ਭਗਤੀ ਦਾ ਭਾਵ ਹੈ ਸਮਰਪਣ, ਸ਼ਰਧਾ। ਤੁਸੀਂ ਆਪਣੇ ਆਪ ਨੂੰ ਸਮਰਪਿਤ ਕਰਦੇ ਹੋ ਪ੍ਰਭੂ ਪ੍ਰਤੀ। ਤੁਸੀਂ ਉਨਾਂ (ਪ੍ਰਭੂ) ਨੂੰ ਨਹੀਂ ਦੇਖਿਆ ਪਰ ਤੁਸੀਂ ਆਪਣੇ ਆਪ ਨੂੰ ਸਮਰਪਿਤ ਕਰਦੇ ਹੋ ਆਪਣੀ ਸਮੁਚੀ ਜਿੰਦਗੀ ਪ੍ਰਭੂ ਪ੍ਰਤੀ, ਜਿਵੇਂ ਉਹ ਭਿਕਸ਼ੂ ਅਤੇ ਭਿਕਸ਼ਣੀਆਂ। ਉਹ ਵੀ ਗਿਣਿਆ ਜਾ ਸਕਦਾ ਹੈ ਭਗਤੀ ਯੋਗਾ ਵਜੋਂ।
ਹਾਲੋ! (ਹਾਲੋ!) ਚੰਗਾ ਮਹਿਸੂਸ ਕਰਦੇ ਹੋ? (ਵਧੀਆ।) (ਸਤਿਗੁਰੂ ਜੀ, ਤੁਸੀਂ ਬਹੁਤ ਖੂਬਸੂਰਤ ਲਗਦੇ ਹੋ।) ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ। ਮੈਂ ਉਹ ਸੁਣਿਆ। ਇਹ ਦੁਬਾਰਾ ਕਹੋ। (ਸਤਿਗੁਰੂ ਜੀ, ਤੁਸੀਂ ਬਹੁਤ ਖੂਬਸੂਰਤ ਲਗਦੇ ਹੋ।) ਮੇਰਾ ਭਾਵ ਨਹੀਂ ਸੀ ਤੁਹਾਡੇ ਸਾਰਿਆਂ ਨੂੰ ਇਹ ਇਕਠੇ ਕਹਿਣ ਲਈ। ਮਜ਼ਾਕ ਹੈ, ਕਿਵੇਂ ਤੁਸੀਂ ਸਾਰੇ ਲਗਦੇ ਹੋ ਬਹੁਤ ਚਮਗੇ ਇਕ ਰੀਟਰੀਟ ਤੋਂ ਬਾਦ। ਇਹ ਕਿਉਂ ਹੈ? (ਸਤਿਗੁਰੂ ਜੀ, ਤੁਸੀਂ ਖੂਬਸੂਰਤ ਲਗਦੇ ਹੋ।) ਅਸਲ ਵਿਚ ਨਹੀਂ। (ਜਿਵੇਂ ਇਕ ਰਾਜ਼ ਕੁਮਾਰੀ ਵਾਂਗ।) ਉਹ ਲਗਭਗ ਠੀਕ ਹੈ। ਮੇਰਾ ਥੋੜਾ ਜਿਹਾ ਵਜ਼ਨ ਘਟ ਗਿਆ ਹੈ। ਕਦੇ ਕਦਾਂਈ ਮੇਰੀ ਰੀਟਰੀਟ ਚੰਗੀ ਚਲਦੀ ਹੈ, ਕਦੇ ਕਦਾਂਈ ਨਹੀਂ। ਇਹ ਨਿਰਭਰ ਕਰਦਾ ਹੈ। ਤੁਹਾਡਾ ਧੰਨਵਾਦ। ਹਾਂਜੀ! ਮੈਂ ਇਥੇ ਹਾਂ, ਸੁਰਖਿਅਤ। ਤੁਸੀਂ ਦੋਨੋਂ ਅਜ਼ੇ ਇਥੇ ਹੋ? ਉਹ ਵਧੀਆ ਹੈ! ਅਮੀਤਭਾ ਬੁਧ। ਕਿਵੇਂ ਤੁਸੀਂ ਕਹਿੰਦੇ ਹੋ "ਅਮੀਤਭਾ ਬੁਧ" ਕੋਰੀਅਨ ਵਿਚ? (ਅਮੀਤਬਾ।) ਅਮੀਤਬਾ!! ਓਹ, ਬਹੁਤ ਸੌਖਾ! (ਹਾਂਜੀ।) ਅਮੀਤਬਾ!
ਹੇ! ਕੀ ਤੁਸੀਂ ਉਥੇ ਹੋ? ਤੁਸੀਂ ਵਾਪਸ ਆ ਗਏ? ਦਖਣੀ ਅਫਰੀਕਾਤੋਂ? (ਅਮਰੀਕਾ ਤੋਂ ਇਸ ਵਾਰ।) ਅਮਰੀਕਾ ਤੋਂ? (ਹਾਂਜੀ।) ਮੈਂ ਸੋਚਿਆ ਤੁਸੀਂ ਦਖਣੀ ਅਫਰੀਕਾ ਵਿਚ ਹੋ, ਕਿ ਨਹੀਂ? (ਮੈਂ ਸੀ।) ਅਤੇ ਹੁਣ ਤੁਸੀਂ ਅਮਰੀਕਾ ਵਿਚ ਹੋ? (ਹਾਂਜੀ।) ਕਿਵੇਂ ਵੀ, ਇਹ ਬਹੁਤ ਦੂਰ ਹੈ। ਮੇਰਾ ਭਾਵ ਹੈ, ਫਿਰ ਵੀ, ਇਹ ਬਹੁਤ ਦੂਰੋਂ ਹੈ ਆਉਣਾ ਬਸ ਵਾਪਸ ਆਉਣ ਲਈ। ਵਾਓ! ਤੁਸੀਂ ਬਹੁਤ ਦ੍ਰਿੜ ਹੋ। ਕੁਝ ਤੁਹਾਡੇ ਪ੍ਰੇਮੀਆਂ ਨੇ ਤੁਹਾਨੂੰ ਖਿਚਿਆ? (ਨਹੀਂ, ਸਤਿਗੁਰੂ ਜੀ। ਤੁਸੀਂ ਖਿਚਿਆ।) ਤੁਹਾਡਾ ਕੀ ਹਾਲ ਹੈ ਪਿਆਰਿਓ? (ਵਧੀਆ।) ਬਹੁਤ ਵਧੀਆ! ਵਧੀਆ ਹੈ ਉਹ ਸੁਣਨਾ। ਕੋਈ ਵਿਸ਼ੇਸ਼ ਫਰਮਾਇਸ਼? ਨਹੀ। ਉਹ ਠੀਕ ਹੈ। ਮੈਂ ਆਸ ਕਰਦੀ ਤੁਸੀਂ ਜਵਾਗ ਦੇਵੋਂਗੇ, "ਨਹੀਂ।" ਹਾਂਜੀ, ਕੋਈ ਸਮਸਿਆ ਨਹੀਂ। ਉਹਦਾ ਭਾਵ ਹੈ ਕੋਈ ਸਮਸਿਆ ਨਹੀਂ। ਨਹੀਂ - ਸਮਸਿਆ ਨਹੀਂ। ਕੀ ਤੁਸੀਂ ਮੈਨੂੰ ਦੇਖ ਸਕਦੇ ਹੋ ਉਥੋਂ? ਦੂਰੋਂ, ਠੀਕ ਹੈ ਉਥੇ? ਜੇਕਰ ਤੁਸੀਂ ਮੈਨੂੰ ਨਹੀਂ ਦੇਖ ਸਕਦੇ, ਫਿਰ ਤੁਸੀਂ ਕਲਪਨਾ ਕਰ ਸਕਦੇ ਹੋ ਕਿਵੇਂ ਮੈਂ ਲਗਦੀ ਸੀ ਜਿਵੇਂ 20 ਸਾਲ ਪਹਿਲਾਂ, 30 ਸਾਲ ਪਹਿਲਾਂ।
