ਅਤੇ ਮੈਂ ਸੁਣਿਆ ਕਿ ਕਲ ਕੁਤਾ ਜ਼ਖਮੀ ਹੋ ਗਿਆ ਕਿਉਂਕਿ ਜੰਗਲੀ ਵਾਲਾ, ਉਹ ਬਾਹਰ ਨਿਕਲ ਗਈ ਵਡੇ ਬਾਗ ਦੀ ਵਲਗਣ ਵਿਚੋਂ ਅਤੇ ਫਿਰ ਗਈ ਬਾਹਰ ਅਤੇ ਫਿਰ ਫਸ ਗਈ ਜਿਸੇ ਜਾਨਵਰ ਦੇ ਪਿੰਜਰੇ ਵਿਚ। (ਓਹ।) ਖੁਸ਼ਕਿਸਮਤੀ ਨਾਲ, ਉਹ ਬਚ ਕੇ ਨਿਕਲ ਗੀ ਅਤੇ ਘਰ ਨੂੰ ਆ ਗਈ, ਪਰ ਉਹਨੂੰ ਕਾਫੀ ਬੁਰੀ ਤਰਾਂ ਸਟ ਲਗੀ, ਜਖਮ ਸੀ। (ਓਹ।) ਲਤ ਫਸ ਗਈ ਸੀ। (ਓਹ।) ਅਤੇ ਬੁਰੀ ਤਰਾਂ ਸਟ ਲਗੀ। ਨਹੀਂ ਜਾਣਦੀ ਕਿਵੇਂ ਉਹ ਬਚ ਕੇ ਨਿਕਲੀ। ਉਹਨੇ ਕਿਹਾ ਮੈਨੂੰ ਉਹਨੇ ਜਾਦੂ ਵਰਤਿਆ (ਵਾਓ।) ਬਚਣ ਲਈ।
ਠੀਕ ਹੈ ਹੁਣ, ਮੇਰੇ ਕੋਲ ਕੁਤੇ ਨਹੀਂ ਹਨ। ਠੀਕ ਹੈ? ਉਨਾਂ ਨੂੰ ਮਿਸ ਕਰਦੀ ਹਾਂ। ਨਹੀਂ ਹਨ। ਅਤੇ ਮੈਂ ਸੁਣਿਆ ਕਿ ਕਲ ਕੁਤਾ ਜ਼ਖਮੀ ਹੋ ਗਿਆ ਕਿਉਂਕਿ ਜੰਗਲੀ ਵਾਲਾ, ਉਹ ਬਾਹਰ ਨਿਕਲ ਗਈ ਵਡੇ ਬਾਗ ਦੀ ਵਲਗਣ ਵਿਚੋਂ ਅਤੇ ਫਿਰ ਗਈ ਬਾਹਰ ਅਤੇ ਫਿਰ ਫਸ ਗਈ ਜਿਸੇ ਜਾਨਵਰ ਦੇ ਪਿੰਜਰੇ ਵਿਚ। (ਓਹ।) ਖੁਸ਼ਕਿਸਮਤੀ ਨਾਲ, ਉਹ ਬਚ ਕੇ ਨਿਕਲ ਗੀ ਅਤੇ ਘਰ ਨੂੰ ਆ ਗਈ, ਪਰ ਉਹਨੂੰ ਕਾਫੀ ਬੁਰੀ ਤਰਾਂ ਸਟ ਲਗੀ, ਜਖਮ ਸੀ। (ਓਹ।) ਲਤ ਫਸ ਗਈ ਸੀ। (ਓਹ।) ਅਤੇ ਬੁਰੀ ਤਰਾਂ ਸਟ ਲਗੀ। ਨਹੀਂ ਜਾਣਦੀ ਕਿਵੇਂ ਉਹ ਬਚ ਕੇ ਨਿਕਲੀ। ਉਹਨੇ ਕਿਹਾ ਮੈਨੂੰ ਉਹਨੇ ਜਾਦੂ ਵਰਤਿਆ (ਵਾਓ।) ਬਚਣ ਲਈ। ਕਿਉਂਕਿ ਤੁਸੀਂ ਕਿਵੇਂ ਬਚ ਸਕਦੇ ਹੋ ਜਾਨਵਰ ਦੇ ਪਿੰਜਰੇ ਵਿਚੋਂ ਜਦੋਂ ਤੁਹਾਡੀਆਂ ਲਤਾਂ ਪੂਰੀ ਤਰਾਂ ਫਸੀਆਂ ਹੋਣ ਵਿਚ ਉਥੇ? (ਹਾਂਜੀ।) ਸੁਜ਼ੀਆਂ ਅਤੇ ਲਹੂ ਲੁਹਾਣ। ਖੁਸ਼ਕਿਸਮਤੀ ਨਾਲ ਉਹ ਬਚ ਕੇ ਨਿਕਲ ਗਈ ਅਤੇ ਵਾਪਸ ਆ ਗਈ।
ਬਿਨਾਂਸ਼ਕ, ਮੈਂ ਲਿਖਿਆ ਲੋਕਾਂ ਨੂੰ, ਉਨਾਂ ਨੂੰ ਕਿਹਾ ਜਾ ਕੇ ਅਤੇ ਭਾਲਣ ਲਈ ਉਹਨੂੰ ਦਿਨ ਰਾਤ। ਅਤੇ ਉਨਾਂ ਨੇ ਲਭ ਲਿਆ ਉਹਨੂੰ। ਪਰ ਉਹ ਬਹੁਤ ਹੀ ਡਰਦੀ ਹੈ ਮਨੁਖਾਂ ਤੋਂ, ਉਹ ਕੇਵਲ ਵਿਰਲਿਆਂ ਉਤੇ ਹੀ ਭਰੋਸਾ ਵਿਸ਼ਵਾਸ਼ ਕਰਦੀ ਹੈ। ਉਹ ਮੇਰੇ ਉਤੇ ਵਿਸ਼ਵਾਸ਼ ਕਰਦੀ ਹੈ, ਪਰ ਉਹ ਨਹੀਂ ਹੋਰ ਬਹੁਤਿਆਂ ਉਤੇ ਵਿਸ਼ਵਾਸ਼ ਕਰਦੀ। ਇਥੋਂ ਤਕ ਜ੍ਹਿਹੜੇ ਉਹਦੀ ਦੇਖ ਭਾਲ ਕਰਦੇ ਹਨ। ਉਹਨਾਂ ਕੋਲ ਅਜ਼ੇ ਵੀ ਇਹ ਆਦਤ ਹੈ ਡਰਾਉਣ ਦੀ। ਸੋ, ਭਾਵੇਂ ਜ੍ਹਿਹੜੇ ਉਹਦੀ ਦੇਖ ਭਾਲ ਕਰਦੇ ਹਨ, ਬਹੁਤਾ ਚਿਰ ਨਹੀਂ, ਉਹ ਦੌੜ ਜਾਂਦੀ ਹੈ ਜੇਕਰ ਉਹ ਉਹਨੂੰ ਬੁਲਾਉਣ, ਜਾਂ ਜੇਕਰ ਲਾਗੇ ਆਉਣ। (ਹਾਂਜੀ।) ਸੋ ਉਹ ਦੁਬਾਰਾ ਫਸ ਗਈ ਇਕ ਛੋਟੀ ਜਿਹੀ ਮੋਰੀ ਵਿਚ, ਬਹੁਤ ਮੁਸ਼ਕਲ, ਪਰ ਖੁਸ਼ਕਿਸਮਤੀ ਨਾਲ ਉਨਾਂ ਨੇ ਉਹਨੂੰ ਬਾਹਰ ਕਢ ਲਿਆ ਅਤੇ ਲੈ ਗਏ ਡਾਕਟਰ ਕੋਲ ਪਹਿਲੇ ਹੀ। ਉਹ ਹੈ ਜੋ ਮੈਂ ਸੁਣਿਆ ਹੈ, ਮੈਂ ਉਹਨੂੰ ਨਹੀਂ ਦੇਖਿਆ, ਬਿਨਾਂਸ਼ਕ।
