ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਜਦੋਂ ਉਥੇ ਹੁੰਦਾ ਹੈ ਇਕ ਬੋਲਬਾਲਾ ਧੋਖੇਬਾਜੀ ਦਾ, ਝੂਠ, ਸੁਸਤੀ, ਨੀਂਦ, ਹਿੰਸਾ, ਉਦਾਸੀਨਤਾ, ਕੁਰਲਾਹਟ, ਪ੍ਰੇਸ਼ਾਨੀ, ਡਰ ਅਤੇ ਗਰੀਬੀ, ਉਹ ਯੁਗ ਹੈ ਕਾਲੀ ਯੁਗ, ਅਗਿਆਨਤਾ ਦੇ ਦਸਤੂਰ ਦਾ।" "ਕਾਲੀ ਯੁਗ ਵਿਚ, ਲੋਕਾਂ ਦੀ ਬਿਰਤੀ ਲਾਲਚੀ ਹੁੰਦੀ ਹੈ, ਬਦਸਲੂਕੀ ਅਤੇ ਬੇਰਹਿਮੀ, ਅਤੇ ਉਹ ਲੜਾਈ ਕਰਦੇ ਹਨ ਇਕ ਦੂਜੇ ਨਾਲ ਬਿਨਾਂ ਕਿਸੇ ਚੰਗੇ ਕਾਰਣ ਦੇ।" "... ਅਤੇ ਜਦੋਂ ਆਦਮੀ ਬੇਰਹਿਮ ਅਤੇ ਨੇਕੀ ਤੋਂ ਵਾਂਝੇ ਹੋ ਜਾਣਗੇ ਅਤੇ ਮਾਸਾਹਾਰੀ ਬਣ ਜਾਣਗੇ ਅਤੇ ਨਸ਼ੀਲੀਆਂ ਪਦਾਰਥਾਂ ਦੇ ਆਦੀ, ਫਿਰ ਕਲਯੁਗ ਦਾ ਅੰਤਲਾ ਹਿਸਾ ਆਵੇਗਾ।" ਭਵਿਖਬਾਣੀਆਂ ਭਗਵਤ ਪੁਰਾਨਾ ਅਤੇ ਮਹਾਂਭਾਰਤ ਵਿਚੋਂ (ਹਿੰਦੂ ਧਰਮ)