ਮੈਂ ਸੋਚਿਆ ਇਸ ਹਫਤੇ ਦੇ ਅੰਤ ਵਿਚ ਮੈਂ ਇਕ ਆਰਾਮ ਕਰਾਂਗੀ। ਕਿਉਂਕਿ ਕਦੇ ਕਦਾਂਈ ਤੁਹਾਨੂੰ ਵੀ ਇਕ ਆਰਾਮ ਦੀ ਲੋੜ ਹੈ। ਇਥੋਂ ਤਕ ਕੁਝ ਵੀ ਨਾਂ ਨਾਲੋਂ। ਪਰ ਫਿਰ ਸਾਡੇ ਪਸ ਚੰਗੀਆਂ ਖਬਰਾਂ ਸਨ। ਸਾਡੇ ਪਾਸ ਚੰਗੀਆਂ ਖਬਰਾਂ ਸਨ: ਸਯੁੰਕਤ ਰਾਜ਼ਾਂ ਅਤੇ ਸਾਰੇ ਦੇਸ਼ਾਂ ਨੇ ਸੰਸਾਰ ਵਿਚ ਹਸਤਾਖਰਿਤ ਕੀਤਾ ਘਟ ਮਾਸ ਪ੍ਰੋਟੋਕੋਲ ਲਈ। ਇਜ਼ਾਜ਼ਤ, ਸਹਿਮਤੀ ਘਟ ਮਾਸ ਲਈ। ਕੋਈ ਮਾਸ ਨਾ ਹੋਵੇ ਸਭ ਤੋਂ ਵਧੀਆ ਹੈ। ਸੋ ਇਹ ਬਣ ਗਿਆ ਹੈ ਰਸਮੀ ਹੁਣ। ਮੈਂ ਆਸ ਕਰਦੀ ਹਾਂ ਉਹ ਬਸ ਅਗੇ ਚਲਣਗੇ। ਮਾਸ-ਰਹਿਤ ਬਣ ਜਾਣ। ਘਟ ਮਾਸ ਨਹੀਂ, ਪਰ ਮਾਸ-ਰਹਿਤ। ਕੋਈ ਵੀ ਮਾਸ ਨਹੀਂ ਬਿਲਕੁਲ ਵੀ। ਇਸੇ ਕਰਕੇ ਮੈਂ ਆਈ ਤੁਹਾਡੇ ਨਾਲ ਜਸ਼ਨ ਮਨਾਉਣ ਲਈ। ਅਤੇ ਮੈਂ ਚਾਹੁੰਦੀ ਹਾਂ ਤੁਹਾਡਾ ਧੰਨਵਾਦ ਕਰਨਾ, ਤੁਹਾਡੇ ਸਾਰਿਆਂ ਦਾ, ਚੰਗੇ, ਮਾੜੇ, ਵਿਚਾਲੜੇ, "ਚੰਗੇ ਨਹੀਂ, ਮਾੜੇ ਨਹੀਂ," ਅਧ ਵਿਚਾਲੇ; ਕਾਲੇ, ਚਿਟੇ, ਸੁਆਹ ਰੰਗ ਦੇ, ਵਿਚਾਲੜੇ, ਭੂਰੇ, ਕਾਫੀ ਰੰਗ ਦੇ, ਕਾਫੀ ਦੁਧ ਰੰਗ ਦੇ - ਤੁਹਾਡਾ ਸਾਰਿਆਂ ਦਾ ਧੰਨਵਾਦ। ਚੰਗੇ ਜਾਂ ਮਾੜੇ, ਮੈਂ ਤੁਹਾਡਾ ਧੰਨਵਾਦ ਕਰਦੀ ਹਾ ਕੁਝ ਚੀਜ਼ ਲਈ ਜੋ ਤੁਸੀਂ ਕੀਤੀ ਹੋਵੇ ਬਿਲਕੁਲ ਵੀ, ਇਥੋਂ ਤਕ ਬਸ ਇਕ ਥੋੜੀ ਜਿਹੀ ਵੀ, ਇਸ ਨਤੀਜ਼ੇ ਵਿਚ ਯੋਗਦਾਨ ਪਾਉਣ ਲਈ। ਅਤੇ ਅਸੀਂ ਖੁਸ਼ ਹਾਂ, ਖੁਸ਼, ਖੁਸ਼। ਇਹ ਉਥੋਂ ਤਕ ਪਹੁੰਚ ਰਿਹਾ ਹੈ। ਮੈਂ ਨਹੀਂ ਚਾਹੁੰਦੀ ਤੁਹਾਨੂੰ ਦਸਣਾ ਕਦੋਂ ਕਿਉਂਕਿ ਜਦੋਂ ਵੀ ਮੈਂ ਮੈਂ ਤੁਹਾਨੂੰ ਕੁਝ ਚੀਜ਼ ਦਸਦੀ ਹਾਂ, ਇਹਦੇ ਵਿਚ ਦੇਰ ਹੋ ਜਾਂਦੀ ਹੈ, ਅਤੇ ਮੈਂ ਉਹ ਨਹੀਂ ਪਸੰਦ ਕਰਦੀ। ਜਾਂ ਇਹ ਖਰਾਬ ਹੋ ਜਾਂਦੀ। ਮੈਂ ਉਹ ਨਹੀਂ ਪਸੰਦ ਕਰਦੀ। ਸੋ, ਮੈਂ ਨਹੀਂ ਦਸਾਂਗੀ ਤੁਹਾਨੂੰ ਕਿਤਨੇ ਲੰਮੇਂ ਸਮੇਂ ਵਿਚ। ਮੈਂ ਤੁਹਾਨੂੰ ਲਾਰਾਂ ਛਡਣ ਅਤੇ ਉਡੀਕ ਕਰਨ ਦਿੰਦੀ ਹਾਂ ਮਾਸ-ਰਹਿਤ ਦਿਨ ਦੇ ਆਉਣ ਲਈ।
ਮੈਂ ਇਹਦੇ ਬਾਰੇ ਬਹੁਤ ਖੁਸ਼ ਹਾਂ। ਸੋ, ਮੈਂ ਕੋਸ਼ਿਸ਼ ਕਰਦੀ ਹਾਂ ਵਧੇਰੇ ਰੀਟਰੀਟਾਂ ਕਰਨ ਦੀ, ਵਧੇਰੇ ਰੀਟਰੀਟਾਂ, ਇਥੋਂ ਤਕ ਬਸ ਕੁਝ ਕੁ ਦਿਨਾਂ ਲਈ। ਬਿਹਤਰ ਹੈ ਨਾਂ ਨਾਲੋਂ। ਮੈਂ ਬਸ ਖਤਮ ਕੀਤੀ ਤਿੰਨ ਹਫਤਿਆਂ ਦੀ ਅਤੇ ਫਿਰ ਮੈਂ ਵਾਪਸ ਆਈ ਤੁਹਾਨੂੰ ਮਿਲਣ ਲਈ, ਮਨਾਉਣ ਲਈ ਸਾਰੇ ਕਲਾਕਾਰਾਂ ਨਾਲ, ਅਤੇ ਫਿਰ ਮੇਰੇ ਕੋਲ ਹੋਰ ਚਾਰ ਦਿਨ ਸੀ ਬਸ ਹੁਣੇ। ਮੈਂ ਬਸ ਬਾਹਰ ਆਈ ਹਾਂ ਅਜ਼। ਕੁਝ ਭਿੰਨ ਲਗਦਾ ਹੈ? ਨਹੀਂ? (ਹਾਂਜੀ।) ਮੈਂ ਦੇਖਦੀ ਹਾਂ! ਮੈਂ ਲਗਦੀ ਹਾਂ ਥੋੜੀ ਜਿਹੀ ਭਿੰਨ। ਵਧੇਰੇ ਬੁਢੀ! ਚਾਰ ਦਿਨ ਹੋਰ ਬੁਢੀ। ਸਾਢੇ ਚਾਰ ਦਿਨ। ਕੋਈ ਗਲ ਨਹੀਂ ਉਹਦੇ ਬਾਰੇ। ਕਦੇ ਕਦਾਂਈ ਮੇਰੀ ਇਕ ਬਹੁਤ ਚੰਗੀ ਰੀਟਰੀਟ ਹੁੰਦੀ ਹੈ, ਬਹੁਤ ਵਧੀਆ; ਕਦੇ ਕਦਾਂਈ ਇਹ ਬਹੁਤ ਥਕਾਊ ਹੈ। ਬਹੁਤ ਸਾਰਾ ਸੰਗਠਿਤ ਕਰਨਾ, ਝਗੜਨਾ, ਅਤੇ ਆਪਣੇ ਆਪ ਨੂੰ ਸੁਰਖਿਅਤ ਰਖਣਾ, ਅਤੇ ਕਿਸੇ ਹੋਰ ਦੀ ਸੁਰਖਿਆ ਕਰਨੀ ਜਿਸ ਨੂੰ ਸੁਰਖਿਅਤ ਦੀ ਲੋੜ ਹੈ। ਕੁਝ ਵਿਸ਼ੇਸ਼ ਮਾਮੁਲੇ ਵਿਚ, ਇਹ ਨਹੀਂ ਜਿਵੇਂ ਬਸ ਆਮ ਸਧਾਰਨ ਮਾਮਲਾ। ਕਿਉਂਕਿ, ਇਹ ਉਸ ਤਰਾਂ ਹੈ, ਜਦੋਂ ਤੁਸੀਂ ਪ੍ਰਸਿਧ ਹੋਵੋਂ, ਜਾਂ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿਰੁਧ ਹੋਵੋਂ ਜੋ ਪਹਿਲੇ ਹੀ ਸਥਾਪਿਤ ਹੈ ਅਤੇ ਆਮ ਪ੍ਰਚਲਿਤ ਸਮਾਜ਼ ਵਿਚ, ਫਿਰ ਕੁਝ ਲੋਕ ਤੁਹਾਨੂੰ ਪਿਆਰ ਕਰਦੇ ਹਨ, ਕੁਝ ਲੋਕ ਤੁਹਾਡੇ ਨਾਲ ਨਹੀਂ ਪਿਆਰ ਕਰਦੇ। ਜਾਂ, ਕੁਝ ਲੋਕ ਆਉਂਦੇ ਹਨ ਕਿਸੇ ਮੰਤਵ ਲਈ ਜਾਂ ਚਾਹੁੰਦੇ ਹਨ ਕੁਝ ਚੀਜ਼ ਤੁਹਾਡੇ ਤੋਂ। ਉਹ ਆਸ ਰਖਦੇ ਹਨ ਕਿ ਤੁਸੀਂ ਹੂਲਾ ਹੂਪ ਕਰ ਸਕਦੇ ਹੋ, ਚੀਜ਼ਾਂ ਨੂੰ ਮੁਕੰਮਲ, ਅਤੇ ਤੁਸੀਂ ਨਹੀਂ ਕਰਦੇ ਕਿਉਂਕਿ ਉਨਾਂ ਦੇ ਕਰਮ ਬਹੁਤ ਭਾਰੇ ਹਨ। ਅਤੇ ਉਹ ਵੀ ਨਹੀਂ ਪਸੰਦ ਕਰਦੇ ਅਤੇ ਫਿਰ ਉਹ ਤੁਹਾਡੀ ਅਜ਼ਮਾਇਸ਼ ਕਰਦੇ ਹਨ। ਅਜ਼ਮਾਇਸ਼ ਭਿੰਨ ਭਿੰਨ ਤਰੀਕਿਆਂ ਨਾਲ ਅਤੇ ਇਹ ਹਮੇਸ਼ਾਂ ਸੁਖਾਵਾਂ ਨਹੀਂ ਹੁੰਦਾ। ਕਿਉਂਕਿ ਉਹ ਸੋਚਦੇ ਹਨ, "ਓਹ! ਲੋਕ ਕਹਿੰਦੇ ਹਨ ਤੁਸੀਂ ਇਹ ਅਤੇ ਉਹ ਹੋ। ਤੁਸੀਂ ਇਕ ਸਤਿਗੁਰੂ ਹੋ, ਪਰ ਤੁਸੀਂ ਕੁਝ ਚੀਜ਼ ਨਹੀਂ ਕਰਦੇ। ਸੋ ਹੁਣ ਮੈਂ ਕੁਝ ਚੀਜ਼ ਕਰ ਸਕਦਾ ਹਾਂ ਦੇਖਣ ਲਈ ਜੇਕਰ ਤੁਸੀਂ ਕਰਦੇ ਹੋ... ਤੁਸੀਂ ਕੀ ਕਰ ਸਕਦੇ ਹੋ ਉਹਦੇ ਬਾਰੇ?" ਹੋ ਸਕਦਾ ਮੈਂ ਕੁਝ ਚੀਜ਼ ਨਾ ਕਰ ਸਕਦੀ ਹੋਵਾਂ, ਪਰ ਮੈਨੂੰ ਜ਼ਰੂਰੀ ਹੈ ਅਜ਼ੇ ਵੀ ਆਪਣੇ ਆਪ ਨੂੰ ਸੁਰਖਿਅਤ ਰਖਣਾ ਅਤੇ ਇਹਦੇ ਲਈ ਕੁਝ ਕੰਮ ਲਗਦਾ ਹੈ। ਅਤੇ ਮੈਨੂੰ ਵੀ ਸੁਰਖਿਅਤ ਰਖਣਾ ਪੈਂਦਾ ਹੈ ਕੁਝ ਲੋਕਾਂ ਨੂੰ ਜਿਹੜੇ ਕੰਮ ਕਰਦੇ ਹਨ ਮੇਰੇ ਆਸ ਪਾਸ, ਕੁਝ ਲੋਕ ਜਿਹੜੇ ਇਹਦੇ ਨਾਲ ਸੰਬੰਧਿਤ ਹਨ।
ਮੈਨੂੰ ਮਾਫ ਕਰਨਾ, ਮੇਰੇ ਕਰਮ ਹਮੇਸ਼ਾਂ ਭਾਰੇ ਹਨ, ਸੋ ਮੇਰੇ ਪਾਸ ਹਮੇਸ਼ਾਂ ਸਮਾਂ ਨਹੀਂ ਹੁੰਦਾ... ਜਾਂ ਇਹਦੇ ਉਪਰ ਕਾਬੂ ਪਾਉਣ ਦਾ। ਜਿਵੇਂ ਪਿਛਲੀ ਵਾਰ, ਮੈਂ ਇਥੇ ਸੀ ਪਹਿਲੇ ਹੀ ਐਤਵਾਰ ਨੂੰ ਅਤੇ ਮੈਂ ਚਾਹੁੰਦੀ ਸੀ ਰਹਿਣਾ ਤੁਹਾਡੇ ਨਾਲ ਮੰਗਲਵਾਰ ਜਾਂ ਬੁਧਵਾਰ ਤਕ, ਜਦੋਂ ਤਕ ਸਾਰੇ ਕਲਾਕਾਰ ਨਹੀਂ ਚਲੇ ਜਾਂਦੇ ਅਤੇ ਤੁਸੀਂ ਨਹੀਂ ਚਲੇ ਜਾਂਦੇ। ਪਰ ਮੈਂ ਨਹੀਂ ਰਹਿ ਸਕੀ। ਕੁਝ ਚੀਜ਼ ਵਾਪਰੀ। ਸੋ, ਮੈਨੁੰ ਜਾਣਾ ਪਿਆ ਅਤੇ ਫਿਰ ਵਾਪਸ ਆਉਣਾ ਪਿਆ, ਅਤੇ ਛਡਣਾ ਅਤੇ ਦੁਬਾਰਾ ਵਾਪਸ ਆਉਣਾ ਪਿਆ। ਮੈਂ ਮਾਫੀ ਮੰਗਦੀ ਹਾਂ। ਮੈਂ ਹਮੇਸ਼ਾਂ ਨਹੀਂ ਕਰ ਸਕਦੀ ਜੋ ਤੁਸੀਂ ਚਾਹੁੰਦੇ ਹੋ ਜਾਂ ਜੋ ਮੈਂ ਚਾਹੁੰਦੀ ਹਾਂ ਇਥੋਂ ਤਕ। ਮੈਂ ਉਤਨੀ ਆਜ਼ਾਦ ਨਹੀਂ ਹਾਂ। ਬਹੁਤੇ ਜਿਆਦਾ ਕਰਮ। ਮੈਨੂੰ ਮਾਫ ਕਰਨਾ। ਮੇਰੇ ਕਰਮ ਬਹੁਤ, ਬਹੁਤ ਭਾਰੇ ਹਨ। ਮੈਂ ਕੀ ਕਰ ਸਕਦੀ ਹਾਂ? ਜਦੋਂ ਤੁਹਾਡੇ ਪਾਸ ਭਾਰੇ ਕਰਮ ਹੋਣ, ਫਿਰ ਤੁਹਾਡੇ ਪਾਸ ਭਾਰੇ ਕਰਮ ਹਨ; ਫਿਰ ਤੁਹਾਨੂੰ ਇਹਦੇ ਨਾਲ ਸਿਝਣਾ ਪੈਂਦਾ ਹੈ ਭਿੰਨ ਭਿੰਨ ਤਰੀਕਿਆਂ ਨਾਲ। ਮੈਨੂੰ ਮਾਫ ਕਰਨਾ ਜੇਕਰ ਮੈਂ ਨਹੀਂ ਹਮੇਸ਼ਾਂ ਕਰ ਸਕਦੀ ਜਿਸ ਦੀ ਤੁਸੀਂ ਆਸ ਕਰਦੇ ਹੋ ਜਾਂ ਤੁਹਾਡੇ ਨਾਲ ਨਹੀਂ ਰਹਿ ਸਕਦੀ ਜਦੋਂ ਤੁਸੀਂ ਚਾਹੁੰਦੇ ਹੋ। ਜਿੰਦਗੀ ਹਮੇਸ਼ਾਂ ਨਹੀਂ ਉਹਦੇ ਬਾਰੇ ਜਿਵੇਂ ਜੋ ਅਸੀਂ ਚਾਹੁੰਦੇ ਹਾਂ, ਪਰ ਇਹ ਹੈ ਕਿ ਕਾਹਦੇ ਨਾਲ ਅਸੀਂ ਜੀਅ ਸਕਦੇ ਹਾਂ ਅਤੇ ਸਤੁੰਸ਼ਟ ਰਹਿ ਸਕਦੇ ਹਾਂ।
