ ਸੰਸਾਰ ਦੇ ਲੋਕ ਨਹੀਂ ਬਦਲਦੇ, ਮੈਂ ਨਹੀਂ ਦੇਖ ਸਕਦੀ ਕੋਈ ਰੋਸ਼ਨੀ ਸੁਰੰਗ ਦੇ ਸਿਖਰ ਤੇ। ਇਤਨਾ ਜ਼ਲਦੀ ਨਹੀਂ। ਖੈਰ, ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗੀ ਮਦਦ ਕਰਨ ਲਈ, ਪਰ ਮੈਨੂੰ ਪਕਾ ਪਤਾ ਨਹੀਂ ਜੇਕਰ ਸਵਰਗ ਇਜ਼ਾਜ਼ਤ ਦੇਵੇਗਾ ਇਹਦੀ। ( ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ। )

ਇਹ ਇਕ ਵਡੀ ਸਫਾਈ ਦਾ ਸਮਾਂ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਇਥੋ ਤਕ ਜੇਕਰ ਅਸੀਂ ਇਸ ਵਿਚੋਂ ਦੀ ਲੰਘਦੇ ਵੀ ਹਾਂ, ਹੋਰ ਦੂਸਰੀਆਂ ਆਉਣਗੀਆਂ। ਅਤੇ ਅਜ਼ਕਲ, ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਹਨ, ਕੇਵਲ ਬਸ ਇਹੀ ਨਹੀਂ। ਸਾਡੇ ਕੋਲ ਈਬੋਲਾ ਹੈ ਅਤੇ ਸਾਡੇ ਕੋਲ ਸਾਲਮੋਨੈਲਾ ਹੈ ਮੁਰਗੀਆਂ ਦੇ ਫਾਰਮਾਂ ਤੋਂ ਅਤੇ ਉਹ ਸਭ ਚੀਜ਼। (ਹਾਂਜੀ, ਸਤਿਗੁਰੂ ਜੀ।) ਅਤੇ ਇਥੋਂ ਤਕ ਨਿਊਲੇ, ਤੁਸੀਂ ਜਾਣਦੇ ਹੋ ਨਿਊਲੇ ਜੋ ਲੋਕੀਂ ਛਿਲਦੇ ਹਨ ਫਾਰ ਪਹਿਨਣ ਲਈ? (ਹਾਂਜੀ, ਸਤਿਗੁਰੂ ਜੀ।) ਜਿਵੇਂ ਕੁਝ ਯੂਰਪੀਅਨ ਦੇਸ਼ ਵਿਚ, ਮੇਰੇ ਖਿਆਲ ਇਹ ਸੀ, ਹੌਲੰਡ ਵਿਚ, ਉਨਾਂ ਨੇ ਹਜ਼ਾਰਾਂ ਹੀ ਹਜ਼ਾਰਾਂ ਦੇ ਉਹ ਮਾਰ ਦਿਤੇ, ਕਿਉਂਕਿ ਉਹ ਡਰਦੇ ਸੀ ਬਿਮਾਰੀ ਦੇ ਛੂਤ ਦੇ ਫੈਲ ਜਾਣ ਤੋਂ। ਪਰ ਭਾਵੇਂ ਕਿਤਨੇ ਵੀ ਜਾਨਵਰ ਤੁਸੀਂ ਮਾਰਦੇ ਹੋ, ਇਹ ਮਦਦ ਨਹੀਂ ਕਰਦਾ ਜੇਕਰ ਤੁਸੀਂ ਨਹੀਂ ਬਦਲਦੇ ਆਪਣੀ ਜਿੰਦਗੀ ਸ਼ੈਲੀ ਨੂੰ। (ਹਾਂਜੀ, ਸਤਿਗੁਰੂ ਜੀ।) ਜੇਕਰ ਤੁਸੀਂ ਜੰਗਲਾਂ ਨੂੰ ਕਟਣਾ ਜ਼ਾਰੀ ਰਖਦੇ ਹੋ ਅਤੇ ਜੰਗਲੀ ਜੀਵਾਂ ਲਈ ਕੋਈ ਜਗਾ ਰਹਿਣ ਲਈ ਨਹੀਂ ਰਹਿਣ ਦਿੰਦੇ, ਅਤੇ ਫਿਰ ਅਸੀਂ ਵਧੇਰੇ ਅਤੇ ਵਧੇਰੇ ਜੰਗਲੀ ਜਾਨਵਰਾਂ ਦੇ ਨੇੜੇ ਹੁੰਦੇ ਜਾਵਾਂਗੇ, ਫਿਰ ਉਹ ਬਿਮਾਰੀ ਸਾਨੂੰ ਘਲਣਗੇ ਕਿਸੇ ਵੀ ਤਰਾਂ। (ਹਾਂਜੀ।) ਅਤੇ ਫਿਰ ਇਕ ਛਾਲ ਮਾਰਦਾ ਦੂਸਰੇ ਨੂੰ, ਅਤੇ ਫਿਰ ਸੰਸਾਰ ਸਮ‌ਸਿਆ ਵਿਚ ਹੈ ਇਸ ਤਰਾਂ। ਸਾਨੂੰ ਬਸ ਜਾਨਵਰਾਂ ਨੂੰ ਸ਼ਾਂਤੀ ਵਿਚ ਰਹਿਣ ਦੇਣਾ ਚਾਹੀਦਾ ਹੈ ਜੇਕਰ ਅਸੀਂ ਸ਼ਾਂਤੀ ਚਾਹੁੰਦੇ ਹਾਂ। ਬਸ ਇਹੀ ਹੈ। ਉਹ ਬਹੁਤ ਹੀ ਸਰਲ ਹੈ। (ਹਾਂਜੀ, ਸਤਿਗੁਰੂ ਜੀ।) ਹੋਰ ਵਧ ਮੈਂ ਨਹੀਂ ਕਹਿ ਸਕਦੀ। ਹੋਰ ਜਿਆਦਾ ਮੈਂ ਨਹੀਂ ਕਹਿ ਸਕਦੀ ਕਿਉਂਕਿ ਉਹ ਯਥਾਰਤ ਹੈ ਅਤੇ ਹਰ ਇਕ ਇਹ ਜਾਣਦਾ ਹੈ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-11
211 ਦੇਖੇ ਗਏ
2025-01-11
365 ਦੇਖੇ ਗਏ
2025-01-10
386 ਦੇਖੇ ਗਏ
34:46
2025-01-10
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