ਖੋਜ
ਪੰਜਾਬੀ
 

ਬਿਨਾਂ ਸ਼ਰਤ ਸਹਾਇਤਾ ਅਤੇ ਪਿਆਰ ਹੀ ਜਵਾਬ ਹੈ, ਬਾਰਾਂ ਹਿਸਿਆਂ ਦਾ ਗਿਆਰਵਾਂ ਭਾਗ

ਵਿਸਤਾਰ
ਹੋਰ ਪੜੋ
ਗਾਰਡ, ਇਥੇ ਆਓ। ਤੁਸੀਂ ਬਹੁਤ ਸਖਤ ਕੰਮ ਕਰਦੇ ਰਹੇ ਹੋ ਇਹਨਾਂ ਦਿਨਾਂ ਦੌਰਾਨ। ਕਿਸੇ ਨੇ ਤੁਹਾਡਾ ਧੰਨਵਾਦ ਨਹੀਂ ਕੀਤਾ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਮੈਂ ਤੁਹਾਡੇ ਪ੍ਰਤੀ ਆਭਾਰੀ ਹਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਨਵੀਂ। ਇਹ ਇਕ ਨਵੀਂ ਟੋਪੀ ਹੈ। ਇਹ ਮੇਰਾ ਡੀਜ਼ਾਇਨ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ। ਮੈਂ ਇਹ ਪਸੰਦ ਕਰਦੀ ਹਾਂ।) ਤੁਸੀਂ ਪਸੰਦ ਕਰਦੇ ਹੋ? ਇਹ ਸਮਾਨ ਸਮੇਂ ਮਸ਼ਹੂਰੀ ਕਰਦੀ ਹੈ। ਬਾਹਰਲੇ ਲੋਕਾਂ ਨੂੰ ਵੀਗਨ ਬਣਨ ਲਈ ਮਸ਼ਹੂਰੀ ਕਰਦੀ ਹੈ। (...) ਇਹਨਾਂ ਦਿਨਾਂ ਵਿਚ ਤੁਹਾਡੇ ਸਖਤ ਕੰਮ ਲਈ ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ, ਅਤੇ ਤੁਹਾਨੂੰ ਢੇਰ ਸਾਰੇ ਗੁਣ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਗਲ ਨਾਂ ਕਰੋ। ਇਹ ਬਿਹਤਰ ਹੈ ਗਲਾਂ ਨਾਂ ਕਰੋ। ਆਸ਼ੀਰਵਾਦ ਸ਼ਕਤੀ ਨੂੰ ਸੁਰਖਿਅਤ ਰਖੋ। ਇਸ ਨੂੰ ਸੰਭਾਲੋ। ਠੀਕ ਹੈ? ਇਸ ਨੂੰ ਅੰਦਰੇ ਰਖੋ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (11/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-20
6844 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-21
5637 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-22
5790 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-23
5222 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-24
4483 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-25
4204 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-26
4172 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-27
4066 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-28
3909 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-29
3831 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-30
3859 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-31
4078 ਦੇਖੇ ਗਏ