ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਸ ਤੁਹਾਨੂੰ ਯਾਦ ਦਿਲਾਉਣ ਲਈ ਕਿ ਤੁਸੀ ਆਪਣੇ ਆਪ ਨੂੰ ਸਾਫ ਰਖੋ। ਹੈਂਜੀ? (ਹਾਂਜੀ, ਸਤਿਗੁਰੂ ਜੀ।) ਮੇਰਾ ਭਾਵ ਹੈ ਬਾਹਰੋਂ ਹੀ ਨਹੀ ਕੇਵਲ, ਪ੍ਰੰਤੂ ਅੰਦਰੋੰ ਵੀ। ਬਾਹਰੋਂ ਅਸੀ ਸਾਫ ਕਰ ਸਕਦੇ ਹਾਂ ਪਾਣੀ ਨਾਲ, ਪ੍ਰੰਤੂ ਅੰਦਰੋਂ ਤੁਹਾਨੂੰ ਹਮੇਸ਼ਾਂ ਯਾਦ ਰਖਣਾ ਜ਼ਰੂਰੀ ਹੈ ਆਪਣਾ ਮੰਤਵ, ਨੇਕ ਮੰਤਵ, ਉਦੇਸ਼. ਕੋਈ ਕੋਈ ਹੋਰ ਚੀਜ਼ ਬਿਹਤਰ ਨਹੀ ਹੈ। ਸਭ ਚੀਜ਼ ਇਥੇ ਅਸਥਾਈ ਹੈ ਕਿਵੇਂ ਵੀ। ਭਾਵੇਂ ਅਸੀ ਨਹੀ ਇਹ ਅਨੁਭਵ ਕਰਦੇ ਅਤੇ ਅਸੀ ਇਹ ਭੁਲ ਜਾਂਦੇ ਹਾਂ, ਪ੍ਰੰਤੂ ਇਹ ਅਸਥਾਈ ਹੈ। ਹਰ ਰੋਜ਼ ਬਹੁਤ ਜ਼ਲਦੀ, ਜ਼ਲਦੀ, ਜ਼ਲਦੀ ਬੀਤਦਾ ਹੈ। ਕੀ ਤੁਹਾਡੇ ਖਿਆਲ ਨਹੀ? ਹਾਂਜੀ, ਤੁਸੀ ਬਸ ਉਠਦੇ ਹੋ ਅਤੇ ਇਹ ਪਹਿਲੇ ਹੀ ਇਕ ਦਿਨ ਦਾ ਅੰਤ ਹੋ ਜਾਂਦਾ ਹੈ।ਇਥੇ, ਇਹ ਖੇਤਰ ਇਕ ਬਹੁਤ, ਬਹੁਤ ਹੀ ਪਵਿਤਰ ਖੇਤਰ ਹੈ। ਸਮਝੇ ਮੈਨੂੰ? ਦਰਖਤ, ਘਾਹ ਅਤੇ ਸਭ ਚੀਜ਼, ਉਹ ਬਹੁਤ ਹੀ ਸਾਵਧਾਨ ਹਨ। ਸੋ, ਉਹਨਾਂ ਨੂੰ ਨੁਕਸਾਨ ਨਾ ਪਹੁੰਚਾਉਣਾ ਜਦੋਂ ਵੀ ਤੁਹਾਨੂੰ ਇਹ ਨਾ ਕਰਨਾ ਪਵੇ। ਅਤੇ ਨਾਲੇ ਤੁਹਾਨੂੰ ਜ਼ਰੂਰੀ ਹੈ ਰਖਣਾ ਆਪਣਾ ਅੰਦਰ ਪਵਿਤਰ, ਨਿਮਾਣਾ, ਸੰਜ਼ੀਦਾ। ਜਿਤਨਾ ਸ਼ੁਧ, ਪਵਿਤਰ ਤੁਸੀ ਹੋ ਸਕਦੇ ਹੋ ਬਿਨਾਂਸ਼ਕ। ਕਿਸੇ ਵੀ ਸਮੇਂ ਤੁਹਾਡੇ ਪਾਸ ਕੁਝ ਬੁਰਾ ਵਿਚਾਰ ਹੋਵੇ ਜਾਂ ਕੁਝ ਨਾਕਾਰਾਤਮਿਕ ਪ੍ਰਭਾਵ... ਬੁਰੀ ਵਿਚਾਰ ਜਾਂ ਬੁਰੀ ਸੋਚਣੀ ਹੋ ਸਕਦਾ ਤੁਹਾਡੀ ਨਾ ਹੋਵੇ। ਹੋ ਸਕਦਾ ਤੁਹਾਡੇ ਤੋਂ ਨਾ ਉਪਜ਼ੀ ਹੋਵੇ ਪ੍ਰੰਤੂ ਇਸ ਨੂੰ ਤੁਰੰਤ ਹੀ ਦੂਰ ਕਰਦੋ। ਅਤੇ ਪਵਿਤਰ ਨਾਵਾਂ ਨੂੰ ਉਚਾਰੋ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਜਾਂ ਜਾਉ ਅਤੇ ਕੁਝ ਹੋਰ ਚੀਜ਼ ਕਰੋ। ਜੇਕਰ ਇਹ ਬਹੁਤ ਹੀ ਜਿਆਦਾ ਹੋਵੇ ਫਿਰ ਤੁਸੀ ਕੋਈ ਚੀਜ਼ ਹੋਰ ਕਰੋ, ਜਾਂ ਇਕ ਸ਼ਾਵਰ ਲਵੋ ਜਾਂ ਕੁਝ ਚੀਜ਼। ਆਸ ਪਾਸ ਤੁਰੋ ਅਤੇ ਆਵੋ ਵਾਪਸ, ਕਸਰਤ , ਜਾਂ ਇਕ ਹਲਕਾ ਭੋਜ਼ਨ ਲਵੋ ਜਾਂ ਕੁਝ ਚੀਜ਼। ਪ੍ਰੰਤੂ ਸਨੈਕ ਨਾ ਲਵੋ ਨਾਕਾਰਾਤਮਿ ਵਿਚਾਰਾਂ ਉਤੇ। ਇਹ ਤੁਹਾਡੇ ਪੇਠ ਵਿਚ ਆਵੇਗਾ॥ ਸੋ, ਇਕ ਬਰੇਕ ਲਵੋ। ਕੁਝ ਚੀਜ਼ ਉਸ ਤਰਾਂ, ਠੀਕ ਹੈ?ਇਹ ਸੌਖਾ ਨਹੀ ਹੈ ਆਸ ਪਾਸ ਰਹਿਣਾ ਇਸ ਪਹਾੜੀ ਵਿਚ। ਉਹ ਹੈ ਜੋ ਮੈ ਚਾਹੁੰਦੀ ਹਾਂ ਤੁਹਾਨੂੰ ਯਾਦ ਦਿਲਾਉਣਾ। ਕਿਉਂਕਿ ਜੇਕਰ ਤੁਸੀ ਪਵਿਤਰ ਨਹੀ ਹੋ ਅਤੇ ਸ਼ਾਂਤਮਈ ਨਹੀ ਹੋ ਅੰਦਰੋਂ... ਹਰ ਇਕ ਦੇ ਪਾਸ ਥੋੜੀ ਜਿਹੀ ਹੋ ਸਕਦਾ ਆਕਾਰਮਣ ਹੋਵੇ ਉਹਨਾਂ ਵਿਚ, ਪ੍ਰੰਤੂ ਆਕਰਮਣ ਭਿੰਨ ਹੈ ਹਿੰਸਾ ਤੋਂ, ਸਮਝੇ? ਹਾਂਜੀ, ਸਤਿਗੁਰੂ ਜੀ। ਜੇਕਰ ਕਿਸੇ ਪਾਸ ਉਚੀ ਪ੍ਰਤਿਸ਼ਤ ਦੀ ਹਿੰਸਾ ਹੈ, ਉਹ ਵਧੇਰੇ ਜ਼ਲਦੀ ਨਾਲ ਜਾਂ ਬਾਅਦ ਵਿਚ ਉਹਨਾਂ ਨੂੰ ਜ਼ਰੂਰੀ ਹੋਵੇਗਾ ਕਿਸੇ ਮੰਤਵ ਕਰਕੇ ਜਾਣਾ। ਕਿਉਂਕਿ ਅਸੀ ਨਹੀ ਧੋਖਾ ਦੇ ਸਕਦੇ ਸਵਰਗ ਨੂੰ। ਇਥੋਂ ਤਕ ਦਰਖਤ ਅਤੇ ਘਾਹ ਅਤੇ ਪੌਂਦੇ, ਉਹ ਸਾਰੇ ਤੁਹਾਡਾ ਅੰਦਰਲੇ ਆਪੇ ਨੂੰ ਜਾਣਦੇ ਹਨ। (ਵਾਓ।) ਬਿਨਾਂਸ਼ਕ। ਤੁਸੀ ਨਹੀ ਜਾਣਦੇ ਉਹਨਾਂ ਦਾ ਅੰਦਰ, ਪ੍ਰੰਤੂ ਉਹ ਜਾਣਦੇ ਹਨ ਤੁਹਾਡਾ ਅੰਦਰਲਾ। ਉਹਨਾ ਸਾਰਿਆਂ ਪਾਸ ਆਤਮਾਵਾਂ ਹਨ। ਅਤੇ ਕਿਉਂਕਿ ਉਹ ਗਤੀਸ਼ੀਲ ਨਹੀ ਹਨ ਅਤੇ ਉਹਨਾਂ ਨੇ ਨਹੀ ਕੋਈ ਵੀ ਚੀਜ਼ ਗਲਤ ਕੀਤੀ ਕਿਸੇ ਨੂੰ, ਉਹ ਬਹੁਤ ਹੀ ਪਵਿਤਰ ਹਨ। ਅਤੇ ਇਕ ਵਿਆਕਤੀ ਜਾਂ ਪ੍ਰਾਣੀ ਜਿਹੜਾ ਪਵਿਤਰ ਹੋਵੇ ਦਿਲੋਂ, ਦੇਖ ਸਕਦਾ ਹੈ ਵਿਚ ਦੀ ਸਭ ਹੋਰ ਚੀਜ਼ ਦੇ। ਉਹ ਬਸ ਸਾਧਾਰਨ ਹੈ। ਸਧਾਰਨ ਅਤੇ ਤਰਕਸ਼ੀਲ। ਇਥੋਂ ਤਕ ਪਥਰਾਂ ਪਾਸ ਵੀ ਆਤਮਾਵਾਂ ਹਨ। ਤੁਸੀ ਉਹ ਜਾਣਦੇ ਹੋ। ਸੋ, ਤੁਰੋ ਸਤਿਕਾਰ ਨਾਲ, ਅਤੇ ਨਾਲੇ ਆਪਣੇ ਆਪ ਨੂੰ ਰਖੋ ਸਾਫ ਅੰਦਰੋਂ। ਬਾਹਰੋਂ ਵੀ।ਇਥੋਂ ਤਕ ਜੇਕਰ ਮੈਂ ਚਾਹੁੰਦੀ ਹੋਵਾਂ ਤੁਹਾਡੇ ਨਾਲ ਮੂਵੀਆਂ ਦੇਖਣ ਜਾਣਾ, ਇਹ ਰਹੀਆਂ ਹਨ ਇਥੇ ਪਈਆਂ ਸਾਰਾ ਸਮਾਂ। ਮੈ ਕਦੇ ਨਹੀ ਕੋਈ ਦੇਖੀ। ਸਾਡੇ ਪਾਸ ਕੋਈ ਮੌਕਾ ਨਹੀ ਹੈ। ਸੋ, ਕੋਈ ਲੋੜ ਨਹੀ। ਜੇਕਰ ਤੁਸੀ ਸਚਮੁਚ ਚਾਹੁੰਦੇ ਹੋ ਇਕ ਬਰੇਕ ਅਤੇ ਮੂਵੀਆਂ ਦੇਖਣੀਆਂ, ਇਹ ਤੁਸੀ ਆਪਣੇ ਆਪ ਕਰੋ। ਦੇਖੋ ਇਹ ਸੁਰਖਿਅਤ, ਦੇਖੋ ਕੁਝ ਰੂਹਾਨੀ ਫਿਲਮ ਜਿਵੇਂ "ਕੁੰਨਡੁੰਨ," ਜੋ ਵੀ, ਦਾਲਾਏ ਲਾਮਾਂ ਫਿਲਮ। ਜਾਂ ਫਿਲਮ ਜ਼ੁਅਨ ਜ਼ਾਂਗ ਦੀ, ਟ੍ਰੀਪੀਤਾਕਾ ਸਤਿਗੁਰੂ ਗਏ ਭਾਰਤ ਨੂੰ, ਬਾਂਦਰ ਨਾਲ। ਮੇਰੇ ਭਾਵ ਅਸਲੀ ਵਾਲੀ। ਉਥੇ ਇਕ ਫਿਲਮ ਬਣਾਈ ਗਈ ਚੀਨ ਵਿਚ - ਸਮੁਚੀ ਜਿੰਦਗੀ ਦੀ ਕਹਾਣੀ ਇਸ ਸਤਿਗੁਰੂ ਦੀ, ਜਦੋਂ ਤਕ ਉਹਨੇ ਸੂਤਰ ਪ੍ਰਾਪਤ ਨਹੀ ਕੀਤਾ ਅਤੇ ਵਾਪਸ ਆਇਆ। ਉਹ ਵਾਲੀ ਇਕ ਲੰਮੀ, ਲੰਮੀ, ਬਹੁਤ ਲੰਮੀ ਲੜੀ ਹੈ। ਪ੍ਰੰਤੂ ਜੇਕਰ ਤੁਸੀ ਚਾਹੋਂ, ਤੁਸੀ ਕੁਝ ਚੀਜ਼ ਉਸ ਤਰਾਂ ਦੀ ਦੇਖ ਸਕਦੇ ਹੋ, ਜਾਂ ਫਿਲਮਾਂ ਜਿਹੜੀਆਂ ਅਸੀ ਚੁਣੀਆਂ ਹਨ ਸਾਡੀ ਸੁਪਰੀਮ ਮਾਸਟਰ ਟੈਲਵੀਜ਼ਨ ਲਈ, ਪ੍ਰੀਵਾਰਕ। ਬਸ ਹੋਰ ਫਿਲਮਾਂ ਨੂੰ ਨਾ ਦੇਖੋ ਜਿਵੇਂ ... ਹਰ ਵਾਰੀਂ ਜਦੋਂ ਮੈਂ ਨਹੀ ਚੋਣ ਕਰਦੀ ਫਿਲਮ ਦੀ, ਉਹ ਇਹ ਚੁਣਦੇ ਹਨ, ਫਿਰ ਇਹ ਸਭ ਨਿਕੰਮੀਆਂ ਹੁੰਦੀਆਂ, ਯਾਦ ਹੈ? (ਹਾਂਜੀ, ਸਤਿਗੁਰੂ ਜੀ।) ਪ੍ਰੰਤੂ ਜ਼ਰੂਰੀ ਨਹੀ ਹੈ ਦੇਖਣੀ। ਜੇਕਰ ਤੁਹਾਨੂੰ ਲੋੜ ਹੈ, ਤੁਸੀ ਦੇਖੋ। ਜੇਕਰ ਨਹੀ, ਨਹੀ ਲੋੜ, ਬਿਹਤਰ ਹੈ ਨਾਂ ਦੇਖੋ। ਸਭ ਚੀਜ਼ ਦੀ ਕੀਮਤ ਹੈ ਕਿਸੇ ਚੀਜ਼ ਦੀ ਇਸ ਸੰਸਾਰ ਵਿਚ।ਠੀਕ ਹੈ, ਕਿਵੇਂ ਵੀ, ਅਤੇ ਗਲ ਵਿਚ ਗਲ ਕਰਦਿਆਂ, ਲੋਕੀਂ ਸੋਚਦੇ ਹਨ ਕਿ ਜੇਕਰ ਉਹ ਦੀਖਿਅਕ ਹਨ, ਫਿਰ ਸਤਿਗੁਰੂ ਸਾਰੇ ਕਰਮਾਂ ਨੂੰ ਲੈ ਲੈਂਦੇ ਹੰ, ਉਹ ਠੀਕ ਹੈ ਪ੍ਰੰਤੂ ਫਿਰ ਉਹ ਕਰ ਸਕਦੇ ਹਨ ਜੋ ਵੀ ਉਹ ਚਾਹਣ ਕਿਉਂਕਿ ਸਤਿਗੁਰੂ ਉਹਨਾਂ ਦੀ ਦੇਖ ਭਾਲ ਕਰਨਗੇ ਕਿਵੇਂ ਵੀ; ਇਹ ਸਹੀ ਨਹੀ ਹੈ। (ਹਾਂਜੀ, ਸਤਿਗੁਰੂ ਜੀ।) ਸੋ, ਕਰਮ ਕਰਮ ਹੀ ਹਨ। ਇਨਸਾਫ, ਨਿਆਂ ਇਸ ਸਿਸਟਮ ਵਿਚ, ਹੈਂਜੀ? (ਹਾਂਜੀ।) ਅਸੀ ਨਹੀ ਜਾ ਸਕਦੇ ... ਅਸੀ ਨਹੀ ਦੋਸ਼ ਦੇ ਸਕਦੇ ਮਾਇਆ ਨੂੰ ਨਾ ਚੰਗੇ ਹੋਣ ਲਈ, ਅਤੇ ਅਸੀ ਸਮਝੇ ਉਹ? (ਹਾਂਜੀ, ਸਤਿਗੁਰੂ ਜੀ।)