ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ-ਆਵਸ਼ਕ ਸੰਦੇਸ਼ ਸਾਰੇ ਸੰਸਾਰ ਦੇ ਨੇਤਾਵਾਂ ਅਤੇ ਸਰਕਾਰਾਂ ਲਈਂ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸਤਿਕਾਰਯੋਗ ਨੇਤਾ ਅਤੇ ਸਰਕਾਰੀ ਅਫਸਰੋ, ਮੈਂ ਸਚਮੁਚ ਆਭਾਰੀ ਹਾਂ ਤੁਹਾਡੇ ਪ੍ਰਤੀ ਸਭ ਕਾਸੇ ਲਈਂ ਜੋ ਤੁਸੀਂ ਹੁਣ ਤਕ ਕੀਤਾ ਹੈ, ਸਾਡੇ ਸੰਸਾਰ ਦੀ ਸਹਾਇਤਾ ਲਈਂ ਸਭ ਤੋਂ ਵਧੀਆ ਜੋ ਤੁਸੀਂ ਕਰ ਸਕਦੇ ਹੋ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਇਹ ਬਸ ਇਕ ਚੇਤਾਉਣੀ ਹੈ, ਕਿਉਂਕਿ ਮੈਂ ਜਾਣਦੀ ਹਾਂ ਕਿ ਤੁਸੀਂ ਜਾਣਦੇ ਹੋ ਕੀ ਸਹੀ, ਜਾਇਜ ਚੀਜ਼ ਹੈ ਕਰਨ ਲਈਂ। ਤੁਹਾਨੂੰ ਜ਼ਰੂਰੀ ਹੈ ਸਭ ਦੀ ਰਖਿਆ ਕਰਨੀ ਜੋ ਤੁਹਾਡੀ ਦੇਖ ਰੇਖ ਹੇਠ ਹਨ - ਸਾਥੀ ਨਾਗਰਿਕ ਅਤੇ ਸਾਥੀ ਵਸਨੀਕ, ਉਹ ਹੈ, ਤਥਾ-ਕਥਿਤ ਜਾਨਵਰ। ਉਹ ਪੂਰਨ ਤੌਰ ਤੇ ਨਿਆਸਰੇ, ਮਾਯੂਸ ਹਨ ਅਤੇ ਮਨੁਖਾਂ ਦੀ ਰਹਿਮ ਸ਼ਕਤੀ ਉਤੇ ਨਿਰਭਰ। ਅਸਲੀਅਤ ਇਹ ਹੈ, ਉਥੇ ਕੋਈ ਦਿਆਲੂ ਅਤਿਆਚਾਰ ਨਹੀਂ ਹੈ, ਕੋਈ ਅਜਿਹੀ ਚੀਜ਼ ਨਹੀ ਹੈ ਜਿਵੇਂ ਕਾਨੂੰਨੀ ਹਤਿਆ ਨਿਰਦੋਸ਼ਾਂ ਦੀ ਸਮੂਹਿਕ ਤੌਰ ਤੇ । ਸੰਸਾਰ ਸੜ ਰਿਹਾ ਹੈ, ਧਮਕੀ ਦੇ ਰਿਹਾ ਹੈ ਹੋਰ ਬਦਤਰ ਹੋਣ ਦੀ ਕਿਸੇ ਪਲ ਵੀ, ਮਨੁਖ ਅਤੇ ਜਾਨਵਰ ਨਸ਼ਟ ਹੋ ਰਹੇ ਹਨ ਇਕ ਬਹੁਤ ਹੀ ਬਦਤਰ ਰਫਤਾਰ ਤੇ। ਸਵਰਗ ਅਤੇ ਧਰਤੀ ਗ੍ਰਹਿ ਸਾਨੂੰ ਸਦਾ ਹੀ ਰੋਗ ਫੈਲ਼ਾ ਰਹੇ ਹਨ ਨਵੀਆਂ, ਹੋਰ ਵਧੇਰੇ ਅਜ਼ੀਬ ਬਿਮਾਰੀਆਂ ਨਾਲ। ਵਿਨਾਸ਼ਕਾਰੀ ਸੰਕੇਤ ਪ੍ਰਤਖ ਦਿਸ ਰਹੇ ਹਨ ਸਾਰੀ ਜਗਾ। ਚਿਤਾਵਣੀ ਦੇ ਸੰਕੇਤ ਐਮਬਰ ਹਨ ਅਤੇ ਸਪਸ਼ਟ ਹਨ ਸਾਡੇ ਸੰਸਾਰ ਭਰ ਵਿਚ! ਸਾਡੀ ਜਲਵਾਯੂ ਤੇਜ਼ ਹੁੰਦੀ, ਵਧਦੀ ਜਾ ਰਹੀ ਹੈ। ਜਾਨਵਰਾਂ ਦਾ ਉਤਪਾਦਨ, ਮਛੀ, ਅੰਡੇ, ਦੁਧ ਉਦਯੋਗ, ਆਦਿ, ਕੋਈ ਵੀ ਚੀਜ਼ ਜਾਨਵਰਾਂ ਨਾਲ ਸੰਬੰਧਿਤ, ਇਹ ਸਭ ਤੋਂ ਬਦਤਰ ਉਦਯੋਗ ਹਨ ਮਾਰੂ ਮੀਥੇਨ ਗੈਸ ਦੇ ਜੋ ਸਾਡੇ ਗ੍ਰਹਿ ਨੂੰ ਤਪਾ ਰਹੀ ਹੈ। ਸੋ, ਬੰਦ ਕਰਨਾ ਇਨਾਂ ਜ਼ਾਲਮ, ਅਤਿਆਚਾਰ ਵਪਾਰਾਂ ਨੂੰ ਸਭ ਤੋਂ ਜ਼ਲਦੀ ਤਰੀਕਾ ਹੈ ਸਾਡੇ ਗ੍ਰਹਿ ਨੂੰ ਠੰਡਾ ਕਰਨ ਲਈ। ਤੁਹਾਡੇ ਪਾਸ ਸ਼ਕਤੀ ਹੈ ਇਹ ਸਭ ਬੰਦ ਕਰਨ ਦੀ। ਤੁਹਾਡੇ ਪਾਸ ਵਿਸ਼ੇਸ਼ ਅਧਿਕਾਰ ਹੈ ਵੀਗਨ ਕਾਨੂੰਨ ਸਥਾਪਿਤ ਕਰਨ ਲਈਂ, ਹੋਰ ਨਹੀ ਜਾਨਵਰਾਂ ਸੰਬੰਧਿਤ ਦੁਖ-ਪੀੜਾ ਵਾਲੇ ਕਾਰੋਬਾਰ। ਬਿਲਕੁਲ ਕੋਈ ਪੀੜਾ, ਸੰਤਾਪ ਨਹੀਂ ਸਾਰੇ ਜੀਵਾਂ, ਮਾਨਸਾਂ ਅਤੇ ਜਾਨਵਰਾਂ ਲਈ। ਕਿਉਂਕਿ ਰਹਮਤਾ ਰਹਮਤਾ ਨੂੰ ਆਕਰਸ਼ਕ ਕਰਦੀ ਹੈ, ਅਤੇ ਦਿਆਲਤਾ ਦਿਆਲਤਾ ਲਿਆਉਂਦੀ ਹੈ। ਮਿਹਰ ਲਿਆਉਂਦੀ ਹੈ ਮਿਹਰ ਨੂੰ ਸਵਰਗਾਂ ਤੋਂ। ਅਤੇ ਇਹ ਵੀਗਨ ਕਾਨੂੰਨ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਸਾਡੇ ਸੰਸਾਰ ਨੂੰ ਬਚਾਉਣ ਦਾ। ਸੋ ਹੋਰ ਨਾ ਦੌੜੋ ਦੂਰ ਇਸ ਨਾਟਾਲਣਯੋਗ ਫੈਂਸਲੇ ਤੋਂ। ਬਸ ਸਿਧਾ ਹੀ ਵੀਗਨ ਕਾਨੂੰਨ ਬਣਾਵੋ ਅਤੇ ਇਹਨੂੰ ਹਸਤਾਖਰਿਤ ਕਰੋ। ਇਹਦੇ ਬਹੁਤੀ ਦੇਰ ਹੋਣ ਤੋਂ ਪਹਿਲਾਂ ਤੁਹਾਡੇ ਸਹੀ ਚੀਜ਼ ਦਾ ਫੈਂਸਲਾ ਕਰਨ ਤੋਂ, ਇਹਦੇ ਬਹੁਤੀ ਦੇਰ ਹੋਣ ਤੋਂ ਪਹਿਲਾਂ ਇਥੋਂ ਤਕ ਪਛਤਾਵਾ ਕਰਨ ਤੋਂ ਵੀ। ਪ੍ਰਭੂ ਦੇ ਹੋਰ ਵਧੇਰੇ ਗੁਸੇ ਸਾਡੇ ਉਪਰ ਉਤਰਨ ਤੋਂ ਪਹਿਲਾਂ, ਹੋਰ ਵੀ ਗੰਭੀਰ ਮੌਸਮ ਨਾਲ, ਵਧੇਰੇ ਪਲੇਗਾਂ, ਵਧੇਰੇ ਖੌਫ, ਵਧੇਰੇ ਜਿੰਦਗੀਆਂ ਦੇ ਜਾਣ ਤੋਂ ਪਹਿਲਾਂ, ਵਧੇਰੇ ਕੀਮਤੀ ਸਰੋਤਾਂ ਦੇ ਅਲੋਪ ਹੋ ਜਾਣ ਤੋਂ ਪਹਿਲਾਂ, ਵਧੇਰੇ ਆਰਥਿਕ ਮੁਸੀਬਤ । ਕੰਮ ਕਰੋ ਪ੍ਰਭੂ ਲਈ, ਪ੍ਰਭੂ ਨਾਲ। ਸੋ ਤੁਸੀਂ ਹਲਕਾ ਮਹਿਸੂਸ ਕਰੋਂਗੇ, ਪਵਿਤਰ ਅਤੇ ਖੁਸ਼ ਸਹੀ ਚੀਜ਼ ਕਰਨ ਰਾਹੀਂ, ਹੁਣੇ। ਵੀਗਨ ਕਾਨੂੰਨ ਬਣਾਵੋ ਸਾਡੇ ਸੰਸਾਰ ਨੂੰ ਬਚਾਉਣ ਲਈਂ। ਵੀਗਨਿਜ਼ਮ ਨੂੰ ਕਾਨੂੰਨੀ ਬਣਾਵੋ।

ਇਹ ਇਕ ਖੁਲੀ ਚਿਠੀ ਹੈ ਇਸ ਸੰਸਾਰ ਦੇ ਸਾਰੇ ਨੇਤਾਵਾਂ ਅਤੇ ਸਰਕਾਰਾਂ ਨੂੰ ।

ਸਭ ਤੋਂ ਪਹਿਲੇ, ਮੈਂ ਚਾਹੁੰਦੀ ਹਾਂ ਤੁਹਾਡਾ ਧੰਨਵਾਦ ਕਰਨਾ ਸੰਜ਼ੀਦਗੀ ਨਾਲ ਕਿ ਤੁਸੀਂ ਆਪਣੇ ਇਕਾਂਤ ਦਾ ਤਿਆਗ ਕੀਤਾ, ਅਤੇ ਕੰਮ ਕਰ ਰਹੇ ਹੋ ਬੇਕਾਇਦਾ ਘੰਟਿਆਂ ਲਈ, ਲੰਮੇ ਘੰਟ‌ਿਆਂ ਲਈ ਸਮਾਜ਼ ਦੀ ਸੇਵਾ ਕਰਨ ਲਈ, ਅਤੇ ਸਾਡੇ ਸਾਥੀ ਵਸਨੀਕਾਂ ਦੇ ਮਿਆਰ ਨੂੰ ਇਕ ਵਧੇਰੇ ਬਿਹਤਰ ਪਧਰ ਤੇ ਲਿਆਉਣ ਲਈਂ ਅਨੇਕ ਹੀ ਪਖੋਂ, ਜਦੋਂ ਆਪਣਾ ਨਿਜ਼ੀ ਸੁਖ ਆਰਾਮ, ਸਿਹਤ ਅਤੇ ਕੀਮਤੀ ਸਮਾਂ ਨੂੰ ਕੁਰਬਾਨ ਕਰਦਿਆਂ, ਨਾਲੇ ਸਹਿਨ ਕਰਦਿਆਂ ਅਲੋਚਨਾ ਕਦੇ ਕਦਾਂਈ। ਮੈਂ ਧੰਨਵਾਦ ਕਰਦੀ ਹਾਂ ਖਾਸ ਕਰਕੇ ਨੇਤਾਵਾਂ ਦਾ ਅਤੇ ਮਹਤਵਪੂਰਨ ਮਨਿਸਟਰਾਂ, ਅਤੇ ਹੋਰ ਜਿਹੜੇ ਇਸ ਸੰਸਾਰ ਵਿਚ ਸਾਰਕਾਰਾਂ ਵਿਚ ਉਚੇ ਰੁਤਬਿਆਂ ਵਿਚ ਹਨ, ਜਿਹੜੇ ਆਪਣੀ ਪੂਰੀ ਵਾਹ ਲਾ ਰਹੇ ਹਨ ਸ਼ਾਸਨ ਕਰਨ ਲਈ ਦੇਸ਼ਾਂ ਦਾ ਸਭ ਚੀਜ਼ ਨਾਲ ਜੋ ਉਨਾਂ ਪਾਸ ਹੈ। ਮੈਂ ਤੁਹਾਡੀ ਮਦਦ ਕਰ ਰਹੀ ਹਾਂ, ਇਹਦੇ ਅਤੇ ਅਦਿਖ ਤਰੀਕਿਆਂ ਰਾਹੀਂ। ਮੈਂ ਤੁਹਾਡਾ ਸਮਰਥਨ ਕਰ ਰਹੀ ਹਾਂ ਮਾਨਸਿਕ ਅਤੇ ਰੂਹਾਨੀ ਤੌਰ ਤੇ।

ਸਾਰੇ ਪਿਆਰ ਤੇ ਸਤਿਕਾਰ ਅਤੇ ਸ਼ੁਭ ਕਾਮਨਾਵਾਂ ਨਾਲ, ਮੈਂ ਇਹ ਚਿਠੀ ਭੇਜ਼ ਰਹੀ ਹਾਂ ਲਾਈਫ ਪ੍ਰਸਾਰਨ ਕਰਨ ਲਈ ਕੁਝ ਤੁਹਾਡੇ ਸਵਾਲਾਂ ਨੂੰ ਸਪਸ਼ਟ ਕਰਨ ਲਈ। ਅਤੇ ਹੋ ਸਕਦਾ ਕੁਝ ਮੇਰੇ ਆਪਣੇ ਬਹੁਤੇ ਜਿਆਦਾ ਅਸਪਸ਼ਟ ਇਰਾਦਿਆਂ ਬਾਰੇ ਚਿਠੀਆਂ ਵਿਵਚ ਜੋ ਮੈਂ ਪਹਿਲੇ ਤੁਹਾਨੂੰ ਘਲੀਆਂ ਹਨ। ਸਭ ਤੋਂ ਮਹਤਵਪੂਰਨ ਜਵਾਬ ਹੈ, ਬਿਨਾਂਸ਼ਕ, ਉਹ ਹੈ ਕਿ ਇਹ ਨਹੀ ਹੈ ਕਿਵੇਂ ਦਿਆਲਤਾ, ਹਮਦਰਦੀ ਨਾਲ ਹਤਿਆ ਕੀਤੀ ਜਾਵੇ, ਇਹ ਹੈ ਕਿ ਸਾਨੂੰ ਜ਼ਰੂਰੀ ਹੈ ਬਿਲਕੁਲ ਵੀ ਕਤਲ, ਹਤਿਆ ਨਾ ਕਰਨ ਬਾਰੇ, ਬਿਲਕੁਲ ਕੋਈ ਝਲਣ ਸ਼ਕਤੀ ਨਾ ਹੋਵੇ ਜਾਨਵਰਾਂ ਦੀਆਂ ਵਸਤਾਂ ਲਈਂ।

ਸਤਿਕਾਰਯੋਗ ਨੇਤਾ ਅਤੇ ਸਰਕਾਰ ਦੇ ਅਫਸਰੋ, ਮੈਂ ਸਚਮੁਚ ਆਭਾਰੀ ਹਾਂ ਤੁਹਾਡੇ ਪ੍ਰਤੀ ਸਭ ਕਾਸੇ ਲਈਂ ਜੋ ਤੁਸੀਂ ਹੁਣ ਤਕ ਕੀਤਾ ਹੈ, ਸਾਡੇ ਸੰਸਾਰ ਦੀ ਸਹਾਇਤਾ ਲਈਂ ਸਭ ਤੋਂ ਵਧੀਆ ਜੋ ਤੁਸੀਂ ਕੀਤਾ, ਖਾਸ ਕਰਕੇ ਉਚੇਰੇ ਰੁਤਬਿਆਂ ਦੀ ਲੀਡਰੀ ਵਿਚ, ਜਿਵੇਂ ਕਿ ਰਾਜ਼ੇ, ਰਾਣੀਆਂ, ਰਾਜ਼ ਕੁਮਾਰ ਰਾਜ਼ ਕੁਮਾਰੀਆਂ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮਨਿਸਟਰ ਭਿੰਨ ਭਿੰਨ ਵਿਭਾਗਾਂ ਦੇ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਸਾਰੇ ਨਾਗਰਿਕਾਂ ਦੇ ਨਾਮ ਵਿਚ, ਸੰਸਾਰ ਦੇ, ਮੈਂ ਆਭਾਰੀ ਹਾਂ ਜੋ ਤੁਸੀਂ ਕੀਤਾ ਹੈ। ਇਹ ਸੌਖਾ ਨਹੀਂ ਹੈ ਲੀਡਰ ਦੀ ਭੂਮਿਕਾ ਵਿਚ ਹੋਣਾ ਅਤੇ ਕੰਮ ਕਰਨਾ ਬਹੁਤ ਸਾਰੀਆਂ ਭਿੰਨ ਭਿੰਨ ਸਖਸ਼ੀਅਤਾਂ ਨਾਲ, ਵਿਚਾਰਾਂ, ਅਤੇ ਉਹ ਸਭ।

ਇਹ ਬਸ ਇਕ ਚੇਤਾਉਣੀ ਹੈ, ਕਿਉਂਕਿ ਮੈਂ ਜਾਣਦੀ ਹਾਂ ਕਿ ਤੁਸੀਂ ਜਾਣਦੇ ਹੋ ਕੀ ਸਹੀ, ਜਾਇਜ ਚੀਜ਼ ਹੈ ਕਰਨ ਲਈਂ। ਤੁਸੀਂ ਜਾਣਦੇ ਹੋ ਇਹ ਕੀ ਹੈ, ਹਾਂਜੀ, ਕਿਉਂਕਿ ਤੁਸੀਂ ਹੁਸ਼ਿਆਰ ਹੋ, ਇਸੇ ਕਰਕੇ ਤੁਹਾਨੂੰ ਚੁਣਿਆ ਗਿਆ ਹੈ ਅਗਵਾਈ ਅਤੇ ਸਹਾਇਤਾ ਕਰਨ ਲਈ ਜੋ ਵੀ ਲੋੜੀਂਦਾ ਹੈ, ਜਿਸ ਨੂੰ ਵੀ ਲੋੜ ਹੈ, ਸਮੇਤ ਸਾਡੇ ਸਾਥੀ ਨਾਗਰਿਕਾਂ, ਜਾਨਵਰਾਂ ਲਈਂ। ਪਰ ਤੁਸੀਂ ਜਾਣਦੇ ਹੋ ਕੀ ਕਰਨਾ ਹੈ। ਤੁਸੀਂ ਜਾਣਦੇ ਹੋ ਆਪਣੇ ਦਿਲ ਦੀ ਗਹਿਰਾਈ ਵਿਚ ਕੀ ਕਰਨਾ ਹੈ, ਕੀ ਸਭ ਤੋਂ ਸਹੀ ਚੀਜ਼ ਹੈ ਕਰਨ ਲਈਂ ਸੰਸਾਰ ਲਈਂ।

ਸਵਰਗ ਤੁਹਾਨੂੰ ਜੁੰਮੇਵਾਰ ਠਹਿਰਾਉਂਦੇ ਹਨ ਤੁਹਾਡੇ ਕੰਮ ਲਈ ਗ੍ਰਹਿ ਉਤੇ ਨਿਆਂ, ਇਨਸਾਫ ਦੀ ਨੁਮਾਇੰਦਾ ਕਰਦਿਆਂ, ਪ੍ਰਭੂ ਦੇ ਬਚਿਆਂ ਦੀ ਦੇਖ ਭਾਲ ਕਰਨ ਲਈਂ। ਅਤੇ ਤੁਸੀਂ ਜਾਣਦੇ ਹੋ ਉਹਦੀ ਕੀਮਤ ਜੇਕਰ ਇਹ ਸਹੀ ਨਾਂ ਕੀਤੀ ਜਾਵੇ। ਤੁਹਾਨੂੰ ਜ਼ਰੂਰੀ ਹੈ ਸਭ ਦੀ ਰਖਿਆ ਕਰਨੀ ਜੋ ਤੁਹਾਡੀ ਦੇਖ ਰੇਖ ਹੇਠ ਹੈ - ਸਾਥੀ ਨਾਗਰਿਕ ਅਤੇ ਸਾਥੀ ਵਸਨੀਕ, ਉਹ ਹੈ, ਤਥਾ-ਕਥਿਤ ਜਾਨਵਰ। ਉਹ ਪੂਰਨ ਤੌਰ ਤੇ ਨਿਆਸਰੇ, ਮਾਯੂਸ ਹਨ ਅਤੇ ਮਨੁਖਾਂ ਦੀ ਰਹਿਮ ਸ਼ਕਤੀ ਉਤੇ ਨਿਰਭਰ।

ਮੈਂ ਅਨੇਕ ਹੀ ਚਿਠੀਆਂ ਲਿਖੀਆਂ ਹਨ ਤੁਹਾਨੂੰ ਸਾਰਿਆਂ ਨੂੰ, ਤੁਸੀਂ ਸਾਰੇ ਜਿਹੜੇ ਕੰਮ ਕਰਦੇ ਹੋ ਸਰਕਾਰੀ ਵਿਭਾਗ ਵਿਚ। ਅਨੇਕਾਂ ਨੇ ਤੁਹਾਡੇ ਵਿਚੋਂ ਜਵਾਬ ਦਿਤਾ। ਤੁਹਾਡੇ ਵਿਚੋਂ ਅਨੇਕਾਂ ਪਾਸ ਕੁਝ ਸਵਾਲ ਸਨ, ਸਭ ਭਿੰਨ ਤਰੀਕੇ ਨਾਲ। ਕਈਆਂ ਨੇ ਨਹੀ ਜਵਾਬ ਦਿਤਾ, ਹੋ ਸਕਦਾ ਕਿਉਂਕਿ ਤੁਸੀਂ ਅਜ਼ੇ ਵੀ ਸਮਾਂ ਲੈ ਰਹੇ ਹੋ ਸੋਚਣ ਲਈ ਇਸ ਮੁਦੇ ਬਾਰੇ। ਇਹ ਅਤਿ-ਦੁਖਦਾਈ ਵਾਲਾ ਹੈ, ਕਿ ਨਹੀ? ਕਿਉਂਕਿ ਮੈਂ ਸੁਣਦੀ ਹਾਂ ਜਾਨਵਰਾਂ ਦੀਆਂ ਪੀੜਿਤ ਚੀਕਾਂ, ਸੋ ਕਿਵੇਂ ਤੁਸੀਂ ਨਹੀ ਸੁਣਦੇ ਹੋਵੋਂਗੇ? ਤੁਹਾਡੇ ਪਾਸ ਵਧੇਰੇ ਸੁਰਖਿਆ ਹੈ, ਸਿਹਤ ਲਈਂ, ਆਦਿ... ਵਿਚਾਰੇ ਨਾਗਰਿਕਾਂ ਦੇ ਪਾਸ ਘਟ ਹੈ - ਖੈਰ, ਅਨੇਕ ਹੀ ਉਨਾਂ ਵਿਚੋਂ ਬਹੁਤ ਹੀ ਘਟ ਪੁਗ ਸਕਦੇ ਹਨ ਸੁਰਖਿਆ ਜਿਹਦੀ ਉਨਾਂ ਨੂੰ ਲੋੜ ਹੈ। ਅਤੇ ਜਾਨਵਰਾਂ ਦੇ ਪਾਸ ਪੂਰੀ ਤਰਾਂ ਬਿਲਕੁਲ ਵੀ ਇਕ ਆਵਾਜ਼ ਜਾਂ ਚੋਣ ਨਹੀਂ ਹੈ, ਕੋਈ ਵਕੀਲ ਨਹੀ ਹਨ ਉਨਾਂ ਸਾਰਿਆਂ ਦੀ ਰਖਿਆ ਕਰਨ ਲਈਂ। ਸਵਰਗ ਨੂੰ ਪ੍ਰਾਰਥਨਾ ਕਰੋ ਸਾਡੇ ਅਤੇ ਜਾਨਵਰਾਂ ਉਤੇ ਮਿਹਰ ਦਾ ਹਥ ਰਖਣ ਲਈਂ। ਆਪਣੇ ਆਪ ਨੂੰ ਉਨਾਂ ਦੀ ਸਥਿਤੀ ਵਿਚ ਰਖੋ, ਇਤਨੀ ਬੇਵਸੀ ਨਾਲ ਸਪੁਰਦ ਕੀਤਾ ਗਿਆ ਅਤਿਆਚਾਰ, ਜ਼ਾਲਮਤਾ ਪ੍ਰਤੀ। ਹੋ ਸਕਦਾ ਤੁਸੀਂ ਅਜ਼ੇ ਵੀ ਸੋਚਦੇ ਹੋਵੋਂ ਇਹਦੇ ਬਾਰੇ?