ਮੈਂ ਉਹਦੇ ਲਈ ਪ੍ਰਾਰਥਨਾ ਕਰਦੀ ਰਹੀ ਹਾਂ ਅਤੇ ਉਹਨੂੰ ਲ਼ਭਦੀ ਰਹੀ ਹਾਂ, ਅਤੇ ਗਲਾਂ ਕਰਦੀ ਰੁਹੀ ਉਹਦੇ ਨਾਲ, ਅਤੇ ਉਹਨੇ ਕਿਹਾ ਉਹ ਦੂਰ ਹੈ, ਅਤੇ ਫਿਰ ਉਹਨੇ ਕਿਹਾ ਉਹ ਨੇੜੇ ਹੈ, ਅਤੇ ਫਿਰ ਉਹ ਦੂਰ ਹੈ ਦੁਬਾਰਾ, ਉਹ ਨੇੜੇ ਹੈ ਦੁਬਾਰਾ। ਅਤੇ ਮੈਂ ਜਾਣਦੀ ਸੀ ਉਹ ਫਸ ਗਈ ਸੀ, (ਓਹ।) ਥੋੜੇ ਸਮੇਂ ਲਈ, ਸੋ, ਮੈਂ ਉਨਾਂ ਨੂੰ ਕਿਹਾ ਜਾ ਕੇ ਸਭ ਜਗਾ ਲਭਣ ਲਈ ਜੇਕਰ ਉਹ ਫਸ ਗਈ ਜਾਂ ਨਹੀਂ ਵਲਗਣ ਦੇ ਵਿਚਕਾਰ। ਪਰ ਉਹ ਨਹੀਂ ਸੀ ਫਸੀ ਹੋਈ ਉਥੇ। ਉਹ ਫਸੀ ਹੋਈ ਸੀ ਕਿਸੇ ਹੋਰ ਜਗਾ, ਲਾਗੇ ਹੀ। ਪਰ ਵਲਗਣ ਅਤੇ ਜ਼ਮੀਨ ਦੇ ਵਿਚਕਾਰ ਨਹੀਂ। ਮੈਂ ਸੋਚਿਆ ਸ਼ਾਇਦ ਉਹ ਪੁਟੇ ਮੋਰੀ ਨੂੰ ਅਤੇ ਬਾਹਰ ਨਿਕਲ ਆਵੇ। (ਹਾਂਜੀ।) ਉਹੀ ਹੈ ਕੇਵਲ ਜਿਹੜੀ ਬਾਹਰ ਨਿਕਲ ਸਕਦੀ ਹੈ। ਆਮ ਤੌਰ ਤੇ ਉਹ ਨਹੀਂ ਸੀ ਕਰਦੀ ਪਹਿਲਾਂ। ਉਹ ਹਮੇਸ਼ਾਂ ਵਾਪਸ ਆ ਜਾਂਦੀ ਸੀ। ਉਹ ਗਈ ਸਾਰੀ ਜਗਾ ਜੰਗਲ ਵਿਚ, ਇਹਦੇ ਆਸ ਪਾਸ, ਪਰ ਉਹ ਕਦੇ ਨਹੀਂ ਬਾਹਰ ਨਹੀਂ ਆਈ। ਪਰ ਉਸ ਦਿਨ, ਹੋ ਸ਼ਕਦਾ ਉਹਨੇ ਮੋਰੀ ਲਭ ਲਈ ਜਿਸ ਨੂੰ ਉਹ ਵਡੀ ਕਰ ਸਕੇ, ਇਹਨੂੰ ਪੁਟੇ ਅਤੇ ਬਾਹਰ ਨਿਕਲ ਆਵੇ, ਵਲਗਣ ਦੇ ਥਲੇ, ਕਿਵੇਂ ਵੀ। ਅਤੇ ਫਿਰ ਮੈਂ ਉਹਨੂੰ ਪੁਛਿਆ, ਮੈਂ ਕਿਹਾ, "ਓਹ, ਇਹ ਆਦਤ ਹੈ, ਉਹਨੂੰ ਬਸ ਜਾਣਾ ਜ਼ਰੂਰੀ ਹੈ, ਅਤੇ ਫਿਰ ਕੁਝ ਕਰਮ ਧਕੇਲਦੇ ।" ਮੈਂ ਕਿਹਾ, "ਚੰਗਾ ਬਹਾਨਾ, ਚੰਗਾ ਬਹਾਨਾ।"
