ਵਿਸਤਾਰ
ਹੋਰ ਪੜੋ
ਨਸ਼ਾ ਸਾਡੀ ਉਮਰ ਦੇ ਨੌਜਵਾਨਾਂ ਦੀ ਅਗਿਆਨਤਾ ਅਤੇ ਨਿਰਾਸ਼ਾ ਨਾਲ ਸ਼ੁਰੂ ਹੁੰਦਾ ਹੈ,, ਕਿਉਂਕਿ ਬਹੁਤ ਸਾਰੇ ਸੰਗਠਨ ਕਈ ਵਾਰ ਜੀਵਨ ਦੇ ਉੱਚ ਅਰਥ ਲਈ, ਸਿਰਫ਼ ਭੌਤਿਕ ਤੋਂ ਵੱਧ ਉਨ੍ਹਾਂ ਦੀ ਅਧਿਆਤਮਿਕ ਲੋੜ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ। [...] ਸੋ, ਕੁਆਨ ਯਿਨ (ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਲੋਕਾਂ ਦੇ ਇਸ ਸਾਰੇ ਦੁੱਖ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਜਦੋਂ ਉਹ ਪ੍ਰਮਾਤਮਾ ਨੂੰ ਜਾਣਨਾ ਚਾਹੁੰਦੇ ਹਨ, ਜਦੋਂ ਉਹ ਅੰਦਰਲੀ ਖੁਸ਼ੀ ਨੂੰ ਜਾਣਨਾ ਚਾਹੁੰਦੇ ਹਨ। ਕਿਉਂਕਿ ਸਾਡੀ ਖੁਸ਼ੀ ਮੈਡੀਟੇਸ਼ਨ ਰਾਹੀਂ, (ਅੰਦਰੂਨੀ ਸਵਰਗੀ) ਰੌਸ਼ਨੀ ਅਤੇ ਸਵਰਗ ਦਾ ਸੰਗੀਤ (ਅੰਦਰੂਨੀ ਸਵਰਗੀ ਆਵਾਜ਼) ਰਾਹੀਂ, ਸਦੀਵੀ ਹੈ। ਅਤੇ ਇਹ ਹਮੇਸ਼ਾ ਸੁਧਰਦੀ ਰਹਿੰਦੀ ਹੈ ਅਤੇ ਹਮੇਸ਼ਾ ਵੱਧ ਤੋਂ ਵੱਧ ਖੁਸ਼ੀ ਦਿਵਾਉਂਦੀ ਰਹਿੰਦੀ ਹੈ, ਅਤੇ ਕਦੇ ਵੀ ਨਸ਼ੇ ਵਰਗਾ ਕੋਈ ਨਤੀਜਾ ਨਹੀਂ ਨਿਕਲਦਾ। ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation