ਖੋਜ
ਪੰਜਾਬੀ
 

ਮਾਲਕ ਮਹਾਂਵੀਰ ਦਾ ਜੀਵਨ : 16 ਮਹਾਨ ਸੁਪਨੇ ਰਾਣੀ ਤ੍ਰਿਸ਼ਲਾ ਦੇ, ਮਹਾਂਵੀਰ ਦੇ ਮਾਤਾ ਜੀ, ਤਿੰਨ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਸੁਪਨੇ ਜੋ ਖੁਸ਼ਕਿਸਮਤ ਦੇਵੀ ਤ੍ਰਿਸ਼ਲਾ ਨੇ ਦੇਖੇ 16 ਮਹਾਨ ਸੁਪਨੇ ਸਨ ਜੋ ਸੰਕੇਤ ਕਰਦੇ ਬੇਹਦ ਸੁਭਾਗਸ਼ਾਲੀ ਅਤੇ ਦੈਵੀ ਲਾਭਾਂ ਦਾ ਨੇੜਲੇ ਭਵਿਖ ਵਿਚ। ਇਹਨਾਂ ਸੁਪਨਿਆਂ ਦੇ ਮੁਤਾਬਕ, ਦੇਵੀ ਤ੍ਰਿਸ਼ਲਾ ਜਨਮ ਦੇਵੇਗੀ ਇਕ ਪੁਤਰ ਨੂੰ ਜਿਹੜਾ ਬਣੇਗਾ ਇਕ ਚਕਰਵਰਤੀ (ਬ੍ਰਹਿਮੰਡੀ ਰੂਹਾਨੀ ਨੇਤਾ)।