ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਕਿਰਪਾ ਕਰਕੇ ਮੇਰੇ ਨਾਲ ਅਰਦਾਸ ਕਰੋ, ਸ੍ਰੀਮਾਨ ਪੈਲੇਟੀਅਰ, ਕਿ ਹਰ ਇਕ ਉਠੇ ਸਮੇਂ ਸਿਰ। ਪ੍ਰਾਰਥਨਾ ਕਰੋ। ਮੈਂ ਦਿਨ ਰਾਤ ਇਹ ਪ੍ਰਾਰਥਨਾ ਕਰਦੀ ਹਾਂ ਕਿ ਪਰਮਾਤਮਾ ਪ੍ਰਗਟ ਹੋਵੇ ਦੈਵੀ ਰੂਪ ਵਿਚ ਭੌਤਿਕ ਮੰਡਲ ਵਿਚ ਅਤੇ ਜਾਗਰੂਕ ਕਰੇ ਸਾਡੇ ਦੇਸ ਦੇ ਆਗੂਆਂ ਨੂੰ, ਜਗਾਵੇ ਸਾਡੇ ਧਾਰਮਿਕ ਮੁਖੀਆਂ ਨੂੰ, ਹਰ ਇਕ ਨੂੰ ਸਮੇਂ ਸਿਰ ਜਗਾ ਦੇਵੇ ਤਾਂਕਿ ਉਹ ਸਮਝ ਸਕਣ ਸਾਡੀ ਸੰਕਟਮਈ ਹਾਲਾਤ, ਅਤੇ ਉਹ ਸਮਝ ਸਕਣ ਹਲ ਕਰਨ ਲਈ ਇਕ ਖਤਰਨਾਕ ਸੰਕਟ ਦਾ ਜਿਸ ਦਾ ਅਸੀਂ ਸਾਹਮੁਣਾ ਕਰ ਰਹੇ ਹਾਂ। ਜੋ ਹੈ, ਸਾਨੂੰ ਵਾਪਸ ਮੁੜਨਾ ਪੈਣਾ ਹੈ ਆਪਣੇ ਖਬਰਦਾਰੀ ਅਤੇ ਰਹਿਮਦਿਲ ਸੁਭਾਅ ਵਲ ਸਾਡੇ ਦਿਲ ਦੇ ਅੰਦਰ। ਇਹ ਬਹੁਤ ਹੀ ਸੌਖਾ ਹੈ। ਅਸੀਂ ਉਹ ਹਾਂ। ਅਸੀਂ ਰਹਿਮਦਿਲ ਹਾਂ । ਅਸੀਂ ਦਇਆਵਾਨ ਹਾਂ, ਅਸੀਂ ਫਿਕਰਮੰਦ ਹਾਂ।