ਅਸੀਂ ਧੰਨਵਾਦ ਕਰਦੇ ਹਾਂ ਸਵਰਗ ਦਾ ਜੋ ਵੀ ਸਹਾਇਤਾ ਪੇਸ਼ ਕੀਤੀ ਗਈ ਹੈ ਸਾਡੇ ਸੰਸਾਰ ਪ੍ਰਤੀ ਅਤੇ ਸਾਰੇ ਜੀਵਾਂ ਨੂੰ ਇਸ ਗ੍ਰਹਿ ਉਤੇ। ਆਮੇਨ।

ਜਾਨਵਰ, ਉਨਾਂ ਪਾਸ ਆਤਮਾਵਾਂ ਹਨ, ਗਿਆਨ, ਜਾਣਕਾਰੀ, ਅਤੇ ਇਥੋਂ ਤਕ ਕੁਝ ਜਾਦੂਮਈ ਸ਼ਕਤ‌ੀ ਵੀ, ਜ਼ਾਹਰੇ ਤੌਰ ਤੇ ਅਤੇ ਅਦਿਖ। ਕਦੇ ਕਦਾਂਈ ਅਸੀਂ ਇਹ ਦੇਖ ਸਕਦੇ ਹਾਂ, ਅਤੇ ਇਹ ਅਦੁਭਤ ਹੈ। ਮੈਂ ਤੁਹਾਨੂੰ ਦਸਦੀ ਹਾਂ ਕਹਾਣੀਆਂ ਵਿਚੋਂ ਇਕ । ਮੈਂ ਰਹਿ ਰਹੀ ਹਾਂ ਇਕ ਕਿਸਮ ਦੇ ਦੂਰ ਦੁਰਾਡੇ ਵਾਲੇ ਪਹਾੜੀ ਇਲਾਕੇ ਵਿਚ, ਉਪਰ ਪਹਾੜੀ ਦੇ। ਉਥੇ ਕੁਝ ਬਾਂਦਰ ਹਨ ਜਿਹੜੇ ਆਉਂਦੇ ਹਨ ਮੇਰੇ ਆਸ ਪਾਸ ਜਗਾ ਨੂੰ, ਪੁਟਦੇ ਹਨ ਕੁਝ ਜੜਾਂ ਖਾਣ ਲਈਂ। ਅਤੇ ਮੈਂ ਉਨਾਂ ਨੂੰ ਕੁਝ ਭੋਜ਼ਨ ਦਿਤਾ ਹੈ ਖਾਣ ਲਈਂ। ਉਹ ਹਮੇਸ਼ਾਂ "ਤੁਹਾਡਾ ਧੰਨਵਾਦ" ਕਰਦੇ ਹਨ ਮੇਰਾ ਧੰਨਵਾਦ ਕਰਦੇ। ਮੈਂ ਕਿਹਾ, "ਸਵਰਗ ਦਾ ਧੰਨਵਾਦ ਕਰੋ। ਮੈਂ ਬਸ ਕੇਵਲ ਸੁਗਾਤ ਅਗੇ ਘਲ ਰਹੀ ਹਾਂ ਤੁਹਾਨੂੰ। ਪ੍ਰਭੂ ਦਾ ਧੰਨਵਾਦ ਕਰੋ।" ਅਤੇ ਹਰ ਵਾਰੀਂ ਉਹ ਆਉਂਦੇ ਹਨ ਮੈਨੂੰ ਦੇਖਣ, ਉਹ ਹਮੇਸ਼ਾਂ ਮੇਰਾ ਸਵਾਗਤ ਕਰਦੇ ਹਨ, "ਅਸੀਂ ਤੁਹਾਨੂੰ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ।" "ਵੂ! ਵੂ! " ਉਹ ਹੈ "ਤੁਹਾਡੇ ਲਈਂ ਤੰਦਰੁਸਤੀ ਦੀ ਕਾਮਨਾ।" ਅਤੇ ਧੰਨਵਾਦ ਤੁਹਾਡਾ ਹੈ: "ਐਰ" ਉਸ ਤਰਾਂ। ਹਰ ਵਾਰ ਉਹ ਕੁਝ ਚੀਜ਼ ਖਾਂਦੇ ਹਨ, ਕਿਉਂਕਿ ਮੈਂ ਇਹ ਬਾਹਰ ਛਡੀ ਹੈ ਉਨਾਂ ਲਈ, ਅਤੇ ਮੈਂ ਨਹੀ ਹਮੇਸ਼ਾਂ ਉਡੀਕ ਸਕਦੀ ਉਨਾਂ ਦੇ ਖਾਣ ਲਈਂ, ਸੋ ਮੈਂ ਅੰਦਰ ਹਾਂ। ਅਤੇ ਇਥੋਂ ਤਕ ਉਨਾਂ ਨੇ ਆਪਣਾ ਭੋਜ਼ਨ ਖਤਮ ਕੀਤਾ, ਉਹ ਉਡੀਕਦੇ ਰਹੇ। ਰਾਜ਼ਾ ਬਾਂਦਰਾਂ ਦਾ ਉਡੀਕਿਆ ਮੇਰੇ ਬਾਹਰ ਨਿਕਲਣ ਲਈਂ ਜਾਂ ਕਿਸੇ ਜਗਾ ਖਿੜਕੀ ਵਿਚ ਅਤੇ ਕਿਹਾ "ਐਰ!" ਉਹਦੇ ਚਲੇ ਜਾਣ ਤੋਂ ਪਹਿਲਾਂ।

ਕਹਾਣ‌ਿਆਂ ਜਾਨਵਰਾਂ ਬਾਰੇ ਜਿਨਾਂ ਨੇ ਮੇਰੀ ਮਦਦ ਕੀਤੀ ਜਾਂ ਮੈਨੂੰ ਦਿਖਾਈ ਆਪਣੀ ਸੂਝ ਬੂਝ ਬਹੁਤ ਜਿਆਦਾ ਹਨ, ਇਹੀ ਹੈ ਬਸ ਸਾਡੇ ਪਾਸ ਬਹੁਤਾ ਸਮਾਂ ਨਹੀ ਹੈ ਸਭ ਚੀਜ਼ ਦਸਣ ਲਈਂ ਇਥੇ। ਬਸ ਹੋ ਸਕਦਾ ਇਕ ਹੋਰ ਕਹਾਣੀ ਮਕੜੀ ਦੀ ਜਿਸ ਨੇ ਮੇਰੀ ਜਿੰਦਗੀ ਬਚਾਈ। ਮਕੜੀ। ਇਹ ਮਕੜੀ ਬਹੁਤ ਵਡੀ ਸੀ, ਵਧੇਰੇ ਵਡੀ ਮੇਰੇ ਹਥ ਦੇ ਆਕਾਰ ਨਾਲੋਂ। ਤਕਰੀਬਨ ਉਤਨੀ ਵਡੀ ਮੇਰੇ ਫੈਲਾਏ ਹੋਏ ਹਥ ਦੇ ਆਕਾਰ ਜਿਤਨੀ। ਇਕ ਰਾਤ, ਲਗਭਗ ਦੋ ਵਜ਼ੇ ਸਵੇਰ ਦੇ, ਮੈਂ ਅਭਿਆਸ ਕਰ ਰਹੀ ਸੀ ਅਤੇ ਅਚਾਨਕ ਮੈਂ ਉਠੀ। ਮੈ ਚਾਹੁੰਦੀ ਸੀ ਕੁਝ ਚੀਜ਼ ਲਿਖਣੀ ਆਪਣੀ ਡਾਏਰੀ ਵਿਚ ਅਤੇ ਫਿਰ ਮੈਂ ਦੇਖਿਆ ਇਕ ਵਡੀ ਮਕੜੀ ਅਤੇ ਇਹ ਸੀ ਦੂਸਰੀ ਵਾਰ ਉਹ ਆਇਆ ਮੈਨੂੰ ਚਿਤਾਵਨੀ ਦੇਣ ਕਿਸੇ ਚੀਜ਼ ਬਾਰੇ। ਸੋ, ਮੈਂ ਕਿਹਾ, "ਅਜ਼ ਇਹ ਕੀ ਹੈ?" ਉਹਨੇ ਮੈਨੂੰ ਕਿਹਾ, "ਬਤੀ ਨਾਂ ਬੁਝਾਉਣੀ। ਸੋਫਾ ਤੋਂ ਦੂਰ ਰਹੋ।" ਅਤੇ ਮੈਂ ਸੋਚਦੀ ਸੀ, "ਉਹ ਕਿਉਂ ਹੈ?" ਅਤੇ ਫਿਰ ਮੈਂ ਦੇਖਿਆ ਇਕ ਸਪ ਰਿੜਦਾ, ਤਕਰੀਬਨ ਅਪੜ ਗਿਆ ਜਿਥੇ ਮੈਂ ਬੈਠੀ ਸੀ। ਸੋ ਬਿਨਾਂਸ਼ਕ, ਮੈਂ ਇਕ ਜਾਲ ਵਰਗਾ ਸਾਧਨ ਵਰਤਿਆ, ਜਿਹੜਾ ਲੋਕੀਂ ਵਰਤੋਂ ਕਰਦੇ ਹਨ ਤਿਤਲੀ ਨੂੰ ਪਕੜਨ ਲਈਂ ਜਾਂ ਕੁਝ ਚੀਜ਼ ਘਰ ਤੋਂ ਇਹਨੂੰ ਬਾਹਰ ਲਿਜਾਣ ਲਈਂ। ਸੋ, ਮੈਂ ਉਹਦੀ ਵਰਤੋਂ ਕੀਤੀ ਉਹਨੂੰ ਅੰਦਰ ਵਿਚ ਜਾਣ ਦੇਣ ਲਈਂ ਅਤੇ ਮੈਂ ਉਹਨੂੰ ਬਾਹਰ ਰਖ ਦਿਤਾ। ਮੈ ਸਚਮੁਚ ਆਭਾਰੀ ਸੀ ਕਿ ਉਹਨੇ ਮੇਰੀ ਜਿੰਦਗੀ ਬਚਾਈ ਉਸ ਦਿਨ ਕਿਉਂਕਿ ਇਹ ਸੀ ਇਕ ਬਹੁਤ ਹੀ ਜ਼ਹਿਰੀਲਾ ਸਪ, ਮੈਂ ਦਸ ਸਕਦੀ ਸੀ ਰੰਗ ਰਾਹੀਂ ਅਤੇ ਤਿਕੋਨ ਆਕਾਰ ਦੇ ਉਹਦੇ ਸਿਰ ਤੋਂ।

ਅਤੇ ਕਹਾਣੀ ਬਾਂਦਰਾਂ ਦੀ ਵਧੇਰੇ ਲੰਮੀ ਹੈ ਪਰ ਮੈਂ ਨਹੀ ਚਾਹੁੰਦੀ ਤੁਹਾਨੂੰ ਦਸਣਾ ਬਹੁਤਾ ਜਾਨਵਰਾਂ ਦੀਆਂ ਚੀਜ਼ਾਂ ਬਾਰੇ ਕਿਉਂਕਿ ਚਿਠੀ ਲੰਮੀ ਹੈ। ਮੈਂ ਹੋ ਸਕਦਾ ਇਹ ਦਸਾਂਗੀ ਆਪਣੇ ਤਥਾ-ਕਥਿਤ ਪੈਰੋਕਾਰਾਂ ਨੂੰ ਕਿਸੇ ਹੋਰ ਸਮੇਂ। ਅਤੇ ਨਾਲੇ, ਕਹਾਣੀ ਕਾਟੋਆਂ ਦੀ, ਆਦਿ, ਆਦਿ। ਬਹੁਤ ਸਾਰੀਆਂ ਕਹਾਣੀਆਂ ਜਾਨਵਰਾਂ ਬਾਰੇ ਜਿਨਾਂ ਨੇ ਮੈਨੂੰ ਦਿਖਾਈ ਆਪਣੀ ਸੂਝ ਬੂਝ ਅਤੇ ਚੰਗਿਆਈ।

ਅਸਲ ਵਿਚ, ਮੈਂ ਪੁਛਿਆ ਮਕੜੀ ਨੂੰ, "ਤੁਸੀਂ ਕਿਉਂ ਇਤਨੇ ਚੰਗੇ ਹੋ ਮੇਰੇ ਪ੍ਰਤੀ? ਉਹ ਹੈ ਦੂਸਰੀ ਵਾਰ ਤੁਸੀਂ ਮੈਨੂੰ ਬਚਾਇਆ ਹੈ।" ਮਕੜੀ ਨੇ ਮੈਨੂੰ ਕਿਹਾ ਕਿ, "ਓਹ, ਕਿਉਂਕਿ ਤੁਸੀਂ ਬਹੁਤ ਰਹਿਮਦਿਲ ਹੋ। ਤੁਸੀਂ ਕਦੇ ਨਹੀਂ ਸਾਨੂੰ ਮਾਰਿਆ।" ਮੈ ਕਿਹਾ, "ਤੁਹਾਨੂੰ ਮਾਰਨਾ? ਮੈਂ ਕਿਵੇਂ ਇਥੋਂ ਤਕ ਸੋਚ ਸਕਦੀ ਹਾਂ ਉਹਦੇ ਬਾਰੇ।" ਉਹਨੇ ਕਿਹਾ, "ਨਹੀਂ ਬਸ ਮਕੜੀ ਕਿਸਮ ਦੇ ਹੀ ਨਹੀਂ ਪਰ ਤੁਸੀਂ ਸਾਰੇ ਕੀੜੇ ਮਕੌੜਿਆਂ ਨੂੰ ਬਚਾਉਂਦੇ ਹੋ ਆਪਣੇ ਘਰ ਵਿਚੋਂ। ਤੁਸੀਂ ਕਦੇ ਨਹੀਂ ਮਾਰਦੇ ਸਾਨੂੰ ਕਿਸੇ ਵੀ ਕੀੜ‌ਿਆਂ ਨੂੰ। ਸੋ, ਸਾਨੂੰ ਵੀ ਤੁਹਾਡੀ ਮਦਦ ਕਰਨੀ ਚਾਹੀਦੀ ਹੈ।" ਉਹ ਹੈ ਜੋ ਉਹਨੇ ਮੈਨੂੰ ਕਿਹਾ।

ਜਾਨਵਰ, ਉਹ ਅਦੁਭਤ ਹਨ। ਇਹ ਸਾਡੀ ਬਦਕਿਸਮਤ ਹੈ ਕਿ ਅਸੀਂ ਨਹੀ ਸੰਭਾਲ ਕੇ ਰਖਦੇ ਆਪਣੀ ਟੈਲੀਪਤੀ ਸੰਪਰਕ, ਜੋ ਸਰਵ ਵਿਆਪਕ, ਸਾਂਝੀ ਹੈ ਅਤੇ ਬਹੁਤ ਹੀ ਸੁਖਾਲੀ ਸਾਰੇ ਜੀਵਾਂ ਦੇ ਸੰਪਰਕ ਕਰਨ ਲਈਂ ਇਕ ਦੂਸਰੇ ਨਾਲ ਬਿਨਾਂ ਬੋਲੀ ਦੇ। ਕਿਉਂਕਿ ਸਾਡੇ ਪਾਸ ਬਹੁਤ ਹੀ ਜਿਆਦਾ ਭਾਸ਼ਾਵਾਂ ਹਨ, ਅਤੇ ਜਾਨਵਰ, ਉਨਾਂ ਪਾਸ ਵੀ ਆਪਣੀਆਂ ਆਵਦੀਆਂ ਭਾਸ਼ਾਵਾਂ ਹਨ, ਸੋ ਇਹ ਵਧੇਰੇ ਸੁਖਾਲਾ ਹੋਵੇਗਾ ਸਾਡੇ ਲਈਂ ਜੇਕਰ ਅਸੀਂ ਯਾਦ ਕਰ ਸਕੀਏ ਕਿਵੇਂ ਅੰਦਰੋਂ ਸੰਪਰਕ ਕਰਨਾ ਹੈ।

ਅਤੇ ਜਾਨਵਰ, ਇਥੋਂ ਤਕ ਦਰਖਤ ਵੀ, ਉਨਾਂ ਨੇ ਮੇਰੀ ਮਦਦ ਕੀਤੀ ਹੈ ਅਨੇਕ ਹੀ ਵਾਰ, ਸੋ ਮੈਂ ਬਹੁਤ, ਬਹੁਤ ਹੀ ਧੰਨਵਾਦੀ ਹਾਂ ਉਨਾਂ ਪ੍ਰਤੀ। ਬਸ ਪਿਛੇ ਜਿਹੇ, ਕਿਉਂਕਿ ਮੈਂ ਬਹੁਤ ਹੀ ਜਿਆਦਾ ਭਾਸ਼ਣ ਦੇ ਰਹੀ ਹਾਂ ਸੰਸਾਰ ਦੀ ਸ਼ਾਂਤੀ ਅਤੇ ਜਾਨਵਰਾਂ ਦੀ ਸ਼ਾਂਤੀ ਦੇ ਸੰਬੰਧ ਵਿਚ, ਸੋ ਬਿਨਾਂਸ਼ਕ, ਜੋ ਵੀ ਬਚੀ ਖੁਚੀ ਨਾਕਾਰਾਤਮਿਕ ਮਾਤਹਿਤਾਂ ਤੋਂ, ਉਹ ਮੈਨੂੰ ਬਹੁਤ ਹੀ ਪ੍ਰੇਸ਼ਾਨ ਕਰਦੇ ਹਨ, ਬਹੁਤ ਕਿਸਮ ਦੀ ਸਮਸਿਆ ਸਿਰਜ਼ਦੇ। ਜੇਕਰ ਨਾਂ ਕਰ ਸਕਣ ਇਹ ਸਿਧੇ ਤੌਰ ਤੇ ਮੈਨੂੰ, ਫਿਰ ਉਹ ਸਮਸਿਆ ਪੈਦਾ ਕਰਦੇ ਹਨ ਮੇਰੇ ਸੇਵਕਾਂ ਲਈ, ਆਦਿ, ਜਾਂ ਕੁਝ ਚੀਜ਼ ਵਾਪਰਣ ਦਿੰਦੇ ਹਨ। ਬਸ ਮੇਰਾ ਸਮਾਂ ਵਿਅਰਥ ਗੁਆਉਣ ਲਈਂ, ਮੇਰੇ ਧਿਆਨ ਵਿਚ ਵਿਘਨ ਪਾਉਣ ਲਈਂ ਮੇਰੀ ਗੰਭੀਰ ਉਤੇਜ਼ਿਤ ਮੈਡੀਟੇਸ਼ਨ ਰੀਟਰੀਟ ਤੋਂ।

ਮੈਂ ਅਜ਼ੇ ਵੀ ਰੀਟਰੀਟ ਵਿਚ ਹਾਂ, ਪਰ ਪ੍ਰਭੂ ਨੇ ਮੈਂਨੂੰ ਕਿਹਾ ਹੈ ਮੇਰੇ ਲਈਂ ਇਹ ਜ਼ਰੂਰੀ ਹੈ ਲਿਖਣਾ ਤੁਹਾਡੇ ਲਈਂ। ਅਤੇ ਮੇਰੇ ਪਾਸ ਕਾਫੀ ਸਮਾਂ ਨਹੀ ਹੈ ਜ਼ਾਰੀ ਰਖਣਾ ਤੁਹਾਡੇ ਵਿਚੋਂ ਹਰ ਇਕ ਨੂੰ ਲਿਖਣਾ ਸਾਰਾ ਸਮਾਂ ਜਿਵੇਂ ਮੈਂ ਕੀਤਾ। ਸੋ ਮੈਂ ਇਹ ਘਲਦੀ ਹਾਂ ਏਅਰ ਉਤੇ। ਹੋ ਸਕਦਾ ਇਹ ਵਧੇਰੇ ਸੌਖਾ ਹੋਵੇ ਤੁਹਾਡੇ ਸਾਰਿਆਂ ਦੇ ਸੁਣਨ ਲਈਂ, ਕਿਉਂਕਿ ਇਹੀ ਕੇਵਲ ਇਕੋ ਜਵਾਬ ਹੈ: ਵੀਗਨ ਆਹਾਰ, ਵੀਗਨ ਸੰਸਾਰ, ਜਿਹੜਾ ਸਾਰੇ ਸੰਸਾਰ ਨੂੰ ਬਚਾ ਲਵੇਗਾ ਅਤੇ ਸਦੀਵੀ ਸ਼ਾਂਤੀ ਜਮਾਂ ਸਕੇਗਾ ਸਾਰੇ ਜੀਵਾਂ ਲਈ ਧਰਤੀ ਗ੍ਰਹਿ ਉਤੇ।

ਮੇਰਾ ਖਿਆਲ ਹੈ ਤੁਸੀਂ ਪਹਿਲੇ ਹੀ ਜਾਣਦੇ ਹੋ ਕੀ ਕਰਨਾ ਹੈ, ਮੈਂ ਆਸ ਕਰਦੀ ਹਾਂ। ਮੈਂ ਦੇਖਦੀ ਹਾਂ ਕੁਝ ਬਹੁਤ ਛੋਟੇ, ਛੋਟੇ ਨੰਨੇ ਕਦਮ ਲਏ ਜਾ ਰਹੇ ਹਨ ਵੀਗਨਿਜ਼ਮ ਦੇ ਉਦਾਰਚਿਤ ਸੰਸਾਰ ਪ੍ਰਤੀ। ਖੈਰ, ਘਟੋ ਘਟ ਅਨੇਕ ਹੀ ਦੇਸ਼ ਮਦਦ ਕਰ ਰਹੇ ਹਨ ਹੋਰਨਾਂ ਘਟ ਖੁਸ਼ਕਿਸਮਤ ਦੇਸ਼ਾਂ ਦੀ ਅਤੇ ਕੁਝ ਲੋੜਵੰਦ ਲੋਕਾਂ ਦੀ ਸੰਸਾਰ ਭਰ ਵਿਚ, ਅਤੇ ਮੈਂ ਬਹੁਤ, ਬਹੁਤ ਆਭਾਰੀ ਹਾਂ ਉਹਦੇ ਲਈਂ। ਪ੍ਰਭੂ ਦਾ ਧੰਨਵਾਦ ਹੈ ਅਤੇ ਤੁਹਾਨੂੰ ਆਸ਼ੀਰਵਾਦ। ਸਾਡਾ ਸੰਸ਼ਾਰ ਬਿਹਤਰ ਹੁੰਦਾ ਜਾ ਰਿਹਾ ਹੈ, ਉਹ ਯਕੀਨਨ ਹੈ। ਪਰ ਹੁਣ ਸਾਡੇ ਪਾਸ ਇਕ ਹੋਰ ਕਦਮ ਹੈ ਅਗੇ ਜਾਣ ਲਈਂ: ਵੀਗਨ ਕਦਮ। ਫਿਰ ਸਭ ਚੀਜ਼ ਮੁਕੰਮਲ ਹੋਵੇਗੀ, ਤੁਸੀਂ ਦੇਖ ਲਵੋਂਗੇ। ਸਭ ਪਾਸੇ ਸ਼ਾਂਤਮਈ ਹੋਵੇਗਾ। ਹਰ ਇਕ ਆਰਮ ਵਿਚ, ਖੁਸ਼ ਹੋਵੇਗਾ। ਵਧੇਰੇ ਖੁਸ਼ ਹੁਣ ਨਾਲੋਂ, ਵਧੇਰੇ ਸ਼ਾਂਤੀ ਹੁਣ ਨਾਲੋਂ। ਇਹ ਸਵਰਗ ਵੀ ਬਣ ਸਕਦਾ ਹੈ।

