ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਮੈਂ ਖੁਸ਼ ਹਾਂ ਤੁਹਾਨੂੰ ਦਸਦੀ ਹੋਈ ਕਿ ਮਹਾਂਰਾਣੀ ਐਲੀਜ਼ਾਬੈਥ ਇਕ ਉਚੇਰੇ ਸਵਰਗ ਨੂੰ ਚਲੀ ਗਈ ਹੈ। ਅਤੇ ਉਹ ਸ਼ਾਂਤੀ ਵਿਚ ਹੈ ਅਤੇ ਖੁਸ਼। (ਓਹ, ਉਹ ਵਧੀਆ ਹੈ ਉਸ ਦੇ ਲਈ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਜਿਆਦਾਤਰ, ਕਿਉਂਕਿ ਉਸ ਨੇ ਆਪਣਾ ਫਰਜ਼ ਪੂਰੇ ਦਿਲ ਨਾਲ ਨਿਭਾਇਆ। ਅਤੇ ਅੰਤ ਵਿਚ, ਉਸ ਨੇ ਪਸ਼ੂ ਭਾਵਨਾ ਬਿਲ ਦਸਤਖਤ ਕੀਤੇ। ਤੁਸੀਂ ਦੇਖੋ, ਉਹਦੇ ਉਸ ਲਈ ਬਹੁਤ, ਬਹੁਤ, ਬਹੁਤ , ਬਹੁਤ ਗੁਣ ਕਮਾਏ ਹੋਣਗੇ। (ਓਹ, ਹਾਂਜੀ।) ਇਹ ਦੋ ਚੀਜ਼ਾਂ ਨੇ ਉਸ ਨੂੰ ਸਵਰਗ ਵਲ ਖਿਚਿਆ। ਅਤੇ ਮੈਂ ਬਹੁਤ ਖੁਸ਼ ਹਾਂ। ਭਾਵੇਂ ਮੈਂ ਨਿਰਾਸ਼ ਹਾਂ ਕਿ ਉਹ ਚਲੀ ਗਈ ਹੈ ਕਿਵੇਂ ਵੀ, ਇਹ ਬਸ ਸਾਡੀ ਭਾਵਨਾ ਹੈ। ਮਾਨਸਾਂ ਵਜੋਂ, ਜਦੋਂ ਕੋਈ ਸੁਰਗਵਾਸ ਹੋ ਜਾਂਦਾ, ਤੁਸੀਂ ਮਹਿਸੂਸ ਕਰਦੇ ਹੋ ਜਿਵੇਂ ਉਥੇ ਕੁਝ ਖਾਲੀ ਜਗਾ ਹੈ। (ਹਾਂਜੀ, ਸਤਿਗੁਰੂ ਜੀ। ਉਹ ਸਹੀ ਹੈ।)