ਖੋਜ
ਪੰਜਾਬੀ
 

ਬਿਨਾਂ ਸ਼ਰਤ ਸਹਾਇਤਾ ਅਤੇ ਪਿਆਰ ਹੀ ਜਵਾਬ ਹੈ, ਬਾਰਵਾਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਜਦੋਂ ਉਹ (ਆਰਥ ਸਟੋਰ ਬੋਧੀਸਾਤਵਾ) ਨੇ ਆਪਣਾ ਪ੍ਰਣ ਲਿਆ ਸੀ, ਸਾਰੇ ਬ੍ਰਹਿਮੰਡਾ ਨੇ ਇਸ ਦੀ ਗਵਾਹੀ ਭਰੀ ਅਤੇ ਉਸਦੀ ਮਦਦ ਕੀਤੀ, ਅਤੇ ਉਸ ਨੂੰ ਸੁਰਖਿਅਤ ਰਖਿਆ, ਤਾਂਕਿ ਉਹ ਆਪਣਾ ਕੰਮ ਨਰਕ ਵਿਚ ਕਰ ਸਕੇ। (...) ਉਹ ਬਹੁਤ ਹੀ ਸੰਜ਼ੀਦਾ ਅਤੇ ਬਹੁਤ ਸ਼ਕਤੀਸ਼ਾਲੀ ਸ।ਿ ਸੋ, ਸਾਰੇ ਬ੍ਰਹਿਮੰਡਾਂ ਨੇ ਵੀ ਉਸ ਦੀ ਮਦਦ ਕੀਤੀ। ਅਤੇ ਉਹ ਬਹੁਤ ਹੀ ਸ਼ਰਤ-ਰਹਿਤ ਹੈ; ਉਹ ਬਿਲਕੁਲ ਕੁਝ ਨਹੀਂ ਚਾਹੁੰਦਾ। ਕਿਉਂਕਿ ਜੇਕਰ ਅਸੀਂ ਕੋਈ ਚੀਜ਼ ਕਰਦੇ ਹਾਂ ਅਤੇ ਅਸੀਂ ਇਸ ਦੇ ਬਦਲੇ ਵਿਚ ਕੁਝ ਚੀਜ਼ ਚਾਹੁੰਦੇ ਹਾਂ, ਫਿਰ ਸਾਨੂੰ ਸ਼ਾਇਦ ਕੇਵਲ ਉਹੀ ਚੀਜ਼ ਸਾਡੇ ਵਲ ਵਾਪਸ ਆਵੇਗੀ ਪਰ ਅੰਤ ਨਹੀਂ। ਸੋ, ਸ਼ਰਤ-ਰਹਿਤ ਸਹਾਇਤਾ ਅਤੇ ਪਿਆਰ ਹੀ ਜਵਾਬ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-20
6619 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-21
5455 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-22
5642 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-23
5074 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-24
4322 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-25
4026 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-26
4022 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-27
3910 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-28
3740 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-29
3649 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-30
3668 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-31
3906 ਦੇਖੇ ਗਏ