ਖੋਜ
ਪੰਜਾਬੀ
 

Spiritual Experiences, Part 3 – Master’s protection for disciples and Great Love is beyond words.

ਵਿਸਤਾਰ
ਹੋਰ ਪੜੋ
“ਸਤਿਗੁਰੂ ਜੀ ਦੀ ਹਿਫਾਜਤ ਪੈਰੋਕਾਰਾਂ ਲਈ ਅਤੇ ਮਹਾਨ ਪ੍ਰੇਮ ਸ਼ਬਦਾਂ ਤੋਂ ਪਰੇ ਹੈ ।

ਉਥੇ ਇਕ ਵਾਰੀ ਜਦੋਂ ਸਤਿਗੁਰੂ ਜੀ ਨੇ ਦੀਖਿਆ ਦਿਤੀ ਚੀਗੂ ਵਿਚ। ਜੇਕਰ ਦੀਖਿਅਕ ਕੋਲ ਕਰਮ ਅਤੇ ਪ੍ਰਤੀਫਲ ਸਨ ਬਹੁਤ ਜਨਮਾਂ ਤੋਂ, ਉਨਾਂ ਦੀ ਰੂਹ ਅਤੇ ਸਰੀਰ ਨੂੰ ਛੁਡਾਉਣ ਲਈ, ਇਕ ਵਾਰੀ ਸਤਿਗੁਰਾਂ ਨੇ ਉਨਾਂ ਦੀ ਗਿਆਨ ਵਾਲੀ ਅਖ ਨੂੰ ਛੂਹਿਆ, ਸ਼ਕਤੀਆਂ ਜੋ ਕਾਬਜ ਸਨ ਉਸ ਵਿਆਕਤੀ ਉਤੇ ਬਾਹਰ ਨਿਕਲ ਜਾਣਗੀਆਂ। ਜਦੋਂ ਉਹ ਬਾਹਰ ਨਿਕਲਦੀਆਂ, ਉਹ ਸਤਿਗੁਰੂ ਜੀ ਦੇ ਸਿਰ ਉਤੇ ਮਾਰਦੀਆਂ, ਚਿਹਰੇ ਅਤੇ ਪਿਠ ਉਤੇ ਵਾਰ ਵਾਰ। ਸਤਿਗੁਰ ਜੀ ਪੈਰੋਕਾਰਾਂ ਦੀ ਰਖਿਆ ਕਰਦੇ ਹਨ ਆਪਣੀ ਜਾਨ ਨਾਲ। ਭਾਵੇਂ ਕਿ ਰੂਹਾਂ ਅਡਿਠ ਹਨ, ਉਹ ਸਤਿਗੁਰੂ ਜੀ ਨੂੰ ਕੁਟਦੀਆਂ ਹਨ ਜਦੋਂ ਤਕ ਦੀਖਿਆ ਦੀ ਪ੍ਰਕ੍ਰਿਆ ਮੁਕ ਨਹੀ ਜਾਂਦੀ। ਅਤੇ ਸਤਿਗੁਰੂ ਬਹੁਤ ਹੀ ਥਕ ਗਏ ਜਿਵੇਂ ਕਿ ਲਕਵਾ ਹੋਇਆ ਹੋਵੇ। ਮੈਂ ਇਹਦਾ ਗਵਾਹ ਹਾਂ, ਸੋ ਮੇਰਾ ਹਿਰਦਾ ਬਹੁਤ ਹੀ ਬੁਰੀ ਤਰਾਂ ਦੁਖਦਾ ਸੀ। ਸਤਿਗੁਰੂ ਜੀ ਨੂੰ ਇਸ ਤਰਾਂ ਕੁਰਬਾਨੀ ਦੇਣੀ ਪੈਂਦੀ ਹੈ ਪੈਰੋਕਾਰਾਂ ਲਈ।“

ਵੀਗਨ: ਕਿਉਂਕਿ ਸਾਡੇ ਕੋਲ ਪਿਆਰ ਹੈ ਸਾਡੇ ਦਿਲ ਵਿਚ।

ਵੀਗਨ: ਕਿਉਂਕਿ ਬਿਨਾਂ ਪਿਆਰ ਦੇ ਦੂਜਿਆਂ ਪ੍ਰਤੀ, ਅਸੀਂ ਮਾਨਸ ਤੋਂ ਨੀਵੇਂ ਹਾਂ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਦੇਖਣ ਲਈ ਅਤੇ ਡਾਊਨਲੋਡ ਕਰਨ ਲਈ ਹੋਰ ਪ੍ਰਮਾਣਾਂ ਨੂੰ, ਕ੍ਰਿਪਾ ਜਾਉ SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ (3/13)
3
ਸ਼ਾਰਟਸ
2022-04-02
10452 ਦੇਖੇ ਗਏ
4
ਸ਼ਾਰਟਸ
2022-06-27
8609 ਦੇਖੇ ਗਏ
5
ਸ਼ਾਰਟਸ
2022-04-06
12598 ਦੇਖੇ ਗਏ
6
ਸ਼ਾਰਟਸ
2022-10-21
7489 ਦੇਖੇ ਗਏ
7
ਸ਼ਾਰਟਸ
2022-12-21
5740 ਦੇਖੇ ਗਏ
8
ਸ਼ਾਰਟਸ
2022-12-24
6840 ਦੇਖੇ ਗਏ
9
ਸ਼ਾਰਟਸ
2023-05-11
5780 ਦੇਖੇ ਗਏ
10
ਸ਼ਾਰਟਸ
2024-02-28
3923 ਦੇਖੇ ਗਏ
11
ਸ਼ਾਰਟਸ
2024-06-04
4578 ਦੇਖੇ ਗਏ
12
ਸ਼ਾਰਟਸ
2024-06-04
3607 ਦੇਖੇ ਗਏ
13
ਸ਼ਾਰਟਸ
2024-07-20
6103 ਦੇਖੇ ਗਏ