ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਇਹ ਨਹੀਂ ਹੈ ਜਿਵੇਂ ਮੈਂ ਜਨਮ ਲਿਆ ਅਤੇ ਫਿਰ ਮੈਂ ਉਪਰ ਸੀ, ਸਿਖਰ ਤੇ ਉਪਰ। (ਹਾਂਜੀ।) ਤੁਹਾਡੇ ਜਨਮ ਲੈਣ ਤੋਂ ਬਾਅਦ, ਤੁਸੀਂ ਅਨੇਕ ਹੀ ਚੀਜ਼ਾਂ ਆਪਣੀ ਰੂਹਾਨੀ ਯੋਗਤਾ, ਆਪਣੇ ਰੂਹਾਨੀ ਪਧਰ, ਅਤੇ ਆਪਣੀ ਤਾਕਤ, ਰੂਹਾਨੀ ਸ਼ਕਤੀ ਬਾਰੇ ਭੁਲ ਜਾਂਦੇ ਹੋ। ਤੁਹਾਨੂੰ ਜ਼ਰੂਰੀ ਹੈ ਦੁਬਾਰਾ ਇਸ ਅਧਿਕਾਰ ਉਤੇ ਹਕ ਜਤਾਉਣਾ । ਇਸ ਭੌਤਿਕ ਵਰਤਮਾਨ ਵਿਚ, ਇਹ ਸਵਰਗ ਨਹੀਂ ਹੈ। ਇਹ ਸਮਾਨ ਨਹੀਂ ਹੈ।