ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਬਹੁਤਾ ਡਰਾਈਫ ਕਰਨਾ ਨਹੀਂ ਪਸੰਦ ਕਰਦੀ। ਮੈਂ ਪ੍ਰੇਸ਼ਾਨ ਹੋ ਜਾਂਦੀ ਹਾਂ, ਕਿਉਂਕਿ ਮੈਂ ਨਹੀਂ ਪਸੰਦ ਕਰਦੀ ਇਧਰ ਉਧਰ ਧਕਿਆ ਜਾਣਾ ਹਾਏਵੇ ਉਤੇ। ਕਦੇ ਕਦਾਂਈ ਉਹ ਇਤਨਾ ਲਾਗੇ ਤੁਹਾਡੇ ਗਡੀ ਚਲਾਉਂਦੇ ਹਨ, ਇਸ ਤਰਾਂ, ਅਤੇ ਉਹ ਕਾਨੂੰਨ ਨੂੰ ਜਾਣਦਾ ਹੈ, ਉਸ ਨੂੰ ਉਹ ਨਹੀਂ ਕਰਨਾ ਚਾਹੀਦਾ। ਪਰ ਕੁਝ ਲੋਕ ਉਹ ਕਰਦੇ ਹਨ। ਇਥੋਂ ਤਕ ਕਈ ਮੇਰੇ ਡਰਾਈਵਰ ਵੀ, ਉਹ ਕਰਦੇ ਹਨ ਉਹ। ਮੈਂ ਹਮੇਸ਼ਾਂ ਉਨਾਂ ਨੂੰ ਝਿੜਕਾਂ ਦੇਣੀਆਂ ਪੈਂਦੀਆਂ ਹਨਂ। ਤੁਹਾਡੇ ਲਈ ਇਕ ਦੂਰੀ ਰਖਣੀ ਜ਼ਰੂਰੀ ਹੈ। ਜੇਕਰ ਕੋਈ ਐਮਰਜੰਨਸੀ ਹੋਵੇ, ਤੁਹਾਡੇ ਕੋਲ ਕਾਫੀ ਸਮਾਂ ਹੋਵੇਗਾ ਰੁਕਣ ਲਈ ਕਿਸੇ ਹੋਰ ਨੂੰ ਹਾਏਵੇ ਉਤੇ ਹਾਨੀ ਪਹੁੰਚਾਉਣ ਬਿਨਾਂ। ਹਾਏਵੇ ਉਤੇ, ਤੁਹਾਡੇ ਕੋਲ ਸਮਾਂ ਨਹੀਂ ਹੈ। ਹਮੇਸ਼ਾਂ ਇਕ ਦੂਰੀ ਰਖਣੀ ਜ਼ਰੂਰੀ ਹੈ ।