ਬਹੁਤ ਸਾਰੀਆਂ ਚੀਜ਼ਾਂ ਉਹਨੇ ਸਹੀ ਕੀਤੀਆਂ। (ਹਾਂਜੀ।) ਬਹੁਤ ਸਾਰੀਆਂ ਚੀਜ਼ਾਂ ਉਹਦੇ ਚੰਗੀਆਂ ਕੀਤੀਆਂ ਅਮਰੀਕਨਾਂ ਲਈ, ਇਹਦੀ ਗਲ ਤਾਂ ਪਾਸੇ ਰਹੀ ਸੰਸਾਰ ਲਈ। ਇਹਦੇ ਬਾਰੇ ਸੋਚੋ, ਦੇਖੋ ਪਿਛੇ ਨੂੰ, ਦੇਖੋ ਕੀ ਉਹਨੇ ਕੀਤਾ ਹੈ। ਅਤੇ ਤੁਸੀਂ ਜਾਣ ਲਵੋਂਗੇ ਕਾਹਦੇ ਬਾਰੇ ਮੈਂ ਗਲ ਕਰ ਰਹੀ ਹਾਂ। ਜੇਕਰ ਤੁਸੀਂ ਸਚਮੁਚ ਚਾਹੁੰਦੇ ਹੋ ਤੁਹਾਡਾ ਦੇਸ਼ ਬਿਹਤਰ ਹੋਵੇ, ਵਿਕਸਤ ਹੋਵੇ, ਕ੍ਰਿਪਾ ਕਰਕੇ ਰਾਸ਼ਟਰਪਤੀ ਟਰੰਪ ਨੂੰ ਜ਼ਾਰੀ ਰਖਣ ਦੇਵੋ ਆਪਣਾ ਮਿਸ਼ਨ। ਕਿਉਂਕਿ ਸਵਰਗ ਚਾਹੁੰਦਾ ਹੈ ਉਸ ਤਰਾਂ।
( ਹਾਲੋ, ਸਤਿਗੁਰੂ ਜੀ! ) ਹਾਲੋ! ਕੀ ਤੁਸੀਂ ਮੈਨੂੰ ਦੇਖ ਸਕਦੇ ਹੋ? ( ਹਾਂਜੀ, ਅੁਸੀਂ ਤੁਹਾਨੂੰ ਦੇਖ ਸਕਦੇ ਹਾਂ, ਸਤਿਗੁਰੂ ਜੀ। ) ਕਿਤਨਾ? ਅਧਾ ਹੀ, ਠੀਕ ਹੈ? ( ਨਹੀਂ, ਪੂਰਾ ਚਿਹਰਾ। ) ਕੇਵਲ ਪੂਰਾ ਚਿਹਰਾ ਹੀ? ( ਗਲੇ ਤਕ। ) ਗਲੇ ਤੋਂ ਉਪਰ ਤਕ। ਕੀ ਕਰੀਏ। ਮੈਂ ਅਜ਼ੇ ਵੀ ਪੂਰੀ ਹਾਂ। ਠੀਕ ਹੈ? ਮੈਂ ਅਜ਼ੇ ਵੀ ਪੂਰਨ ਹਾਂ। ਇਹ ਬਸ ਤਕਨੀਕ ਹੈ, ਮੈਂ ਨਹੀਂ ਜਾਣਦੀ ਕਿਵੇਂ। ਮੈਂ ਨਹੀਂ ਜਾਣਦੀ ਕਿਵੇਂ ਇਹ ਸਭ ਨੂੰ ਕੰਟ੍ਰੋਲ ਕਰਨਾ ਹੈ। ਮੈਂਨੂੰ ਮਾਫ ਕਰਨਾ ਥੋੜੀ ਦੇਰ ਹੋ ਗਈ, ਤੁਹਾਨੂੰ ਦਸਣ ਲਈ, ਪਰ ਚੀਜ਼ਾਂ ਹਮੇਸ਼ਾਂ ਵਾਪਰਦੀਆਂ ਅਖੀਰਲੇ ਮਿੰਟ ਤੇ। ਕੁਝ ਚੀਜ਼ ਵਾਪਰੀ ਜਿਸਦੀ ਮੈਨੂੰ ਦੇਖ ਭਾਲ ਕਰਨੀ ਪਈ ਜਾਂ ਕੁਝ ਚੀਜ਼ ਗਲਤ ਹੋ ਗਈ ਅਤੇ ਮੈਨੂੰ ਸਭ ਚੀਜ਼ ਦੀ ਤਿਆਰੀ ਕਰਨੀ ਪਈ। ( ਹਾਂਜੀ, ਸਤਿਗੁਰੂ ਜੀ। ) ਨਾਲੇ, ਕਿਉਂਕਿ ਮੇਰਾ ਕਮਰਾ ਬਹੁਤ ਛੋਟਾ ਹੈ ਸੋ ਮੈਨੂੰ ਫਾਰਨੀਚਰ ਨੂੰ ਇਧਰ ਉਧਰ ਪਾਸੇ ਕਰਨਾ ਪਿਆ। (ਓਹ।) (ਠੀਕ ਹੈ।) ਅਤੇ ਤੁਸੀਂ ਜਾਣਦੇ ਹੋ ਮੈਂ ਕਿਤਨੀ ਵਡੀ ਹਾਂ, ਕਿਤਨੀ ਤਕੜੀ ਹਾਂ।(ਹਾਂਜੀ।) ਸੋ ਇਹਦੇ ਲਈ ਕੁਝ ਸਮਾਂ ਲਗਦਾ ਹੈ ਚੀਜ਼ਾਂ ਨੂੰ ਪਾਸੇ ਕਰਨਾ। ਤੁਹਾਡੇ ਕੋਲ ਸਵਾਲ ਹਨ, ਮੈਂ ਜਾਣਦੀ ਹਾਂ। ਹਾਂਜੀ, ਮੈਨੂੰ ਦਸੋ।
( ਸਤਿਗੁਰੂ ਜੀ, ਇਹ ਕਿਉਂ ਹੈ ਉਥੇ ਇਤਨੀ ਜਿਆਦਾ ਧੋਖੇਬਾਜ਼ੀ ਹੈ ਇਸ ਚੋਣਾਂ ਵਿਚ? ਰਾਸ਼ਟਰਪਤੀ ਟਰੰਪ, ਉਹਦੇ ਸਮਰਥਕ, ਅਤੇ ਰੀਪਬਲਿਕਨ ਪਾਰਟੀ ਮੈਂਬਰ ਸੋਚਦੇ ਹਨ ਉਹਦੇ ਨਾਲ ਧੋਖਾ ਕੀਤਾ ਗਿਆ ਚੋਣਾਂ ਵਿਚ ਉਹਦੇ ਜਿਤਣ ਤੋਂ। ਕੀ ਸਤਿਗੁਰੂ ਜੀ ਸਾਨੂੰ ਵਧੇਰੇ ਉਹਦੇ ਬਾਰੇ ਦਸ ਸਕਦੇ ਹਨ? ਕ੍ਰਿਪਾ ਕਰਕੇ? )