ਮੈਂ ਨਹੀਂ ਖੁਸ਼ ਕਿ ਤੁਹਾਡੇ ਨਾਲ ਨਹੀਂ ਰਹਿ ਸਕੀ ਸਾਰਾ ਸਮਾਂ ਐਤਵਾਰ ਤੋਂ ਮੰਗਲਵਾਰ ਤਕ, ਕਲਾਕਾਰ ਤਿਉਹਾਰ ਦੇ ਸਮੇਂ । ਮੈਂ ਖੁਸ਼ ਨਹੀਂ ਸੀ, ਪਰ ਮੈਂ ਬਸ ਕਬੂਲ ਕੀਤਾ। ਅਤੇ ਮੈਂ ਬਸ ਆਸ ਕਰਦੀ ਹਾਂ ਤੁਸੀਂ ਮੈਨੂੰ ਮਾਫ ਕਰ ਦੇਵੋਂਗੇ, ਕਿਉਂਕਿ ਅਨੇਕ ਹੀ ਵਿਦੇਸ਼ੀ, ਉਹ ਆਏ ਬਹੁਤ ਦੂਰੋਂ। ਵੀਹ, ਤੀਹ ਘੰਟਿਆਂ ਦੀ ਉਡਾਨ ਇਥੇ ਆਉਣ ਲਈ। ਮੇਰਾ ਭਾਵ ਕਲਾਕਾਰ ਹੀ ਨਹੀਂ ਇਕਲੇ; ਮੇਰਾ ਭਾਵ ਹੈ ਸਾਡੇ ਲੋਕ, ਸਾਡੇ ਭਰਾ ਅਤੇ ਭੈਣਾਂ। ਉਹ ਆਏ ਇਕ ਬਹੁਤ ਲੰਮੀ ਦੂਰੀ ਤੋਂ। ਉਹ ਬਚਾਉਂਦੇ ਰਹੇ (ਧੰਨ) ਉਹਦੇ ਲਈ ਅਤੇ ਮੈਂ ਉਥੇ ਨਹੀਂ ਸੀ ਉਨਾਂ ਲਈ। ਅਤੇ ਪਾਰਟੀ ਤੋਂ ਬਾਦ, ਮੈਨੂੰ ਤੁਰੰਤ ਹੀ ਜਾਣਾ ਪਿਆ। ਮੈਂ ਬਹੁਤੀ ਖੁਸ਼ ਨਹੀਂ ਸੀ ਉਹਦੇ ਬਾਰੇ। ਅਤੇ ਮੈਂ ਆਸ ਕਰਦੀ ਉਹ ਮੈਨੂੰ ਮਾਫ ਕਰ ਦੇਣਗੇ। ਹਮੇਸ਼ਾਂ ਮੈਨੂੰ ਮਾਫ ਕਰ ਦੇਣਾ। ਮੇਰੇ ਪਾਸ ਕੋਈ ਬਹਾਨੇ, ਸਫਾਈਆਂ ਨਹੀਂ ਹਨ। ਭਾਵੇਂ ਜੇਕਰ ਮੇਰੇ ਪਾਸ ਹੋਣ ਵੀ, ਤੁਸੀਂ ਮੈਨੂੰ ਮਾਫ ਕਰ ਦੇਣਾ। ਖੁਸ਼ਕਿਸਮਤੀ ਨਾਲ ਮੈਂ ਅਜ਼ੇ ਜਿੰਦਾ ਹਾਂ ਅਤੇ ਬਸ ਉਹੀ ਹੈ ਸਭ ਜੋ ਤੁਸੀਂ ਚਾਹੁੰਦੇ ਹੋ, ਠੀਕ ਹੈ? ਇਕ ਝਰੀਟ ਵੀ ਨਹੀਂ। ਹੋ ਸਕਦਾ ਥੋੜੀ ਜਿਹੀ ਝਰੀਟ, ਪਰ ਮੈਂ ਇਹ ਛੁਪਾਈ ਹੈ; ਤੁਸੀਂ ਕੁਝ ਚੀਜ਼ ਨਹੀਂ ਦੇਖ ਸਕਦੇ। ਮੈਂ ਹਮੇਸ਼ਾਂ ਖੁਸ਼ ਹਾਂ, ਸੋਹਣੀ ਲਗਦੀ, ਹਰ ਰੋਜ਼ ਵਧੇਰੇ ਜਵਾਨ। ਤੁਸੀਂ ਆਸ ਕਰਦੇ ਹੋ। ਮੈਂ ਆਸ ਕਰਦੀ ਹਾਂ।
ਸੋ, ਵਧਾਈਆਂ। ਤੁਹਾਡੀ ਇਛਾ, ਤੁਹਾਡਾ ਸੁਪਨਾ, ਤੁਹਾਡੀ ਆਸ, ਤੁਹਾਡਾ ਕੰਮ, ਨੇ ਕੁਝ ਫਲ ਲਿਆਂਦੇ ਹਨ। ਇਹ ਅਜ਼ੇ 100% ਪਕਿਆ ਨਹੀਂ ਹੈ, ਪਰ ਇਹ ਕੁਝ ਫਲ ਹਨ ਪਹਿਲੇ ਹੀ, ਠੀਕ ਹੈ? (ਹਾਂਜੀ।) ਵਾਓ। ਮੈਂ ਸਚਮੁਚ ਧੰਨਵਾਦ ਕਰਦੀ ਹਾਂ ਸਯੁੰਕਤ ਰਾਜ਼ਾਂ ਦੀ ਅਤੇ ਸਾਰੇ ਲੀਡਰਾਂ ਦੀ ਸਾਰੇ ਦੇਸ਼ਾਂ ਦੇ ਉਨਾਂ ਦੇ ਸਿਆਣੇ ਫੈਂਸਲੇ ਲਈ। ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਉਹ ਜ਼ਾਰੀ ਰਖਣਗੇ ਸਿਆਣੇ ਰਹਿਣਾ, ਅਮਲ ਵਿਚ ਲਿਆਉਣਗੇ ਜੋ ਉਨਾਂ ਨੇ ਲਿਖਿਆ ਅਤੇ ਹਸਤਾਖਰਿਤ ਕੀਤਾ। ਬਸ ਜਿਵੇਂ ਅਨੇਕ ਹੀ ਕਾਨੂੰਨ ਜਾਨਵਰਾਂ ਬਾਰੇ, ਜਿਵੇਂ ਜਾਨਵਰਾਂ ਦੀ ਸੁਰਖਿਆ, ਜਾਨਵਰਾਂ ਨੂੰ ਨਾ ਦੁਖੀ ਹੋਣ ਦੇਣਾ ਜਾਂ ਡਰ ਜਾਂ ਕੁਝ ਵੀ ਕਿਸੇ ਕਿਸਮ ਦਾ । ਪਰ ਜੇਕਰ ਤੁਸੀਂ ਮਾਸ ਖਾਣਾ ਜ਼ਾਰੀ ਰਖਦੇ ਹੋ, ਫਿਰ ਜਾਨਵਰ ਦੁਖ ਭੋਗਣਗੇ ਉਹ ਸਭ ਦਾ ਅਤੇ ਹੋਰ ਵਧੇਰੇ ਤੁਹਾਡੀ ਪਿਠ ਪਿਛੇ । ਤੁਸੀਂ ਇਥੋਂ ਤਕ ਇਹਦੇ ਬਾਰੇ ਜਾਣਦੇ ਵੀ ਨਹੀਂ। ਲੋਕੀਂ ਬਸ ਨਹੀਂ ਜਾਣਦੇ। ਸਚਮੁਚ ਉਸ ਤਰਾਂ ਹੈ। ਜਿਆਦਾਤਾਰ ਲੋਕ ਬਹੁਤ, ਬਹੁਤ ਚੰਗੇ ਹਨ ਦਿਲ ਦੇ ਅਤੇ ਜਾਨਵਰਾਂ ਨਾਲ ਪਿਆਰ ਕਰਦੇ ਹਨ। ਜੇਕਰ ਉਹ ਜਾਨਵਰਾਂ ਨੂੰ ਦੇਖਣ ਦੁਖ ਭੋਗਦੇ ਉਨਾਂ ਦੀਆਂ ਆਪਣੀਆਂ ਅਖਾਂ ਦੇ ਸਾਹਮੁਣੇ, ਮੈਂਨੂੰ ਪਕਾ ਯਕੀਨ ਹੈ ਉਹ ਕੁਝ ਚੀਜ਼ ਵੀ ਕਰਨਗੇ ਇਹਨੂੰ ਬਚਾਉਣ ਲਈ, ਜਾਨਵਰ ਨੂੰ ਬਚਾਉਣ ਲਈ। ਇਹੀ ਹੈ ਬਸ ਉਨਾਂ ਨੇ ਕੋਈ ਸੰਬੰਧ ਨਹੀ ਜੋੜਿਆ ਮਾਸ ਦੇ ਟੁਕੜੇ ਵਿਚਕਾਰ ਜੋ ਖੂਬਸੂਰਤ ਕਾਉਂਟਰ ਉਤੇ ਹੈ ਅਤੇ ਗਾਂ ਨਾਲ ਜਿਸ ਨੂੰ ਤੰਗ ਜਗਾ ਵਿਚ ਰਖਿਆ ਜਾਂਦਾ ਇਕ ਨਾਂ ਹਿਲਣ ਵਾਲੀ ਜਗਾ ਵਿਚ ਉਹਦੀ ਆਪਣੀ ਸਮੁਚੀ ਜਿੰਦਗੀ ਭਰ ਲਈ । ਉਹ ਨਹੀਂ ਜਾਣਦੇ ਸੀ; ਉਨਾਂ ਨੇ ਨਹੀਂ ਸੋਚਿਆ। ਬਹੁਤੇ ਵਿਆਸਤ । ਸਚਮੁਚ ਉਸ ਤਰਾਂ। ਜਦੋਂ ਤੁਸੀਂ ਬਹੁਤੇ ਵਿਆਸਤ ਹੋਵੋਂ, ਤੁਹਾਡੇ ਪਾਸ ਸਮਾਂ ਨਹੀਂ ਹੈ ਸੋਚਣ ਲਈ, ਜਾਂ ਸੰਬੰਧ ਜੋੜਨ ਲਈ, ਜਾਂ ਚੀਜ਼ਾਂ ਵਿਚ ਖੋਜ਼ ਕਰਨ ਲਈ, ਜਾਂ ਇਥੋਂ ਤਕ ਸੋਚਣ ਲਈ ਵੀ ਕਿ ਕੀ ਕੀ ਹੈ। ਤੁਸੀਂ ਬਸ ਆਉਂਦੇ ਹੋ ਵਾਪਸ ਘਰ ਨੂੰ ਥਕੇ ਅਤੇ ਮਹਿਸੂਸ ਕਰਦੇ ਹੋ ਖੁਸ਼ਕਿਸਮਤ ਕਿ ਤੁਹਾਡੇ ਪਾਸ ਕੁਝ ਚੀਜ਼ ਹੈ ਮਾਈਕਰੋਵੇਫ ਵਿਚ ਰਖਣ ਲਈ ਜਾਂ ਇਹਨੂੰ ਗਰਮ ਕਰਨ ਲਈ ਅਤੇ ਫਿਰ ਬਸ ਇਹ ਖਾਂਦੇ ਹੋ। ਤੁਸੀਂ ਇਥੋਂ ਤਕ ਸੋਚਦੇ ਵੀ ਨਹੀਂ। ਵਿਚਾਰੇ ਲੋਕ, ਸਚਮੁਚ। ਮਾਇਆ ਬਹੁਤ ਹੀ ਹੁਸ਼ਿਆਰ ਰਹੀ ਹੈ ਅਖਾਂ ਉਤੇ ਪਟੀ ਬੰਨਣ ਵਿਚ ਹਰ ਇਕ ਦੇ ਹੁਣ ਤਾਂਹੀ। ਇਹ ਸਚਮੁਚ ਉਸ ਤਰਾਂ ਹੈ। ਇਸੇ ਕਰਕੇ ਮੈਂ ਅਫਸੋਸ ਮਹਿਸੂਸ ਕਰਦੀ ਹਾਂ ਹਰ ਇਕ ਲਈ ਸਾਰਾ ਸਮਾਂ। ਇਥੋਂ ਤਕ ਲੋਕ ਜਿਨਾਂ ਨੇ ਮੈਨੂੰ ਨੁਕਸਾਨ ਪਹੁੰਚਾਇਆ ਜਾਂ ਮੈਨੂੰ ਨੁਕਸਾਨ ਪਹੁੰਚਾਉਂਦੇ ਹਨ, ਮੈਂ ਉਨਾਂ ਲਈ ਅਫਸੋਸ ਮਹਿਸੂਸ ਕਰਦੀ ਹਾਂ। ਉਹ ਬਹੁਤ ਹੀ ਜਿਆਦਾ ਅਗਿਆਨੀ ਹਨ। ਬਹੁਤੀ ਜ਼ਹਿਰ ਦਿਤੀ ਗਈ, ਬਹੁਤੇ ਬਰੇਨ ਵਾਸ਼ ਕੀਤੇ ਗਏ, ਅਤੇ ਬਸ ਬਹੁਤੇ ਅੰਨੇ ਹਨ। ਅਸੀਂ ਨਹੀਂ ਉਹਦੇ ਬਾਰੇ ਗਲ ਕਰਾਂਗੇ। ਅਸੀਂ ਖੁਸ਼ ਹਾਂ। ਤੁਹਾਡਾ ਧੰਨਵਾਦ।
ਤੁਹਾਡਾ ਧੰਨਵਾਦ, ਸਯੁੰਕਤ ਰਾਜ਼ਾਂ ਦਾ, ਅਤੇ ਸਾਰੇ ਦੇਸ਼ਾਂ ਦਾ। ਪ੍ਰਭੂ ਤੁਹਾਨੂੰ ਬਖਸ਼ੇ ਸਦਾ ਹੀ ਅਤੇ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਕੀ ਅਸੀਂ ਨਹੀਂ ਕਰਦੇ? (ਹਾਂਜੀ।) ਹਾਂਜੀ। ਮੈਂ ਚਾਹੁੰਦੀ ਹਾਂ ਧੰਨਵਾਦ ਕਰਨਾ ਸਾਰੇ ਵੀਗਨਾਂ ਦਾ ਉਥੇ ਬਾਹਰ। ਸਾਰੇ ਵਿਆਕਤੀ, ਸਾਰੇ ਸਮੂਹਾਂ ਦਾ, ਸਾਰੀਆਂ ਸੰਸਥਾਵਾਂ, ਸਾਰੀਆਂ ਸਰਕਾਰਾਂ, ਕੋਈ ਵੀ ਜਿਹੜਾ ਮਸ਼ਹੂਰੀ ਕਰਦਾ ਹੈ ਦਿਆਲੂ ਵੀਗਨ ਜਿੰਦਗੀ ਦੇ ਢੰਗ ਦਾ ਸਾਡੇ ਸੰਸਾਰ ਨੂੰ ਬਚਾਉਣ ਲਈ ਸਾਡੇ ਆਪਣੇ ਲਈ ਅਤੇ ਅਗਲੀਆਂ ਪੀੜੀਆਂ ਲਈ। ਇਥੋਂ ਤਕ ਬਸ ਆਪਣੇ ਦਿਲ ਵਿਚ, ਤੁਸੀਂ ਕਾਮਨਾ ਕਰਦੇ ਹੋ ਸੰਸਾਰ ਵੀਗਨ ਬਣ ਜਾਵੇ ਅਤੇ ਸਾਰੀਆਂ ਸਰਕਾਰਾਂ ਜਿਹੜੀਆਂ ਸਵੀਕਾਰ ਕਰਦੀਆਂ, ਜਿਹੜੀਆਂ ਕਾਨੂੰਨ ਵਿਚ ਦੀ ਬਣਾਉਂਦੀਆਂ, ਜਾਂ ਜਿਹੜੀਆਂ ਜਾ ਰਹੀਆਂ ਕਾਨੂੰਨ ਵਿਚ ਦੀ ਬਨਾਉਣ ਲਈ ਨਾਗਰਿਕਾਂ ਲਈ ਇਕ ਦਿਆਲੂ, ਸਿਹਤਮੰਦ ਵੀਗਨ ਆਹਾਰ ਉਤੇ ਬਣੇ ਰਹਿਣ ਲਈ। ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਤੁਸੀਂ ਜ਼ਾਰੀ ਰਖੋਂ ਇਹਨਾਂ ਨੇਕ ਕਾਰਜ਼ਾਂ ਨੂੰ ਸਾਡੇ ਸੰਸਾਰ ਅਤੇ ਗ੍ਰਹਿ ਨੂੰ ਬਚਾਉਣ ਲਈ ਅਗਲੀਆਂ ਪੀੜੀਆਂ ਲਈ। ਪ੍ਰਭੂ ਤੁਹਾਨੂੰ ਬਖਸ਼ੇ ਸਦਾ ਲਈ।
ਮੈਂ ਨਹੀ ਜਾਣਦੀ ਜੇਕਰ ਮੈਂ ਇਹ ਪਹਿਲੇ ਪੜ ਚੁਕੀ ਹਾਂ। ਭਾਰਤ ਵਿਚ ਸਾਡੇ ਕੋਲ ਅਨੇਕ ਹੀ ਕਿਸਮਾਂ ਦੇ ਅਭਿਆਸ ਹਨ। ਮੈਂ ਲਿਖੀ ਕੁਝ ਚੀਜ਼ ਕੁਝ ਸਮਾਂ ਪਹਿਲਾਂ, ਪਰ ਮੈਂ ਸੋਚਦੀ ਸੀ ਜੇਕਰ ਮੈਂ ਇਹ ਪੜੀ ਹੈ ਤੁਹਾਡੇ ਲਈ ਜਾਂ ਅਜ਼ੇ ਨਹੀਂ। ਓਹ, ਇਹ ਪਹਿਲੇ ਹੀ ਪੜ ਚੁਕੀ ਹਾਂ, ਮੇਰੇ ਖਿਆਲ। ਇਹ ਵਾਲੀ ਹੋ ਸਕਦਾ ਨਹੀਂ। ਇਹ ਸਾਰੇ ਕਲਾਕਾਰ, ਉਹ ਗਲ ਕਰਦੇ ਹਨ ਤੁਹਾਡੇ ਵਾਂਗ, ਜਿਵੇਂ ਉਹ ਮੇਰੇ ਪੈਰੋਕਾਰ ਹੋਣ। ਮੈਂ ਆਸ ਕਰਦੀ ਹਾਂ ਬਾਹਰਲੇ ਲੋਕ ਇਹ ਨਾ ਸੋਚਣ ਮੈਂ ਉਨਾਂ ਨੂੰ ਕਿਤਨੇ ਪੈਸੇ ਦਿਤੇ ਸਪੀਚ ਲਈ। ਹਾਂਜੀ, ਕਈ ਲੋਕਾਂ ਨੂੰ ਪੈਸੇ ਮਿਲਦੇ ਹਨ ਲਿਖਤ ਸਪੀਚ ਲਈ, ਜੇਕਰ ਤੁਸੀਂ ਮਹਤਵਪੂਰਨ ਹੋਵੋਂ। ਕਲਪਨਾ ਕਰੋ, ਜੇਕਰ ਮੈਂ ਹਾਂ ਇਕ ਪ੍ਰਧਾਨ ਮੰਤਰੀ ਕਿਸੇ ਕਿਸਮ ਦਾ, ਇਥੋਂ ਤਕ ਇਕ ਛੋਟੇ ਟਾਪੂ ਦਾ ਜਾਂ ਕੁਝ ਚੀਜ਼। ਜੇਕਰ ਉਹ ਮੈਨੂੰ ਸਦਾ ਦਿੰਦੇ ਹਨ ਜਾਣ ਲਈ ਕਿਸੇ ਜਗਾ, ਇਕ ਸਪੀਚ ਦੇਣ ਲਈ, ਜਾਂ ਤਾਂ ਮੈਂ ਇਹ ਆਪ ਲਿਖਾਂਗੀ, ਜਾਂ ਮੇਰਾ ਸਕਤਰ ਇਹ ਲਿਖੇਗਾ, ਜਾਂ ਉਹ ਇਹ ਲਿਖਣਗੇ ਅਤੇ ਮੈਂ ਬਸ ਇਹ ਪੜਾਂਗੀ, ਫਿਰ ਮੈਂਨੂੰ ਕੁਝ ਚੀਜ਼ ਮਿਲੇਗੀ। ਤੁਹਾਡੇ ਸਤਿਗੁਰੂ ਨੂੰ ਕਦੇ ਕੁਝ ਚੀਜ਼ ਨਹੀਂ ਮਿਲਦੀ। ਕੌਣ ਪਰਵਾਹ ਕਰਦਾ ਹੈ?
ਸੰਸਾਰ ਵੀਗਨ ਬਣ ਰਿਹਾ ਹੈ। ਮੈਂ ਟਪਦੀ ਹਾਂ, ਨਚਦੀ ਹਾਂ ਅੰਦਰ ਆਪਣੇ ਛੋਟੇ ਜਿਹੇ ਦਫਤਰ ਵਿਚ ਆਪਣੇ ਆਪ ਹੀ। ਅਤੇ ਮੈਂ ਨਚਦੀ ਹਾਂ ਆਪਣੇ ਕੁਤੇ ਨਾਲ; ਮੈਂ ਕਿਹਾ, "ਹੇ, ਤੁਸੀਂ ਜਾਣਦੇ ਹੋ? ਸੰਸਾਰ ਵੀਗਨ ਬਣਦਾ ਜਾ ਰਿਹਾ ਹੈ! ਸੰਸਾਰ ਵੀਗਨ ਬਣਦਾ ਜਾ ਰਿਹਾ ਹੈ!" ਜੇਕਰ ਤੁਸੀਂ ਮੈਨੂੰ ਦੇਖੋਂ, ਤੁਸੀਂ ਸੋਚੋਂਗੇ, "ਸਤਿਗੁਰੂ ਜੀ, ਕੁਝ ਚੀਜ਼ ਸਹੀ ਨਹੀਂ ਉਨਾਂ ਦੇ ਮਨ ਵਿਚ ਹੋਰ। ਹੋ ਸਕਦਾ ਸਾਨੂੰ ਚਾਹੀਦਾ ਹੈ ਲਭਣਾ ਕੋਈ ਹੋਰ ਸਤਿਗੁਰੂ।" ਤੁਸੀਂ ਕੋਸ਼ਿਸ਼ ਕਰੋ। ਉਥੇ ਬਹੁਤ ਸਾਰੇ ਗੁਰੂ ਹਨ ਆਸ ਪਾਸ। ਪ੍ਰਸਿਧ ਅਤੇ ਨਹੀਂ ਪ੍ਰਸਿਧ, ਬਹੁਤ, ਬਹੁਤ, ਬਹੁਤ। ਓਹ, ਬਹੁਤੇ ਨਹੀਂ, ਬਹੁਤੇ ਨਹੀਂ, ਪਰ ਮੇਰਾ ਭਾਵ ਹੈ ਕਾਫੀ ਹਨ। ਕਾਫੀ ਚੰਗੇ ਕੁਝ ਲੋਕਾਂ ਲਈ ਜਿਹੜੇ ਖਰੀਦਾਰੀ ਕਰਨਾ ਪਸੰਦ ਕਰਦੇ ਹਨ। ਮੈਂ ਵੀ ਖਰੀਦਾਰੀ ਕਰਨ ਗਈ ਸੀ ਜਦੋਂ ਤਕ ਮੈਂ ਕੁਆਨ ਯਿੰਨ ਵਿਧੀ ਨਹੀਂ ਲਭ ਲਈ ਅਤੇ ਮੈਂ ਬੰਦ ਕੀਤਾ।