ਪਰ ਤੁਸੀਂ ਅਜ਼ੇ ਵੀ ਇਹਦੇ ਬਾਰੇ ਸੋਚ ਰਹੇ ਹੋ, ਕਿ ਕੀ ਕਰਨਾ ਹੈ ਇਕ ਵੀਗਨ ਕਾਨੂੰਨ ਬਨਾਉਣ ਨਾਲ, ਹਰ ਇਕ ਨੂੰ ਦਸਣ ਲਈਂ ਵੀਗਨ ਬਣਨ ਲਈਂ, ਅਤੇ ਸਭ ਮਾਸ, ਅੰਡੇ, ਦੁਧ, ਮਛੀਆਂ ਨੂੰ ਦੂਰ ਕਰਨਾ। ਜਦੋਂ ਮੈਂ ਕਹਿੰਦੀ ਹਾਂ ਮਾਸ, ਮੇਰਾ ਭਾਵ ਹੈ ਮਛੀ ਵੀ ਅਤੇ ਜੋ ਵੀ ਜਿਹੜਾ ਚਲਦਾ-ਫਿਰਦਾ ਹੈ। ਅਤੇ ਇਥੋਂ ਤਕ ਅੰਡੇ ਵੀ ਨਹੀ ਚੰਗੇ ਸਾਡੇ ਲਈਂ, ਉਹ ਵੀ ਸੰਬੰਧ ਰਖਦੇ ਹਨ ਬਹੁਤ ਸਾਰੀ ਹਤਿਆਂ ਨਾਲ। ਅਤੇ ਕਿਸੇ ਵੀ ਕਿਸਮ ਦੇ ਜਾਨਵਰਾਂ ਨੂੰ ਪਾਲਣਾ ਸਾਡੇ ਗ੍ਰਹਿ ਦੇ ਜਲਵਾਯੂ ਬਦਲਾਵ ਨੂੰ ਬਣਾਉਂਦਾ ਹੈ ਵਧੇਰੇ ਬਦਤਰ ਕਿਉਂਕਿ ਮੀਥੇਨ ਅਤੇ ਸਭ ਕਿਸਮ ਦੀਆਂ ਆਰਥਿਕ-ਸੰਬੰਧਿਤ ਸਮਸਿਆਵਾਂ ਕਰਕੇ। ਤੁਸੀਂ ਸਖਤਾਈ ਨਾਲ ਸੋਚ ਰਹੇ ਹੋ। ਹੋ ਸਕਦਾ ਇਸੇ ਕਰਕੇ ਤੁਸੀਂ ਵੀ ਕੋਸ਼ਿਸ਼ ਕਰ ਰਹੇ ਹੋ ਬਹੁਤ ਸਖਤਾਈ ਨਾਲ ਸਭ ਤੋਂ ਮਾਰੂ ਦੁਸ਼ਮਨ ਨੂੰ ਟਾਲਣ ਦੀ ਸਾਡੇ ਸੰਸਾਰ ਵਿਚ। ਉਹ ਜਿਹੜਾ ਸਾਡੇ ਮਨੁਖੀ ਦਰਜ਼ੇ ਨੂੰ ਪਤਿਤ ਕਰਦਾ ਹੈ, ਮੌਤਾਂ ਦਾ ਕਾਰਨ ਹੈ, ਬਿਲੀਅਨ ਹੀ ਗਿਣਤੀਆਂ ਵਿਚ, ਮਨੁਖਾਂ ਅਤੇ ਜਾਨਵਰਾਂ ਦੀਆਂ; ਅਪੰਗ ਕਰਦਾ, ਨਕਾਰਦਾ ਹੋਰ ਬਿਲੀਅਨ ਹੀ ਜਿੰਦਗੀਆਂ ਨੂੰ ਅਤੇ ਇਹ ਲਗਾਤਾਰ ਜ਼ਾਰੀ ਕਰ ਰਿਹਾ ਹੈ ਹਰ ਰੋਜ਼!!!

ਪਰ ਉਥੇ ਹੋਰ ਬਿਲਕੁਲ ਸਮਾਂ ਨਹੀ ਹੈ ਸੋਚਣ ਲਈਂ ਹੁਣ। ਕ੍ਰਿਪਾ ਕਰਕੇ, ਜ਼ਲਦੀ ਨਾਲ ਕਦਮ ਚੁਕੋ। ਸਾਨੂੰ ਇਹ ਸਭ ਬੰਦ ਕਰਨਾ ਜ਼ਰੂਰੀ ਹੈ। ਅਸੀਂ ਇਕ ਸਭਿਅ ਜਾਤ ਹਾਂ ਜੀਵਾਂ ਦੀ, ਹੁਸ਼ਿਆਰ ਜਾਤ ਜੀਵਾਂ ਦੀ। ਇਹ 21ਵੀਂ ਸਦੀ ਹੈ। ਅਨੇਕ ਹੀ ਸਤਿਗੁਰੂ ਆਉਂਦੇ ਅਤੇ ਜਾਂਦੇ ਰਹੇ ਹਨ, ਸਾਨੂੰ ਸਿਖਾਉਂਦੇ ਹੋਏ ਉਦਾਰਤਾ ਅਤੇ ਰਹਿਮਤਾ ਸਾਰੇ ਜੀਵਾਂ ਪ੍ਰਤੀ। ਅਸੀਂ ਨਹੀ ਜ਼ਾਰੀ ਰਖ ਸਕਦੇ ਕਤਲ ਕਰਨਾ ਹੋਰਨਾਂ ਜੀਵਾਂ ਜਾਂ ਮਾਨਸਾਂ ਨੂੰ।

ਤੁਹਾਡੇ ਪਾਸ ਸ਼ਕਤੀ ਹੈ ਇਹ ਸਭ ਬੰਦ ਕਰਨ ਦੀ। ਤੁਹਾਡੇ ਪਾਸ ਵਿਸ਼ੇਸ਼ ਅਧਿਕਾਰ ਹੈ ਵੀਗਨ ਕਾਨੂੰਨ ਸਥਾਪਿਤ ਕਰਨ ਲਈਂ, ਹੋਰ ਨਹੀ ਜਾਨਵਰਾਂ ਸੰਬੰਧਿਤ ਦੁਖ-ਪੀੜਾ ਵਾਲੇ ਕਾਰੋਬਾਰ। ਬਿਲਕੁਲ ਕੋਈ ਪੀੜਾ, ਸੰਤਾਪ ਨਹੀਂ ਸਾਰੇ ਜੀਵਾਂ, ਮਾਨਸਾਂ ਅਤੇ ਜਾਨਵਰਾਂ ਲਈ। ਅਤੇ ਜਾਨਵਰਾਂ ਦੇ ਕਾਨੂੰਨ ਸਭ ਤੋਂ ਉਤਮ ਹੈ। ਜਾਨਵਰ ਸੁਰਖਿਅਤ ਕਾਨੂੰਨ, ਭਾਵ ਵੀਗਨ ਕਾਨੂੰਨ, ਹੋਰ ਕੋਈ ਨੁਕਸਾਨ ਨਹੀਂ ਕਰਨਾ, ਕੋਈ ਪੀੜਾ, ਕੋਈ ਡਰ ਨਹੀ ਦੇਣਾ ਜਾਨਵਰਾਂ ਨੂੰ। ਕਿਉਂਕਿ ਰਹਮਤਾ ਰਹਮਤਾ ਨੂੰ ਆਕਰਸ਼ਕ ਕਰਦੀ ਹੈ, ਅਤੇ ਦਿਆਲਤਾ ਦਿਆਲਤਾ ਲਿਆਉਂਦੀ ਹੈ। ਮਿਹਰ ਲਿਆਉਂਦੀ ਹੈ ਮਿਹਰ ਨੂੰ ਸਵਰਗਾਂ ਤੋਂ। "ਜੋ ਤੁਸੀਂ ਬੀਜ਼ੋਂਗੇ, ਉਹੀ ਤਸੀਂ ਫਲ ਵਢੋਂਗੇ।" ਬਾਈਬਲ ਦਰਸਾਉਂਦੀ ਹੈ ਉਹ। ਸਾਰੇ ਮੁਖ ਧਰਮ ਸੰਸਾਰ ਦੇ ਉਹੀ ਦਰਸਾਉਂਦੇ ਹਨ। ਅਤੇ ਇਹ ਵੀਗਨ ਕਾਨੂੰਨ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਸਾਡੇ ਸੰਸਾਰ ਨੂੰ ਬਚਾਉਣ ਦਾ।

ਕਿਉਂਕਿ ਤੁਸੀਂ ਚੰਗੀ ਤਰਾਂ ਜਾਣਦੇ ਹੋਵੋਂਗੇ ਹੁਣ ਨੂੰ, ਯੂਐਨ ਦੀ ਚਿਤਾਵਨੀ ਦੁਆਰਾ, ਵਿਗਿਆਨਕ ਖੋਜ਼ ਰੀਪੋਰਟ ਦੁਆਰਾ, ਤੁਸੀਂ ਜਾਣਦੇ ਹੋ, ਅਸੀਂ ਜਾਣਦੇ ਹਾਂ ਕਿ ਮਾਸ, ਮਛੀ, ਅੰਡੇ, ਦੁਧ, ਲੈਬ ਟੈਸਟ ਜਾਨਵਰਾਂ ਉਤੇ, ਚਮੜੀ ਉਦਯੋਗ; ਕੋਈ ਵੀ ਚੀਜ਼ ਜੋ ਜੁੜੀ, ਸੰਬੰਧਿਤ ਹੈ ਜਾਨਵਰਾਂ ਨੂੰ ਚੋਟ ਪਹੁੰਚਾਉਣ ਨਾਲ, ਪਾਲਤੂ ਹੋਣ ਜਾਂ ਜੰਗਲੀ, ਨੁਕਸਾਨਦੇਹ ਹਨ ਸਾਡੇ ਸੰਸਾਰ ਲਈਂ। ਅਸੀਂ ਗਲਾਂ ਕਰਦੇ ਹਾਂ ਸਭ ਕਿਸਮ ਦੇ ਜ਼ਲਵਾਯੂ ਘਟਾਉਣ ਦੀਆਂ, ਜਾਂ ਹਵਾ ਦੂਸ਼ਣ ਨੂੰ ਘਟਾਉਣਾ ਪਰ ਜਾਨਵਰਾਂ ਦਾ ਉਤਪਾਦਨ, ਮਛੀ, ਅੰਡੇ, ਦੁਧ ਉਦਯੋਗ, ਆਦਿ, ਕੋਈ ਵੀ ਚੀਜ਼ ਜਾਨਵਰਾਂ ਨਾਲ ਸੰਬੰਧਿਤ, ਇਹ ਸਭ ਤੋਂ ਬਦਤਰ ਉਦਯੋਗ ਹਨ ਮਾਰੂ ਮੀਥੇਨ ਗੈਸ ਦੇ ਜੋ ਸਾਡੇ ਗ੍ਰਹਿ ਨੂੰ ਤਪਾ ਰਹੀ ਹੈ। ਸੋ, ਬੰਦ ਕਰਨਾ ਇਨਾਂ ਜ਼ਾਲਮ, ਅਤਿਆਚਾਰ ਵਪਾਰਾਂ ਨੂੰ ਸਭ ਤੋਂ ਜ਼ਲਦੀ ਤਰੀਕਾ ਹੈ ਸਾਡੇ ਗ੍ਰਹਿ ਨੂੰ ਠੰਡਾ ਕਰਨ ਲਈ।

ਗਲ ਵਿਚ ਗਲ ਕਰਦਿਆਂ, ਵੇਅਲ ਮਛੀਆਂ, ਤੁਸੀਂ ਜਾਣਦੇ ਹੋਂ, ਵਡੀਆਂ ਬਹੁਤ ਵਡੀਆਂ ਕੋਮਲ "ਮਛੀਆਂ" ਸਮੁੰਦਰ ਵਿਚ, ਉਹ ਸਾਡੇ ਸੰਸਾਰ ਦੀਆਂ ਰਖਿਅਕਾਂ ਹਨ। ਆਕਸੀਜ਼ਨ ਨੂੰ ਬਚਾਉਣ ਵਾਲੀਆਂ । ਉਹ ਰਖਦੀਆਂ ਹਨ ਸੀਓ2 ਆਪਣੇ ਅੰਦਰੇ ਇਕ ਲੰਮੇ, ਲੰਮੇ ਸਮੇਂ ਤਕ, ਅਤੇ ਉਹ ਪੈਦਾ ਕਰਦੀਆਂ ਹਨ ਘਟੋ ਘਟ 50% ਵਾਤਾਵਰਨਿਕ ਆਕਸੀਜ਼ਨ ਸਾਡੇ ਸੰਸਾਰ ਲਈਂ। ਕਲਪਨਾ ਕਰੋ ਉਹਦੇ ਬਾਰੇ? ਅਤੇ ਅਜ਼ੇ ਵੀ ਕੁਝ ਲੋਕ ਉਨਾਂ ਦਾ ਸ਼ਿਕਾਰ ਕਰਦੇ ਹਨ, ਭੋਜ਼ਨ ਲਈ! ਬਹਾਨੇ ਬਣਾਉਂਦੇ ਜਿਵੇਂ ਕਿ ਵਿਗਿਆਨਿਕ ਖੋਜ਼। ਸਾਡਾ ਕੀ ਲੈਣਾ ਦੇਣਾ ਹੈ ਕਿਸੇ ਖੋਜ਼ ਨਾਲ ਮਛੀਆਂ ਦੀ ਜਿਹੜੀਆਂ ਮੌਜ਼ੂਦ ਰਹੀਆਂ ਹਨ, ਮੇਰਾ ਭਾਵ ਹੈ, ਸੌਆਂ ਹਜ਼ਾਰਾਂ ਹੀ ਸਾਲਾਂ ਤੋਂ ਸਮੁੰਦਰ ਵਿਚ? ਜੇਕਰ ਅਸੀਂ ਨਹੀ ਉਨਾਂ ਨੂੰ ਛੂਹਦੇ, ਅਸੀਂ ਉਨਾਂ ਨੂੰ ਇਕਲਿਆਂ ਰਹਿਣ ਦਿੰਦੇ ਹਾਂ, ਪ੍ਰਭੂ ਉਨਾਂ ਦੀ ਦੇਖ ਭਾਲ ਕਰੇਗਾ।

ਉਥੇ ਇਕ ਰੀਪੋਰਟ ਹੈ। ਮੈਂ ਇਹ ਤੁਹਾਨੂੰ ਪੜ ਕੇ ਸੁਣਾਉਂਦੀ ਹਾਂ, ਡਾਕਟਰ (ਰੈਲਫ) ਚਾਮੀ, ਡਾਕਟਰ ਥੋਮਸ ਕੋਸੀਮਾਨੋ, ਡਾਕਟਰ ਕੌਨੈਲ ਫੁਲਨਕੈਂਪ ਅਤੇ ਸੇਨਾ ਓਜ਼ਟੋਸਨ ਤੋਂ ਜੋ ਅਸੀ ਪ੍ਰਸਾਰਨ ਕੀਤੀ ਸੀ ਸਾਡੇ ਪਿਛੇ ਜੇਹੇ ਖਾਸ ਧਿਆਨਯੋਗ ਖਬਰਾਂ ਉਤੇ, ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ, ਦਸੰਬਰ 28, 2019। ਤੁਹਾਡੇ ਮਸ਼ਵਰੇ ਲਈ, ਆ ਲਵੋ ਇਹ: "ਅੰਤਰ-ਰਾਸ਼ਟਰੀ ਆਰਥਿਕ ਫੰਡ ਰੀਪੋਰਟ ਬੁਲਾਵੇ ਦਿੰਦੀ ਹੈ ਅਤਿ-ਆਵਸ਼ਕ ਵੇਅਲ ਮਛੀਆਂ ਦੀ ਸੁਰਖਿਆ ਲਈ ਜ਼ਲਵਾਯੂ ਬਦਲਾਵ ਨਾਲ ਸਿਝਣ ਲਈਂ" - ਇਥੋਂ ਤਕ! ਕਿਤਨੇ ਸਿਆਣੇ। "ਸਯੁੰਕਤ ਰਾਜ਼ਾ ਤੋਂ ਅਰਥ ਵਿਗਿਆਨੀਆਂ ਨੇ ਖੋਜ਼ ਵਿਸ਼ਲੇਸ਼ਣ ਕੀਤੀ ਹੈ ਵੇਅਲਾਂ ਦੀ ਭੂਮਿਕਾ ਬਾਰੇ ਕਾਰਬਨ ਨੂੰ ਬੰਦ ਰਖਣ ਲਈਂ। ਵਰਣਨ ਕੀਤਾ ਗਿਆ ਆਈਐਮਐਫ ਦੇ "ਫਾਈਨੈਂਨਸ ਐਂਡ ਡੀਵੈਲਪਮੇਂਟ" ਪ੍ਰਕਾਸ਼ਿਤ ਵਿਚ, ਉਨਾਂ ਨੇ ਵਰਣਨ ਕੀਤਾ ਹੈ ਕਿ ਇਕ ਵੇਅਲ ਮਛੀ ਅਡ ਰਖ ਸਕਦੀ ਹੈ ਇਕ ਅੰਦਾਜ਼ਨ 33 ਟੰਨ ਕਾਰਬਨ ਆਪਣੇ ਜੀਵਨ ਕਾਲ ਦੌਰਾਨ, ਜਦੋਂ ਤੁਲਨਾ ਕਰਦਿਆਂ, ਇਕ ਦਰਖਤ ਸੋਖਦਾ ਹੈ 22 ਕੀਲੋਕਰਾਮ ਤਕ ਹੀ ਹਰ ਸਾਲ। ਕਾਰਬਨ ਸਟੋਰ ਕੀਤੀ ਜਾਂਦੀ ਹੈ ਵੇਅਲ ਮਛੀ ਦੇ ਸਰੀਰ ਵਿਚ ਅਤੇ ਰਹਿੰਦੀ ਹੈ ਵਾਤਾਵਰਨ ਵਿਚ ਸੌਆਂ ਹੀ ਸਾਲਾਂ ਤਕ, ਇਥੋਂ ਤਕ ਉਹਦੇ ਮਰ ਜਾਣ ਤੋਂ ਬਾਦ ਵੀ।" ਇਹ ਉਹਦੇ ਸਰੀਰ ਅੰਦਰ ਰਹਿੰਦਾ ਹੀ ਅਤੇ ਰੰਹਿੰਦਾ ਹੀ ਸਾਡੇ ਵਾਤਾਵਰਨ ਵਿਚ। ਕੀ ਤੁਸੀਂ ਉਹਦੀ ਕਲਪਨਾ ਕਰ ਸਕਦੇ ਹੋ? ਸੋ ਪ੍ਰਭੂ ਨੇ ਪ੍ਰਬੰਧ ਕੀਤਾ ਹੈ ਅਨੇਕ ਹੀ ਰਖਿਅਕਾਂ ਦਾ, ਫਰਿਸ਼ਤਿਆਂ ਦੇ ਭੇਸ ਵਿਚ, ਜਾਨਵਰਾਂ ਦੇ ਆਕਾਰ ਵਿਚ, ਸਾਡੀ ਮਦਦ ਕਰਨ ਲਈਂ। ਕੁਦਰਤੀ ਹੀ, ਵੇਅਲ ਮਛੀਆਂ ਰਹਿੰਦੀਆਂ ਹਨ ਸਮੁੰਦਰ ਵਿਚ, ਜੇਕਰ ਉਹ ਮਰ ਜਾਂਦੀ ਹੈ ਕੁਦਰਤੀ ਸੁਭਾਵਕ ਹੀ ਸਮੁੰਦਰ ਵਿਚ, ਫਿਰ ਉਹ ਉਥੇ ਰਹਿੰਦੀ ਹੈ । "ਇਸ ਤੋਂ ਇਲਾਵਾ, ਵੇਅਲ ਮਛੀਆਂ ਦੇ ਜੀਵਨ ਦੀਆਂ ਕ੍ਰਿਆਵਾਂ ਉਤਸ਼ਾਹਿਤ ਕਰਦੀਆਂ ਹਨ ਫੋਟੋਪਲੈਂਕਟੰਨ ਦੇ ਵਾਧੇ ਨੂੰ।" ਦੁਹਰਾਇਆ: "ਵੇਅਲ ਮਛੀਆਂ ਪੈਦਾ ਕਰਦੀਆਂ ਹਨ ਫੋਟੋਪਲੈਂਕਟਨ, ਜੋ ਘਟੋ ਘਟ 50% ਜਲਵਾਯੂ ਮੰਡਲ ਦੀ ਆਕਸੀਜ਼ਨ ਪੈਦਾ ਕਰਦਾ ਹੈ ਅਤੇ ਰਖਦਾ ਹੈ 40% ਵਿਸ਼ਵੀ ਕਾਰਬਰ ਹਰ ਸਾਲ ਦੌਰਾਨ।" ਚਾਲੀ ਪ੍ਰਤਿਸ਼ਤ। ਵੇਅਲਾਂ ਰਖਦੀਆਂ ਹਨ 40% ਵਿਸ਼ਵੀ ਕਾਰਬਨ ਹਰ ਸਾਲ। ਕਲਪਨਾ ਕਰੋ। ਵਾਓ। ਆਪਣੇ ਜੀਵਨ ਦੌਰਾਨ, ਸਾਰੀਆਂ ਵੇਅਲ ਮਛੀਆਂ, ਉਸ ਤਰਾਂ ਹਨ। ਅਤੇ ਉਹ ਉਨਾਂ ਦਾ ਮਿਸ਼ਨ ਹੈ। ਮੈਂ ਦੁਹਰਾਉਂਦੀ ਹਾਂ: "ਵੇਅਲ ਮਛੀਆਂ ਆਪਣੇ ਅੰਦਰ ਰਖਦੀਆਂ ਹਨ 40% ਵਿਸ਼ਵੀ ਕਾਰਬਨ ਨੂੰ ਹਰ ਸਾਲ।" ਵੇਅਲ ਮਛੀਆਂ। ਆਹ ਹੈ ਵੈਬਸਾਇਟ ਤੁਹਾਡੇ ਲਈਂ ਸਰਵੇਖਣ ਕਰਨ ਲਈਂ। ਓਹ, ਮੈਂ ਇਹ ਸਕਰੀਨ ਉਤੇ ਰਖ‌ਿਆ ਹੈ ਤੁਹਾਡੇ ਪੜਨ ਲਈਂ। ਠੀਕ ਹੈ? https://www.imf.org/external/pubs/ft/fandd/2019/12/natures-solution-to-climate-change-chami.htm

ਸਾਡੀ ਜਲਵਾਯੂ ਤੇਜ਼ ਹੁੰਦੀ, ਵਧਦੀ ਜਾ ਰਹੀ ਹੈ, ਸਾਡਾ ਸੰਸਾਰ ਖਤਰੇ ਵਿਚ ਹੈ। ਪਰ ਤੁਸੀਂ ਜਾਪਦਾ ਹੈ ਅਜ਼ੇ ਵੀ ਸਦਾ ਹੀ ਇਕ ਗੋਲ ਚਕਰ ਦੇ ਆਲੇ ਦੁਆਲੇ ਘੰਮੀ ਜਾਂਦੇ ਹੋ, ਹੋ ਸਕਦਾ ਅਜ਼ੇ ਵੀ ਸੋਚਦੇ ਹੋਵੋਂ ਕੀ ਕਰਨਾ ਹੈ। ਤੁਸੀਂ ਜ਼ਿਕਰ ਕਰਦੇ ਹੋ ਕਿਸੇ ਵੀ ਚੀਜ਼ ਦਾ, ਪਰ ਕੇਂਦਰੀ ਟੀਚੇ ਬਾਰੇ ਨਹੀਂ। ਅਸੀਂ ਨਿਸ਼ਾਨਾ ਮਾਰਦੇ ਹਾਂ ਹੋਰ ਅਨੇਕ ਹੀ ਖੇਤਰਾਂ ਉਤੇ ਪਰ ਕੇਂਦਰੀ ਮੁਖ ਟੀਚੇ ਉਤੇ ਨਹੀਂ। ਬਸ ਉਵੇਂ ਜਿਵੇਂ ਬਾਹਰੋਂ ਖੁਰਕਣ ਨਾਲ ਮੋਟੀਆਂ ਜਰਾਬਾਂ ਦੇ ਉਪਰੋਂ ਦੀ ਆਰਾਮ ਨਹੀ ਦਿਵਾਉਂਦੀ ਖੁਾਰਸ਼ ਨੂੰ ।

ਹੁਣ ਨੂੰ, ਵਿ‌ਗਿਆਨਾਂ ਨੇ ਅਣਗਿਣਤ ਚਿਤਾਵਣੀ ਦਿੰਦੇ ਆ ਰਹੇ ਹਨ, ਅਨੇਕ ਹੀ ਵਾਰ, ਬਾਰ ਬਾਰ, ਸਬੂਤਾਂ ਨਾਲ - ਕਿ ਵੀਗਨ ਸਭ ਤੋਂ ਵਧੀਆ ਹੈ, ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਵਿਸ਼ਵੀ ਤਾਪਮਾਨ ਨੂੰ ਘਟਾਉਣ ਦਾ, ਘਟਾੳਣ ਦਾ ਜਾਂ ਰੋਕਣ ਦਾ ਜਲਵਾਯੂ ਬਦਲਾਵ ਨੂੰ, ਇਹਨੂੰ ਸੰਤੁਲਨ ਵਿਚ ਲਿਆਉਣ ਦਾ, ਇਹ ਵਧੀਆ ਹੈ ਸਾਡੇ ਸਾਰਿਆਂ ਲਈਂ, ਮਾਨਸਾਂ ਅਤੇ ਜਾਨਵਰ ਕਿਰਾਏਦਾਰਾਂ ਲਈਂ। ਹਾਂਜੀ, ਅਸੀਂ ਬਸ ਕੇਵਲ ਕਿਰਾਏਦਾਰ ਹਾਂ ਇਸ ਸੰਸਾਰ ਘਰ ਵਿਚ। ਕੋਈ ਅਧਿਕਾਰ ਨਹੀਂ ਹੈ ਇਹ ਨੂੰ ਬਰਬਾਦ ਕਰਨ ਦਾ ਬਿਨਾਂ ਬਹੁਤ ਹੀ ਭਾਰਾ ਜ਼ੁਰਮਾਨਾ ਭਰਨ ਦੇ।

ਮੈਂ ਬਸ ਇਹ ਲ਼ਿਖੀ ਜਾ ਰਹੀ ਹਾਂ ਜਿਵੇਂ ਵੀ ਮੇਰੇ ਮਨ ਵਿਚ ਸ਼ਬਦ ਆ ਰਹੇ ਹਨ ਬਿਨਾਂ ਕਿਸੇ ਤਰਤੀਬੀ ਦੇ। ਮੈਂ ਤੁਹਾਡੇ ਤੋਂ ਮਾਫੀ ਮੰਗਦੀ ਹਾਂ। ਮੇਰਾ ਦੁਖੀ ਹਿਰਦਾ ਇਹਨੂੰ ਸੌਖਾ ਨਹੀਂ ਬਣਾਉਂਦਾ ਮੇਰੇ ਲਈਂ ਸੋਹਣੇ ਸ਼ਬਦਾਂ ਦੀ ਵਰਤੋਂ ਕਰਨ ਲਈਂ ਜਾਂ ਉਰਲੀਆਂ ਪਰਲੀਆਂ ਮਾਰਨ ਲਈਂ । ਪ੍ਰਭੂ ਮੇਰੇ ਹਥੋਂ ਆਦੇਸ਼ ਦੇ ਰਹੇ ਹਨ ਜਿਉਂ ਜਿਉਂ ਅਰਦਾਸਾਂ ਉਭਰਦੀਆਂ ਹਨ ਮੇਰੇ ਦਿਲ ਅੰਦਰ ਇਕ ਵਿਸ਼ਵੀ ਵੀਗਨ ਲਈਂ, ਤਾਂਕਿ ਸਾਡੇ ਪਾਸ ਸਦੀਵੀ ਵਿਸ਼ਵ ਸ਼ਾਂਤੀ ਹੋਵੇ ਸਾਰ‌ਿਆਂ ਲਈ ਧਰਤੀ ਗ੍ਰਹਿ ਉਤੇ! ਕ੍ਰਿਪਾ ਕਰਕੇ ਅਰਦਾਸ ਕਰੋ ਪ੍ਰਭੂ ਨੂੰ ਅਤੇ ਆਪਣਾ ਹਿਸਾ ਨਿਭਾਵੋ। ਤੁਸੀਂ ਕਰ ਸਕਦੇ ਹੋ, ਤੁਹਾਡੇ ਪਾਸ ਸ਼ਕਤੀ ਹੈ ਸੰਸਾਰ ਦੇ ਨਾਗਰਿਕਾਂ ਦੀ ਅਗਵਾਈ ਕਰਨ ਲਈਂ ਸਹੀ ਜੀਵਨ ਦੇ ਮਾਰਗ ਵਿਚ ਲਿਜਾਣ ਲਈਂ, ਸਵਰਗਾਂ ਅਤੇ ਧਰਤੀ ਗ੍ਰਹਿ ਅਤੇ ਸਾਰੇ ਜੋ ਜਿਉਂਦੇ ਹਨ ਉਨਾਂ ਨੂੰ ਖੁਸ਼ ਕਰਨ ਲਈਂ।

ਅਸੀਂ ਸਾਰੇ ਵਡੇ ਹੋ ਗਏ ਹਾਂ, ਈਮਾਨਦਾਰ ਨਾਗਰਿਕ ਹਾਂ, ਪ੍ਰਭੂ ਤੋਂ ਡਰਨ ਵਾਲੇ, ਕਾਨੂੰਨ ਦਾ ਸਤਿਕਾਰ ਕਰਨ ਵਾਲੇ। ਸੋ ਕੋਈ ਲੋੜ ਨਹੀਂ ਹੈ ਨਕਲੀ ਲਲੇਪਤ‌ਿਆਂ, ਝੂਠੀ ਪ੍ਰਸੰਸਾ ਦੀ। ਮੈਂ ਤੁਹਾਡਾ ਸਤਿਕਾਰ ਕਰਦੀ ਹਾਂ ਤੁਹਾਡੀ ਹੁਸ਼ਿਆਰੀ ਦੀ, ਸੋ ਮੈਂ ਤੁਹਾਨੂੰ ਕੋਈ ਚੀਜ਼ ਨਹੀ ਕਹਿੰਦੀ ਛੁਟ ਇਮਾਨਦਾਰੀ ਅਤੇ ਸਚਾਈ ਦੇ। ਨਾਲੇ, ਅਸੀਂ ਸਾਰੇ ਪਾਰਦਰਸ਼ੀ ਹਾਂ ਸਵਰਗਾਂ ਦੀਆਂ ਨਜ਼ਰਾਂ ਵਿਚ, ਅਤੇ ਹਰ ਰੋਜ਼ ਬੇਸ਼ੁਮਾਰ ਅਣਕਿਹਾ ਦੁਖ ਪੀੜਾ ਹੈ ਸਾਰੇ ਆਸ ਪਾਸ ਸਾਡੇ ਸੰਸਾਰ ਵਿਚ, ਜੋ ਦੇਖਿਆ ਜਾ ਰਿਹਾ ਹੈ ਸਵਰਗ ਅਤੇ ਧਰਤੀ ਗ੍ਰਹਿ ਵਲੋਂ।

ਅਸੀਂ ਸਾਰੇ ਜਾਣਦੇ ਹਾਂ ਕਿ ਮਾਸ ਖਾਣਾ ਨੰਬਰ ਇਕ ਘਾਤਕ ਹੈ ਸਾਡੇ ਸੰਸਾਰ ਵਿਚ। ਪਰ ਇਹ ਜਾਪਦਾ ਹੈ ਮੇਰੇ ਲਈਂ ਕਿ ਜਿਆਦਾਤਰ, ਕੁਝ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਹਾਂ ਬਹੁਤ ਜ਼ੋਰ ਨਾਲ ਇਹਨੂੰ ਢਕਣ ਲਈਂ ਨਿਸ਼ਾਨਾ ਲਾਉਂਦਿਆਂ ਜਾਂ ਧਿਆਨ ਹੋਰ ਪਾਸੇ ਨੂੰ ਲਿਜਾਦਿਆਂ ਹੋਰਨਾਂ ਕੋਈ ਵੀ ਮੁਦਿਆਂ ਪ੍ਰਤੀ ਜਾਂ ਕ੍ਰਿਆਵਾਂ ਪ੍ਰਤੀ ਜਿਨਾਂ ਦਾ ਬਹੁਤ ਹੀ ਘਟ ਜਾਂ ਬਿਲਕੁਲ ਕੋਈ ਪ੍ਰਭਾਵ ਨਹੀਂ ਹੈ। ਸਾਨੂੰ ਆਪਣੇ ਆਪ ਨੂੰ ਪੁਛਣਾ ਚਾਹੀਦਾ ਹੈ ਜੇਕਰ ਅਸੀਂ ਚਾਹੁੰਦੇ ਹਾਂ ਦਿਆਲਤਾ ਦੇ ਵਲ ਨੂੰ ਜਾਣਾ, ਪ੍ਰਭੂ ਦਾ ਪਖ ਲੈਣਾ ਜਾਂ ਘਾਤਕ ਦਾ ਪਖ ਲੈਣਾ??? ਕ੍ਰਿਪਾ ਕਰਕੇ ਜਵਾਬ ਦੇਵੋ ਆਪਣੇ ਆਪ ਨੂੰ ਅਤੇ ਹੁਣੇ ਇਹਦੇ ਉਤੇ ਕੁਝ ਕਦਮ ਲਵੋ। ਪ੍ਰਭੂ ਦੇ ਉਦਾਰਚਿਤ ਪਖ ਵਾਲ ਕਦਮ ਲਵੋ, ਜਾਂ ਅਸੀਂ ਇਤਿਹਾਸ ਵਿਚ ਘਾਤਕਾਂ ਵਜੋਂ ਜਾਣੇ ਜਾਵਾਂਗੇ... ਕਿਉਂਕਿ ਨਤੀਜ਼ਾ ਬੇਹਦ ਵਧੇਰੇ ਗੰਭੀਰ ਹੈ ਹੁਣ ਤਕ ਕੋਈ ਵੀ ਯੁਧਾਂ ਅਤੇ ਹਤਿਆ ਨਾਲੋਂ ਸਾਰਿਆਂ ਨੂੰ ਇਕਠਾ ਜੋੜਦਿਆਂ। ਤੁਸੀਂ ਜਾਣਦੇ ਹੋ ਉਹ ਕਿਉਂਕਿ ਤੁਸੀਂ ਹੁਸ਼ਿਆਰ ਹੋ। ਤੁਸੀਂ ਜਾਣਦੇ ਹੋ ਉਹ ਕਿਉਂਕਿ ਤੁਸੀਂ ਚੁਸਤ ਹੋ। ਹਾਂਜੀ! ਤੁਹਾਨੂੰ ਜ਼ਰੂਰੀ ਹੈ ਚੁਸਤ ਹੋਣਾ ਕਦਮ ਲੈਂਣ ਲਈਂ ਜਾਂ ਚੁਣੇ ਜਾਣਾ ਲੀਡਰਾਂ ਵਜੋਂ। ਕੁਝ ਏਸ਼ੀਅਨ ਦੇਸ਼ਾਂ ਵਿਚ, ਲੀਡਰ ਅਤੇ ਸਰਕਾਰਾਂ ਨੂੰ "ਲੋਕਾਂ ਦੇ ਮਾਪ‌ਿਆਂ" ਵਜੋਂ ਜਾਣ‌ਿਆ ਜਾਂਦਾ ਹੈ। ਜੇਕਰ ਮੈਂ ਤੁਹਾਨੂੰ ਨਾਰਾਜ਼ ਕੀਤਾ ਹੋਵੇ, ਮੈਂ ਸੰਜ਼ੀਦਗੀ ਨਾਲ ਮਾਫੀ ਮੰਗਦੀ ਹਾਂ ਪਰ ਅਜ਼ੇ ਵੀ ਇਹ ਕਰਨਾ ਜ਼ਰੂਰੀ ਹੈ, ਕਿਉਂਕਿ ਅਸੀਂ ਸਾਰੇ ਖਤਰੇ ਵਿਚ ਹਾਂ ਪੂਰੀ ਤਰਾਂ ਅਲੋਪ ਹੋਣ ਦੇ; ਜਾਨਵਰ ਅਤੇ ਮਨੁਖ, ਜ਼ਰੂਰੀ ਹੈ ਗਲ ਕਰਨੀ ਕਿਉਂਕਿ ਸੰਸਾਰ ਸੜ ਰਿਹਾ ਹੈ, ਧਮਕੀ ਦੇ ਰਿਹਾ ਹੈ ਹੋਰ ਬਦਤਰ ਹੋਣ ਦੀ ਕਿਸੇ ਪਲ ਵੀ, ਮਨੁਖ ਅਤੇ ਜਾਨਵਰ ਨਸ਼ਟ ਹੋ ਜਾਣਗੇ ਇਕ ਬਹੁਤ ਹੀ ਬਦਤਰ ਰਫਤਾਰ ਤੇ। ਸਵਰਗ ਅਤੇ ਧਰਤੀ ਗ੍ਰਹਿ ਸਾਨੂੰ ਸਦਾ ਹੀ ਰੋਗ ਫੈਲ਼ਾ ਰਹੇ ਹਨ ਨਵੀਆਂ, ਹੋਰ ਵਧੇਰੇ ਅਜ਼ੀਬ ਬਿਮਾਰੀਆਂ ਨਾਲ। ਵਿਨਾਸ਼ਕਾਰੀ ਸੰਕੇਤ ਪ੍ਰਤਖ ਦਿਸ ਰਹੇ ਹਨ ਸਾਰੀ ਜਗਾ। ਚਿਤਾਵਣੀ ਦੇ ਸੰਕੇਤ ਐਮਬਰ ਹਨ ਅਤੇ ਸਪਸ਼ਟ ਹਨ ਸਾਡੇ ਸੰਸਾਰ ਭਰ ਵਿਚ!

ਕਿਸੇ ਨੂੰ ਉਚੀ ਉਚੀ ਬੋਲਣਾ ਜ਼ਰੂਰੀ ਹੈ। ਮੈਂਨੂੰ ਵਧੇਰੇ ਉਚੀ ਬੋਲਣਾ ਜ਼ਰੂਰੀ ਹੈ। ਸਾਰੀਆਂ ਸਰਕਾਰਾਂ ਨੇ ਘਟ ਮਾਸ ਦਾ ਪ੍ਰੋਟੋਕੋਲ ਹਸਤਾਖਰਿਤ ਕੀਤੇ ਹਨ, ਪਰ ਕੋਈ ਵੀ ਚੀਜ਼ ਠੋਸ ਨਹੀ ਕੀਤੀ ਇਹਦੇ ਲਈਂ। ਓਹ! ਪ੍ਰਭੂ ਸਾਡੇ ਸੰਸਾਰ ਨੂੰ ਬਚਾਵੋ! ਪਰ ਹੋ ਸਕਦਾ ਪ੍ਰਭੂ ਨਹੀ ਚਾਹੁੰਦਾ ਸੁਣਨਾ ਸਾਨੂੰ ਹੋਰ। ਉਹਨੇ ਸ਼ਾਇਦ "ਆਪਣਾ ਸਿਰ ਮੋੜ ਲਿਆ ਹੈ ਸਾਡੀਆਂ ਪ੍ਰਾਰਥਨਾਵਾਂ ਤੋਂ, ਕਿਉਂਕਿ ਸਾਡੇ ਹਥ ਭਰੇ ਹੋਏ ਹਨ ਨਿਰਦੋਸ਼ਾਂ ਦੇ ਲਹੂ ਨਾਲ।" ਮੈਂ ਬਾਈਬਲ ਵਿਚੋਂ ਹਵਾਲਾ ਪੇਸ਼ ਕਰਦੀ ਹਾਂ ਜੋ ਅਨੇਕ ਹੀ ਤੁਹਾਡੇ ਵਿਚੋਂ ਜਾਣਦੇ ਹਨ। ਇਹ ਹੈ ਈਸਾਇਆ ਅਧਿਆਇ 1:15। ਪ੍ਰਭੂ ਨਹੀਂ ਚਾਹੁੰਦੇ ਸੁਣਨਾ ਸਾਡੀਆਂ ਪ੍ਰਾਰਥਨਾਵਾਂ ਨੂੰ ਜੇਕਰ ਅਸੀਂ ਨਹੀ ਬਦਲਦੇ ਸਾਡੀ ਜਿੰਦਗੀ ਨੂੰ ਅਤੇ ਹਥ ਨਹੀਂ ਧੋਂਦੇ ਸਾਫ ਕਰਦੇ ਆਪਣੇ ਪਾਪਾਂ ਤੋਂ ਜੋ ਅਸੀਂ ਕੀਤੇ ਹਨ ਇਤਨੀ ਵਡੀ ਗਿਣਤੀ ਵਿਚ ਹੋਰ ਜਿਉਂਦੇ ਜੀਵਾਂ ਨੂੰ ਕਤਲ ਕਰਨ ਰਾਹੀਂ। ਇਹ ਕਿਉਂ ਹੈ ਕਿ ਅਸੀਂ ਚੀਜ਼ਾਂ ਕਰਦੇ ਹਾਂ ਜੋ ਪ੍ਰਭੂ ਦੇ ਹੁਕਮ ਦੇ ਵਿਰੁਧ ਹਨ? ਇਹ ਕਿਉਂ ਹੈ ਕਿ ਅਸੀਂ ਚੀਜ਼ਾਂ ਕਰਦੇ ਹਾਂ ਜੋ ਸਾਡੀ ਆਪਣੀ ਜ਼ਮੀਰ ਦੇ ਵਿਰੁਧ ਹਨ? ਕਿਸੇ ਵੀ ਤਰਕ ਅਤੇ ਆਧਾਰ ਦੇ ਵਿਰੁਧ ਇਕ ਹੁਸ਼ਿਆਰ ਜਾਤ ਦੇ? ਸਾਨੂੰ ਚਾਹੀਦਾ ਹੈ ਹੋਣਾ "ਸਿਰਜ਼ਣਾ ਦਾ ਸਿਰਮੌਰ," ਬਚੇ ਪ੍ਰਭੂ ਦੇ, ਭਵਿਖ ਦੇ ਬੁਧ।

ਇਕ ਹਥ, ਅਸੀਂ ਕਹਿੰਦੇ ਹਾਂ ਕਿ ਅਸੀਂ ਕਾਨੂੰਨ ਬਣਾਉਂਦੇ ਹਾਂ ਜਾਨਵਰਾਂ ਨੂੰ ਸੁਰਖਿਅਤ ਰਖਣ ਲਈਂ ਕਿਸੇ ਨੁਕਸਾਨ ਤੋਂ, ਬਦਸਲੂਕੀ ਜਾਂ ਪੀੜਾ ਜਾਂ ਡਰ ਤੋਂ ਕਿਸੇ ਕਿਸਮ ਦੇ। ਪਰ ਦੂਸਰੇ ਹਥ, ਬਸ ਜ਼ਾਲਮਤਾ ਨਾਲ ਉਨਾਂ ਨੂੰ ਕਤਲ ਕਰਦੇ ਹਾਂ ਬਸ ਬਹੁਗਿਣਤੀ ਵਿਚ ਸਮੂਹਿਕ ਤੌਰ ਤੇ, ਅਤੇ ਬਹੁਤ ਹੀ ਜਿਆਦਾ, ਬਹੁਤ ਜਿਆਦਾ ਕਥਨ ਤੋਂ ਪਰੇ ਕਸ਼ਟ ਤਸੀਹੇ ਦਿੰਦੇ ਉਨਾਂ ਦੀ ਮੌਤ ਤੋਂ ਪਹਿਲਾਂ। ਸੋ ਇਹ ਹੈ ਇਕ ਖੰਡਨ ਜੋ ਮੈਂ ਨਹੀਂ ਸਮਝ ਸਕਦੀ। ਜਾਂ ਹੋ ਸਕਦਾ ਤੁਸੀਂ ਸੋਚਦੇ ਹੋਵੋਂ ਕਿ ਉਨਾਂ ਨੂੰ ਇਕ ਤੰਗ ਜਗਾ ਵਿਚ ਨਪੀੜ ਕੇ, ਸੰਗਲਾਂ ਨਾਲ ਬੰਨਣ ਨਾਲ, ਉਨਾਂ ਨੂੰ ਡੁਬਾਉਣ ਨਾਲ ਰੋਗਾਣੂ-ਨਾਸ਼ਕ ਟੈਂਚੀਆਂ ਵਿਚ, ਉਨਾਂ ਦੇ ਜਿਉਂਦਿਆਂ ਹੀ ਗਲੇ ਵਢਣ ਨਾਲ, ਆਦਿ... ਇਹ ਉਦਾਰਤਾ ਦੇ ਅਤੇ ਸੁਰਖਿਆ ਦੇ ਕਾਰਜ਼ ਹਨ? ਕੀ ਇਹ ਕਾਰਜ਼ ਹਨ ਉਦਾਰਤਾ ਅਤੇ ਸੁਰਖਿਆ ਦੇ? ਅਤੇ ਉਹ ਕਾਨੂੰਨ ਜਾਇਜ, ਉਚਿਤ ਹਨ, ਸਚਮੁਚ? ਅਸਲੀਅਤ ਇਹ ਹੈ, ਉਤੇ ਕੋਈ ਦਿਆਲੂ ਅਤਿਆਚਾਰ ਨਹੀਂ ਹੈ, ਕੋਈ ਅਜਿਹੀ ਚੀਜ਼ ਨਹੀ ਹੈ ਜਿਵੇਂ ਕਾਨੂੰਨੀ ਹਤਿਆ ਸਮੂਹਿਕ ਤੌਰ ਤੇ ਨਿਰਦੋਸ਼ਾਂ ਦੀ। ਉਹ ਸਾਨੂੰ ਕਿਸੇ ਤਰਾਂ ਵੀ ਨੁਕਸਾਨ ਨਹੀ ਪਹੁੰਚਾਉਂਦੇ। ਉਹ ਕੋਈ ਅਪਰਾਧ ਨਹੀ ਕਰਦੇ। ਉਹ ਅਨਿਆਂ ਹੈ। ਉਹ ਨਿਆਂ ਨਹੀਂ ਹੈ।