ਇਹ ਮੁਸ਼ਕਲ ਨਹੀਂ ਹੈ, ਆਹ, ਅਫਸੋਸ ਨਾਲ। ਪਰ ਇਹ ਕਿਸੇ ਦਾ ਕਸੂਰ ਨਹੀਂ। ਠੀਕ ਹੈ? (ਹਾਂਜੀ।) ਮੈਂ ਨਹੀਂ ਚਾਹੁੰਦੀ ਦੋਸ਼ ਦੇਣਾ ਡੈਮੋਕਰੇਟ ਲੋਕਾਂ ਨੂੰ। ਡੈਮੋਕਰੇਟ ਮੈਂਬਰ ਅਤੇ ਸਮਰਥਕ। ਠੀਕ ਹੈ? (ਹਾਂਜੀ।) ਉਨਾਂ ਦਾ ਇਰਾਦਾ ਨਹੀਂ ਸੀ। (ਹਾਂਜੀ।) ਇਹ ਇਕ ਧੋਖਾ ਹੈ। ਕੋਈ ਸ਼ਕ ਨਹੀਂ। ਪਰ ਇਹ ਕਿਸੇ ਦੀ ਗਲਤੀ ਨਹੀਂ। ਇਹ ਹੈ ਦਾਨਵ, ਅਸੀਂ ਉਨਾਂ ਨੂੰ ਜ਼ੋਸ਼ੀਲੇ, ਸਰਗਰਮ ਦਾਨਵ ਆਖਦੇ ਹਾਂ, ਅਜ਼ੇ ਵੀ ਬਾਕੀ ਹਨ, ਮੈਂ ਤੁਹਾਨੂੰ ਦਸਿਆ ਸੀ, ਲੰਮਾਂ ਸਮਾਂ ਪਹਿਲੇ (ਹਾਂਜੀ।) ਕਿ ਮੈਂ ਨਹੀਂ ਉਨਾਂ ਸਾਰਿਆਂ ਨੂੰ ਦੂਰ ਕੀਤਾ ਅਜ਼ੇ। ਮੈਂ ਹੋਰ ਤੀਹ ਪਿਛੇ ਜਿਹੇ ਪਾਸੇ ਕੀਤੇ। ਪਰ ਇਹ ਹੈ ਜਿਵੇਂ ਦੇਰ ਹੋ ਗਈ। ਉਹ ਲਟਕਦੇ ਹਨ ਇਹਨਾਂ ਲੋਕਾਂ ਦੇ ਆਸ ਪਾਸ। ਅਤੇ ਉਹਨਾਂ ਨੂੰ ਧਕੇਲਿਆ ਜਾਂਦਾ। ਓਹ, ਮੈਂ ਲਿਖਿਆ ਇਹ ਕਿਸੇ ਜਗਾ ਆਪਣੀ ਡਾਇਰੀ ਵਿਚ। ਬਸ ਇਕ ਪਲ ਲਈ। (ਹਾਂਜੀ, ਸਤਿਗੁਰੂ ਜੀ।) ਇਹ ਇਸ ਤਰਾਂ ਹੈ, ਇਹ ਹੈ ਮੂਲ ਬ੍ਰਹਿਮੰਡ ਦੇ ਰਖਵਾਲਿਆਂ ਵਲੋਂ। ਮੇਰੇ। ਮੇਰੇ ਕੋਲ ਦੋ ਸੰਦੇਸ਼ ਹਨ। ਪਹਿਲਾ, ਇਹ ਕਹਿੰਦਾ ਹੈ, "ਟਰੰਪ ਜਿਤਿਆਂ ਸ਼ਾਨਦਾਰ ਸਫਲਤਾ ਨਾਲ, ਬਹੁਤ ਜਿਆਦਾ ਨਾਲ। (ਵਾਓ।) ਪਰ ਜੋਸ਼ੀਲੇ ਦਾਨਵਾਂ ਨੇ ਕਾਮਿਆਂ ਨੂੰ ਧਕੇਲਿਆ ਧੋਖਾ ਕਰਨ ਲਈ।" ਐਨ ਕੋਈ ਹੋਰ ਨਹੀਂ, ਕੋਈ ਘਟ ਸ਼ਬਦ ਨਹੀਂ। ਉਹ ਹੈ ਜੋ ਇਹ ਹੈ। ਸੋ, ਮੈਂ ਕਿਹਾ,"ਧੰਨਵਾਦ। ਸੋ, ਮੈਂ ਆਸ ਕਰਦੀ ਹਾਂ ਅਮਰੀਕਨ ਲੋਕ ਅਜ਼ੇ ਵੀ ਵਿਸ਼ਵਾਸ਼ ਕਰਦੇ ਹਨ ਇਸ ਚੋਣਾਂ ਦੇ ਸਿਸਟਮ ਵਿਚ। (ਹਾਂਜੀ।) ਕਿਉਕਿ ਇਹ ਅਜ਼ੇ ਵੀ ਲੋਕਤੰਤਰੀ ਹੈ। ਇਹੀ ਹੈ ਬਸ ਕੇਦ ਕਦਾਂਈ ਦਾਨਵ, ਉਹ ਉਲਟ ਪੁਲਟ ਕਰਦੇ ਹਨ। (ਹਾਂਜੀ।) ਉਹ ਧਕੇਲਦੇ ਹਨ ਲੋਕਾਂ ਨੂੰ ਮਾੜੀਆਂ ਚੀਜ਼ਾਂ ਕਰਨ ਲਈ। ਉਹ ਹੈ ਆਦਿ ਕਾਲ ਤੋਂ, ਇਹ ਕੇਵਲ ਬਸ ਸਮੁੰਕਤ ਰਾਜ਼ਾਂ ਦੇ ਹੁਣੇ ਹੁਣੇ ਵਾਲੀਆਂ ਚੋਣਾਂ ਵਿਚ ਨਹੀਂ। (ਹਾਂਜੀ।) ਮੈਂ ਕੇਵਲ ਕਹਿ ਸਕਦੀ ਹਾਂ ਕਿ ਅਮਰੀਕਨ ਲੋਕਾਂ ਨੂੰ ਨਹੀਂ ਚੋਣਾਂ ਵਿਚ ਵਿਸ਼ਵਾਸ਼ ਗੁਆਉਣਾ ਚਾਹੀਦਾ। (ਹਾਂਜੀ।) ਪਰ ਮੇਰੇ ਖਿਆਲ, ਮੇਰੀ ਸਲਾਹ ਹੈ, ਮੈਂ ਇਹ ਕਿਵੇਂ ਵੀ ਕਹਾਂਗੀ ਤੁਹਾਡੇ ਲਈ। (ਹਾਂਜੀ, ਸਤਿਗੁਰੂ ਜੀ।) ਤੁਸੀਂ ਅਮਰੀਕਨ ਹੋ। ਅਮਰੀਕਨ ਲੋਕਾਂ ਨੂੰ ਚਾਹੀਦਾ ਹੈ ਵਰਤਮਾਨ ਰਾਸ਼ਟਰਪਤੀ ਨੂੰ ਜ਼ਾਰੀ ਰਹਿਣ ਦੇਣਾ ਹੋਰ ਚਾਰ ਸਾਲਾਂ ਤਕ ਘਟੋ ਘਟ ਕਿਉਂਕਿ ਉਹ ਚੰਗਾ ਹੈ ਤੁਹਾਡੇ ਲਈ! (ਹਾਂਜੀ।) ਉਹ ਚੰਗਾ ਹੈ ਤੁਹਾਡੇ ਦੇਸ਼ ਲਈ ਅਤੇ ਚੰਗਾ ਹੈ ਸੰਸਾਰ ਲਈ। ਬਹੁਤ ਸਾਰੀਆਂ ਚੀਜ਼ਾਂ ਉਹਨੇ ਸਹੀ ਕੀਤੀਆਂ। (ਹਾਂਜੀ।) ਬਹੁਤ ਸਾਰੀਆਂ ਚੀਜ਼ਾਂ ਉਹਦੇ ਚੰਗੀਆਂ ਕੀਤੀਆਂ ਅਮਰੀਕਨਾਂ ਲਈ, ਇਹਦੀ ਗਲ ਤਾਂ ਪਾਸੇ ਰਹੀ ਸੰਸਾਰ ਲਈ। ਇਹਦੇ ਬਾਰੇ ਸੋਚੋ, ਦੇਖੋ ਪਿਛੇ ਨੂੰ, ਦੇਖੋ ਕੀ ਉਹਨੇ ਕੀਤਾ ਹੈ। ਅਤੇ ਤੁਸੀਂ ਜਾਣ ਲਵੋਂਗੇ ਕਾਹਦੇ ਬਾਰੇ ਮੈਂ ਗਲ ਕਰ ਰਹੀ ਹਾਂ। ਜੇਕਰ ਤੁਸੀਂ ਸਚਮੁਚ ਚਾਹੁੰਦੇ ਹੋ ਤੁਹਾਡਾ ਦੇਸ਼ ਬਿਹਤਰ ਹੋਵੇ, ਵਿਕਸਤ ਹੋਵੇ, ਕ੍ਰਿਪਾ ਕਰਕੇ ਰਾਸ਼ਟਰਪਤੀ ਟਰੰਪ ਨੂੰ ਜ਼ਾਰੀ ਰਖਣ ਦੇਵੋ ਆਪਣਾ ਮਿਸ਼ਨ। ਕਿਉਂਕਿ ਸਵਰਗ ਚਾਹੁੰਦਾ ਹੈ ਉਸ ਤਰਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ।
( ਸਤਿਗੁਰੂ ਜੀ, ਇਹ ਸਭ ਜਾਣਕਾਰੀ ਰਾਸ਼ਟਰਪਤੀ ਟਰੰਪ ਬਾਰੇ, ਕਿਉਂ ਸਤਿਗੁਰੂ ਜੀ ਨੇ ਸਾਨੂੰ ਪਹਿਲਾਂ ਨਹੀਂ ਦਸੀ? )
ਮੈਂ ਕਦੇ ਨਹੀਂ ਚਾਹੁੰਦੀ ਸੀ ਤੁਹਾਨੂੰ ਦਸਣਾ ਬਿਲਕੁਲ ਵੀ। ਬਸ ਜ਼ਲਦੀ ਜਾਂ ਬਾਅਦ ਵਿਚ ਵੀ ਨਹੀਂ। (ਓਹ।) ਕਿਉਂਕਿ ਆਮ ਤੌਰ ਤੇ, ਮੈਨੂੰ ਕੰਮ ਰਨਾ ਚਾਹੀਦਾ ਹੈ ਚੁਪ ਚਾਪ। ਹਾਂਜੀ। ਮੈਂ ਹਜ਼ਾਰਾਂ ਹੀ ਚੀਜ਼ਾਂ ਕਰਦੀ ਹਾਂ ਜਿਨਾਂ ਬਾਰੇ ਮੈਂ ਕਦੇ ਨਹੀਂ ਕਿਸੇ ਨੂੰ ਦਸਦੀ। ਅਤੇ ਅਨੇਕ ਹੀ ਚੀਜ਼ਾਂ ਮੈਂ ਇਥੋਂ ਤਕ ਥਲੇ ਲਿਖ ਵੀ ਨਹੀਂ ਸਕਦੀ ਮਨੁਖੀ ਭਾਸ਼ਾ ਵਿਚ। ਅਤੇ ਕਦੇ ਨਹੀਂ ਕਰ ਸਕਾਂਗੀ। (ਹਾਂਜੀ।) ਕਿਉਂਕਿ ਸਵਰਗ ਦਾ ਫੁਰਮਾਨ, ਇਹ ਮੁਸ਼ਕਲ ਹੈ ਬਿਆਨ ਕਰਨਾ ਮਨੁਖਾਂ ਪ੍ਰਤੀ। (ਹਾਂਜੀ, ਸਮਝੇ।) ਕਿਉਂਕਿ ਇਤਨੇ ਧੁੰਦਲੇ ਹਨ ਅਤੇ ਉਹ ਨਹੀਂ ਸਮਝ ਸਕਣਗੇ ਜਾਂ ਉਹ ਵਿਸ਼ਵਾਸ਼ ਨਹੀਂ ਕਰਨਗੇ, ਅਤੇ ਉਹ ਸ਼ਾਇਦ ਇਥੋਂ ਤਕ ਵਧੇਰੇ ਸਮਸਿਆ ਪੈਦਾ ਕਰਨ ਜਾਂ ਖਿਲੀ ਉਡਾਉਣ ਅਤੇ ਉਹ ਸਭ। (ਹਾਂਜੀ।) ਅਤੇ ਹੋ ਸਕਦਾ ਉਹਦੇ ਮਿਸ਼ਨ ਵਿਚ ਅਤੇ ਮੇਰੇ ਕੰਮ ਵਿਚ ਰੁਕਾਵਟ ਖੜੀ ਕਰਨ, ਤੁਸੀਂ ਸਮਝਦੇ ਹੋ ਮੈਂ ਕੀ ਕਹਿ ਰਹੀ ਹਾਂ, ਨਾਲੇ। (ਹਾਂਜੀ, ਸਤਿਗੁਰੂ ਜੀ।) ਇਹ ਬਸ ਕਿਉਂਕਿ ਚੋਣਾਂ ਨਾਲ ਧੋਖਾ ਕੀਤਾ ਗਿਆ ਹੈ। (ਹਾਂਜੀ।) ਸੋ, ਮੈਂਨੂੰ ਬਸ ਕਹਿਣੀ ਪਈ ਕੁਝ ਚੀਜ਼ ਮੇਰੇ ਆਪਣੇ ਆਪ ਨੂੰ ਰੋਕਣ ਤੋਂ ਪਹਿਲਾਂ। ਦੇਖਿਆ ਮੇਰਾ ਕੀ ਭਾਵ ਹੈ? (ਹਾਂਜੀ।) ਕਦੇ ਕਦਾਂਈ ਇਹ ਵਾਪਰਦਾ ਹੈ ਅਤੇ ਚੀਜ਼ਾਂ ਬਸ ਬਾਹਰ ਨਿਕਲ ਆਉਂਦੀਆਂ ਹਨ। ਇਹ ਬਿਹਤਰ ਹੋਣਾ ਸੀ ਜੇਕਰ ਮੈਂ ਕਦੇ ਵੀ ਨਾਂ ਕੁਝ ਚੀਜ਼ ਕਹਿੰਦੀ। (ਓਹ।) ਮੈਂ ਆਮ ਤੌਰ ਤੇ ਕੰਮ ਕਰਦੀ ਹਾਂ... ਇਹ ਬਿਹਤਰ ਹੈ ਹਮੇਸ਼ਾਂ ਕੰਮ ਕਰਨਾ ਚੁਪ ਚਾਪ (ਹਾਂਜੀ।) ਸਵਰਗ ਦੇ ਹੁਕਮ ਨਾਲ। (ਹਾਂਜੀ, ਸਤਿਗੁਰੂ ਜੀ।) ਸਵਰਗ ਦੇ ਖੁਲਾਸੇ ਨੂੰ ਚੁਪ ਰਖਣਾ ਬਿਹਤਰ ਹੈ । (ਹਾਂਜੀ।) ਪਰ ਕਦੇ ਕਦਾਂਈ, ਮੈਥੋਂ ਰਿਹਾ ਨਹੀਂ ਜਾਂਦਾ। ਠੀਕ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) (ਹਾਂਜੀ।) ਵਧੀਆ।
( ਸਤਿਗੁਰੂ ਜੀ, ਉਥ ਇਕ ਭੁਚਾਲ ਸੀ ਤਾਏਵਾਨ (ਫਾਰਮੋਸਾ) ਦੇ ਲਾਗੇ ਦਸੰਬਰ 10 ਨੂੰ ਵੀਗਨ ਸੰਸਾਰ ਦੀ ਪ੍ਰਾਰਥਨਾ ਦੇ ਸਮੇਂ ਦੌਰਾਨ। ) ਹਾਂਜੀ। ( ਇਹ ਸੰਭਵ ਹੈ ਕਿ ਕਿਉਂਕਿ ਲੋਕ ਪ੍ਰਾਰਥਨਾ ਕਰ ਰਹੇ ਸੀ ਉਸ ਸਮੇਂ ਦੌਰਾਨ ਕਿ ਰੂਹਾਨੀ ਸ਼ਕਤੀ ਨੇ ਮਦਦ ਕੀਤੀ ਭੁਚਾਲ ਦੇ ਪ੍ਰਭਾਵਾਂ ਨੂੰ ਘਟਾਉਣ ਵਿਚ? )
ਯਕੀਨਨ ਇਹ ਕਰਦਾ ਹੈ। ਇਹ ਯਕੀਨਨ ਕਰਦਾ ਹੈ। ਤੁਸੀਂ ਕਲਪਨਾ ਕਰ ਸਕਦੇ ਹੋ 6.1 ਦੇ (ਹਾਂਜੀ।) ਆਕਾਰ ਦਾ। ਕਿਤਨਾ ਹੋਰ ਨੁਕਸਾਨ ਹੋ ਸਕਦਾ ਸੀ। (ਹਾਂਜੀ, ਸਤਿਗੁਰੂ ਜੀ।) ਅਤੇ, ਨਤੀਜ਼ਾ ਕੀ ਹੈ? ਕੀ ਵਾਪਰਿਆ? ( ਤਕਰੀਬਨ ਕੁਝ ਨਹੀਂ। ਬਹੁਤਾ ਨੁਕਸਾਨ ਨਹੀਂ। ਮੈਂ ਨਹੀਂ ਸੁਣਿਆ ਕੋਈ ਸਮਸਿਆਵਾਂ ਬਾਰੇ। ) ਤੁਸੀਂ ਨਹੀਂ ਸੁਣਿਆ ਕੋਈ ਸਮਸਿਆਵਾਂ ਬਾਰੇ। ਬਹੁਤਾ ਜਿਆਦਾ ਨਹੀਂ। ਹੋ ਸਕਦਾ ਬਹੁਤ ਘਟ ਜ਼ਿਕਰ ਕਰਨ ਲਈ । (ਹਾਂਜੀ।) ਨਹੀਂ ਤਾਂ ਇਹ ਸਾਰੀ ਜਗਾ ਮੀਡੀਆ ਉਤੇ ਹੋਣਾ ਸੀ। (ਹਾਂਜੀ, ਸਤਿਗੁਰੂ ਜੀ।) ਸੋ, ਸਾਨੂੰ ਧੰਨਵਾਦ ਕਰਨਾ ਜ਼ਰੂਰੀ ਹੈ ਸਾਰੇ ਪ੍ਰਭੂਆਂ ਦਾ ਅਤੇ ਸਾਰੇ ਰੁਹਾਨੀ ਲੋਕਾਂ ਦਾ ਤਾਏਵਾਨ (ਫਾਰਮੋਸਾ) ਵਿਚ ਮਦਦ ਕਰਨ ਲਈ ਵਡੀ ਆਫਤ ਨੂੰ ਟਾਲਣ ਦੀ । (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ।) ਪ੍ਰਭੂ ਆਸ਼ੀਰਵਾਦ ਦੇਵੇ। ਮੈਂ ਵੀ ਖੁਸ਼ ਹਾਂ ਸੁਣ ਕੇ ਕਿ ਕੁਝ ਬਹੁਤਾ ਨਹੀਂ ਹੋਇਆ। ਉਸੇ ਕਰਕੇ ਉਨਾਂ ਨੇ ਰੀਪੋਰਟ ਕੀਤਾ। ਠੀਕ ਹੈ? ਸੋ ਅਖਬਾਰ ਨੇ ਰੀਪੋਰਟ ਕੀਤਾ ਕੋਈ ਨੁਕਸਾਨ? (ਕੋਈ ਨੁਕਸਾਨ ਨਹੀਂ ।) (ਨਹੀਂ।) ( ਉਥੇ ਕੋਈ ਰੀਪੋਰਟ ਨਹੀਂ ਨੁਕਸਾਨ ਬਾਰੇ, ਬਸ ਲੋਕੀਂ ਬਹੁਤ ਡਰਦੇ ਸਨ। ਇਹ ਕਾਫੀ ਇਕ ਭਿਆਨਕ ਹਿਚਕੋਲਾ ਸੀ। ਪਰ, ਖੁਸ਼ਕਿਸਮਤੀ ਨਾਲ, ਕੋਈ ਨੁਕਸਾਨ ਨਹੀਂ ਜਾਂ ਸਟ ਫੇਟ। ) ਹਾਂਜੀ, ਮੈਂ ਜਾਣਦੀ ਹਾਂ। ਫਿਰ ਇਹ ਚੰਗਾ ਹੈ। ਬਹੁਤ ਖੁਸ਼ਕਿਸਮਤ। (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ।) ਬਹੁਤ ਖੁਸ਼ਕਿਸਮਤ। ਮਨੁਖਾਂ ਦੀਆਂ ਜਾਨਾਂ ਸਭ ਤੋਂ ਕੀਮਤੀ ਹਨ। ਅਤੇ ਫਿਰ, ਬਿਨਾਂ ਸ਼ਕ, ਸਾਰੀ ਜਾਇਦਾਦ ਜਿਹਦੇ ਲਈ ਲੋਕ ਇਤਨਾ ਸਖਤ ਕੰਮ ਕਰਦੇ ਹਨ ਆਪਣੀ ਸਾਰੀ ਜਿੰਦਗੀ ਦੌਰਾਨ ਉਸਾਰਨ ਲਈ, ਅਤੇ ਆਪਣੇ ਪ੍ਰੀਵਾਰ ਦੇ ਪਨਾਹ ਲਈ, ਤਾਂਕਿ ਉਹ ਸੁਰਖਿਅਤ ਰਹਿਣ ਅਤੇ ਚੰਗਾ ਮਹਿਸੂਸ ਕਰਨ ਅੰਦਰ। (ਹਾਂਜੀ, ਸਤਿਗੁਰੂ ਜੀ।) ਸੋ ਇਹ ਬਹੁਤ ਵਧੀਆ ਹੈ।
ਕੁਝ ਚੀਜ਼ ਗਲਤ? (ਹਾਂਜੀ।) ਕੈਮਰਾ ਡਿਗ ਪਿਆ? (ਹਾਂਜੀ, ਸਕ੍ਰੀਨਾਂ। ਸਾਡੇ ਸਕ੍ਰੀਨ ਥਲੇ ਡਿਗ ਪਾਏ ਸੀ।) ਕਲਬ ਨਾਲ ਜੁੜੋ। ਉਸੇ ਕਰਕੇ ਮੈਨੂੰ ਇਤਨਾ ਲੰਮਾਂ ਸਮਾਂ ਲਗਾ। ਘਟੋ ਘਟ ਤੁਸੀ ਪਿਆਰੇ ਵਡੀ ਗਿਣਤੀ ਹੋ। ਤੁਸੀਂ ਇਕ ਦੂਸਰੇ ਦੀ ਮਦਦ ਕਰ ਸਕਦੇ ਹੋ। (ਹਾਂਜੀ, ਸਤਿਗੁਰੂ ਜੀ।) ਅਤੇ ਤੁਸੀਂ ਪੇਸ਼ਾਵਰ ਹੋ। ਅਤੇ ਮੈਂ ਕੇਵਲ ਸਿਫਰ ਤੋਂ ਘਟ ਪੇਸ਼ਾਵਰ ਹਾਂ। ਅਤੇ ਮੇਰੀ ਚੀਜ਼ ਸਾਰਾ ਸਮਾਂ ਡਿਗਦੀ ਰਹਿੰਦੀ ਹੈ, ਕਿਉਂਕਿ ਮੇਰਾ ਮੇਜ਼ ਬਹੁਤ ਛੋਟਾ ਹੈ।
