ਵਿਸਤਾਰ
ਹੋਰ ਪੜੋ
ਜੇਕਰ ਯੂਕਰੇਨ ਮੁੜ ਆਪਣੀ ਪੂਰਨ ਆਜ਼ਾਦੀ ਪ੍ਰਾਪਤ ਕਰਦਾ ਹੈ, ਆਪਣੀ ਜ਼ਮੀਨ ਮੁੜ ਪ੍ਰਾਪਤ ਕਰਦਾ ਹੈ, ਮੁੜ ਆਪਣੀ ਲੋਕਤੰਤਰ ਪ੍ਰਾਪਤ ਕਰਦਾ ਹੈ, ਬਸ ਜਿਵੇਂ ਕੋਈ ਚੀਜ਼ ਨਹੀਂ ਵਾਪਰੀ ਪਹਿਲਾਂ ਵਾਂਗ, ਫਿਰ ਯੂਰਪ ਵੀ ਸੁਰਖਿਅਤ ਹੋਵੇਗਾ। ਦੂਸਰੇ ਦੇਸ਼ ਵੀ ਸੁਰਖਿਅਤ ਹੋਣਗੇ, ਕੇਵਲ ਬਸ ਇਕਲਾ ਯੂਰਪ ਹੀ ਨਹੀਂ। (ਹਾਂਜੀ, ਸਤਿਗੁਰੂ ਜੀ।)