ਕ੍ਰਿਪਾ ਕਰਕੇ ਸੋਚੋ ਉਹਦੇ ਬਾਰੇ ਅਤੇ ਜ਼ਲਦੀ ਨਾਲ ਸੋਚੋ। ਸੋ ਸਾਨੂੰ ਉਲਟਾ, ਵਿਪਰੀਤ ਕਰਨਾ ਚਾਹੀਦਾ ਹੈ। ਕ੍ਰਿਪਾ ਕਰਕੇ ਘੋਸ਼ਣਾ ਕਰੋ ਵੀਗਨ ਕਾਨੂੰਨ ਦੀ, ਹੁਣੇ। ਹੋਰ ਬਿਲਕੁਲ ਨਾਂ ਹੋਣ ਜਾਨਵਰਾਂ ਦੇ ਦੁਖ-ਪੀੜਾਂ ਤੋਂ ਬਣੀਆਂ ਵਸਤਾਂ ਕਿਸੇ ਕਿਸਮ ਦੀਆਂ। ਇਹ ਬਹੁਤ ਸੌਖਾ ਹੈ, ਇਹ ਬਹੁਤ ਸੌਖਾ ਹੈ। ਬਸ ਥਲੇ ਰਖੋ ਉਹ ਟੁਕੜਾ ਖੂਨ ਨਾਲ ਚੋਂਦੇ ਮਾਸ ਦਾ, ਹਰ ਕੋਈ, ਹੁਣ ਤੋਂ, ਜੋ ਵੀ ਜਿੰਦਾ ਜੀਵਾਂ ਤੋਂ ਹੋਵੇ ਉਹ ਮਾਸ ਜਾਂ ਵਸਤ ਸ਼ਾਇਦ ਆਈ ਹੋਵੇ। ਅਸੀਂ ਬਸ ਉਨਾਂ ਸਾਰਿਆਂ ਦੀ ਮਨਾਹੀ ਕਰੀਏ। ਵੀਗਨ ਕਾਨੂੰਨ ਬਣਾਵੋ ਅਤੇ ਇਹ ਹਸਤਾਖਰਿਤ ਕਰੋ। ਮਨਾਹੀ ਕਰੋ ਸਭ ਜਾਨਵਰਾਂ ਨੂੰ ਕਸ਼ਟ ਦੇਣ ਵਾਲੀਆਂ ਕਾਰਵਾਈਆਂ ਦੀ, ਮਨਾ ਕਰੋ ਉਨਾਂ ਸਾਰਿਆਂ ਦੀ ਜੇਕਰ ਅਸੀਂ ਆਪਣੇ ਆਪ ਨੂੰ ਵਿਮੁਕਤ ਕਰਨਾ ਚਾਹੁੰਦੇ ਹਾਂ ਅਤੇ ਆਪਣੇ ਗ੍ਰਹਿ ਨੂੰ ਬਚਾਉਣਾ ਚਾਹੁੰਦੇ ਹਾਂ। ਪ੍ਰਭੂ ਸਾਨੂੰ ਹੋਰ ਬਖਸ਼ੇਗਾ। ਉਹਨੇ ਪਹਿਲੇ ਹੀ ਕਿਹਾ, "ਉਹ ਨਹੀ ਚਾਹੁੰਦਾ ਕੋਈ ਵੀ ਜਾਨਵਰਾਂ ਦੀਆਂ ਬਲੀਆਂ ਇਥੋਂ ਤਕ ਉਨਾਂ ਦੇ ਆਪਣੇ ਲਈਂ," ਜਿਵੇਂ ਬਾਈਬਲ ਨੇ ਦਰਸਾਇਆ ਹੈ। "ਮੇਰੇ ਪਾਸ ਨਾ ਲਿਆਵੋ ਕੋਈ ਹਰ ਬਲੀਆਂ। ਨਾਂ ਲਿਆਵੋ ਮੇਰੇ ਲਈਂ ਹੋਰ ਕੋਈ ਜਾਨਵਰਾਂ ਦੀਆਂ ਬਲੀਆਂ।" ਹਾਂਜੀ। ਇਹ ਕਿਹਾ ਗਿਆ ਹੈ ਕਿਸੇ ਜਗਾ ਹੋਰ ਵੀ ਬਾਈਬਲ ਵਿਚ। "ਜਦੋਂ ਤੁਸੀਂ ਆਪਣੇ ਹਥ ਚੁਕਦੇ ਹੋ ਪ੍ਰਾਰਥਨਾ ਕਰਦਿਆਂ, ਮੈਂ ਨਹੀਂ ਦੇਖਾਂਗਾ। ਭਾਵੇਂ ਤੁਸੀਂ ਪੇਸ਼ ਕਰਦੇ ਹੋ ਅਨੇਕ ਹੀ ਪ੍ਰਾਰਥਨਾਵਾਂ, ਮੈਂ ਨਹੀਂ ਸੁਣਾਂਗਾ, ਕਿਉਂਕਿ ਤੁਹਾਡੇ ਹਥ ਭਰੇ ਹੋਏ ਹਨ ਨਿਰਦੋਸ਼ ਸ਼ਿਕਾਰਾਂ ਦੇ ਲਹੂ ਨਾਲ।" ਉਹ ਸ਼ਿਕਾਰ ਹਨ।

ਮੈਂ ਪਹਿਨੀ ਹੈ ਇਹ ਚਿਟੀ ਪਟੀ। ਇਹ ਇਕ ਏਸ਼ੀਅਨ ਰਵਾਇਤ ਹੈ। ਇਹ ਇਕ ਸੰਕੇਤ ਹੈ ਸੋਗ ਦਾ। ਕ੍ਰਿਪਾ ਕਰਕੇ ਮੇਰੇ ਨਾਲ ਸੋਗ ਮਨਾਵੋ। ਕ੍ਰਿਪਾ ਕਰਕੇ ਸਾਰੇ ਨਿਰਦੋਸ਼ਾਂ ਲਈਂ ਪ੍ਰਾਰਥਨਾ ਕਰੋ, ਦੁਖ-ਸੰਤਾਪ ਵਾਲੀਆਂ ਆਤਮਾਵਾਂ ਲਈਂ ਜਿਨਾਂ ਨੇ ਦੁਖ ਸਹਿਨ ਕੀਤਾ ਹੈ ਅਣਗਿਣਤ ਯੁਗਾਂ ਤੋਂ ਹੀ, ਅਣਗਿਣਤ ਹਜ਼ਾਰਾਂ ਹੀ ਸਾਲਾਂ ਤੋਂ ਮਨੁਖਾਂ ਦੇ ਹਥਾਂ ਵਿਚ, ਯੁਧ ਅਤੇ ਅਤਿਆਚਾਰ ਭੋਜਨ ਲਈਂ, ਆਦਿ, ਅਤੇ ਪ੍ਰਾਰਥਨਾ ਕਰੋ ਉਨਾਂ ਦੀ ਮੁਕਤੀ ਲਈਂ। ਪ੍ਰਾਰਥਨਾ ਕਰੋ ਉਨਾਂ ਦੀ ਆਜ਼ਾਦੀ ਲਈਂ ਦੁਖ-ਪੀੜਾ, ਨਿਰਾਸ਼ਾ, ਨਫਰਤ ਤੋਂ। ਉਨਾਂ ਨੂੰ ਆਰਾਮ ਕਰਨ ਦੇਵੋ ਉਚੇ ਸਵਰਗਾਂ ਵਿਚ। ਜੇਕਰ ਪ੍ਰਭੂ ਨਹੀਂ ਚਾਹੁੰਦਾ ਕੋਈ ਵੀ ਜਾਨਵਰਾਂ ਦੀਆਂ ਬਲੀਆਂ ਆਪਣੇ ਲਈਂ, ਉਹ ਕਿਵੇਂ ਚਾਹੇਗਾ ਅਸੀਂ ਇਥੋਂ ਤਕ ਉਨਾਂ ਨੂੰ ਕਤਲ ਕਰੀਏ ਅਤੇ ਖਾਈਏ ਉਨਾਂ ਦਾ ਲਹੂ ਨਾਲ ਰਤ‌ਿਆ ਮਾਸ?

ਸੋ ਹੋਰ ਨਾ ਦੌੜੋ ਦੂਰ ਇਸ ਨਾਟਾਲਣਯੋਗ ਫੈਂਸਲੇ ਤੋਂ। ਅਜ਼ਕਲ, ਸਾਡੇ ਪਾਸ ਬਹੁਤ ਹੀ ਸੁਆਦਲਾ ਵੀਗਨ ਭੋਜ਼ਨ ਹੈ ਹਰ ਜਗਾ। ਸਿਹਤਮੰਦ, ਖੁਸ਼ੀ ਸਾਰਿਆਂ ਲਈ, ਮਾਨਸਾਂ ਅਤੇ ਹੋਰਨਾਂ ਲਈ। ਜਿਤਨਾ ਜ਼ਲਦੀ ਅਸੀਂ ਇਹ ਫੈਂਸਲਾ ਲੈਂਦੇ ਹਾਂ ਬਨਾਉਣ ਲਈ ਵੀਗਨ ਕਾਨੂੰਨ, ਉਤਨਾ ਬਿਹਤਰ ਹੋਵੇਗਾ ਸਾਡੀ ਜ਼ਮੀਰ ਲਈਂ, ਸਾਡੇ ਸਾਰ‌ਿਆਂ ਲਈ ਇਥੇ ਗ੍ਰਹਿ ਉਤੇ; ਤਾਂਕਿ ਸਾਨੂੰ ਵੀ ਨਿਆਂ, ਕਿਆਮਤ ਤੋਂ ਬਚਾਇਆ ਜਾਵੇ। ਸੋ ਕਾਰਜ਼ ਕਰੋ ਆਪਣੇ ਸਨੇਹੀ ਸੁਭਾਵਕ ਸੁਭਾਅ ਤੋਂ। ਓਹ, ਮੇਰੇ ਰਹਿਮਦਿਲ ਸਾਥੀ ਮਾਨਸ ਜੀਵ, ਪ੍ਰਭੂ ਨੇ ਤੁਹਾਨੂੰ ਸ਼ਕਤੀ ਪ੍ਰਧਾਨ ਕੀਤੀ ਹੈ ਦੇਖ ਭਾਲ ਕਰਨ ਲਈ ਸਾਡੇ ਸੰਸਾਰ ਦੀ। ਤੁਸੀਂ ਕੀ ਕਰ ਰਹੇ ਹੋ ਇਹਦੇ ਨਾਲ? ਕ੍ਰਿਪਾ ਕਰਕੇ ਹੁਣੇ ਇਹਨੂੰ ਅਮਲ ਵਿਚ ਲਿਆਵੋ ਅਤੇ ਸਾਡੇ ਸੰਸਾਰ ਨੂੰ ਬਚਾਵੋ। ਬਸ ਸਿਧਾ ਹੀ ਵੀਗਨ ਕਾਨੂੰਨ ਬਣਾਵੋ ਅਤੇ ਇਹਨੂੰ ਹਸਤਾਖਰਿਤ ਕਰੋ। ਇਹਦੇ ਬਹੁਤੀ ਦੇਰ ਹੋਣ ਤੋਂ ਪਹਿਲਾਂ ਤੁਹਾਡੇ ਸਹੀ ਚੀਜ਼ ਦਾ ਫੈਂਸਲਾ ਕਰਨ ਤੋਂ, ਇਹਦੇ ਬਹੁਤੀ ਦੇਰ ਹੋਣ ਤੋਂ ਪਹਿਲਾਂ ਇਥੋਂ ਤਕ ਪਛਤਾਵਾ ਕਰਨ ਤੋਂ ਵੀ। ਪ੍ਰਭੂ ਦੇ ਹੋਰ ਵਧੇਰੇ ਗੁਸੇ ਸਾਡੇ ਉਪਰ ਉਤਰਨ ਤੋਂ ਪਹਿਲਾਂ, ਹੋਰ ਵੀ ਗੰਭੀਰ ਮੌਸਮ ਨਾਲ, ਵਧੇਰੇ ਪਲੇਗਾਂ, ਵਧੇਰੇ ਖੌਫ, ਵਧੇਰੇ ਜਿੰਦਗੀਆਂ ਦੇ ਜਾਣ ਤੋਂ ਪਹਿਲਾਂ, ਵਧੇਰੇ ਕੀਮਤੀ ਸਰੋਤਾਂ ਦੇ ਅਲੋਪ ਹੋ ਜਾਣ ਤੋਂ ਪਹਿਲਾਂ, ਵਧੇਰੇ ਆਰਥਿਕ ਮੁਸੀਬਤ ।

ਪੁਰਾਤਨ ਸਮ‌ਿਆਂ ਦੇ ਰਾਜ਼ੇ ਡੇਵਿਡ ਨੇ ਕੇਵਲ ਇਕ ਵਿਆਕਤੀ ਨੂੰ ਮਾਰਿਆ ਸੀ ਗਲਤੀ ਨਾਲ, ਪਰ ਫਿਰ ਵੀ ਉਹਦੇ ਨਾਗਰਿਕਾਂ ਨੂੰ ਮਹਾਂਮਾਰੀ, ਇਕ ਪਲੇਗ ਨਾਲ ਸਜ਼ਾ ਦਿਤੀ ਗਈ ਤਿੰਨ ਦਿਨਾਂ ਲਈਂ। ਸਾਡੇ ਸਮੇਂ ਵਿਚ, ਸਾਡੇ ਪਾਸ ਜਿਵੇਂ ਸਦੀਵੀ ਪਲੇਗਾਂ, ਮਹਾਂਮਾਰੀਆਂ ਹਨ, ਇਕ ਤੋਂ ਦੂਸਰੀ ਤਕ। ਅਸੀਂ ਕਿਥੇ ਛੁਟਕਾਰਾ ਪਾ ਸਕਦੇ ਹਾਂ?

ਘਾਤਕ ਛੂਤ ਦੇ ਰੋਗਾਂ ਦਾ ਫੈਲਾਉ/ ਮਹਾਂਮਾਰੀਆਂ ਮੂਲ ਵਿਚ ਜਾਨਵਰਾਂ ਨੂੰ ਖਾਣ ਰਾਹੀਂ ਲਗੀਆਂ ਹਨ

ਹਿਚ ਆਈ ਵੀ/ਏਡਜ਼ - ਚਿੰਪੈਂਜ਼ੀ ਬਾਂਦਰਾਂ ਰਾਹੀਂ ਲਗੀ

ਪਰਿਵਰ‌ਤ ਕ੍ਰ‌ਿਊਜ਼ਫੈਲਟ-ਜੇਕਬ ਬਿਮਾਰੀ (ਮੈਡ ਕਾਓ ਬਿਮਾਰੀ)- ਗਉਆਂ ਰਾਹੀਂ ਲਗੀ

ਹਿਚ5ਐਨ1 ਏਵੀਅਨ (ਬਾਰਡ) ਫਲੂ - ਮੁਰਗਿਆਂ, ਮਘਾਂ, ਹੰਸਾਂ ਰਾਹੀਂ ਲਗੀ

ਸਾਰਸ (ਸੀਵੀਅਰ ਐਕਿਊਟ ਰੈਸਪੀਰੇਟਰੀ ਸੀਨਡਰੋਮ) - ਮੁਸ਼ਕਬਿਲਿਆਂ ਰਾਹੀਂ ਲਗੀ

ਹਿਚ1ਐਨ1 ਸਵਾਈਨ ਫਲੂ (ਸੂਰਾਂ ਦੀ ਬਿਮਾਰੀ) - ਸੂਰਾਂ ਰਾਹੀਂ ਲਗੀ

ਐਮਈਆਰਐਸ, ਮਾਰਸ (ਮਿਡਲ ਈਸਟ ਰੈਸਪੀਰੇਟਰੀ ਸੀਨਡਰੋਮ) - ਊਠਾਂ ਰਾਹੀਂ ਲਗੀ

ਈਬੋਲਾ - ਚਾਮਚੜਿਕਾਂ ਰਾਹੀਂ ਲਗੀ

ਕੋਵੀਡ-19 - ਚਾਮਚੜਿਕਾਂ ਤੋਂ ਪੈਂਗੋਲੀਨ (ਕੀੜੇ ਖਾਣ ਵਾਲੇ ਜਾਨਵਰ) ਰਾਹੀਂ ਲਗੀ

ਇਹ ਸਾਰੀਆਂ ਬਿਮਾਰੀਆਂ ਲਗੀਆਂ ਹਨ ਜਾਨਵਰਾਂ ਤੋਂ ਮਨੁਖਾਂ ਨੂੰ

ਹੋਰ ਕਿਥੇ ਅਸੀਂ ਜਾ ਸਕਦੇ ਹਾਂ? ਸਾਡੇ ਪਾਸ ਕੇਵਲ ਇਕੋ ਗ੍ਰਹਿ ਹੈ। ਨਾਲੇ, ਘੋਰ ਜੰਗਲੀ ਅਗਾਂ, ਤੂਫਾਨ, ਭੁਚਾਲ, ਸੂਨਾਮੀਆਂ ਆਦਿ...ਕਰੜਾਈ ਨਾਲ ਲਗਾਤਾਰ। ਸਵਰਗ ਅਤੇ ਧਰਤੀ ਹਿਲਾਏ ਗਏ ਹਨ ਧੁਰ-ਅੰਦਰ ਗਹਿਰਾਈ ਤਕ, ਦੇਖਦਿਆਂ ਜ਼ਾਲਮਤਾਵਾਂ ਜੋ ਅਸੀਂ ਸਾਡੇ ਸਾਥੀ ਮਨੁਖਾਂ ਅਤੇ ਜਾਨਵਰ ਧਰਤੀ ਦੇ ਕਿਰਾਏਦਾਰਾਂ ਉਤੇ ਥੋਪਦੇ ਹਾਂ। ਸੋ, ਸਭ ਕਿਸਮ ਦੀਆਂ ਆਫਤਾਂ ਨਾਟਾਲਣਯੋਗ ਹਨ। ਸਭ ਤੋਂ ਨਵੀਂਨ ਵੂਹਾਨ ਦੀ ਪਲੇਗ ਰਾਹੀਂ, ਬਹੁਤ ਹੀ ਮੌਤਾਂ ਅਜ਼ੇ ਵੀ ਵਧਦੀਆਂ ਜਾ ਰਹੀਆਂ ਹਨ, ਮੀਲੀਅਨ ਹੀ ਲੋਕ, ਕੁਆਰੰਨਟੀਨ ਕੀਤੇ ਗਏ ਹਨ। ਭਾਵੇਂ ਮੌਤਾਂ ਦੀ ਗਿਣਤੀ ਅਤੇ ਕੁਆਰੰਨਟੀਨ ਘਟਾਏ ਗਏ ਹਨ ਕੁਝ ਸਰਕਾਰਾਂ ਰਾਹੀਂ, ਡਰ ਦੇ ਮਾਰੇ ਸਮਾਜ਼ ਨੂੰ ਪ੍ਰੇਸ਼ਾਨੀ ਨਾ ਦੇਣ ਤੋਂ, ਡਰਦਿਆਂ ਇਹਦਾ ਪ੍ਰਭਾਵ ਆਰਥਿਕ ਦਸ਼ਾ ਉਤੇ ! ਮੈਨੂੰ ਯਕੀਨ ਹੈ ਤੁਸੀਂ ਜਾਣਦੇ ਹੋ।

ਕ੍ਰਿਪਾ ਕਰਕੇ ਆਪਣੀਆਂ ਅਖਾਂ ਖੋਲੋ, ਕ੍ਰਿਪਾ ਕਰਕੇ ਆਪਣੇ ਮਨਾਂ ਨੂੰ ਖੋਲੋ, ਆਪਣੇ ਹਿਰਦੇ ਨੂੰ ਖੋਲੋ, ਦੇਖੋ ਅਸਲੀਅਤ ਨੂੰ ਆਪਣੇ ਚਾਰ ਚੁਫੇਰੇ। ਆਪਣੇ ਵਿਸ਼ਵ ਅਧਿਕਾਰੀ ਰੁਤਬੇ ਦੀ ਸ਼ਕਤੀ ਦੀ ਵਰਤੋਂ ਕਰੋ ਜੋ ਪ੍ਰਭੂ ਨੇ ਤੁਹਾਨੂੰ ਪ੍ਰਦਾਨ ਕੀਤੀ ਹੈ ਤਾਂਕਿ ਇਹ ਦਰੁਸਤ ਹੋਵੇ ਸਾਡੇ ਸੰਸਾਰ ਲਈਂ। ਤੁਹਾਨੂੰ ਰਖਿਆ ਗਿਆ ਹੈ ਇਨਾਂ ਉਚੇਰੇ ਰੁਤਬਿਆਂ ਵਿਚ ਦੇਖ ਭਾਲ ਕਰਨ ਲਈ ਹਰ ਇਕ ਦੀ ਇਸ ਗ੍ਰਹਿ ਉਤੇ, ਇਹਨੂੰ ਠੀਕ ਬਣਾਉਣ ਲਈਂ, ਇਕ ਚੰਗੇ ਸੇਵਕ ਬਣਨ ਲਈ ਧਰਤੀ ਉਤੇ। ਸੋ ਕ੍ਰਿਪਾ ਕਰਕੇ ਆਪਣਾ ਹੋਰ ਸਮਾਂ ਵਿਆਰਥ ਨਾਂ ਗੁਆਵੋ ਅਤੇ ਪ੍ਰਭੂ ਦੀ ਆਸ਼ੀਰਵਾਦ । ਇਹ ਹੁਣੇ ਕਰੋ, ਇਹਨੂੰ ਹੁਣੇ ਬਦਲੋ, ਨਾ ਸੋਚੋ ਹੋਰ ਚੀਜ਼ਾਂ ਦੇ ਕਾਬੂ ਤੋਂ ਬਾਹਰ ਨਿਕਲ ਜਾਣ ਤੋਂ ਪਹਿਲਾਂ। ਅਚਾਨਕ ਹੀ ਆਫਤ ਦੇ ਸ਼ਾਇਦ ਸਾਡੇ ਉਪਰ ਵਾਪਰਣ ਤੋ ਪਹਿਲਾਂ ਅਤੇ ਸਾਡੇ ਪਾਸ ਕੋਈ ਸਮਾਂ ਨਹੀ ਰਹੇਗਾ ਕੁਝ ਕਰਨ ਲਈਂ। ਮੇਰੀਆਂ ਪ੍ਰਾਰਥਨਾਵਾਂ ਤੁਹਾਡੇ ਨਾਲ ਹਨ, ਸਾਡੇ ਸਨੇਹੀ ਸਾਥੀਆਂ ਦੀਆਂ ਪ੍ਰਾਰਥਨਾਵਾਂ ਵੀ ਤੁਹਾਡੇ ਨਾਲ ਹਨ।

ਕੰਮ ਕਰੋ ਪ੍ਰਭੂ ਲਈ, ਪ੍ਰਭੂ ਨਾਲ। ਤੁਸੀਂ ਵਧੇਰੇ ਤਕੜੇ, ਵਧੇਰੇ ਖੁਸ਼ ਹੋਵੋਂਗੇ, ਅਤੇ ਮਹਿਸੂਸ ਕਰੋਂਗੇ ਵਧੇਰੇ ਆਰਾਮ, ਸਰੀਰ, ਮਨ ਅਤੇ ਆਤਮਾਂ ਵਿਚ ਅਪਰਾਧ ਦੇ ਬੋਝ ਤੋਂ ਆਪਣੇ ਦਿਲ ਵਿਚ, ਜੋ ਲਥ ਜਾਵੇਗਾ। ਸੋ ਤੁਸੀਂ ਹਲਕਾ ਮਹਿਸੂਸ ਕਰੋਂਗੇ, ਪਵਿਤਰ ਅਤੇ ਖੁਸ਼ ਸਹੀ ਚੀਜ਼ ਕਰਨ ਰਾਹੀਂ, ਹੁਣੇ। ਵੀਗਨ ਕਾਨੂੰਨ ਬਣਾਵੋ ਸਾਡੇ ਸੰਸਾਰ ਨੂੰ ਬਚਾਉਣ ਲਈਂ। ਵੀਗਨਿਜ਼ਮ ਨੂੰ ਕਾਨੂੰਨੀ ਬਣਾਵੋ।

ਪ੍ਰਭੂ ਨਹੀਂ ਚਾਹੁੰਦਾ ਕੋਈ ਦੁਖ ਪੀੜਾ ਕਿਸੇ ਵੀ ਜੀਵ ਲਈਂ। ਕੋਈ ਲਹੂ ਨਹੀਂ, ਕੋਈ ਮਾਸ ਨਹੀਂ ਜਾਨਵਰਾਂ ਦਾ ਜਾਂ ਹੋਰਨਾਂ ਕੋਈ ਜੀਵਾਂ ਦਾ। ਇਥੋਂ ਤਕ ਸੁੰਨਤ। ਕਾਹਦੇ ਲਈਂ? ਕੀ ਲਾਭ ਹੈ ਉਹਦੇ ਕਰਨ ਦਾ ਪ੍ਰਭੂ ਪ੍ਰਤੀ ਵਿਚਾਰੇ ਨਿਆਸਰੇ ਬਚਿਆਂ ਨੂੰ ਦੁਖ ਦੇਣ ਅਤੇ ਮਾਰਨ ਨਾਲ? ਬਸ ਕੁਝ ਦਿਨਾਂ ਦੇ ਹੀ ਅਤੇ ਉਨਾਂ ਨੂੰ ਦੁਖ ਸਹਿਨ ਕਰਨਾ ਪੈਂਦਾ ਅਤੇ ਮਰਨਾ ਅਣਗਿਣਤ ਮਾਤਰਾਂ ਵਿਚ ਜਦੋਂ ਤੋਂ ਇਹ ਰਵਾਇਤ ਸ਼ੁਰੂ ਕੀਤੀ ਗਈ, ਕਿਉਂਕਿ ਸੰਬੰਧਿਤ ਪਿਛਲ-ਪ੍ਰਭਾਵਾਂ ਕਰਕੇ। ਲਹੂ ਨਿਕਲਦਾ ਜਾਂ ਛੂਤ। ਕਲਪਨਾ ਕਰੋ ਨਿਰਾਸ਼ਾ ਮਾਪਿਆਂ ਦੀ। ਕਲਪਨਾ ਕਰ ਕਿਵੇਂ ਪ੍ਰਭੂ ਮਹਿਸੂਸ ਕਰਦਾ ਹੈ? ਅਸੀਂ ਪ੍ਰਭੂ ਨੂੰ ਵੀ ਦੁਖ‌ੀ ਕਰਦੇ ਹਾਂ। ਕਿਉਂਕਿ ਪ੍ਰਭੂ ਨੇ ਸਾਨੂੰ ਸਿਰਜ਼ਿਆ ਹੈ ਆਪਣੇ ਰੂਪ ਵਿਚ। ਅਸੀਂ ਪ੍ਰਭੂ ਦੇ ਬਚੇ ਹਾਂ। ਜਦੋਂ ਬਚੇ ਦੁਖ ਪਾਉਂਦੇ ਹਨ, ਪ੍ਰਭੂ ਦੁਖ ਪਾਉਂਦਾ ਹੈ। ਪ੍ਰਭੂ ਨੇ ਮੈਂਨੂੰ ਕਿਹਾ, ਇਹ ਉਨਾਂ ਦੀ ਇਛਾ ਨਹੀਂ ਸੀ ਬਿਲਕੁਲ ਵੀ। ਇਹ ਸ਼ੈਤਾਨ ਭੂਤ ਸੀ ਜਿਸ ਨੇ ਨਕਲ ਕੀਤੀ ਉਹਦੇ ਨਾਮ ਦੀ ਪਵਿਤਰ ਦਿਲਾਂ ਵਾਲ‌ਿਆਂ ਨੂੰ ਨੁਕਸਾਨ ਪਹੁੰਚਾਉਣ ਲਈ, ਅਸੁਰਖਿਅਤ ਵਿਸ਼ਵਾਸ਼ੀਆਂ ਦੀ। ਉਨਾਂ ਨੂੰ ਫਸਾਉਣ ਲਈਂ ਵਧੇਰੇ ਦੁਖ ਪੀੜਾ ਵਿਚ। ਉਹਦਿਆਂ ਹੋਰਾਂ ਨੂੰ ਮਾਰਨ ਲਈਂ, ਨਰ ਵਾਰਸਾਂ ਨੂੰ, ਜਿਹੜੇ ਉਨਾਂ ਦੇ ਦੇਸ਼ ਨੂੰ ਤਕੜਾ ਕਰਦੇ , ਲੋਕਾਂ ਦੀ ਗਿਣਤੀ ਵਧਾਉਂਦੇ, ਅਤੇ ਖੁਸ਼ਹਾਲ ਕਰਦੇ। ਇਹਦੇ ਬਾਰੇ ਸੋਚੋ, ਕਿਹੋ ਜਿਹਾ ਪ੍ਰਭੂ ਚਾਹੇਗਾ ਦੁਖ ਦੇਣਾ ਕਿਸੇ ਵਿਚਾਰੇ ਭੋਲੇ ਭਾਲੇ, ਨਿਆਸਰੇ ਬਾਲਾਂ ਅਤੇ ਬਚ‌ਿਆਂ ਉਤੇ ਜਾਂ ਇਥੋਂ ਤਕ ਨਰ ਬਾਲਗਾਂ ਉਤੇ, ਕਾਹਦੇ ਲਈਂ? ਕਾਹਦੇ ਲਈਂ ਪ੍ਰਭੂ ਚਾਹੇਗਾ ਪ੍ਰੇਸ਼ਾਨੀ ਅਤੇ ਦੁਖ ਦੇਣਾ ਉਨਾਂ ਦੇ ਮਾਪਿਆਂ ਨੂੰ। ਉਹ ਵੀ ਉਹਦੇ ਬਚੇ ਔਲਾਦ ਹਨ। ਇਥੋਂ ਤਕ ਮੇਰਾ ਦਿਲ, ਭਾਵੇ ਉਹ ਮੇਰੇ ਬਚੇ ਨਹੀਂ ਹਨ, ਮੈਂ ਉਨਾਂ ਦੇ ਮਾਪੇ ਨਹੀ ਹਾਂ, ਪਰ ਮੇਰਾ ਦਿਲ ਬਹੁਤ ਡੂੰਗੀ ਪੀੜਾ ਵਿਚ ਸੀ ਮਹਿਸੂਸ ਕਰਦਿਆਂ ਉਨਾਂ ਦਾ ਗਮ ਅਤੇ ਦੁਖ, ਖਾਸ ਕਰਕੇ ਬਦਕਿਸਮਤ ਨਿਆਸਰੇ ਬਾਲਾਂ ਲਈਂ। ਕਿਵੇਂ ਸਰਬ ਸਨੇਹੀ ਪ੍ਰਭੂ ਇਹ ਸਹਿਨ ਕਰ ਸਕਦਾ ਹੈ, ਗਲ ਤਾਂ ਪਾਸੇ ਰਹੀ ਉਹਨੇ ਇਥੋਂ ਤਕ ਉਹ ਕਰਨ ਦਾ ਹੁਕਮ ਦਿਤਾ ਹੋਵੇ!

ਪ੍ਰਭੂ ਦੇ ਨਾਮ ਵਿਚ, ਅਤਿਅੰਤ ਇਨਸਾਫ ਅਤੇ ਰਹਿਮਤਾ ਨਾਲ, ਮੈਂ ਮਾਫੀ ਮੰਗਦੀ ਹਾਂ ਸਭ ਅਣਗਿਣਤ ਨਿਰਦੋਸ਼ ਜੀਵਾਂ ਤੋਂ ਜਿਨਾਂ ਨੂੰ ਤਸੀਹੇ ਦਿਤੇ ਗਏ ਅਤੇ ਕਤਲ ਕੀਤਾ ਗਿਆ ਮਨੁਖਾਂ ਵਲੋਂ ਯੁਗਾਂ ਯੁਗਾਂ ਤੋਂ। ਜਾਣ ਬੁਝ ਕੇ ਜਾਂ ਅਣਜਾਣਪੁਣੇ ਵਿਚ। ਹੁਣ ਇਹ ਹੈ 21ਵੀਂ ਸਦੀ ਹੈ ਸਾਨੂੰ ਜ਼ਰੂਰ ਹੀ ਵਧੇਰੇ ਸਭਿਅ ਹੋਣਾ ਚਾਹੀਦਾ ਹੈ। ਸਾਨੂੰ ਬੰਦ ਕਰਨੇ ਚਾਹੀਦੇ ਹਨ ਵਹਿਮਾਂ ਵਾਲੀਆਂ ਹਿੰਸਕ ਰਵਾਇਤਾਂ ਨੂੰ। ਸਾਨੂੰ ਜ਼ਰੂਰੀ ਹੈ ਬੰਦ ਕਰਨਾ ਨਿਆਸਰੇ ਭੋਲੇ ਬਚਿਆਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਜਾਨਵਰਾਂ ਅਤੇ ਮਾਨਸਾਂ ਨੂੰ। ਇਹ ਸ਼ੈਤਾਨ ਭੂਤ ਹੈ ਜੋ ਕੋਈ ਵੀ ਚੀਜ਼ ਸ਼ੁਰੂ ਕਰਦਾ ਹੈ ਜਿਹੜੀ ਜੀਵਾਂ ਨੂੰ ਦੁਖ ਦਿੰਦੀ ਹੈ। ਉਹ ਹੈ ਉਹਦਾ ਨਰਕ ਵਾਲਾ ਸਟਾਇਲ। ਉਹ ਨਰਕ ਹੈ, ਬਿਨਾਂਸ਼ਕ। ਇਕ ਸੰਕੇਤ ਦੁਖ-ਪੀੜਾ ਦਾ, ਨਿਰਾਸ਼ਾ, ਪੀੜਾ, ਪ੍ਰੇਸ਼ਾਨੀ ਅਤੇ ਕੋਈ ਵੀ ਚੀਜ਼ ਜੋ ਨਹੀਂ ਚੰਗੀ ਜਿਹੜੀ ਨਾਕਾਰਾਤਮਿਕ ਹੈ, ਜਿਹੜੀ ਭੈੜੀ ਅਤੇ ਪੀੜਾ ਦਿੰਦੀ ਹੈ।

ਸੋ ਕ੍ਰਿਪਾ ਕਰਕੇ ਆਪਣੇ ਭੋਲੇ ਭਾਲੇ ਬਾਲਾਂ ਨੂੰ ਬਚਾਵੋ ਅਤੇ ਬਚਿਆਂ ਨੂੰ। ਮੈਂ ਤੁਹਾਨੂੰ ਦਸਦੀ ਹਾਂ ਕਿਉਂ ਸ਼ੈਤਾਨ ਚਾਹੁੰਦਾ ਹੈ ਨਰ ਬਾਲਾਂ ਨੂੰ, ਜਾਂ ਨਰ ਬਚਿਆਂ ਨੂੰ, ਜਾਂ ਸਾਰੇ ਨਰ ਦੁਖ ਪਾਉਂਣ। ਮੈਂ ਤੁਹਾਨੂੰ ਦਸਦੀ ਹਾਂ ਕਿਉਂ।

ਪ੍ਰਭੂ ਨੇ ਮੈਨੂੰ ਇਹ ਦਸਿਆ ਹੈ, ਇਹ ਦਿਆਲੂ ਰਹਿਮ-ਭਰਾ ਪ੍ਰਭੂ ਨਹੀਂ ਸੀ। ਇਹ ਸਨ ਜ਼ੋਸ਼ੀਲਾ ਦਾਨਵ, ਸ਼ੈਤਾਨ ਦੇ ਮਾਤਹਿਤ। ਉਹ ਪਸੰਦ ਕਰਦੇ ਮਾਸ ਖਾਣਾ ਕਿਸੇ ਦਾ ਵੀ ਜੋ ਯੁਧ ਵਿਚ ਮਰਦਾ ਹੈ ਅਤੇ ਸੰਗਰਸ਼ ਅਤੇ ਪੀੜਾ ਵਿਚ, ਅਤੇ ਉਸ ਤਰਾਂ। ਪਿਛੇ ਜਿਹੇ, ਮੈਂ ਹੋਰ ਨਹੀ ਸਹਿਨ ਕਰ ਸਕੀ, ਉਹ ਵੀ ਮੈਨੂੰ ਬਹੁਤ ਜਿਆਦਾ ਤੰਗ ਕਰਦੇ। ਸੋ, 80% ਇਹ ਦਾਨਵ ਪਹਿਲੇ ਹੀ ਧੂਏ ਗਏ ਹਨ ਨਰਕ ਵਿਚ ਮੂਲ ਬ੍ਰਹਿਮੰਡ ਰਾਹੀਂ ਪ੍ਰਭੂ ਦੇ ਰ‌ਖਿਅਕਾਂ ਰਾਹੀਂ। ਕਿਉਂਕਿ ਇਸ ਕਿਸਮ ਦੇ ਦਾਨਵ, ਉਹ ਸ਼ਾਇਦ ਆਪ ਸ਼ੈਤਾਨ ਨਾ ਹੋਵੇ ਪਰ ਉਹ ਕੰਮ ਕਰਦੇ ਹਨ ਸ਼ੈਤਾਨ ਲਈਂ, ਅਤੇ ਉਹ ਕੋਸ਼ਿਸ ਕਰਦੇ ਹਨ ਹਮੇਸ਼ਾਂ ਨਫਰਤ ਉਤੇਜਿਤ ਕਰਨ ਲਈ ਮਾਨਸਾਂ ਵਿਚਕਾਰ, ਅਤੇ ਮਾਨਸਾਂ ਅਤੇ ਜਾਨਵਰਾਂ ਵਿਚਕਾਰ, ਜਾਂ ਜਾਨਵਰਾਂ ਵਿਚਕਾਰ, ਸਾਰੇ ਜੀਵਾਂ ਵਿਚਕਾਰ, ਅਨੰਦ ਮਾਨਣ ਲਈ ਉਨਾਂ ਦੀ ਭੜਕਾਈ ਹੋਈ ਐਨਰਜ਼ੀ ਨੂੰ। ਉਹ ਜੀਂਦੇ ਹਨ ਇਹਦੇ ਤੋਂ, ਅਤੇ ਉਹ ਉਨਾਂ ਦੀ ਪ੍ਰੇਸ਼ਾਨੀ, ਉਨਾਂ ਦਾ ਦੁਖ ਮਾਣਦੇ ਹਨ, ਮਰ‌ਿਆ ਮਾਸ ਵੀ। ਉਨਾਂ ਨੇ ਮੈਨੂੰ ਕਿਹਾ। ਜ਼ੋਸ਼ੀਲੇ ਦਾਨਵ (ਜਾਂ ਰੂਹਾਂ) ਨੇ ਇਥੋਂ ਤਕ ਮੈਂਨੂੰ ਕਿਹਾ ਸ਼ਾਂਤੀ ਨਾਂ ਬਣਾਉਣ ਲਈਂ ਧਰਤੀ ਉਤੇ ਕਿਉਂਕਿ ਫਿਰ ਉਨਾਂ ਪਾਸ ਕੁਝ ਚੀਜ਼ ਨਹੀਂ ਹੋਵੇਗੀ ਖਾਣ ਲਈਂ। ਮੈਂ ਕਿਹਾ, "ਮੈਂ ਨਹੀਂ ਤੁਹਾਡੀ ਖਾਹਸ਼ ਪ੍ਰਦਾਨ ਕਰ ਸਕਦੀ। ਤੁਸੀਂ ਕੇਵਲ ਮੇਰਾ ਅਨੁਸਰਨ ਕਰ ਸਕਦੇ ਹੋ ਘਰ ਨੂੰ ਜਾਣ ਨਾਲ, ਸਵਰਗ ਨੂੰ ਜਾਣ ਨਾਲ। ਬਸ ਇਹੀ ਹੈ ਜਿਸ ਦਾ ਵਾਅਦਾ ਮੈਂ ਕਰ ਸਕਦੀ ਹਾਂ। ਮੈਂ ਨਹੀ ਜ਼ਾਰੀ ਰਖ ਸਕਦੀ ਲੋਕਾਂ ਜਾਂ ਜਾਨਵਰਾਂ ਨੂੰ ਦੁਖੀ ਹੋਣਾ ਇਸ ਗ੍ਰਹਿ ਉਤੇ। ਕਾਫੀ ਹੋ ਗਿਆ। ਬਹੁਤਾ ਹੋ ਚੁਕਾ ਹੈ ਪਹਿਲੇ ਹੀ!"

ਉਨਾਂ ਨੇ ਕਿਹਾ ਉਹ ਨਹੀਂ ਖਾ ਸਕਦੇ ਹੋਰ ਕੋਈ ਚੀਜ਼। ਮੈ ਉਨਾਂ ਨੂੰ ਪੁਛਿਆ, "ਕੀ ਤੁਸੀਂ ਕੁਦਰਤੀ ਮਰੇ ਹੋਏ ਜਾਨਵਰ ਨਹੀਂ ਖਾ ਸਕਦੇ ਜੋ ਹੋਰ ਕੋਈ ਲੋਥ, ਜਿਵੇਂ ਪਿਛੇ ਛਡੀ ਗਈ ਲੋਥ ਜਾਂ ਕੁਝ ਚੀਜ਼?” ਉਨਾਂ ਨੇ ਕਿਹਾ, ਨਹੀ ਉਹ ਨਹੀਂ ਕਰ ਸਕਦੇ ਕਿਉਂਕਿ ਇਹ ਭਿੰਨ ਐਨਰਜ਼ੀ ਹੈ। ਉਨਾਂ ਨੂੰ ਖਾਣਾ ਜ਼ਰੂਰੀ ਹੈ ਮਾਸ ਜਿਹਦੇ ਵਿਚ ਪੀੜਾ ਹੈ, ਨਫਰਤ, ਗਮ ਜਾਂ ਡਰ, ਭੈ-ਭੀਤ ਕੀਤਾ ਗਿਆ ਕਿਸਮ ਦਾ ਮਾਸ ਜੀਵਾਂ ਦਾ ਜਿਹੜੀਆਂ ਮਰੀਆਂ ਲੋਥਾਂ ਵਿਚ ਹਨ ਕਿਉਂਕਿ ਹਰ ਇਕ ਦੂਸਰੇ ਮਾਸ ਦੀ ਭਿੰਨ ਐਨਰਜ਼ੀ ਹੈ, ਉਹ ਨਹੀਂ ਖਾ ਸਕਦੇ। ਮੈਂ ਕਿਹਾ, "ਖੈਰ, ਤੁਹਾਨੂੰ ਬਦਲਣਾ ਪਵੇਗਾ, ਮੈਂ ਨਹੀਂ ਜ਼ਾਰੀ ਰਖ ਸਕਦੀ ਤੁਹਾਨੂੰ ਯੁਧ ਬਨਾਉਣ ਦੇਣਾ ਬਸ ਤਾਂਕਿ ਤੁਸੀਂ ਕੁਝ ਚੀਜ਼ ਖਾ ਸਕੋਂ।" ਉਨਾਂ ਨੇ ਕਿਹਾ ਭਾਵੇਂ ਬਸ ਇਕ ਛੋਟਾ ਜਿਹਾ ਟੁਕੜਾ ਹੋਵੇ ਮਾਸ ਦਾ ਇਸ ਕਿਸਮ ਦੀ ਦੁਖ-ਸੰਤਾਪ ਵਾਲੀ, ਭੈ-ਭੀਤ ਕੀਤੀ ਐਨਰਜ਼ੀ ਵਾਲਾ ਮਾਸ, ਉਹ ਸੰਤੁਸ਼ਟ ਹੋ ਸਕਦੇ ਹਨ ਇਕ ਲੰਮੇ ਸਮੇਂ ਤਕ। ਮੈਂ ਕਿਹਾ, "ਭਾਵੇ ਕੁਝ ਵੀ ਹੋਵੇ ਮੈਂ ਇਹ ਫਰਮਾਇਸ਼ ਨਹੀਂ ਮਾਫ ਕਰ ਸਕਦੀ, ਮੈਂ ਨਹੀਂ ਇਹ ਅਭਿਆਸ ਨੂੰ ਨਜ਼ਰਅੰਦਾਜ਼ ਕਰ ਸਕਦੀ। ਮੈਂ ਮਾਨਸਾਂ ਨੂੰ ਪਿਆਰ ਕਰਦ‌ੀ ਹਾਂ, ਮੈਂ ਜਾਨਵਰਾਂ ਨੂੰ ਪਿਆਰ ਕਰਦੀ ਹਾਂ। ਸਾਰੀਆਂ ਆਤਮਾਵਾਂ ਨਿਰਦੋਸ਼ ਹਨ ਜਦੋਂ ਤਕ ਉਹ ਜ਼ਕੜੀਆਂ ਨਹੀਂ ਜਾਂਦੀਆਂ ਇਸ ਗ੍ਰਹਿ ਉਤੇ ਸਬਬ ਨਾਲ। ਮੈਂ ਨਹੀ ਉਨਾਂ ਨੂੰ ਹੋਰ ਦੁਖੀ ਹੋਣ ਦੇਵਾਂਗੀ। ਸੋ ਸਭ ਤੋਂ ਉਤਮ ਹੈ ਕਿ ਤੁਸੀਂ ਮੇਰਾ ਅਨੁਸਰਨ ਕਰੋ, ਘਰ ਨੂੰ ਜਾਵੋ।" ਕਈਆਂ ਨੇ ਕੀਤਾ, ਪਰ ਬਹੁਤ ਘਟ (ਬਹੁਤ ਘਟ ਗਿਣਤੀ)। ਅਸਲ ਵਿਚ ਹੁਣ ਅਜ਼ ਤਕ, 82% ਇਹ ਦਾਨਵ ਪਹਿਲੇ ਹੀ ਧੂਏ ਗਏ ਹਨ ਨਰਕ ਨੂੰ। ਮੇਰੇ ਪਾਸ ਇਕ ਬਹਾਨਾ ਸੀ ਉਹ ਕਰਨ ਲਈਂ, ਕਿਉਂਕਿ ਉਹ ਮੈਨੂੰ ਤੰਗ ਕਰਦੇ ਹਨ।

ਕ੍ਰਿਪਾ ਕਰਕੇ ਆਪਣੇ ਬਹੁਮੁਲੇ ਬਚਿਆਂ ਨੂੰ ਬਚਾਵੋ। ਤੁਸੀਂ ਦੇਖ ਸਕਦੇ ਹੋ ਉਥੇ ਕੋਈ ਫਾਇਦਾ ਨਹੀਂ ਹੈ ਉਨਾਂ ਨੂੰ ਦੁਖ ਦੇਣ ਨਾਲ ਅਤੇ ਇਥੋਂ ਤਕ ਮਰ ਜਾਂਦੇ ਹਨ, ਬਹੁਤ ਹੀ ਕੇਸਾਂ ਵਿਚ। ਅਮਰੀਕਾ ਵਿਚ ਇਹ ਰੀਪੋਰਟ ਕੀਤਾ ਗਿਆ ਹੈ ਕਿ ਉਥੇ ਘਟੋ ਘਟ 100 ਬਚੇ ਮਰਦੇ ਹਨ ਹਰ ਸਾਲ, ਸੁੰਨਤ ਦੇ ਸੰਬੰਧਿਤ ਪਿਛਲ-ਪ੍ਰਭਾਵਾਂ ਕਰਕੇ। ਗਿਣਤੀ ਹੋਰ ਵੀ ਹੋ ਸਕਦੀ ਹੈ ਪਰ ਕੁਝ ਮਾਪੇ ਨਹੀਂ ਰੀਪੋਰਟ ਕਰਦੇ । ਤੁਸੀਂ ਸਮਝ ਸਕਦੇ ਹੋ ਕਿਉਂ। ਉਹ ਬਸ ਬਹੁਤੇ ਜਿਆਦਾ ਦੁਖੀ ਹਨ ਇਥੋਂ ਤਕ ਰੀਪੋਰਟ ਕਰਨ ਬਾਰੇ ਸੋਚਣ ਲਈਂ ਜਾਂ ਉਹ ਇਥੋਂ ਤਕ ਨਹੀਂ ਚਾਹੁੰਦੇ ਇਹਦੇ ਬਾਰੇ ਗਲ ਕਰਨੀ।

ਪਰ ਦੇਖੋ ਇਤਿਹਾਸ ਵਲ ਅਤੇ ਤੁਸੀਂ ਦੇਖ ਸਕੋਂਗੇ ਕੁਝ ਚੀਜ਼ ਚੰਗੀ ਨਹੀਂ ਨਿਕਲਦੀ ਪੂਜ਼ਾ ਕਰਨ ਨਾਲ ਅਜਿਹੇ ਇਕ ਦੁਖੀ ਕਿਸਮ ਦੇ "ਪ੍ਰਭੂ" ਦੀ। ਇਹ ਪ੍ਰਭੂ ਨਹੀਂ ਹੋ ਸਕਦਾ। ਪ੍ਰਭੂ ਪਿਆਰ ਹੈ, ਪ੍ਰਭੂ ਖਾਤਰਦਾਰ ਹੈ, ਸਨੇਹੀ ਹੈ, ਦਿਆਲੂ, ਰਹਿਮ ਭਰਾ। ਉਹਨੇ ਬਚੇ ਸਿਰਜ਼ੇ ਹਨ, ਉਹਨੇ ਆਦਮੀ ਸਿਰਜ਼‌ਿਆ ਆਪਣੀ ਆਵਦੀ ਮੂਰਤ ਵਿਚ। ਉਹ ਕਿਵੇਂ ਆਪਣੇ ਬਚਿਆਂ ਨੂੰ ਦੁਖੀ ਹੋਣ ਦੇਵੇਗਾ? ਇਹ ਤਰਕਸ਼ੀਲ ਨਹੀਂ ਹੈ। ਤੁਸੀਂ ਹੁਸ਼ਿਆਰ ਹੋ, ਤੁਸੀ ਸਮਝਦੇ ਹੋ। ਸੋ ਦੇਖੋ ਪਿਛੇ ਨੂੰ। ਆਸ ਪਾਸ ਦੇਖੋ, ਕੁਝ ਚੀਜ਼ ਚੰਗੀ ਨਹੀ ਹੈ ਪੂਜ਼ਾ ਕਰਨ ਨਾਲ ਨਿਕਲਦੀ ਅਜਿਹੇ ਪਰਪੀੜਨ ਕਿਸਮ ਦੇ ਦਾਨਵਾਂ ਤੋਂ। ਬਸ ਅਤਿਅੰਤ ਯੁਧ, ਬਹੁਤ ਵਡੀ ਗਿਣਤੀ ਦਾ ਦੁਖ, ਮੌਤ ਭੋਲੇ ਬਾਲਾਂ ਅਤੇ ਬਚਿਆਂ ਦੀ ਵਡੀ ਗਿਣਤੀ ਵਿਚ। ਅਤੇ ਇਥੋਂ ਤਕ ਕੁਝ ਦਹਾਕੇ ਪਹਿਲਾ। ਤੁਹਾਨੂੰ ਯਾਦ ਹੈ, ਤੁਸੀਂ ਜਾਣਦੇ ਹੋ ਉਹ। ਤੁਸੀਂ ਜਾਣਦੇ ਹੋ ਹੋਲੋਕਾਸਟ।