ਕੁਤੇ ਇਥੇ ਨਹੀਂ ਹਨ, ਪਰ ਮੈਂ ਤਿਆਰ ਕਰਦੀ ਹਾਂ ਥਲੇ ਅਤੇ ਮੈਂ ਪੜਦੇ ਨਾਲ ਇਹਨੂੰ ਢਕਦੀ ਹਾਂ ਤਾਂਕਿ ਜੇ ਕਦੇ ਕੁਤੇ ਆਉਣ, ਕਦੇ ਕਦਾਂਈ, ਜਦੋਂ ਉਹ ਕਾਫੀ ਖੁਸ਼ਕਿਸਮਤ ਹੋਣ ਇਕ ਦੂਸਰੇ ਨੂੰ ਦੇਖਣ ਲਈ, ਫਿਰ ਉਹ ਲੇਟ ਸਕਦੇ ਹਨ ਮੇਰੇ ਮੇਜ਼ ਦੇ ਥਲੇ। ਤੁਸੀਂ ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਇਸੇ ਕਰਕੇ, ਮੈਂ ਨਹੀਂ ਸਮੁਚਾ ਮੇਜ਼ ਉਪਰ ਵਰਤੋਂ ਕਰਦੀ, ਮੈਂ ਬਸ ਬੈਠਦੀ ਹਾਂ ਇਕ ਕੋਨੇ ਵਿਚ, ਸੋ ਸਮੁਚਾ ਮੇਜ਼ ਖਾਲੀ ਹੈ ਉਪਰ। ਮੈਂ ਕਿਤਾਬਾਂ ਅਤੇ ਉਹ ਸਭ ਰਖਦੀ ਹਾਂ, ਬਿਨਾਂਸ਼ਕ, ਅਤੇ ਕੰਪਿਉਟਰ। ਪਰ ਥਲੇ, ਇਹ ਸਭ ਖਾਲੀ ਹੈ ਕੁਤਿਆਂ ਲਈ, ਜਿਵੇਂ ਇਕ ਘੁਰਨੇ ਵਾਂਗ, ਜਿਵੇਂ ਉਨਾਂ ਦੇ ਘਰ ਵਾਂਗ। ਤੁਸੀਂ ਦੇਖਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ।) (ਹਾਂਜੀ, ਸਤਿਗੁਰੂ ਜੀ।) ਖਾਸ ਕਰਕੇ, ਗੁਡ ਲਵ, ਉਹ ਇਹ ਪਸੰਦ ਕਰਦਾ ਹੈ। ਪਰ ਹਰ ਇਕ ਕੁਤਾ ਵੀ ਮੁਕਾਬਲਾ ਕਰਦਾ ਹੈ ਇਕ ਦੂਸਰੇ ਨਾਲ ਉਹ (ਜਗਾ) ਹਾਸਲ ਕਰਨ ਲਈ। ਸੋ ਮੇਰੇ ਕੋਲ ਦੋ ਮੇਜ਼ ਹੋਣੇ ਜ਼ਰੂਰੀ ਹਨ ਬਿਨਾਂ ਮੇਰੇ ਇਥੋਂ ਤਕ ਇਹ ਵਰਤ ਸਕਣ ਦੇ ਵੀ। ਮੈਂ ਕੇਵਲ ਇਕ ਕੋਨਾ ਵਰਤਦੀ ਹਾਂ, (ਓਹ।) ਇਕ ਚੌਥਾਈ ਹਿਸਾ ਮੇਜ਼ ਦਾ। ਦੋ ਮੇਜ਼ਾਂ ਵਿਚੋਂ, ਮੈਂ ਕੇਵਲ ਇਕ ਮੇਜ਼ ਵਰਤਦੀ ਹਾਂ, ਅਤੇ ਕੇਵਲ ਇਕ ਚੌਥਾਈ ਹਿਸਾ ਇਹਦਾ, ਤਾਂਕਿ ਮੈਂ ਨਾਂ ਰੋਕਾਂ ਉਨਾਂ ਦੇ ਵਰਤੋਂ ਕਰਨ ਲਈ ਮੇਜ਼ ਥਲੇ। ਤੁਸੀਂ ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।)
ਕਿਉਂਕਿ ਮੇਜ਼ ਖਾਲੀ ਹੈ। ਮੇਜ਼ ਤੁਹਾਡੇ ਮੇਜ਼ ਵਰਗਾ ਹੈ। (ਹਾਂਜੀ, ਸਤਿਗੁਰੂ ਜੀ।) ਥਲਿਓਂ ਖਾਲੀ ਹੈ; ਅਤੇ ਮੈਂ ਵੀ ਤੁਹਾਡੇ ਭਰਾ ਨੂੰ ਕਿਹਾ ਸੀ ਇਕ ਲੰਮਾਂ ਸਮਾਂ ਪਹਿਲਾਂ ਜੋ ਵੀ ਥਲੇ ਹੈ ਉਥੇ ਇਹਨੂੰ ਉਖੇੜ ਦੇਣ ਲਈ ਤਾਂਕਿ ਮੇਜ਼ ਵਧੇਰੇ ਉਚਾ ਬਣ ਜਾਵੇ। ਮੇਰਾ ਭਾਵ ਹੈ ਥਲੇ। (ਹਾਂਜੀ।) ਜਗਾ ਵਧੇਰੇ ਖੁਲੀ ਬਣ ਜਾਵੇਗੀ ਅਤੇ ਕੋਈ ਰੁਕਾਵਟ ਨਹੀਂ, ਸੋ ਉਹ ਆਪਣਾ ਸਿਰ ਨਾ ਮਾਰਨ ਇਹਦੇ ਉਤੇ, ਜਾਂ ਕੁਝ ਚੀਜ਼ ਉਸ ਤਰਾਂ। ਸੋ ਤੁਹਾਡੇ ਵਿਚਾਰੇ ਸਤਿਗੁਰੂ ਕੋਲ ਕੇਵਲ ਇਕ ਚੌਥਾਈ ਹਿਸਾ ਹੈ ਇਕ ਮੇਜ਼ ਦਾ। ਹੈਂਜੀ? (ਓਹ।) ਅਤੇ ਦੂਸਰਾ ਸਮੁਚਾ ਮੇਜ਼ ਅਤੇ ਤਿੰਨ ਚੌਥਾਈ ਹਿਸੇ ਦੂਸਰੇ ਮੇਜ਼ ਦੇ ਕੁਤਿਆਂ ਲਈ ਹੈ।
