ਖੋਜ
ਪੰਜਾਬੀ
 

ਸਭ ਤੋਂ ਵਧ ਕਰਮਾਂ ਵਾਲੇ ਦੇਸ਼: ਮਨੁਖਾਂ ਨੂੰ ਮਾਫੀ ਲਈ ਪ੍ਰਾਰਥਨਾ ਕਰਨੀ ਜ਼ਰੂਰੀ ਹੈ, ਛੇ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਖੈਰ, ਮੈਂ ਆਸ ਕਰਦੀ ਹਾਂ ਇਹਨਾਂ ਸਿਖਰ ਦੇ 10 ਦੇਸ਼ਾਂ ਦੇ ਲੋਕ ਅਤੇ ਬਾਕੀ ਸੰਸਾਰ , ਅੰਦਰ ਵਿਚਾਰ ਕਰਨ, ਪ੍ਰਭੂ ਕੋਲੋਂ ਮਾਫੀ ਮੰਗਣ, ਮੁੜਨ, ਬਦਲਣ ਅਤੇ ਅਸਲੀ ਮਨੁਖ ਬਣਨ, ਉਦਾਰਤਾ ਨਾਲ, ਰਹਿਮ ਨਾਲ, ਅਤੇ ਦਿਆਲਤਾ ਨਾਲ। ਮੁੜੋ। ਵੀਗਨ ਬਣੋ, ਸ਼ਾਂਤੀ ਸਿਰਜ਼ੋ।

ਚੰਗੇ ਕੰਮ ਕਰੋ ਜੇਕਰ ਤੁਸੀਂ ਕਰ ਸਕਦੇ ਹੋ, ਜਾਂ ਕਿਸੇ ਵਿਆਕਤੀ ਦੀ ਵਡਿਆਈ ਕਰੋ ਜਿਹੜਾ ਚੰਗੇ ਕੰਮ ਕਰਦਾ ਹੈ। ਭਾਵੇਂ ਜੇਕਰ ਤੁਸੀਂ ਇਹ ਨਹੀਂ ਕਰ ਸਕਦੇ, ਬਸ ਸਿਫਤ ਕਰੋ ਉਨਾਂ ਦੀ ਖੁਲੇ ਤੌਰ ਤੇ ਜਾਂ ਆਪਣੇ ਹਿਰਦੇ ਵਿਚ । ਬਸ ਇਹੀ ਹੈ। ਵੀਗਨ ਬਣੋ, ਸ਼ਾਂਤੀ ਸਿਰਜ਼ੋ, ਚੰਗੇ ਕੰਮ ਕਰੋ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/6)