ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਇਕ ਅਤੀਤ ਬਾਰੇ ਹੈ, ਭਾਵ ਇਕ ਬੋਧੀ ਅਤੀਤ। "ਲੰਮਾਂ, ਲੰਮਾਂ, ਲੰਮਾਂ, ਸਮਾਂ ਪਹਿਲਾਂ, ਉਥੇ ਚਾਰ ਵਿਆਕਤੀ ਸਨ ਜਿਹੜੇ ਬੋਧੀ ਸਨ ਅਤੇ ਬਹੁਤ, ਬਹੁਤ ਸ਼ਰਧਾਮਈ ਅਤੇ ਬਹੁਤ, ਬਹੁਤ ਦ੍ਰਿੜ ਆਪਣੇ ਅਭਿਆਸ ਵਿਚ। ਉਹ ਸੀ, ਦਿਨ ਰਾਤ, ਉਨਾਂ ਨੇ ਬਹੁਤ ਸਖਤ ਕੋਸ਼ਿਸ਼ ਕੀਤੀ ਬੁਧ ਦੀ ਸਿਖਿਆ ਉਚਾਰਨ ਦੀ ਅਤੇ ਬੁਧ ਦੇ ਨਾਵਾਂ ਨੂੰ ਉਚਾਰਨ ਦੀ ਨਿਰਧਾਰਨ ਵਿਚ ਬੁਧ ਬਣਨ ਲਈ।"