ਮੈਂ ਬਸ ਕੁਝ ਚੀਜ਼ ਨਾਲ ਜੁੜਾਂ ਮੇਰੇ ਭੁਲ ਜਾਣ ਤੋਂ ਪਹਿਲਾਂ, ਆਪਣੇ ਕੁਤਿਆਂ ਦੇ ਸੰਬੰਧ ਵਿਚ। ਮੈਂ ਪਹਿਲੇ ਹੀ ਤਿਆਰ ਕੀਤੇ ਹਨ ਅਨੇਕ ਹੀ ਸੋਫੇ ਉਨਾਂ ਲਈ। ਹਰ ਇਕ ਦੇ ਕੋਲ ਇਕ ਸੋਫਾ ਹੈ। ਅਤੇ ਨਾਲੇ, ਕੁਤਿਆਂ ਦੇ ਘੁਰਨੇ ਹਨ ਉਨਾਂ ਲਈ। ਕੁਤਿਆਂ ਦੇ ਡਬੇ, ਉਨਾਂ ਲਈ, ਇਕ ਗਦੀ ਨਾਲ ਅਤੇ ਸਭ ਚੀਜ਼। ਪਰ ਉਹ ਪਸੰਦ ਕਰਦੇ ਹਨ ਮੇਜ਼। ਜਿਹੜਾ ਵੀ ਪਹਿਲਾਂ ਆਉਂਦਾ ਹੈ, ਛਾਲ ਮਾਰਦਾ ਹੈ ਵਿਚ ਉਥੇ ਪਹਿਲਾਂ। ਸੋ, ਪਹਿਲਾਂ ਮੇਰੇ ਕੋਲ ਕੇਵਲ ਇਕ ਸੀ ਕਿਉਂਕਿ ਇਹ ਮੇਰਾ ਮੇਜ਼ ਸੀ, ਮੈਂ ਇਹਦੇ ਉਤੇ ਕੰਮ ਕਰਦੀ ਸੀ। ਪਰ, ਵਡਾ ਜਿਹੜਾ ਹੈ, ਗੁਡ ਲਵ, ਅੰਦਰ ਵਿਚ ਜਾਂਦਾ ਉਥੇ। ਅਤੇ ਜਦੋਂ ਵੀ ਉਥੇ ਇਕ ਮੌਕਾ ਹੋਵੇ, ਉਹ ਖਾਲੀ ਹੋਵੇ, ਦੂਸਰਾ ਆਉਂਦਾ ਹੈ ਅੰਦਰ। ਜਾਂ ਜੇਕਰ ਛੋਟੇ ਵਾਲਾ ਅੰਦਰ ਆਉਂਦਾ ਹੈ ਪਹਿਲਾਂ, ਉਹ ਅੰਦਰ ਆਉਂਦਾ ਹੈ ਪਹਿਲਾਂ। ਅਤੇ ਗੁਡ ਲਵ ਬਹੁਤ ਹੀ ਨਿਮਰ ਹੈ, ਉਹ ਕਹਿੰਦਾ ਹੈ "ਗਾਾ" ਅਤੇ ਫਿਰ ਉਹ ਜਾਂਦਾ ਹੈ ਕਿਸੇ ਹੋਰ ਜਗਾ।
ਮੇਰਾ ਕਮਰਾ ਬਹੁਤ ਹੀ ਛੋਟਾ ਹੈ, ਕੇਵਲ 4 ਮੀਟਰ ਗੁਣਾਂ 6 ਮੀਟਰ ਦਾ, ਸਮੇਤ ਸਭ ਚੀਜ਼ ਦੇ। ਟਟੀ, ਗੁਸਲਖਾਨਾ, ਰਸੋਈ, ਜੇਕਰ ਤੁਹਾਡੇ ਕੋਲ ਹੋਵੇ। ਅਤੇ ਸਭ ਚੀਜ਼ ਹੋਰ। ਸੋ, ਮੇਰੇ ਕੋਲ ਕੇਵਲ ਇਕ ਛੋਟਾ ਸੋਫਾ ਹੈ, ਵਧੇਰੇ ਛੋਟਾ ਕੁਤਿਆਂ ਦੇ ਸੋਫਿਆਂ ਨਾਲੋਂ। ਅਤੇ ਉਹ ਇਥੋਂ ਤਕ ਉਹ ਵੀ ਚਾਹੁੰਦੇ ਹਨ ਜੇਕਰ ਉਹ ਮੇਜ਼ ਦੇ ਥਲੇ ਨਾਂ ਜਾ ਸਕਣ। ਸੋ, ਮੈਂ ਇਕ ਹੋਰ ਮੇਜ਼ ਲਿਆ, ਮੈਂ ਹੋਰ ਨਹੀਂ ਰਖ ਸਕਦੀ। ਹੋਰ ਜਗਾ ਨਹੀਂ। ਮੈਂ ਚਾਹੁੰਦੀ ਹਾਂ ਇਕ ਛੋਟਾ ਜਿਹਾ ਕਮਰਾ ਉਨਾਂ ਦੇ ਆਸ ਪਾਸ ਦੌੜਨ ਲਈ ਥੋੜਾ ਜਿਹਾ। ਜੇਕਰ ਉਹ ਮੇਰੇ ਕਮਰੇ ਵਿਚ ਹੋਣ, ਉਹ ਨਹੀਂ ਪ੍ਰਵਾਹ ਕਰਦੇ ਇਧਰ ਉਧਰ ਦੌੜਨਾ, ਉਹ ਬਸ ਜਾਂਦੇ ਹਨ ਆਪਣੇ ਸੋਫੇ ਨੂੰ, ਜਾਂ ਲੜਦੇ ਹਨ...