ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੇਰੀ ਜਿੰਦਗੀ ਹਮੇਸ਼ਾਂ ਨਹੀਂ ਹੈ ਜਿਵੇਂ ਤੁਸੀਂ ਸੋਚਦੇ ਹੋ। ਅਜ਼ ਮੈਂ ਤੁਹਾਡੇ ਨਾਲ ਖਾਂਦੀ ਹਾਂ, ਕਲ ਨੂੰ ਮੈਂ ਅਜ਼ੇ ਵੀ ਇਥੇ ਹੋਵਾਂਗੀ। ਨਹੀਂ! ਮੈਂਨੂੰ ਕੰਮ ਕਰਨਾ ਪੈਂਦਾ ਹੈ ਕਰਮਾਂ ਅਤੇ ਸਥਿਤੀ ਦੇ ਮੁਤਾਬਕ। ਪਰ ਇਹ ਵੀ ਚੰਗਾ ਹੈ ਮੇਰੇ ਲਈ ਵੀ... ਮੈਨੂੰ ਦੁਖ ਸਹਿਣਾ ਪੈਂਦਾ, ਸੋ ਮੈਂ ਜਾਣ ਸਕਾਂ ਤੁਸੀਂ ਕੀ ਹੋ, ਮੈਂ ਜਾਣ ਸਕਾਂ ਤੁਸੀਂ ਕਾਹਦੇ ਵਿਚ ਦੀ ਗੁਜ਼ਰ ਰਹੇ ਹੋ। ਹੋ ਸਕਦਾ ਇਹ ਇਸ ਤਰਾਂ ਹੋਣਾ ਸੀ।