ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿ ਉਸ ਦੀ ਪਾਰਟੀ ਨੇ ਉਹ ਕਿਹਾ ਸੀ ਆਖਰਕਾਰ, ਉਹ ਪਛਾਣਦੇ ਹਨ ਕਿ ਸਤਿਕਾਰਯੋਗ, ਸਾਬਕਾ ਪ੍ਰਧਾਨ ਮੰਤਰੀ ਬੌਰਿਸ ਜੌਂਨਸਨ, ਸਭ ਤੋਂ ਪ੍ਰਭਾਵਕਾਰੀ ਪੀਐਮ ਹੈ। (ਵਾਓ! ਉਹ ਵਧੀਆ ਹੈ!) (...) ਸੋ, ਉਹ ਪੜਨ ਤੋਂ ਬਾਅਦ, ਮੈਂ ਸੋਚਿਆ, "ਵਾਓ, ਅੰਤ ਵਿਚ! ਅੰਤ ਵਿਚ, ਕੁਝ ਗਿਆਨ।" (ਹਾਂਜੀ।) ਸੋ, ਮੈਂ ਆਸ ਕਰਦੀ ਹਾਂ ਉਹ ਵਾਪਸ ਆਵੇਗਾ - ਗੌਰਵ ਅਤੇ ਮਾਣ-ਸਤਿਕਾਰ ਨਾਲ, ਅਤੇ ਸਾਰੇ ਨਿਘਾ ਸਵਾਗਤ ਕਰਨਗੇ ਜਿਸ ਦਾ ਉਹ ਹਕਦਾਰ ਹੈ। (ਹਾਂਜੀ, ਅਸੀਂ ਆਸ ਕਰਦੇ ਹਾਂ।) ਜਾਂ ਉਹ ਯੂਕਰੇਨ (ਯੂਰੇਨ) ਨੂੰ ਜਾ ਸਕਦਾ ਹੈ ਅਤੇ ਉਧਰ ਇਕ ਪ੍ਰਧਾਨ ਮੰਤਰੀ ਬਣ ਸਕਦਾ ਹੈ। ਉਨਾਂ ਨੇ ਉਸ ਨੂੰ ਸਦਾ ਦਿਤਾ ਸੀ, ਯਾਦ ਹੈ? (ਹਾਂਜੀ।)