ਵਿਸਤਾਰ
ਡਾਓਨਲੋਡ Docx
ਹੋਰ ਪੜੋ
ਰੂਸ ਦੇ ਧਰਮ ਬਾਰੇ ਕੀ ਹੈ? ਸਭ ਤੋਂ ਉਚਾ ਪੁਜਾਰੀ ਲਗਾਤਾਰ ਯੁਧ ਲਈ ਵਕਾਲਤ ਕਰਦਾ ਹੈ, ਹਾਲ ਹੀ ਵਿਚ ਵੀ। ਅਤੇ ਉਨਾਂ ਦੇ ਉਚੇ ਪਾਦਰੀ ਨੇ ਛੋਟੇ ਬਚਿਆਂ ਅਤੇ ਬਚਿਆਂ ਨਾਲ ਸ਼ੋਸ਼ਣ ਕੀਤਾ। ਉਸ ਨੇ 70 ਬਚੇ ਗੋਦ ਲਏ ਅਤੇ ਉਨਾਂ ਨਾਲ ਸ਼ੋਸ਼ਣ ਕੀਤਾ - ਉਨਾਂ ਦਾ ਜਿਨਸੀ ਸ਼ੋਸ਼ਣ ਕੀਤਾ । (ਵਾਓ।) ਕੀ ਤੁਸੀਂ ਸਮਝਦੇ ਹੋ ਕਿਹੋ ਜਿਹਾ ਧਰਮ ਹੈ ਰੂਸ ਦਾ ਫਿਰ, ਪਛਮ ਧਰਮ ਦੀ ਤੁਲਨਾ ਕਰਦੇ ਹੋਏ? ਮੈਨੂੰ ਦਸੋ। ਕੀ ਉਹ ਦੋਨੋਂ ਸ਼ੈਤਾਨੀ ਨਹੀਂ ਹਨ? (ਹਾਂਜੀ, ਸਤਿਗੁਰੂ ਜੀ।) ਮੇਰਾ ਭਾਵ ਹੈ, ਬਸ ਇਕ ਧਰਮ, ਕੈਥਲਿਕ ਗਿਰਜ਼ਾ ਐਸ ਵਖਤ। ਖੈਥਲਿਕ ਧਰਮ ਨਹੀਂ - ਇਹ ਪੋਪ ਅਤੇ ਜੈਸੁਇਟਸ। ਉਸ ਕਿਸਮ ਦੀ ਸੰਸਥਾ ਜੋ ਕਿ ਬਚਿਆਂ ਨੂੰ ਵੀ ਮਾਰ ਰਿਹਾ ਹੈ ਕੁਰਬਾਨੀ ਲਈ ਅਤੇ ਸ਼ੈਤਾਨ ਲਈ। ਇਸ ਲਈ, ਉਹ ਨਹੀਂ ਪ੍ਰਵਾਹ ਕਰਦੇ ਜੇਕਰ ਕੈਥਲਿਕ ਸਿਸਟਮ ਵਿਚ ਉਨਾਂ ਦੇ ਪਾਦਰੀ, ਜਾਂ ਕੋਈ ਵੀ ਪਾਦਰੀ ਬਚਿਆਂ ਨਾਲ ਬਲਾਤਕਾਰ ਕਰਦਾ ਹੈ।