ਇਹ ਵਾਲੀ ਮੈਂ ਨਹੀਂ ਜਾਣਦੀ ਜੇਕਰ ਮੈਂ ਇਹ ਤੁਹਾਨੂੰ ਪੜੀ ਹੈ ਜਾਂ ਨਹੀਂ। ਪੂਰੀ ਇਕਾਗਰਤਾ ਬਾਰੇ, ਨਿਰਵਿਘਨ ਧਿਆਨ। ਨਹੀਂ? (ਨਹੀਂ।) ਨਹੀ। ਠੀਕ ਹੈ, ਤੁਸੀਂ ਖੁਸ਼ਕਿਸਮਤ ਹੋ। ਫਿਰ ਮੈਂ ਇਹ ਤੁਹਾਡੇ ਲਈ ਪੜ ਸਕਦੀ ਹਾਂ। ਭਾਰਤ ਵਿਚ, ਸਾਡੇ ਕੋਲ ਅਨੇਕ ਹੀ ਕਿਸਮਾਂ ਦੇ ਅਭਿਆਸ ਹਨ। ਅਤੇ ਉਨਾਂ ਵਿਚੋਂ ਇਕ ਨੂੰ ਆਖਿਆ ਜਾਂਦਾ ਹੈ ਭਗਤੀ ਯੋਗਾ, ਭਾਵ ਸ਼ਰਧਾ ਭਾਵ ਵਾਲਾ ਅਭਿਆਸ। ਭਗਤੀ ਦਾ ਭਾਵ ਹੈ ਸਮਰਪਣ, ਸ਼ਰਧਾ। ਤੁਸੀਂ ਆਪਣੇ ਆਪ ਨੂੰ ਸਮਰਪਿਤ ਕਰਦੇ ਹੋ ਪ੍ਰਭੂ ਪ੍ਰਤੀ। ਤੁਸੀਂ ਉਨਾਂ (ਪ੍ਰਭੂ) ਨੂੰ ਨਹੀਂ ਦੇਖਿਆ ਪਰ ਤੁਸੀਂ ਆਪਣੇ ਆਪ ਨੂੰ ਸਮਰਪਿਤ ਕਰਦੇ ਹੋ ਆਪਣੀ ਸਮੁਚੀ ਜਿੰਦਗੀ ਪ੍ਰਭੂ ਪ੍ਰਤੀ, ਜਿਵੇਂ ਉਹ ਭਿਕਸ਼ੂ ਅਤੇ ਭਿਕਸ਼ਣੀਆਂ। ਉਹ ਵੀ ਗਿਣਿਆ ਜਾ ਸਕਦਾ ਹੈ ਭਗਤੀ ਯੋਗਾ ਵਜੋਂ। ਸਭ ਕਿਸਮ ਦੇ ਭਿਕਸ਼ੂ ਅਤੇ ਭਿਕਸਣੀਆਂ ਸਾਰੇ ਸੰਸਾਰ ਵਿਚ, ਭਾਵੇਂ ਉਹ ਕੈਥਲਿਕ ਹੋਣ ਜਾਂ ਬੋਧੀ, ਜਾਂ ਹਿੰਦੂ, ਜੈਨੀ, ਜਾਂ ਸਿਖ। ਇਹ ਸਾਰੇ ਭਕਤੀ ਯੋਗਾ ਦੇ ਹਨ। ਅਸਲ ਵਿਚ, ਕਿਉਂਕਿ ਉਹ ਸਮਰਪਿਤ ਕਰਦੇ ਹਨ ਆਪਣਾ ਸਮਾਂ ਅਤੇ ਆਪਣੀਆਂ ਜਿੰਦਗੀਆਂ ਪ੍ਰਭੂ ਦੀ ਸੇਵਾ ਵਿਚ ਅਤੇ ਕੇਵਲ ਪ੍ਰਭੂ ਬਾਰੇ ਸੋਚਦੇ ਹਨ, ਕੇਵਲ ਪ੍ਰਭੂ ਨੂੰ ਪੂਜ਼ਦੇ ਹਨ, ਭਾਵੇਂ ਉਹ ਦੇਖ ਸਕਣ ਜਾਂ ਨਾਂ ਦੇਖ ਸਕਣ, ਉਹ ਮਹਿਸੂਸ ਕਰ ਸਕਣ ਜਾਂ ਨਾਂ ਕਰ ਸਕਣ। ਅਤੇ ਉਨਾਂ ਨੂੰ ਕੁਝ ਅਨੁਭਵ ਹਾਸਲ ਹੁੰਦੇ ਹਨ। ਇਹ ਨਿਰਭਰ ਕਰਦਾ ਹੈ ਕਿਤਨੇ ਸ਼ਰਧਾਮਈ ਹਨ ਉਹ ਅਤੇ ਕਿਤਨੀ ਇਕਾਗਰਤਾ ਤਕ ਉਹ ਪਹੁੰਚ ਸਕਦੇ ਹਨ ਆਪਣੇ ਮਨਾਂ ਵਿਚ। ਪਰ ਕੁਝ ਭਿਕਸ਼ੂ ਜਾਂ ਕੁਝ ਭਿਕਸ਼ਣੀਆਂ, ਉਹ ਅਭਿਆਸ ਕਰਦੇ ਹਨ ਸਮੁਚੀ ਜਿੰਦਗੀ ਭਰ ਤਕ, ਉਹ ਕਦੇ ਨਹੀਂ ਕਿਤੇ ਵੀ ਪਹੁੰਚਦੇ। ਜਿਵੇਂ ਕੁਝ ਜ਼ੈਨ ਭਿਕਸ਼ੂ ਕਹਿੰਦੇ ਹਨ, "ਜੇਕਰ ਤੁਸੀਂ ਜ਼ਾਰੀ ਰਖਦੇ ਹੋ ਇਕ ਇਟ ਨੂੰ ਪੋਲਿਸ਼ ਕਰਨਾ, ਚਮਕਾਉਣਾ, ਇਹ ਨਹੀਂ ਬਣੇਗਾ ਇਕ ਸ਼ੀਸ਼ਾ," ਕਿਉਂਕਿ ਉਹ ਨਹੀਂ ਜਾਣਦੇ ਕੀ ਅਸਲੀ ਚੀਜ਼ ਹੈ। ਤੁਹਾਡੇ ਵਾਂਗ ਨਹੀਂ, ਖੁਸ਼ਕਿਸਮਤ ਲੋਕ। ਪਰ ਭਗਤੀ ਯੋਗਾ, ਵਾਸਤਵ ਵਿਚ, ਇਹ ਹੈ ਕਿ ਤੁਹਾਨੂੰ ਸਚਮੁਚ ਬਹੁਤ ਹੀ ਸਮਰਪਿਤ ਹੋਣਾ ਜ਼ਰੂਰੀ ਹੈ ਕਿ ਤੁਸੀਂ ਹੋਰ ਸਭ ਚੀਜ਼ ਭੁਲ ਜਾਂਦੇ ਹੋ ਆਪਣੇ ਆਸ ਪਾਸ।
ਇਕ ਮਿਸਾਲ ਹੈ ਸ੍ਰੀ ਰਾਮਾਕ੍ਰਿਸ਼ਨਾ। ਉਹ ਪਹਿਲੇ ਹੀ ਸੁਰਗਵਾਸ ਹੋ ਗਏ। ਉਹ ਬਹੁਤ ਪ੍ਰਸਿਧ ਹਨ ਕਿਵੇਂ ਵੀ। ਉਹ ਬਹੁਤ ਹੀ ਸਮਰਪਿਤ ਸਨ ਮਾਤਾ ਕਾਲੀ ਪ੍ਰਤੀ, ਹਿੰਦੂ ਧਰਮ ਦੀਆਂ ਦੇਵਤਿਆਂ ਵਿਚੋਂ ਇਕ। ਬਿਨਾਂਸ਼ਕ, ਲੋਕਾਂ ਨੇ ਇਕ ਮੰਦਰ ਉਸਾਰਿਆ ਉਹਦੇ ਲਈ, ਬਸ ਜਿਵੇਂ ਹੋਰਨਾਂ ਅਤੀਤ ਵਾਲੇ ਸੰਤਾਂ ਲਈ। ਜਦੋਂ ਵੀ ਤੁਸੀਂ ਮਰਦੇ ਹੋ, ਤੁਹਾਡੇ ਪਾਸ ਇਕ ਮੰਦਰ ਹੋਵੇਗਾ। ਸੋ ਇਸੇ ਕਰਕੇ ਮੈਂ ਤੁਹਾਨੂੰ ਕਿਹਾ ਹੈ, ਮੈਂ ਨਹੀਂ ਹੋਰ ਕੋਈ ਚੀਜ਼ ਉਸਾਰਦੀ। ਇਮਾਰਤਾਂ ਪਹਿਲੇ ਹੀ ਮੌਜ਼ੂਦ ਹਨ। ਅਸੀਂ ਇਹ ਵਰਤੋਂ ਕਰਦੇ ਹਨ ਬਜ਼ੁਰਗਾਂ ਲਈ ਜਾਂ ਕੁਝ ਲੋਕਾਂ ਲਈ ਜਿਹੜੇ ਬਹੁਤੇ ਠੀਕ ਨਹੀਂ ਹਨ ਸਿਹਤਯਾਬ ਨਹੀਂ, ਜਾਂ ਬਚਿਆਂ ਲਈ, ਅਤੇ ਤੁਸੀਂ ਪਿਆਰਿਓ ਆਪਣਾ ਆਵਦਾ ਘਰ ਲਿਆਵੋ । ਅਜ਼ਕਲ ਹਰ ਇਕ ਲਿਆ ਸਕਦਾ ਹੈ ਆਪਣਾ ਆਵਦਾ ਘਰ, ਬਹੁਤ ਸਸਤਾ। ਵੀਹ ਡਾਲਰ ਲਈ, ਤੁਹਾਡੇ ਪਾਸ ਇਕ ਘਰ ਹੋਵੇਗਾ। ਬਸ ਇਹਨੂੰ ਬਾਹਰ ਕਢੋ, ਸੁਟੋ ਹਵਾ ਵਿਚ, ਅਤੇ ਉਥੇ ਤੁਹਾਡੇ ਲਈ ਤਿਆਰ ਹੈ। ਤੁਹਾਨੂੰ ਸਰੁਖਿਅਤ ਰਖਦਾ ਹੈ ਹਵਾ ਅਤੇ ਮੀਂਹ ਕਣੀ ਤੋਂ, ਬਰਫ ਤੋਂ ਵੀ ਇਥੋਂ ਤਕ। ਅਦੁਭਤ। ਅਤੇ ਤੁਸੀਂ ਲਿਜਾ ਸਕਦੇ ਹੋ ਆਪਣਾ ਮੰਜ਼ਾ ਆਪਣੇ ਨਾਲ; ਇਕ ਸੌਣ ਵਾਲਾ ਥੈਲਾ ਹੀ ਹੈ ਜਿਸ ਦੀ ਤੁਹਾਨੂੰ ਲੋੜ ਹੈ। ਇਕ ਪਲਾਸਟਿਕ ਤੰਬੂ ਅਤੇ ਇਕ ਸੌਣ ਵਾਲਾ ਥੈਲਾ, ਫਿਰ ਤੁਸੀਂ ਠੀਕ ਹੋ। ਜਦੋਂ ਮੈਂ ਸੀ ਇਕ ਤਥਾ-ਕਥਿਤ ਪੇਰੋਕਾਰ ਭਾਰਤ ਵਿਚ, ਮੇਰੇ ਕੋਲ ਇਥੋਂ ਉਹ ਵੀ ਨਹੀਂ ਸੀ। ਮੇਰੇ ਕੋਲ ਕੇਵਲ ਇਕ ਛਤਰੀ ਸੀ। ਅਤੇ ਜਦੋਂ ਮੀਂਹ ਪੈਂਦਾ ਸੀ, ਮੈਂ ਬਸ ਇਹਦੇ ਥਲ਼ੇ ਬੈਠ ਜਾਂਦੀ ਸੀ। ਅਤੇ ਮੈਂ ਅਜ਼ੇ ਵੀ ਇਥੇ ਮੌਜ਼ੂਦ ਹਾਂ।
ਸੋ, ਭਗਤੀ ਯੋਗਾ ਬਹੁਤ ਹੀ ਮਸ਼ਹੂਰ ਹੈ ਭਾਰਤ ਵਿਚ। ਅਤੇ ਭਾਵੇਂ ਅਨੇਕ ਹੀ ਲੋਕ ਇਹਦੇ ਬਾਰੇ ਸੁਚੇਤ ਨਹੀਂ ਹਨ, ਸ਼ਰਧਾਲੂ ਭਿੰਨ ਭਿੰਨ ਧਰਮਾਂ ਦੇ, ਉਹ ਭਗਤੀ ਯੋਗਾ ਦਾ ਅਭਿਆਸ ਕਰਦੇ ਹਨ। ਪਰ ਅਸਲੀ ਭਗਤੀ ਉਹ ਹੈ ਕਿ ਤੁਹਾਡੇ ਕੋਲ ਸਚਮੁਚ ਪੂਰੀ ਇਕਾਗਰਤਾ ਹੋਣੀ ਜ਼ਰੂਰੀ ਹੈ ਉਸ ਪ੍ਰਤੀ ਜਿਸ ਨੂੰ ਤੁਸੀਂ ਪੂਜ਼ਦੇ ਹੋ। ਅਤੇ ਫਿਰ ਤੁਸੀਂ ਸਮਾਧੀ ਹਾਸਲ ਕਰ ਸਕਦੇ ਹੋ। ਛੋਟੀ ਸਮਾਧੀ, ਵਡੀ ਸਮਾਧੀ। ਉਹਦੀ ਕੋਈ ਗਰੰਟੀ ਨਹੀਂ ਹੈ, ਪਰ ਤੁਸੀਂ ਕੁਝ ਚੀਜ਼ ਪ੍ਰਾਪਤ ਕਰੋਂਗੇ, ਜੇਕਰ ਤੁਹਾਡੇ ਕੋਲ (ਮਨ ਦੀ) ਪੂਰੀ ਇਗਾਰਤਾ ਹੋਵੇ। ਅਤੇ ਉਹ ਵੀ ਅਭਿਆਸਾਂ ਵਿਚੋਂ ਇਕ ਹੈ, ਅਭਿਆਸ ਦੀਆਂ 84,000 ਵਿਧੀਆਂ ਵਿਚੋਂ ਇਕ। ਜੇਕਰ ਤੁਸੀਂ ਕਾਫੀ ਲੰਮੇ ਸਮੇਂ ਤਕ ਜਿਉਂਦੇ ਹੋ, ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਇਕ ਇਕ ਕਰਕੇ, ਅਤੇ ਮੈਨੂੰ ਦਸ ਸਕਦੇ ਹੋ ਕਿਹੜੀ ਸਭ ਤੋਂ ਵਧੀਆ ਹੈ। ਪਰ ਮੇਰੇ ਖਿਆਲ ਬੁਧ ਨੇ ਸਾਨੂੰ ਪਹਿਲੇ ਹੀ ਦਸ ਦਿਤਾ ਹੈ, ਅਤੇ ਕੁਆਨ ਬੋਧੀਸਾਤਵਾ ਨੇ ਸਾਨੂੰ ਪਹਿਲੇ ਹੀ ਦਸ ਦਿਤਾ ਹੈ, ਅਤੇ ਸਿਆਣੇ ਮਨਜ਼ੂਸ਼ਰੀ ਬੁਧ ਨੇ ਸਾਨੂੰ ਪਹਿਲੇ ਹੀ ਦਸ ਦਿਤਾ, ਆਦਿ। ਅਨੇਕ ਹੀ ਸੰਤਾਂ ਨੇ ਪਹਿਲੇ ਹੀ ਸਾਨੂੰ ਦਸ ਦਿਤਾ ਅਭਿਆਸ ਕਰਨਾ ਕੁਆਨ ਯਿੰਨ ਵਿਧੀ ਦਾ। ਅਤੇ ਸੋ, ਸਾਡੇ ਅਗਿਆਨੀ ਲੋਕਾਂ ਲਈ, ਅਸੀਂ ਬਸ ਸੰਤਾਂ ਦਾ ਅਨੁਸਰਨ ਕਰੀਏ, ਇਹ ਸਭ ਤੋਂ ਸੁਰਖਿਅਤ ਮਾਰਗ ਹੈ। ਅਤੇ ਕੋਈ ਹੋਰ ਤਾਂਤਰਿਕ ਨਹੀਂ, ਕੋਈ ਤਾਂਤਰਾ ਨਹੀ, ਕੋਈ ਕਰਮਾ ਯੋਗ ਨਹੀਂ, ਕੁਝ ਨਹੀਂ।