ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਆਪਣੇ ਕਿਸੇ ਚੰਗੇ ਨਸੀਬ ਨੂੰ, ਆਪਣੀ ਆਸ਼ੀਰਵਾਦ ਨੂੰ ਐਵੇਂ ਤੁਛ ਨਾ ਸਮਝਣਾ। ਕੀ ਤੁਸੀਂ ਮੈਨੂੰ ਸੁਣ ਰਹੇ ਹੋ? (ਹਾਂਜੀ, ਸਤਿਗੁਰੂ ਜੀ।) ਕਿਉਂਕਿ ਜੋ ਵੀ ਚੀਜ਼ ਦੀ ਤੁਸੀਂ ਕਦਰ ਨਹੀਂ ਕਰਦੇ, ਤੁਸੀਂ ਇਹ ਗੁਆ ਬੈਠੋਂਗੇ, ਜਾਂ ਇਸ ਜਿੰਦਗੀ ਵਿਚ ਜਾਂ ਅਗਲੀ ਜਿੰਦਗੀ ਵਿਚ। (ਹਾਂਜੀ, ਸਤਿਗੁਰੂ ਜੀ। ਹਾਂਜੀ।) ਜੇਕਰ ਤੁਸੀਂ ਵਾਪਸ ਆਉਂਦੇ ਹੋ ਅਗਲੀ ਜਿੰਦਗੀ ਵਿਚ। ਜਾਂ, ਭਾਵ, ਜੇਕਰ ਤੁਹਾਨੂੰ ਵਾਪਸ ਆਉਣਾ ਪਵੇ, ਕਿਉਂਕਿ ਤੁਸੀਂ ਚੰਗਾ ਅਭਿਆਸ ਨਹੀਂ ਕੀਤਾ, ਕਿਉਂਕਿ ਤੁਸੀਂ ਭੋਜ਼ਨ ਨਹੀਂ ਖਾਧਾ ਜੋ ਤੁਹਾਨੂੰ ਦਿਤਾ ਗਿਆ, ਭਾਵ ਰੂਹਾਨੀ ਭੋਜ਼ਨ।