ਲੜਦੇ ਨਹੀਂ, ਪਰ ਮੁਕਾਬਲਾ ਕਰਦੇ ਹਨ ਮੇਜ਼ ਲਈ। ਕਿਉਂਕਿ ਮੇਜ਼ ਨੂੰ ਮੈਂ ਢਕਦੀ ਹਾਂ ਆਪਣੀ ਸ਼ਾਲ ਨਾਲ। ਵਡੀ ਸ਼ਾਲ ਜਿਵੇਂ ਇਕ ਇੰਡੋਨੇਸ਼ੀਅਨ ਬਾਤਿਕ ਦੀ ਸ਼ਾਲ, ਤੁਸੀਂ ਵਲੇਟ ਸਕਦੇ ਹੋ ਆਪਣੇ ਸਰੀਰ ਦੇ ਆਲੇ ਦੁਆਲੇ? (ਹਾਂਜੀ।) ਜਿਵੇਂ ਇਕ ਅਧਾ ਕਮੀਜ਼, ਸ਼ਾਤੀ ਤੋਂ ਥਲੇ ਨੂੰ। ਅਤੇ ਮੈਂ ਢਕਦੀ ਹਾਂ ਉਹ ਸਾਰਾ ਚਾਰ ਚੁਫੇਰੇ, ਤਾਂਕਿ ਇਹ ਲਗੇ ਬਹੁਤ ਨਿਘੀ ਕਿਸਮ ਦੀ ਮੰਜ਼ੀ ਇਕ ਮੋਟੀ ਗਦੀ ਨਾਲ ਥਲੇ। (ਹਾਂਜੀ।) ਅਤੇ ਬਿਨਾਂਸ਼ਕ ਬਦਲਦੀ ਹਾਂ ਉਹਨੂੰ ਅਕਸਰ। ਅਤੇ ਸੋ, ਇਹ ਬਹੁਤ ਵਧੀਆ ਅਤੇ ਵਡਾ ਹੈ ਅਤੇ ਰੰਗ ਬੁਰੰਗਾ ਕਿਉਂਕਿ ਸ਼ਾਲ ਦੇ ਰੰਗ ਕਰਕੇ। ਅਤੇ ਸੋ ਉਹ ਇਹ ਸਭ ਪਸੰਦ ਕਰਦੇ ਹਨ। ਉਹ ਹਮੇਸ਼ਾਂ ਵਿਚ ਉਥੇ ਛਾਲ ਮਾਰਦੇ ਹਨ, ਜੇਕਰ ਉਹ ਕਰ ਸਕਣ।
ਸੋ, ਮੈਂ ਬਣਾਇਆ ਇਕ ਹੋਰ ਮੇਜ਼, ਪਰ ਮੇਰੇ ਲਈ ਨਹੀਂ। ਉਨਾਂ ਸਾਰਿਆਂ ਲਈ। ਉਨਾਂ ਸਾਰਿਆਂ ਲਈ। ਅਤੇ ਦੂਸਰਾ ਮੇਜ਼ ਪਹਿਲੇ ਹੀ ਉਥੇ ਹੈ ਕਿਵੇਂ ਵੀ। ਉਹ ਇਕ ਟੀਵੀ ਰਖਦੇ ਹਨ ਇਹਦੇ ਉਤੇ ਮੇਰੇ ਦੇਖਣ ਲਈ। ਪਰ, ਮੇਰੇ ਰਬਾ, ਉਹ ਸੋਚਦੇ ਹਨ ਮੈਂ ਉਤਨੀ ਖੁਸ਼ਕਿਸਮਤ ਹਾਂ? ਜੇਕਰ ਮੈਂ ਇਥੋਂ ਤਕ ਯਾਦ ਵੀ ਰਖਾਂ ਟੀਵੀ ਉਥੇ ਹੈ। ਜੇਕਰ ਮੈਂ ਇਥੋਂ ਤਕ ਯਾਦ ਵੀ ਰਖਾਂ ਕਿ ਉਥੇ ਇਕ ਟੀਵੀ ਹੈ ਮੇਰੇ ਘਰ ਅੰਦਰਪ ਸੋ, ਕਿਵੇਂ ਵੀ, ਇਹ ਪਹਿਲੇ ਹੀ ਉਥੇ ਹੈ ਸੋ ਮੈਂ ਇਹਨੂੰ ਰਖਿਆ ਉਥੇ, ਕਿਉਂਕਿ ਮੈਂ ਨਹੀਂ ਜਾਣਦੀ ਕਿਥੇ ਇਹਨੂੰ ਲਿਜਾਣਾ ਹੈ, ਇਹ ਬਹੁਤੀ ਭਾਰੀ ਹੈ ਮੇਰੇ ਲਈ। ਬਸ ਉਤੇ ਇਹ ਰਖ ਦਿਤੀ, ਮੈਂ ਇਹ ਕਿਵੇਂ ਵੀ ਨਹੀਂ ਵਰਤਦੀ। ਸੋ, ਥਲੇ, ਮੈਂ ਵੀ ਢਕਦੀ ਹਾਂ ਚਾਰ ਲਤਾਂ ਨੂੰ, ਮੈਂ ਇਹ ਸਭ ਬਾਤਿਕ ਸ਼ਾਲ ਨਾਲ ਢਕਦੀ ਹਾਂ ਤਾਂਕਿ ਇਹ ਬਣ ਜਾਵੇ ਜਿਵੇਂ ਇਕ ਘੁਰਨਾ, ਜਿਵੇਂ ਇਕ ਬਹੁਤ ਨਿਘੀ ਮੰਜ਼ੀ। ਢਕਿਆ ਤਿੰਨ ਪਾਸਿਆਂ ਤੋਂ, ਇਕ ਪਾਸ ਵਡਾ ਸਾਹਮੁਣੇ ਹੈ, ਉਹ ਅੰਦਰ ਆਉਂਦੇ ਅਤੇ ਬਾਹਰ ਜਾਂਦੇ। ਅਤੇ ਭੋਜ਼ਨ ਅਤ ਪਾਣੀ ਉਥੇ ਮੌਜ਼ੂਦ ਹੈ। ਉਸੇ ਕਰਕੇ ਜੇਕਰ ਕੁਤੇ ਮੇਰੇ ਨਾਲ ਹੋਣ, ਮੇਰੇ ਕੋਲ ਬਹੁਤ ਘਟ ਸਮਾਂ ਹੁੰਦਾ ਹੈ, ਘਟ। ਕਿਉਂਕਿ ਮੈਨੂੰ ਉਨਾਂ ਨੂੰ ਖੁਆਉਣਾ ਪੈਂਦਾ। ਉਹ ਨਹੀਂ ਖਾਂਦੇ ਕੌਲੇ ਵਿਚੋਂ; ਉਹ ਲਿਆਉਂਦੇ ਹਨ ਇਹਨੂੰ ਮੇਜ਼ ਥਲ਼ੇ ਅਤੇ ਉਥੇ ਖਾਂਦੇ ਹਨ। ਸੋ, ਮੈਨੂੰ ਇਹ ਪੂੰਝਣਾ ਪੈਂਦਾ ਹੈ ਜਾਂ ਇਹ ਬਦਲਣਾ ਪੈਂਦਾ। (ਹਾਂਜੀ, ਸਤਿਗੁਰੂ ਜੀ।) ਉਹਦੇ ਲਈ ਹੋਰ ਵਧੇਰੇ ਸਮਾਂ ਲਗਦਾ ਹੈ।