ਕ੍ਰਿਪਾ ਕਰਕੇ ਇਹ ਬੰਦ ਕਰੋ। ਕ੍ਰਿਪਾ ਕਰਕੇ ਤਸੀਹੇ ਦੇਣੇ ਬੰਦ ਕਰੋ ਆਪਣੇ ਬਾਲਾਂ ਅਤੇ ਬਚਿਆਂ ਨੂੰ, ਜਾਂ ਅਤੇ ਆਪਣੇ ਆਪ ਨੂੰ, ਜਾਂ ਅਤੇ ਆਪਣੇ ਦੋਸਤਾਂ ਨੂੰ। ਜਾਗੋ। ਜਾਗੋ , ਜਾਗੋ। ਉਥੇ ਕੋਈ ਅਜਿਹਾ ਪ੍ਰਭੂ ਨਹੀ ਹੈ ਜੋ ਤੁਹਾਡੇ ਬਚਿਆਂ ਨੂੰ ਦੁਖੀ ਕਰਦਾ ਹੈ। ਤੁਹਾਡੇ ਬਚੇ ਕੀਮਤੀ ਹਨ ਤੁਹਾਡੇ ਲਈਂ ਅਤੇ ਪ੍ਰਭੂ ਉਹ ਜਾਣਦਾ ਹੈ। ਪ੍ਰਭੂ ਨਹੀਂ ਚਾਹੁੰਦਾ ਤੁਸੀਂ ਮਾਨਸਿਕ ਤੌਰ ਤੇ ਪੀੜਿਤ ਹੋਵੋ, ਸਰੀਰਕ ਤੌਰ ਤੇ ਜਾਂ ਤੁਹਾਡੇ ਬਚੇ। ਕਾਹਦੇ ਲਈਂ? ਉਹ ਜਾਣਦੇ ਹਨ ਨਤੀਜਿਆਂ ਬਾਰੇ, ਖੈਰ ਘਟੋ ਘਟ ਇਹ ਬਹੁਤ ਦਰਦਨਾਕ ਹੈ। ਜੇਕਰ ਅਸੀਂ ਥੋੜਾ ਜਿਹਾ ਵੀ ਕਟਦੇ ਹਾਂ ਸਾਡੀ ਉਂਗਲੀ ਨੂੰ, ਅਸੀਂ ਇਤਨਾ ਦਰਦ ਮਹਿਸੂਸ ਕਰਦੇ ਹਾਂ ਪਹਿਲੇ ਹੀ। ਕਿਵੇਂ ਕਿੲ ਬਚਾ ਇਹ ਸਹਿਨ ਕਰ ਸਕਦਾ ਹੈ? ਕਿਵੇਂ ਬਚੇ ਯੋਗ ਹੋਣਗੇ ਇਹ ਸਹਿਨ ਕਰਨ ਦੇ?

ਮੈਨੂੰ ਮਾਫ ਕਰਨਾ ਜੇਕਰ ਮੈਂ ਤੁਹਾਨੂੰ ਨਾਰਾਜ਼ ਕੀਤਾ ਹੈ ਕਿਸੇ ਵੀ ਤਰਾਂ ਪਰ ਮੇਰਾ ਦਿਲ... ਮੈਂ ਮਹਿਸੂਸ ਕਰਦੀ ਹਾਂ ਜਿਵੇਂ ਇਹ ਉਬਲ ਰਿਹਾ ਹੈ। ਮੈਂ ਮਹਿਸੂਸ ਕਰਦੀ ਹਾਂ… ਮੈਂ ਮਹਿਸੂਸ ਕਰਦੀ ਹਾਂ… ਮੈਂ ਮਹਿਸੂਸ ਕਰਦੀ ਹਾਂ ਜਿਵੇਂ ਕੁਝ ਚੀਜ਼ ਉਬਲ ਰਹੀ ਹੈ। ਸੋਚਦਿਆਂ ਇਹਨਾਂ ਬਚਿਆਂ ਬਾਰੇ, ਅਤੇ ਕਲਪਨਾ ਕਰਦਿਆਂ ਕਿਵੇਂ ਉਹ ਮਹਿਸੂਸ ਕਰਦੇ ਹੋਣਗੇ ਇਤਨੇ ਨਿਆਸਰੇ ਇਸ ਤਰਾਂ ਕੀਤਾ ਜਾਣਾ। ਬਸ ਬਾਲ, ਕੁਝ ਦਿਨਾਂ ਦੇ ਹੀ, ਮੇਰੇ ਰਬਾ। ਕ੍ਰਿਪਾ ਕਰਕੇ ਇਹ ਬੰਦ ਕਰੋ! ਨਹੀਂ ਤਾਂ, ਪ੍ਰਭੂ ਤੁਹਾਨੂੰ ਹੋਰ ਵੀ ਸਜ਼ਾ ਦੇਵੇਗਾ। ਸ਼ੈਤਾਨ, ਕੇਵਲ ਸ਼ੈਤਾਨ, ਉਹ ਚਾਹੁੰਦੇ ਹਨ ਕਮਜ਼ੋਰ ਕਰਨਾ ਤੁਹਾਡੇ ਦੇਸ਼ ਨੂੰ, ਤੁਸੀਂ ਉਹ ਨਹੀਂ ਦੇਖ ਸਕਦੇ? ਕਿਉਂਕਿ ਨਰ ਬਾਲ ਜਾਂ ਨਰ ਬਚੇ ਜਾਂ ਬਾਲਗ ਆਦਮੀ ਸਾਡਾ ਭਵਿਖ ਹਨ, ਖਾਸ ਕਰਕੇ ਨਿਕੇ ਨਿਆਣੇ ਬਚੇ (ਮੈਂ ਨਹੀਂ ਪੜ ਸਕਦੀ) ਖਾਸ ਕਰਕੇ ਨਰ ਬਾਲ, ਅਤੇ ਨਰ ਬਚੇ, ਉਹ ਭਵਿਖ ਦੇ ਰਾਬਾਇ ਹਨ, ਉਹ ਭਵਿਖ ਦੇ ਰਾਸ਼ਟਰਪਤੀ ਹਨ, ਉਹ ਭਵਿਖ ਦੇ ਰਖਿਅਕ ਹਨ ਤੁਹਾਡੇ ਦੇਸ਼ ਦੇ। ਸੋ ਸ਼ੈਤਾਨ ਚਾਹੁੰਦੇ ਹਨ ਉਨਾਂ ਨੂੰ ਚੋਟ ਪਹੁੰਚਾਉਣੀ, ਉਨਾਂ ਨੂੰ ਮਾਰਨਾ। ਤਾਂਕਿ ਤੁਹਾਡੇ ਦੇਸ਼ ਕਮਜ਼ੋਰ ਹੋ ਜਾਣ। ਘਟ ਨਰ ਸਹਾਇਤਾ ਕਰਨ ਲਈਂ ਦੇਸ਼ ਨੂੰ ਮਜ਼ਬੂਤ ਕਰਨ ਲਈ ਅਤੇ ਅਨੇਕ ਹੀ ਕੰਮ ਕਰਨ ਲਈਂ ਸਮਾਜ਼ ਲਈ, ਤੁਹਾਡੇ ਦੇਸ਼ ਲਈਂ। ਤੁਸੀਂ ਉਹ ਦੇਖ ਸਕਦੇ ਹੋ? ਮੈਂ ਤੁਹਾਨੂੰ ਸਚ ਦਸ ਰਹੀ ਹਾਂ। ਇਹ ਕਾਹਦੇ ਲਈਂ ਹੈ? ਆਪਣੇ ਆਪ ਨੂੰ ਖਤਰੇ ਵਿਚ ਪਾ ਰਹੀ, ਤੁਹਾਨੂੰ ਨਾਰਾਜ਼ ਕਰਨ ਲਈ? ਸ਼ੈਤਾਨ ਉਹ ਹਰ ਜਗਾ ਮੌਜ਼ੂਦ ਹਨ। ਉਹ ਪ੍ਰਗਟ ਕਰ ਸਕਦੇ ਹਨ ਆਪਣੇ ਆਪ ਨੂੰ ਮਨੁਖਾਂ ਵਜੋਂ, ਉਹ ਗੌਰਵਮਈ ਲਗਣਗੇ ਅਤੇ ਤੁਹਾਨੂੰ ਕਹਿਣਗੇ ਉਹ ਪ੍ਰਭੂ ਹਨ ਜਾਂ ਉਹ ਸੰਤ ਹਨ।

ਯਾਦ ਹੈ ਸੋਲੋਮਨ ਦੀ ਕਹਾਣੀ। ਉਹ ਤਿੰਨ ਸਾਲਾਂ ਤਕ ਜਲਾਵਤਨ ਕੀਤਾ ਗਿਆ ਅਤੇ ਦਾਨਵਾਂ ਨੇ ਉਹਦਾ ਰਾਜ਼ ਕਾਬੂ ਕਰ ਲਿਆ ਅਤੇ ਉਹਦੇ ਘਰਬਾਰ ਨੂੰ, ਉਹਦੇ ਦੇਸ਼ ਨੂੰ ਅਤੇ ਉਹਨੇ ਬਹੁਤ ਹੀ ਭੈੜੇ, ਜ਼ਾਲਮ ਕੰਮ ਕੀਤੇ ਅਤੇ ਲੋਕਾਂ ਨੇ ਸੋਚਿਆ ਉਹ ਸੋਲੋਮਨ ਸੀ ਪਰ ਇਹ ਨਹੀਂ ਸੀ। ਸੋਲੋਮਨ ਨੂੰ ਜਲਾਵਤਨ ਕੀਤਾ ਗ‌ਿਆ ਪੂਰੇ ਤਿੰਨ ਸਾਲਾਂ ਤਕ, ਜਦੋਂ ਤਕ ਉਹ ਵਾਪਸ ਨਹੀਂ ਆਇਆ, ਅਤੇ ਸ਼ੈਤਾਨ ਭਜ਼ਾਏ ਗਏ। ਅਤੇ ਈਸਾ ਮਸੀਹ, ਜਦੋਂ ਉਹ ਮਾਰੂਥਲ ਵਿਚ ਅਭਿਆਸ ਕਰ ਰਿਹਾ ਸੀ, ਸ਼ੈਤਾਨ ਵੀ ਆਇਆ ਅਤੇ ਉਹਨੂੰ ਭਰਮਾਇਆ। ਉਹਨੇ ਵਾਅਦਾ ਕੀਤਾ, ਉਹਨੇ ਲਾਲਚ ਦਿਤਾ ਸਮੁਚੇ ਸੰਸਾਰ ਨਾਲ ਇਕ ਤੋਹਫੇ ਵਜੋਂ, ਜੇਕਰ ਈਸਾ ਬਸ ਝੁਕੇ ਸ਼ੈਤਾਨ ਨੂੰ। ਸੋ ਈਸਾ ਨੇ ਕੀ ਕਿਹਾ? "ਮੇਰੇ ਪਿਛੇ ਹੋ ਜਾਵੋ," ਭਾਵ ਦਫਾ ਹੋਵੋ!

ਬੁਧ ਨੇ ਵੀ ਸਮਾਨ ਚੀਜ਼ ਕੀਤੀ ਜਦੋਂ ਸ਼ੈਤਾਨ ਆਏ ਉਹਨੂੰ ਭਰਮਾਉਣ ਲਈਂ। ਪਰ ਆਪਣੇ ਨਾਜ਼ੁਕ ਮਨ ਦੀ ਅਵਸਥਾ ਵਿਚ ਅਤੇ ਉਨਾਂ ਦੇ ਬਹੁਤ ਹੀ ਪਵਿਤਰ ਸ਼ਰਧਾ ਵਿਚ, ਸ਼ਾਇਦ ਕਿਸੇ ਨੇ ਇਹ ਗਲਤ ਸੁਣਿਆ ਹੋਵੇ, ਜਾਂ ਅਨੁਵਾਦ ਗਲਤ ਸੀ? ਸੋਚਦਿਆਂ ਇਹ ਪ੍ਰਭੂ ਦੀ ਆਵਾਜ਼ ਹੈ। ਸੋ, ਇਸ ਤਰਾਂ ਪ੍ਰਭੂ ਨੇ ਘਲੇ ਦੂਤ ਦਰੁਸਤ ਕਰਨ ਲਈ, ਉਨਾਂ ਦਾ ਨਾਮ ਸਾਫ ਕਰਨ ਲਈਂ, ਆਪਣੇ ਹੁਕਮ ਨੂੰ ਸਾਫ ਕਰਨ ਲਈ, ਜੋ ਉਨਾਂ ਦਾ ਹੁਕਮ ਨਹੀਂ ਸੀ. ਸੋ ਹੋਰ ਦੂਤ ਆਏ ਕਹਿਣ ਕਿ ਉਹ ਨਹੀ ਚਾਹੁੰਦੇ ਕੋਈ ਵੀ ਜਾਨਵਰਾਂ ਦਾ ਮਾਸ, ਇਥੋਂ ਤਕ ਜਾਨਵਰਾਂ ਦਾ ਮਾਸ ਅਤੇ ਲਹੂ, ਕਿਵੇਂ ਉਹ ਇਥੋਂ ਤਕ ਚਾਹੇਗਾ ਬਚਿਆਂ ਨੂੰ ਨੁਕਸਾਨ ਪਹੁੰਚਾਉਣਾ? ਉਹ ਬਹੁਤ ਪਿਆਰ ਕਰਦੇ ਹਨ ਜਾਨਵਰਾਂ ਨਾਲ ਉਹ ਨਹੀਂ ਚਾਹੁੰਦੇ ਉਹ ਦੁਖੀ ਹੋਣ, ਕਿਵੇਂ ਉਹ ਚਾਹੇਗਾ ਤੁਹਾਡੇ ਬਚੇ, ਤੁਹਾਡੇ ਬਾਲ ਦੁਖੀ ਹੋਣ, ਇਥੋਂ ਤਕ ਮੌਤ ਦੇ ਖਤਰੇ ਵਿਚ ਪਾਏ ਜਾਣ। ਇਹਦੇ ਬਾਰੇ ਸੋਚੋ, ਠੀਕ ਹੈ?

ਗਲਤ ਅਨੁਵਾਦ ਕਰਕੇ ਮੀਲੀਅਨ ਜਾਂ ਬੀਲੀਅਨ ਹੀ ਨਿਰਦੋਸ਼ ਜਿੰਦਗੀਆਂ ਨਸ਼ਟ ਹੋਈਆਂ ਹਨ। ਮਿਸਾਲ ਵਜੋਂ, ਭਾਰਤ ਵਿਚ, ਪੁਰਾਣੇ ਸਮ‌ਿਆਂ ਵਿਚ, ਰਿਗਵੇਦ 10.18.7 ਵਿਚ, ਇਹ ਕਿਹਾ ਗਿਆ ਹੈ ਕਿ ਵਿਧਵਾ ਔਰਤਾਂ ਜਿਨਾਂ ਦੇ ਪਤੀ ਸੁਰਗਵਾਸ ਹੋ ਗਏ, ਉਨਾਂ ਨੂੰ ਸਲਾਹ ਦਿਤੀ ਗਈ ਅਗੇ ਚਲਣ, ਅਗੇ ਵਧਣ ਦੀ ਆਪਣੀਆਂ ਜਿੰਦਗੀਆਂ ਵਿਚ। ਸ਼ਬਦ "ਅਗਰੇ" ਦਾ ਭਾਵ ਹੈ "ਅਗੇ ਚਲੋ, ਅਗੇ ਵਧੋ।" ਪਰ ਕਿਵੇਂ ਵੀ, ਅਗਰੇ ਦਾ ਅਨੁਵਾਦ ਗਲਤ ਕੀਤਾ ਗਿਆ ਅਤੇ ਗਲਤ ਅਰਥ ਕਢਿਆ ਗਿਆ ਅਗਨੇ (ਅਗਨੀ) ਵਜੋਂ, ਭਾਵ ਅਗ। ਅਤੇ ਇੰਝ, ਭਜਨ ਬਣ ਗਿਆ: "ਪਤਨੀਆਂ ਨੂੰ ਪਹਿਲਾ ਕਦਮ ਲੈਣ ਦੇਵੋ ਚਿਖਾ ਵਿਚ, ਬਿਨਾਂ ਹੰਝੂਆਂ ਦੇ ਬਿਨਾਂ ਕਿਸੇ ਤਕਲੀਫ ਦੇ ਅਤੇ ਸੋਹਣੀ ਤਰਾਂ ਸਜ਼ਾ ਕੇ।" ਸੋ, "ਅਗੇ ਵਧੋ," ਦੀ ਜਗਾ "ਜਾਵੋ ਅਗ ਵਿਚ।" ਉਹ ਪੂਰੀ ਤਰਾਂ ਭਿੰਨ ਪਰਿਭਾਸ਼ਾਵਾਂ ਹਨ। ਅਨੇਕ ਹੀ ਔਰਤਾਂ ਨੂੰ ਮਜ਼ਬੂਰ ਕੀਤਾ ਗਿਆ ਮਰਨ ਲਈ ਚਿਖਾ ਵਿਚ, ਅਗ ਜਿਹੜੀ ਮਿਰਤਕਾਂ ਨੂੰ ਸਾੜਦੀ ਹੈ। ਜੇਕਰ ਉਹਦਾ ਪਤੀ ਮਰ ਗਿਆ ਹੋਵੇ ਅਤੇ ਉਹ ਉਹਦਾ ਸਸਕਾਰ ਕਰਦੇ ਹਨ, ਉਹਨੂੰ ਵੀ ਉਹਦੇ ਨਾਲ ਸਾੜਿਆ ਜਾਣਾ ਜ਼ਰੂਰੀ ਹੈ। ਸੋ, ਅਨੇਕ ਹੀ ਔਰਤਾਂ ਨੂੰ ਪੁਰਾਣਿਆਂ ਸਮ‌ਿਆਂ ਵਿਚ ਮਜ਼ਬੂਰ ਕੀਤਾ ਗਿਆ ਸੜ ਕੇ ਮਰਨ ਲਈ ਆਪਣੇ ਪਤੀਆਂ ਨਾਲ ਅਗ ਵਿਚ, ਆਪਣੀਆਂ ਜਿੰਦਗੀਆਂ ਵਿਚ ਅਗੇ ਵਧਣ ਨਾਲੋਂ, ਜਿਵੇਂ ਸ਼ਬਦ ਅਗਰੇ ਦਾ ਭਾਵ ਹੈ। ਸੋ ਇਹ ‌ਭਿਆਨਕ ਹੈ। ਅਤੇ ਨਾਲੇ ਅਥਰਵਾਵੇਦ 18.3.1 ਵਿਚ, ਇਹ ਵੈਦਿਕ ਮੰਤਰਾਂ ਵਿਚੋਂ ਇਕ ਹੈ ਜਿਹੜਾ ਸਭ ਤੋਂ ਜਿਆਦਾ ਕਥਿਤ, ਉਧਰਿਤ, ਜਿਹੜਾ ਸਮਰਥਨ ਕਰਦਾ ਹੈ ਇਕ ਔਰਤ ਨੂੰ ਸਾੜ‌ੇ ਜਾਣ ਦੀ ਆਪਣੇ ਪਤੀ ਨਾਲ ਜਦੋਂ ਉਹ ਮਰ ਜਾਵੇ; "ਚੋਣ ਕਰਦਿਆਂ ਆਪਣੇ ਪਤੀ ਦਾ ਸੰਸਾਰ, ਓ ਆਦਮੀਂ, ਇਸ ਔਰਤ ਨੂੰ ਆਪਣੇ ਆਪ ਨੂੰ ਥਲੇ ਲੇਟਣਾ ਚਾਹੀਦਾ ਹੈ ਨਿਰਜਿੰਦ, ਮਿਰਤਕ ਸਰੀਰ ਦੇ ਲਾਗੇ। ਸ਼ਰਧਾ ਨਾਲ ਸੰਭਾਲਦੇ ਹੋਏ ਪ੍ਰਾਚੀਨ ਰਵਾਜ਼ ਨੂੰ। ਵਰਸਾਉਦਿਆਂ ਇਥੇ ਦੋਨੋਂ ਧੰਨ-ਦੌਲਤ ਅਤੇ ਸੰਤਾਨ।" ਗਲਤ-ਫਹਿਮੀ ਪੈਦਾ ਹੁੰਦੀ ਹੈ "ਚੋਣ ਕਰਦਿਆਂ ਆਪਣੇ ਪਤੀ ਦਾ ਸੰਸਾਰ" ਤੋਂ, ਜਿਸ ਨੂੰ ਸਮਝਿਆ ਗਿਆ ਹੈ ਕਿ ਪਤਨੀ ਨੂੰ ਸਲਾਹ ਦਿਤੀ ਗਈ ਆਪਣੇ ਮਿਰਤਕ ਪਤੀ ਨਾਲ ਜੁੜਨ ਲਈਂ ਪਰਲੋਕ ਦੇ ਜੀਵਨ ਵਿਚ, ਅਗਲੇ ਸੰਸਾਰ ਵਿਚ। ਸੋ, ਉਹਨੂੰ ਜ਼ਰੂਰੀ ਹੈ ਆਪਣੇ ਆਪ ਨੂੰ ਸਾੜਨਾ ਸਸਕਾਰ ਦੇ ਚਿਖਾ ਵਿਚ ਆਪਣੇ ਪਤੀ ਦੇ। 1829 ਤੋਂ, ਇਕ ਵਿਧਵਾ ਨੂੰ ਆਪਣੇ ਪਤੀ ਨਾਲ ਜਿੰਦਾ ਸਾੜਨ ਦੀ ਇਹ ਕ੍ਰਿਆ ਦੀ ਮਨਾਹੀ ਕੀਤੀ ਗਈ ਭਾਰਤ ਵਿਚ। ਪਰ ਅਜ਼ੇ ਵੀ ਇਹ ਵਾਪਰਦਾ ਹੈ ਕੁਝ ਵਿਰਲੇ ਮੌਕਿਆਂ ਉਤੇ ਕਿਉਂਕਿ ਕੁਝ ਹਿੰਦੂਆਂ ਰਾਹੀਂ ਇਹ ਮੰਨਿਆ ਜਾਂਦਾ ਹੈ ਸਭ ਤੋਂ ਅੰਤਲੇ ਕਿਸਮ ਦੀ ਔਰਤ ਦੀ ਸ਼ਰਧਾ-ਭਾਵ ਅਤੇ ਕੁਰਬਾਨੀ।

ਸੋ ਤੁਸੀਂ ਦੇਖੋ, ਗਲਤ ਅਨੁਵਾਦ ਮਾਰ ਸਕਦਾ ਹੈ ਅਤੇ ਭਿਆਨਕ ਤੌਰ ਤੇ ਮਾਰ ਸਕਦਾ ਹੈ, ਅਤੇ ਮਾਰਦਾ ਹੈ ਨਿਰਦੋਸ਼ਾਂ ਨੂੰ। ਸਾਨੂੰ ਜ਼ਰੂਰੀ ਹੈ ਸਾਵਧਾਨ ਰਹਿਣਾ ਕਿ ਕਿਹਦੇ ਵਿਚ ਅਸੀਂ ਵਿਸ਼ਵਾਸ਼ ਕਰਦੇ ਹਾਂ ਅਤੇ ਕਾਹਦਾ ਅਸੀਂ ਅਨੁਸਰਨ ਕਰਦੇ ਹਾਂ , ਕਿਉਂਕਿ ਸਾਨੂੰ ਤਰਕ, ਨਿਆਇ ਨੂੰ ਸੁਣਨਾ ਜ਼ਰੂਰੀ ਹੈ, ਸੂਝ ਬੂਝ ਵਾਲੀ ਸਮਝ ਨੂੰ, ਜੇਕਰ ਅਸੀਂ ਚਾਹੁੰਦੇ ਹਾਂ ਅਨੁਸਰਨ ਕਰਨਾ ਪ੍ਰਭੂ ਦੇ ਹੁਕਮ ਦਾ। ਬਸ ਇਕ ਉਦਾਹਰਨ ਵਜੋਂ, ਕਿਉਂਕਿ ਇਥੇ ਇਕ ਖੰਡਨਾਤਮਿਕ, ਤਰਦੀਦੀ ਬਿਆਨ ਹੈ ਸਮਾਨ ਵੇਦ, ਅਥਰਵਾਵੇਦ 18:3:2 ਵਿਚ, ਇਹ ਕਿਹਾ ਗਿਆ ਹੈ ਕਿ: "ਉਠੋ, ਆਓ ਵਾਪਸ ਸੰਸਾਰ ਦੀ ਜਿੰਦਗੀ ਵਿਚ, ਓ ਔਰਤ: ਆਓ, ਉਹ ਨਿਰਜਿੰਦ ਹੈ, ਮਰ ਗਿਆ ਹੈ ਜਿਸ ਦੇ ਲਾਗੇ ਤੁਸੀਂ ਲੇਟੇ ਹੋਏ ਹੋ।" ਸੋ, ਇਹ ਮੰਤਰ ਸੰਕੇਤ ਕਰਦਾ ਹੈ ਕਿ ਔਰਤ ਨੂੰ ਉਠਣਾ ਚਾਹੀਦਾ ਹੈ ਆਪਣੇ ਪਤੀ ਦੇ ਮਰੇ ਹੋਏੇ ਸਰੀਰ ਦੇ ਲਾਗੇ ਤੋਂ ਅਤੇ ਅਗੇ ਵਧਣਾ ਚਾਹੀਦਾ ਹੈ ਇਸ ਜ‌ਿਉਂਦੇ, ਜੀਵਿਤ ਸੰਸਾਰ ਦੇ ਨਾਲ ਨਾਲ। ਨਾਲੇ, ਵੇਦਾਂ ਵਿਚ, ਇਹ ਗਲ ਕੀਤੀ ਗਈ ਹੈ ਵਿਧਵਾ ਦੇ ਮੁੜ-ਸ਼ਾਦੀ ਕਰਨ ਬਾਰੇ। ਸੋ, ਗਲਤ ਭਾਵ ਅਰਥ, ਗਲਤ ਅਨੁਵਾਦ, ਮਾਰ ਸਕਦਾ ਹੈ ਅਨੇਕ, ਅਨੇਕ ਹੀ ਨਿਰਦੋਸ਼ਾਂ ਨੂੰ। ਉਹ ਹੈ ਜੋ ਮੇਰਾ ਭਾਵ ਸੀ, ਕਿ ਇਹ ਹੋ ਸਕਦਾ ਹੈ ਕਿ ਲੋਕਾਂ ਨੇ ਗਲਤ ਸੁਣਿਆ ਹੋਵੇ ਜਾਂ ਗਲਤ ਅਨੁਵਾਦ ਕੀਤਾ ਹੋਵੇ। ‌ਕ੍ਰਿਪਾ ਕਰਕੇ ਆਪਣੇ ਬਾਲਾਂ ਨੂੰ ਬਚਾਵੋ, ਆਪਣੇ ਬਚਿਆਂ ਨੂੰ ਬਚਾਵੋ, ਆਪਣੇ ਨਰ ਵਿਆਕਤੀਆਂ ਨੂੰ ਬਚਾਵੋ। ਉਨਾਂ ਨੂੰ ਜਿਉਣ ਦੇਵੋ। ਉਨਾਂ ਨੂੰ ਸਾਲਮ, ਪੂਰਾ ਰਹਿਣ ਦੇਵੋ ਅਤੇ ਸਿਹਤਮੰਦ ਅਤੇ ਵਧੀਆ। ਪ੍ਰਭੂ ਨੇ ਉਨਾਂ ਨੂੰ ਸੰਪੂਰਨ ਬਣਾਇਆ ਹੈ। ਅਸੀਂ ਨਹੀ ਇਹਦੇ ਵਿਚ ਦਖਲ ਦੇ ਸਕਦੇ ਜਾਂ ਘਟਾ ਸਕਦੇ ਕੋਈ ਵੀ ਉਹਦੇ ਸਰੀਰ ਦੇ ਭਾਗ, ਅੰਗ ਨੂੰ। ਉਹ ਪ੍ਰਭੂ ਦੇ ਹੁਕਮ ਦੇ ਵਿਰੁਧ ਹੋਵੇਗਾ।

ਸੋ, ਆਪਣੀ ਆਵਦੀ ਖਾਤਰ, ਆਮ ਸੂਝ ਲਈ, ਨੈਤਿਕਤਾ ਲਈਂ, ਸਨਮਾਨ ਅਤੇ ਮਾਣ ਲਈ, ਕ੍ਰਿਪਾ ਕਰਕੇ ਕਰੋ ਕੇਵਲ ਇਕੋ ਸਹੀ ਚੀਜ਼ ਹੁਣ ਵੀਗਨ ਕਾਨੂੰਨ ਨੂੰ ਪਾਸ ਕਰੋ, ਪ੍ਰਵਾਨ ਕਰੋ। ਹੋਰ ਭੋਲੇ ਨਿਰਦੋਸ਼ ਜਾਨਵਰਾਂ ਜਾਂ ਆਦਮੀਆਂ ਦੀ ਹਤਿਆ ਨਹੀਂ ਬਿਲਕੁਲ ਵੀ।

ਅਤੇ ਕਿਵੇਂ ਵੀ, ਸਾਰੇ ਨਾਗਰਿਕ ਇਸ ਗ੍ਰਹਿ ਉਤੇ, ਕ੍ਰਿਪਾ ਕਰਕੇ ਸਮਰਥਨ ਦੇਵੋ ਆਪਣੀ ਸਰਕਾਰ ਨੂੰ ਵੀਗਨ ਕਾਨੂੰਨ ਪਾਸ ਕਰਨ ਲਈਂ ਤਾਂਕਿ ਜਾਨਵਰਾਂ ਨੂੰ ਹੋਰ ਦੁਖ ਨਾਂ ਭੋਗਣਾ ਪਵੇ। ਕ੍ਰਿਪਾ ਕਰਕੇ ਆਪਣੇ ਬਚਿਆਂ ਨੂੰ ਸੁਰਖਿਅਤ ਰਖੋ। ਪ੍ਰਭੂ ਨਹੀਂ ਚਾਹੁੰਦਾ ਉਨਾਂ ਨੂੰ ਚੋਟ ਪਹੁੰਚਾਈ ਜਾਵੇ। ਪ੍ਰਭੂ ਚਾਹੁੰਦਾ ਹੈ ਪਿਆਰ ਕਰਨਾ, ਉਨਾਂ ਦੀ ਸੁਰਖਿਆ ਕਰਨੀ, ਤਾਂਕਿ ਉਹ ਵਡੇ ਹੋ ਕੇ ਚੰਗੇ ਰਾਬਾਇ ਬਣਨ, ਚੰਗੇ ਪਾਦਰੀ, ਚੰਗੇ ਭਿਕਸ਼ੂ, ਚੰਗੇ ਰਾਸ਼ਟਰਪਤੀ, ਚੰਗੇ ਲੀਡਰ, ਜਾਂ ਤਕੜੇ ਕੰਮ ਕਰਨ ਵਾਲੇ ਤੁਹਾਡੇ ਦੇਸ਼ ਲਈਂ, ਤੁਹਾਡੇ ਪ੍ਰੀਵਾਰ ਲਈਂ। ਇਹ ਹੈ ਅਸਲੀ ਪ੍ਰਭੂ। ਪ੍ਰਭੂ ਜਿਸ ਨੂੰ ਮੈਂ ਜਾਣਦੀ ਹਾਂ ਉਹ ਉਸ ਤਰਾਂ ਹੈ। ਸਭ ਮਾਫ ਕਰਨ ਵਾਲਾ। ਜੇਕਰ ਤੁਸੀਂ ਪਛਤਾਵਾ ਕਰਦੇ ਹੋ, ਤੁਹਾਨੂੰ ਮਾਫ ਕੀਤਾ ਜਾਵੇਗਾ। ਮੈਂ ਵਾਅਦਾ ਕਰਦੀ ਹਾਂ ਉਹਦਾ, ਜੋ ਵੀ ਮਾਣ ਸਨਮਾਨ ਮੇਰੇ ਪਾਸ ਹੈ ਉਹਦੇ ਨਾਲ। ਕ੍ਰਿਪਾ ਕਰਕੇ ਮੇਰੇ ਵਿਚ ਵਿਸ਼ਵਾਸ਼ ਕਰੋ। ਪ੍ਰਭੂ ਸਰਬ ਸਨੇਹੀ ਹੈ, ਸਰਬ ਮਾਫ ਕਰਨ ਵਾਲਾ। ਬਸ ਮੁੜੋ, ਸਹੀ ਚੀਜ਼ ਕਰੋ। ਪਛਤਾਵਾ ਕਰੋ। ਪ੍ਰਭੂ ਤੁਹਾਨੂੰ ਮਾਫ ਕਰ ਦੇਵੇਗਾ, 100%। ਉਹ ਹੈ ਅਸਲੀ ਪ੍ਰਭੂ, ਬਹੁਤ ਚਿੰਤਾ ਕਰਦਾ ਤੁਹਾਡੀ ਬਿਹਤਰੀ, ਭਲਾਈ ਲਈਂ, ਸਵਰਗਾਂ ਨੂੰ ਤੁਹਾਡੇ ਲਈਂ ਉਡੀਕਣ ਦਿੰਦਾ। ਉਥੇ ਇਕ ਪ੍ਰਭੂ ਨਹੀਂ ਹੋ ਸਕਦਾ ਜਿਹੜਾ ਚਾਹੇ ਜਾਨਵਰਾਂ ਦਾ ਮਾਸ ਖਾਣਾ ਅਤੇ ਪੀਣਾ ਜਾਨਵਰਾਂ ਦਾ ਲਹੂ ਅਤੇ ਨੁਕਸਾਨ ਪਹੁੰਚਾਉਣਾ ਬਾਲਾਂ ਅਤੇ ਬਚਿਆਂ ਨੂੰ। ਖਾਸ ਕਰਕੇ ਆਦਮੀਆਂ ਨੂੰ, ਜਿਨਾਂ ਉਪਰ ਕੋਈ ਵੀ ਦੇਸ਼ ਜਾਂ ਪ੍ਰੀਵਾਰ ਨਿਰਭਰ ਕਰਦਾ ਹੈ ਉਨਾਂ ਦੀ ਤਾਕਤ, ਬਲ ਲਈਂ, ਉਨਾਂ ਦੀ ਸੁਰਖਿਆ ਲਈਂ, ਕਿਸੇ ਚੀਜ਼ ਲਈਂ ਜਿਹਦੇ ਲਈਂ ਸ਼ਕਤੀ ਦੀ ਲੋੜ ਹੈ ਅਤੇ ਵੀਰਤਾ ਦੀ ਅਤੇ ਆਦਰਸ਼ਵਾਦ ਦੀ। ਸੋ ਅਸੀਂ ਨਹੀ ਹਾਨੀ ਪਹੁੰਚਾ ਸਕਦੇ ਕਿਸੇ ਵੀ ਨਰ ਬਾਲਾਂ ਨੂੰ ਜਾਂ ਨਰ ਬਚਿਆਂ ਨੂੰ, ਕੋਈ ਵੀ ਆਦਮੀਆਂ ਨੂੰ। ਸਾਨੂੰ ਲੋੜ ਹੈ ਉਨਾਂ ਦੀ।

ਉਥੇ ਹੋਰ ਵੀ ਰਵਾਇਤਾਂ ਹਨ ਜਾਂ ਦੁਸ਼ਟ ਰਵਾਇਤਾਂ ਕਿਸੇ ਜਗਾ ਜੋ ਇਥੋਂ ਤਕ ਮਾਦਾਈ, ਸਮਾਨ ਸਥਿਤੀ ਵਿਚ। ਮਾਦਾਈ ਅੰਗਾਂ ਨੂੰ ਸੁੰਨਤ ਕਰਦੇ ੳਤੇ ਉਨਾਂ ਨੂੰ ਦੁਖ ਦਿੰਦੇ, ਲਹੂ ਲੁਹਾਣ, ਛੂਤ, ਅਤੇ ਮੌਤ ਵੀ। ਜਿਆਦਾਤਰ ਬਿਨਾਂ ਸੁੰਨ ਕਰਨ ਵਾਲੀ ਦਵਾਈ ਦੇ। ਕੀ ਤੁਸੀਂ ਕਲਪਨਾ ਕਰ ਸਕਦੇ ਹੋ? ਕੀ ਤੁਸੀਂ ਕਲਪਨਾ ਕਰ ਸਕਦੇ ਹੋ ਤੁਸੀਂ ਉਸ ਸਥਿਤੀ ਵਿਚ ਹੋਵੋ? ਬੇਵਸੀ ਨਾਲ ਦੁਖ ਪੀੜਾ ਦੇ ਸਪੁਰਦ ਕੀਤਾ ਜਾਵੇ ਉਸ ਤਰਾਂ। ਇਹ ਸਭ ਬੰਦ ਕਰੋ। ਤੁਸੀਂ ਸਿਆਣੀਆਂ ਸਰਕਾਰਾਂ, ਤੁਹਾਡੇ ਪਾਸ ਸ਼ਕਤੀ ਹੈ, ਬੰਦ ਕਰੋ ਇਹ ਵਹਿਸ਼ੀ ਵਹਿਮਾਂ ਨੂੰ।

ਤੁਹਾਡੇ ਪਾਸ ਕਾਫੀ ਵਿਦਿਆ ਹੈ ਅਤੇ ਤੁਹਾਡੇ ਪਾਸ ਕਾਫੀ ਸ਼ਕਤੀ ਹੈ ਇਹ ਸਭ ਬੰਦ ਕਰਨ ਲਈਂ। ਨਹੀਂ ਤਾਂ ਪ੍ਰਭੂ ਸਾਨੂੰ ਮਾਫ ਨਹੀਂ ਕਰੇਗਾ, ਸਦਾ ਲਈਂ ਨਹੀਂ। ਪ੍ਰਭੂ ਸਦਾ ਲਈਂ ਧੀਰਜ਼ ਨਹੀਂ ਰਖ ਸਕਦਾ ਦੇਖਦਿਆਂ ਸਾਨੂੰ ਨੁਕਸਾਨ ਪਹੁੰਚਾਉਂਦੇ ਹੋਰਨਾਂ ਸਾਥੀ ਸਹਿ-ਵਸਨੀਕਾਂ ਨੂੰ। ਪਰ ਜੇਕਰ ਅਸੀਂ ਬੰਦ ਕਰਦੇ ਹਾਂ, ਅਸੀਂ ਪਛਤਾਉਂਦੇ ਹਾਂ, ਪ੍ਰਭੂ ਤੁਰੰਤ ਹੀ ਮਾਫ ਕਰ ਦੇਵੇਗਾ ਅਤੇ ਭੁਲ ਜਾਵੇਗਾ। ਅਤੇ ਅਸੀਂ ਸਾਰੇ ਇਹ ਜਿੰਦਗੀ ਮਾਣਾਂਗੇ ਖੁਸ਼ਹਾਲੀ, ਅਨੰਦ ਵਿਚ ਅਤੇ ਸਵਰਗ ਨੂੰ ਜਾਵਾਂਗੇ ਜਦੋਂ ਅਸੀਂ ਇਸ ਸੰਸਾਰ ਨੂੰ ਛਡ ਕੇ ਜਾਵਾਂਗੇ। ਮੈਂ ਵਾਅਦਾ ਕਰਦੀ ਹਾਂ। ਸਵਰਗ ਮੇਰੇ ਗਵਾਹ ਹਨ, ਪ੍ਰਭੂ ਮੇਰਾ ਗਵਾਹ ਹੈ।

ਸੰਸਾਰ ਸ਼ਾਇਦ ਜਿੰਦਾ ਰਹੇ, ਸੰਸਾਰ ਸ਼ਾਇਦ ਠੀਕ ਰਹੇ ਪਰ ਉਹ ਜਿਹੜੇ ਅਵਹੇਲਣਾ ਕਰਦੇ ਹਨ ਆਪਣੀ ਜ਼ਮੀਰ ਦੀ ਜਾਂ ਅਤੇ ਜੀਂਦੇ ਹਨ ਹੋਰਨਾਂ ਨਿਰਦੋਸ਼ ਜੀਵਾਂ ਦੇ ਦੁਖ ਉਤੇ, ਜਿਵੇਂ ਜਾਨਵਰਾਂ ਦੀ ਅਤਿਆਚਾਰ, ਉਹ ਨਹੀਂ ਬਚ ਸਕਣਗੇ ਕਿਆਮਤ ਤੋਂ। ਸੋ ਹੁਣੇ ਕਦਮ ਚੁਕੋ ਆਪਣੇ ਸਨੇਹੀ-ਦਿਲ ਵਾਲੇ ਅੰਦਰੂਨੀ ਸੁਭਾਅ ਦੁਆਰਾ। ਸਰਕਾਰਾਂ ਸੰਸਾਰ ਦੀਆਂ ਅਤੇ ਨਾਗਰਿਕ ਸੰਸਾਰ ਦੇ, ਇਕਠੇ ਜੁੜ ਕੇ ਕੰਮ ਕਰੋ ਸਾਡੇ ਸੰਸਾਰ ਵਿਚ ਰਹਿਣ ਲਈਂ ਇਕ ਖੁਸ਼ੀ ਵਾਲੀ ਜਗਾ ਬਨਾਉਣ ਲਈ ॥ ਇਕ ਬਿਹਤਰ ਗ੍ਰਹਿ ਛਡਣ ਲਈਂ ਸਾਡੇ ਬਚਿਆਂ ਲਈਂ।

ਪ੍ਰਭੂ ਅਜ਼ੇ ਵੀ ਤੁਹਾਡੇ ਅੰਗ ਸੰਗ ਰਹੇ । ਪ੍ਰਭੂ ਤੁਹਾਨੂੰ ਆਸ਼ੀਰਵਾਦ ਦੇਵੇ ਤੁਹਾਡੇ ਵੀਗਨ ਕਾਨੂੰਨ ਫੈਂਸਲੇ ਨੂੰ। ਬਹਾਦਰ ਬਣੋ, ਸੂਰਮੇਂ, ਸਦਾਚਾਰੀ, ਨੇਕ, ਨਿਰਭੈ ਪ੍ਰਭੂ ਦੇ ਮਿਸ਼ਨ ਅਤੇ ਸੁਰਖਿਆ ਵਿਚ। ਤੁਸੀਂ ਸਾਰੇ, ਲੀਡਰ, ਸਰਕਾਰਾਂ ਅਤੇ ਸਾਥੀ ਨਾਗਰਿਕ ਸੰਸਾਰ ਦੇ, ਕ੍ਰਿਪਾ ਕਰਕੇ , ਬੰਦ ਕਰੋ ਹਤਿਆ ਨਿਰਦੋਸ਼ ਜਾਨਵਰਾਂ ਦੀ, ਬਚਿਆਂ ਜਾਂ ਆਦਮੀ ਦੀ। ਸਵਰਗ ਤੁਹਾਡੀ ਮਦਦ ਕਰਨਗੇ। ਵੀਗਨ ਕਾਨੂੰਨ ਬਣਾਵੋ। ਇਹਨੂੰ ਹਸਤਾਖਰਿਤ ਕਰੋ ਅਤੇ ਇਹਦਾ ਅਨੁਸਰਨ ਪੂਰੀ ਤਰਾਂ ਕਰੋ। ਉਹ ਹੈ ਸਹੀ ਚੀਜ਼ ਕਰਨੀ ਸਾਰੀਆਂ ਸਰਕਾਰਾਂ ਲਈ, ਸਾਰੇ ਲੀਡਰਾਂ ਅਤੇ ਸਾਰੇ ਨਾਗਰਿਕਾਂ ਲਈ ਇਸ ਸੰਸਾਰ ਵਿਚ। ਉਹੀ ਕੇਵਲ ਅਹਿਮ ਪ੍ਰਥਮਤਾ ਹੈ ਐਸ ਵਕਤ ਜੇਕਰ ਸਾਡਾ ਸੰਸਾਰ ਜਿੰਦਾ ਰਹਿ ਸਕੇ ਅਤੇ ਤੰਦਰੁਸਤ, ਅਤੇ ਜੇਕਰ ਅਸੀ ਚਾਹੁੰਦੇ ਹਾਂ ਬਚਣਾ ਨਰਕੀ ਅਗ ਦੀ ਸਜ਼ਾ ਤੋਂ।

ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਸਾਰੇ ਜੀਵ ਇਸ ਸੰਸਾਰ ਵਿਚ ਤੁਹਾਡਾ ਸਾਰਿਆਂ ਦਾ ਧੰਨਵਾਦ। ਦੁਬਾਰਾ, ਬਸ ਸਹੀ ਚੀਜ਼ ਕਰੋ। ਵੀਗਨ ਕਾਨੂੰਨ ਕਰੋ। ਇਹਨੂੰ ਹਸਤਾਖਰਿਤ ਕਰੋ। ਇਹਨੂੰ ਅਮਲ ਕਰੋ, ਇਹਦਾ ਪੂਰੀ ਤਰਾਂ ਅਨੁਸਰਨ ਕਰਨਾ। ਵੀਗਨ ਬਣੋ। ਉਹੀ ਸਹੀ ਚੀਜ਼ ਹੈ ਅਤੇ ਉਹੀ ਤੁਹਾਨੂੰ ਕਰਨਾ ਜ਼ਰੂਰੀ ਹੈ। ਹੋਰ ਸਭ ਚੀਜ਼ ਟਿਕ ਜਾਵੇਗੀ ਸਹੀ ਜਗਾ ਵਿਚ। ਇਹ ਸਭ ਉਦਾਰਤਾ ਹੋਵੇਗੀ, ਰਹਿਮਤਾ, ਦਿਆਲਤਾ, ਖੁਸ਼ੀ ਸਾਰੇ ਪਾਸੇ ਸਾਡੇ ਗ੍ਰਹਿ ਉਤੇ ਜੇਕਰ ਤੁਸੀਂ ਉਹ ਕਰਦੇ ਹੋ। ਮੇਰੇ ਸਮੁਚੇ ਪਿਆਰ ਨਾਲ, ਸ਼ੁਭ ਕਾਮਨਾਵਾਂ ਅਤੇ ਪ੍ਰਭੂ ਰਾਖਾ। ਤੁਹਾਡਾ ਧੰਨਵਾਦ ਦੁਬਾਰਾ। ਤੁਸੀਂ ਇਹ ਸਭ ਸਮਝਦੇ ਹੋ। ਕ੍ਰਿਪਾ ਕਰਕੇ ਇਹ ਕਰੋ। ਬਸ ਇਕ ਕਾਰਜ਼ ਸਚਵਾਦਤਾ ਦਾ, ਵੀਗਨ ਕਾਨੂੰਨ ਅਤੇ ਵੀਗਨ ਜੀਵਨ ਸ਼ੈਲੀ। ਤੁਹਾਡਾ ਧੰਨਵਾਦ ਹੈ। ਪ੍ਰਭੂ ਅਜ਼ੇ ਵੀ ਸਾਡੇ ਸੰਸਾਰ ਨੂੰ ਆਸ਼ੀਰਵਾਦੇ ਦੇਵੇ। ਪ੍ਰਭੂ ਅਜ਼ੇ ਵੀ ਸਾਡੇ ਸਾਰਿਆਂ ਨਾਲ ਬਣਿਆ ਰਹੇ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-05
10 ਦੇਖੇ ਗਏ
2024-11-05
10 ਦੇਖੇ ਗਏ
2024-11-04
2935 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