ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਿਥੇ ਵੀ ਅਸੀਂ ਜਾਂਦੇ ਹਾਂ, ਅਸੀਂ ਬਸ ਸੰਤੁਸ਼ਟ ਅਤੇ ਖੁਸ਼ ਰਹੀਏ, ਅਤੇ ਸਾਡੀ ਆਤਮਾ ਵਿਚ ਵਧੀਆ ਚੀਜ਼ਾਂ ਵਾਪਰਨਗੀਆਂ, ਸਾਡੇ ਰੂਹਾਨੀ ਪਧਰ ਲਈ ਅਤੇ ਸਾਡੀਆਂ ਪੰਜ, ਛੇ, ਸਤ, ਨੌਂ ਪੀੜੀਆਂ ਲਈ ਵੀ। (ਹਾਂਜੀ, ਸਤਿਗੁਰੂ ਜੀ।) ਭਾਵੇਂ ਅਸੀਂ ਕੋਈ ਚੀਜ਼ ਦੀ ਮੰਗ ਨਹੀਂ ਕਰਦੇ, ਪਰ ਜਿਤਨੇ ਅਸਵਾਰਥੀ, ਜਿਤਨੀ ਕੁਰਬਾਨੀ ਤੁਸੀਂ ਹੋਰਨਾਂ ਲਈ ਕਰਦੇ ਹੋ, ਉਤਨੇ ਰੂਹਾਨੀ ਪਧਰਾਂ ਨੂੰ ਤੁਸੀਂ ਉਚਾ ਉਠ ਜਾਵੋਂਗੇ, ਜਾਂ ਪ੍ਰਮਾਤਮਾ ਤੁਹਾਨੂੰ ਉਚਾ ਚੁਕੇਗਾ।