ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮਿਸਾਲ ਵਜੋਂ, ਜੇਕਰ ਰੈਜ਼ੀਡੇਂਟ ਇਥੇ ਹਨ, ਜਾਂ ਕੁਝ ਗੈਰ-ਰੈਜ਼ੀਡੇਂਟ ਪਰ ਮੇਰੇ ਲਈ ਕੰਮ ਕਰ ਰਹੇ ਹਨ, ਫਿਰ ਮੈਂ ਉਨਾਂ ਲਈ ਭੁਗਤਾਨ ਕਰਦੀ ਹਾਂ, ਭੋਜ਼ਨ ਲਈ। ਸੋ, ਤੁਹਾਨੂੰ ਮੇਰੇ ਪੈਸੇ ਵਿਚੋਂ ਉਹ ਪੈਸਾ ਕਟਣਾ ਚਾਹੀਦਾ ਹੈ। ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਤੁਸੀਂ ਉਨਾਂ ਵਿਚੋਂ ਕੁਝ (ਪੈਸੇ) ਰਖੋ ਰੈਜ਼ੀਡੇਂਟਾਂ ਲਈ ਭੁਗਤਾਨ ਕਰਨ ਲਈ ਜਾਂ ਸਬਸਿਡੀ ਦੇਣ ਲਈ ਜਿਹੜਾ ਵੀ ਮੇਰੇ ਲਈ ਕੰਮ ਕਰਦਾ ਹੈ। (...) ਅਤੇ ਜੇਕਰ ਕੁਝ ਲੋਕਾਂ ਕੋਲ ਪੈਸੇ ਨਹੀਂ ਹਨ, ਫਿਰ ਤੁਸੀਂ ਉਨਾਂ ਲਈ ਵੀ ਭੁਗਤਾਨ ਕਰੋ, ਮੇਰੇ ਪੈਸੇ ਤੋਂ, ਜਨਤਾ ਦੇ ਪੈਸੇ ਤੋਂ ਨਹੀਂ। (...) ਇਹ ਤੁਹਾਡਾ ਘਰ ਹੈ। ਤੁਸੀਂ ਕਿਸੇ ਵੀ ਸਮੇਂ ਤੁਸੀਂ ਚਾਹੋਂ ਆ ਜਾ ਸਕਦੇ ਹੋ। ਤੁਹਾਡੇ ਕੋਲ ਪੈਸਾ ਹੋਵੇ ਜਾਂ ਪੈਸਾ ਨਾ ਹੋਵੇ, ਤੁਸੀਂ ਹਮੇਸ਼ਾਂ ਆ ਸਕਦੇ ਹੋ, (ਤੁਹਾਡਾ ਧੰਨਵਾਦ।) (ਹਾਂਜੀ, ਹਾਂਜੀ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਅਤੇ ਰਹਿ ਸਕਦੇ ਹੋ ਜਿਤਨੇ ਸਮੇਂ ਲਈ ਤੁਹਾਡਾ ਫਰਜ਼ ਇਜ਼ਾਜ਼ਤ ਦਿੰਦਾ ਹੈ। (...)