ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਇਹ ਗਾਵਨਰ, ਉਹ ਛੜਾ ਹੈ। ਉਹ ਇਕਲਾ ਹੈ। ਉਹਨੂੰ ਤਣਾਉ ਹੈ ਆਪਣੇ ਕੰਮ ਨਾਲ ਅਤੇ ਹੋ ਸਕਦਾ ਸਾਥ ਦੀ ਲੋੜ ਹੈ। ਹੋ ਸਕਦਾ ਉਹ ਪਸੰਦ ਕਰਦਾ ਕੁੜੀ ਨੂੰ। ਹੋ ਸਕਦਾ ਜੇਕਰ ਉਹ ਬਾਹਰ ਜਾਂਦੇ ਇਕਠੇ ਥੋੜੇ ਸਮੇਂ ਲਈ, ਹੋ ਸਕਦਾ ਉਹ ਵੀ ਉਹਨੂੰ ਪਸੰਦ ਕਰਦੀ। ਫਿਰ ਹੋ ਸਕਦਾ ਉਹ ਬਾਅਦ ਵਿਚ ਸ਼ਾਦੀ ਕਰ ਲੈਂਦੇ। ਕੌਣ ਜਾਣਦਾ ਹੈ?