ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਜਿਥੇ ਵੀ ਗਈ, ਮੈਂ ਕੰਮ ਕੀਤਾ, ਜਿਵੇਂ ਮੈਂ ਗਈ ਆਸ਼ਰਮ ਨੂੰ, ਕਿਸੇ ਨੇ ਨਹੀਂ ਵਿਹੜਾ ਸਾਫ ਕੀਤਾ, ਕਿਸੇ ਨੇ ਨਹੀਂ ਮੈਡੀਟੇਸ਼ਨ ਹਾਲ ਸਾਫ ਕੀਤਾ, ਮੈਂ ਇਹ ਕਰਦੀ ਸੀ ਸਾਰਾ ਸਮਾਂ, ਹਰ ਰੋਜ਼। ਅਤੇ ਉਹ ਆਉਂਦੇ ਅਤੇ ਖਾਂਦੇ, ਖਾਂਦੇ, ਬਹੁਤ ਸਾਰਾ ਖਾਂਦੇ, ਅਤੇ ਉਹ ਛਡ ਕੇ ਚਲੇ ਜਾਂਦੇ ਬਹੁਤ, ਬਹੁਤ ਸਾਰੇ ਅਣਧੋਤੇ ਭਾਂਡੇ ਸਾਰੀ ਜਗਾ। ਅਤੇ ਮੈਂ ਜਾਂਦੀ ਅਤੇ ਉਨਾਂ ਨੂੰ ਧੋਂਦੀ ਸੀ।