ਖੋਜ
ਪੰਜਾਬੀ
 

ਸਤਿਗੁਰੂ ਜੀ ਦਾ ਹਮੇਸ਼ਾਂ ਆਦਰ-ਸਤਿਕਾਰ ਕਰੋ, ਪੰਜ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਇਕ ਜੀਵਨ ਵਿਚ, ਮੈਂ ਵੀ ਇਕ ਸਤਿਗੁਰੂ ਸੀ। ਅਤੇ ਉਥੇ ਇਕ ਕਾਮਾ ਸੀ। ਉਸ ਨੂੰ ਬਹੁਤ ਵਾਰ ਸਜ਼ਾ ਦਿਤੀ ਗਈ ਸੀ ਅਤੇ ਨਰਕ ਵਿਚ ਸੀ। ਫਿਰ ਉਹ ਉਪਰ ਆਈ ਅਤੇ ਹੁਣ ਇਕ ਪੈਰੋਕਾਰ ਹੈ। ਇਕ ਰੈਸੀਡੇਂਟ ਪੈਰੋਕਾਰ! ਕਿਤਨਾ ਭਿਆਨਕ! ਇਹ ਉਤਨਾ ਸੌਖਾ ਨਹੀਂ ਹੈ। ਡਰੋ ਨਾਂ। ਮੈਂ ਉਸ ਤੋਂ ਡਰਦੀ ਹਾਂ, ਪਰ ਤੁਹਾਨੂੰ ਡਰਨ ਦੀ ਨਹੀਂ ਲੋੜ । ਉਸ ਅਤੀਤ ਜਿੰਦਗੀ ਵਿਚ, ਉਹ ਮੇਰੇ ਪਤੀ ਨੂੰ ਚਾਹੁੰਦੀ ਸੀ। ਉਹ ਇਕ ਸਹਾਇਕ ਸੀ, ਇਕ‌ ਔਰਤ ਹਾਓਸਕੀਪਰ। ਉਹ ਮੇਰੇ ਪਤੀ ਨੂੰ ਚਾਹੁੰਦੀ ਸੀ ਕਿਉਂਕਿ ਉਹ ਸੋਹਣਾ ਸੁਨਖਾ ਸੀ।
ਹੋਰ ਦੇਖੋ
ਸਾਰੇ ਭਾਗ (4/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-26
5567 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-27
4196 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-28
4835 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-29
4361 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-30
4270 ਦੇਖੇ ਗਏ