ਮੈਂ ਗੁਸੇ ਨਹੀਂ ਸੀ ਉਹਦੇ ਨਾਲ, ਪਰ ਮੈਂ ਕਿਹਾ, "ਮੈਂ ਬਹੁਤ ਆਲਸ ਹਾਂ ਤੁਹਾਡੇ ਨਾਲ ਗਲ ਕਰਨ ਲਈ ਦੁਬਾਰਾ। ਜੇਕਰ ਮੈਂ ਤੁਹਾਨੂੰ ਕਦੇ ਵੀ ਨਾ ਦੇਖਾਂ ਦੁਬਾਰਾ, ਤੁਸੀਂ ਜਾਣ ਲਵੋਂਗੇ ਕਿਉਂ, ਹਹ?" ਮੈਂ ਢੌਂਗ ਮਾਰਿਆ ਗੁਸੇ ਹਾਂ। ਮੈਂ ਕਿਹਾ, "ਮੈਂ ਗੁਸੇ ਹਾਂ ਤੁਹਾਡੇ ਨਾਲ, ਤੁਸੀਂ ਸਾਰਿਆਂ ਨੂੰ ਚਿੰਤਾ ਦਿੰਦੇ ਹੋ, ਅਤੇ ਮੈਂ ਚਿੰਤਾ ਕਰਦੀ ਹਾਂ। ਨਹੀਂ ਸੌਂ ਸਕੀ ਸਾਰੀ ਰਾਤ, ਚਿੰਤਾ ਕਰਦੀ ਹੋਈ ਤੁਹਾਡੇ ਬਾਰੇ। ਅਤੇ ਤੁਹਾਨੂੰ ਲਭਣ ਲਈ, ਚਿੰਤਾ ਕਰਨੀ, ਕਿਉਂਕਿ ਮੈਂ ਜਾਣਦੀ ਹਾਂ ਤੁਸੀਂ ਕਿਸੇ ਜਗਾ ਫਸੇ ਹੋਏ ਹੋ।" ਪਰ ਇਹ ਸੀ ਰਾਤ ਵੇਲੇ ਪਹਿਲੇ ਹੀ। ਇਹ ਬਹੁਤ ਮੁਸ਼ਕਲ ਹੈ ਲਭਣਾ ਉਨਾਂ ਪਿੰਜਰਿਆਂ ਨੂੰ, ਤੁਸੀਂ ਇਹਦੇ ਵਿਚ ਨਹੀਂ ਜਾ ਸਕਦੇ, ਬਸ ਜਾਨਵਰ ਜਾ ਸਕਦੇ ਹਨ। (ਹਾਂਜੀ।) ਉਥੇ ਕੋਈ ਸੜਕ ਨਹੀਂ ਕੁਝ ਨਹੀਂ। ਲੋਕ, ਤੁਹਾਡੇ ਭਰਾ ਜਾਂ ਭੈਣਾਂ, ਨਹੀਂ ਦੇਖਣ ਦੇ ਯੋਗ ਹੋਣਗੇ ਇਹ ਰਾਤ ਦੇ ਸਮੇਂ। ਨਾਲੇ, ਉਥੇ ਹੋਰ ਪਿੰਜ਼ਰੇ ਹਨ, ਯਕੀਨਨ। ਅਤੇ ਜੇਕਰ ਮੈਂ ਘਲਦੀ ਹਾਂ ਉਨਾਂ ਨੂੰ ਰਾਤ ਨੂੰ, ਜਾਣਾ ਆਸ ਪਾਸ ਉਥੇ, ਉਹ ਵੀ ਆਪ ਫਸ ਸਕਦੇ ਹਨ। (ਓਹ।) ਉਨਾਂ ਉਤੇ ਪੈਰ ਧਰਨ। ਇਹ ਵਾਪਰਿਆ ਹੈ ਪਹਿਲੇ।
ਰੈਸੀਡੇਂਟਾਂ ਵਿਚੋਂ ਇਕ, ਜਦੋਂ ਅਸੀਂ ਪਿੰਗਤੁੰਗ ਵਿਚ ਸੀ ਪਹਿਲਾਂ ਉਹ ਬਸ ਚਲਾ ਗਿਆ ਅਤੇ ਗਿਆ ਕਿਸੇ ਜਗਾ ਘੁੰਮਣ ਗਹਿਰੇ ਜੰਗਲ ਵਾਲੇ ਪਹਾੜ ਵਿਚ ਉਥੇ, ਅਤੇ ਫਿਰ ਉਹ ਫਸ ਗਿਆ, ਉਹਦੀ ਲਤ, (ਓਹ।) ਵਿਚ ਉਥੇ। ਅਤੇ ਉਹ ਬਾਹਰ ਨਾ ਨਿਕਲ ਸਕਿਆ, ਕਿਉਂਕਿ ਉਹ ਆਪਣੇ ਪਿੰਜਰਿਆਂ ਨੂੰ ਸੰਗਲ ਦੇ ਨਾਲ ਬੰਨਦੇ ਹਨ ਇਕ ਦਰਖਤ ਵਿਚ ਜਾਂ ਕੁਝ ਚੀਜ਼, ਕੋਈ ਨਹੀਂ ਇਹਨੂੰ ਬਾਹਰ ਕਢ ਸਕਦਾ। ਅਤੇ ਇਹ ਬਹਤੁ ਹੀ ਮਜ਼ਬੂਤ ਹੈ। ਉਹਨਾਂ ਦਾ ਇਰਾਦਾ ਹੈ ਫਸਾਉਣ ਦਾ ਤਕੜੇ ਜਾਨਵਰਾਂ ਨੂੰ ਜਿਵੇਂ ਸੂਰ, ਜੰਗਲੀ ਸੂਰ। ਸੋ, ਉਨਾਂ ਨੂੰ ਇਹ ਮਜ਼ਬੂਤ ਬਣਾਉਣਾ ਪੈਂਦਾ ਹੈ। ਕੋਈ ਨਹੀਂ ਇਹ ਖੋਲ ਸਕਦਾ। (ਓਹ।) ਮਨੁਖ ਨਹੀਂ ਖੋਲ ਸਕਦੇ। (ਹਾਂਜੀ, ਸਤਿਗੁਰੂ ਜੀ।) ਇਕ ਵਿਸ਼ੇਸ਼ ਔਜ਼ਾਰ ਨਾਲ ਬਿਨਾਂਸ਼ਕ, ਉਨਾਂ ਕੋਲ ਕੁਝ ਚੀਜ਼ ਹੋਣੀ ਜ਼ਰੂਰੀ ਹੈ ਇਹ ਖੋਲਣ ਲਈ, ਨਹੀਂ ਤਾਂ ਹਥ ਨਾਲ ਨਹੀਂ ਕਰ ਸਕਦੇ। ਸੋ, ਉਹ ਫਸ ਗਿਆ ਸੀ ਅਤੇ ਉੇਥੇ ਪਿਆ ਰਿਹਾ। ਓਹ। ਮੈਂ ਘਲਿਆ ਹਰ ਇਕ ਨੂੰ ਜਾ ਕੇ ਉਹਮੂੰ ਲਭਣ ਲਈ। ਅੰਤ ਵਿਚ ਉਹ ਲਭ ਗਿਆ। ਅਤੇ ਡਾਕਟਰ ਨੂੰ ਗਿਆ, ਬਿਨਾਂਸ਼ਕ। (ਹਾਂਜੀ, ਸਤਿਗੁਰੂ ਜੀ।)
ਸੋ, ਭਾਵੇਂ ਜੇਕਰ ਮੈਂ ਜਾਣਦੀ ਹੋਵਾਂ ਜਗਾ ਜਿਥੇ ਉਹ ਫਸੀ ਹੈ, ਮੈਂ ਭਰਾਵਾਂ ਨੂੰ ਕਿਹਾ, ਮੈਂ ਕਿਹਾ, "ਉਹ ਫਸੀ ਹੈ ਕਿਸੇ ਜਗਾ, ਹੋ ਸਕਦਾ ਵਲਗਣ ਦੇ ਲਾਗੇ, ਸੋ ਜਾਓ ਦੇਖੋ ਵਲਗਣ ਦੇ ਵਿਚ ਅਤੇ ਬਾਹਰ ਵਲਗਣ ਦੇ ਵੀ।" ਪਰ ਫਿਰ ਇਹ ਬਹੁਤ ਦੇਰ ਹੋ ਗਈ, ਉਹ ਨਹੀਂ ਕੋਈ ਚੀਜ਼ ਲਭ ਸਕੇ, ਅਤੇ ਮੈਂ ਨਹੀਂ ਚਾਹੁੰਦੀ ਸੀ ਉਨਾਂ ਨੂੰ ਘਲਣਾ ਹੋਰ ਦੂਰ ਕਿਉਂਕਿ ਮੈਨੂੰ ਚਿੰਤਾ ਸੀ ਉਹ ਵੀ ਫਸ ਜਾਣਗੇ। (ਹਾਂਜੀ, ਸਤਿਗੁਰੂ ਜੀ।) ਬਾਅਦ ਵਿਚ, ਮੈਨੂੰ ਪਤਾ ਚਲ ਗਿਆ, ਪਰ ਫਿਰ ਇਹ ਬਹੁਤੀ ਦੇਰ ਹੋ ਗਈ। ਸੋ, ਸਵੇਰੇ, ਮੈਂ ਕਿਹਾ, "ਸਵੇਰੇ ਜ਼ਾਰੀ ਰਖਣਾ ਲਭਣਾ ਕਿਉਂਕਿ ਰਾਤ ਨੂੰ ਬਹੁਤੀ ਦੇਰ ਹੋ ਗਈ ਹੈ।" ਸੋ ਫਿਰ ਉਨਾਂ ਨੇ ਅਖੀਰ ਵਿਚ ਉਹਨੂੰ ਲਭ ਲਿਆ। ਉਹ ਪਹਿਲੇ ਹੀ ਆਜ਼ਾਦ ਸੀ, ਆਪਣੇ ਆਵਦੇ ਜਾਦੂ ਨਾਲ, ਅੰਤ ਵਿਚ। ਇਹਦੇ ਲਈ, ਲੰਮੇ, ਲੰਮੇ ਘੰਟੇ ਲਗੇ ਉਹਨੂੰ ਆਪਣੇ ਆਪ ਨੂੰ ਆਜ਼ਾਦ ਕਰਨ ਲਈ, ਉਵੇ ਨਹੀਂ ਜਿਵੇਂ ਜੇਕਰ ਤੁਹਾਡੇ ਕੋਲ ਜਾਦੂ ਹਵੋੇ ਅਤੇ ਤੁਸੀਂ ਇਹ ਖੋਲ ਸਕਦੇ ਹੋ ਬਸ ਉਸ ਤਰਾਂ, ਇਹ ਨਿਰਭਰ ਕਰਦਾ ਹੈ।
ਕਿਉਂਕਿ ਉਹਨੇ ਜਾਦੂ ਦੀ ਵਰਤੋਂ ਕੀਤੀ ਸੰਗਲੀ ਨੂੰ ਖੋਲਣ ਲਈ ਜਿਹੜੀ ਅਸੀਂ ਉਹਦੇ ਆਲੇ ਦੁਆਲੇ ਲਾਈ ਸੀ, ਸੰਗਲੀ ਤਾਂਕਿ ਉਹ ਦੌੜ ਨਾ ਜਾਣੇ? ਹਾਂਜੀ। ਥਾਏਲੈਂਡ ਵਿਚ ਮੈਂ ਇਹ ਕੀਤਾ ਸੀ ਕਿਉਂਕਿ ਜਦੋਂ ਮੈਂ ਉਹਨੂੰ ਪਹਿਲੇ ਲਿਆ ਸੀ, ਉਹ ਹਮੇਸ਼ਾਂ ਦੌੜ ਜਾਂਦੀ ਸੀ ਅਤੇ ਵਾਪਸ ਆਉਂਦੀ ਸੀ ਜਦੋਂ ਵੀ ਉਹ ਚਾਹੁੰਦੀ ਸੀ ਕਿਉਂਕਿ ਬਚਿਆਂ ਕਰਕੇ ਜਿਹੜੇ ਅੰਦਰ ਸੀ। ਪਰ ਮੈਨੂੰ ਚਿੰਤਾ ਸੀ ਉਹ ਬਾਹਰ ਜਾਂਦੀ ਹੈ, ਗੰਦ ਮੰਦ ਖਾਵੇਗੀ। ਸੋ ਮੈਂਨੂੰ ਉਹਨੂੰ ਸੰਗਲੀ ਨਾਲ ਬੰਨਣਾ ਪਿਆ ਪਰ ਮੇਰੇ ਲਾਗੇ। ਮੇਰਾ ਭਾਵੇ ਹੈ ਦਰਵਾਜ਼ੇ ਦੇ ਬਾਹਰ ਤਾਂਕਿ ਉਹਦੇ ਕੋਲ ਤਾਜ਼ੀ ਹਵਾ ਹੋਵੇ ਪਰ ਅਸੀਂ ਘਰ ਦੇ ਅੰਦਰ ਹਾਂ, ਅਸੀਂ ਉਹਨੂੰ ਦੇਖ ਸਕਦੇ ਹਾਂ। ਕਿਉਂਕਿ ਪਹਿਲਾਂ ਅਸੀਂ ਵਰਤਿਆ ਕਿ ਨਰਮ ਕੌਲਰ ਅਤੇ ਨਰਮ ਰਸੀ। ਉਹਨੇ ਉਹ ਸਭ ਨੂੰ ਦੰਦੀ ਵਢੀ। ਉਹਨੇ ਉਨਾਂ ਸਾਰਿਆਂ ਨੂੰ ਦੰਦਾਂ ਨਾਲ ਤੁੰਰਤ ਹੀ ਵਢ ਦਿਤਾ ਅਤੇ ਦੌੜ ਗਈ। ਸੋ ਅਸੀਂ ਸੋਚਿਆ ਬਸ ਸੰਗਲੀ ਨਾਲ ਬੰਨੀਏ ਜਦੋਂ ਅਸੀਂ ਖਾਂਦੇ ਹਾਂ। (ਹਾਂਜੀ।) (ਹਾਂਜੀ, ਸਤਿਗੁਰੂ ਜੀ।)
ਉਹ ਨਹੀਂ ਪਸੰਦ ਕਰਦੀ ਘਰ ਅੰਦਰ ਜਾਣਾ, ਸੋ ਮੈਂ ਕਿਹਾ, "ਠੀਕ ਹੈ। ਤੁਸੀਂ ਬਾਹਰ ਰਹੋ ਇਥੇ ਪੋਰਚ ਉੇਤੇ।" ਸਾਡੇ ਕੋਲ ਇਕ ਲੰਮੀ, ਲੰਮੀ ਰਸੀ ਸੀ ਸੋ ਉਹਦੇ ਕੋਲ ਆਜ਼ਾਦੀ ਸੀ, ਖੁਲ ਸੀ, ਥੋੜੀ ਜਿਹੀ। ਅਤੇ ਸਾਰਾ ਲੋਹਾ ਵਿਚ, ਪਰ ਉਹਨੇ ਜਾਦੂ ਵਰਤਿਆ ਅਤੇ ਇਹ ਖੋਲ ਲਈ। ਉਹਨੇ ਦੰਦਾਂ ਨਾਲ ਨਹੀਂ ਤੋੜਿਆ, ਉਹ ਨਹੀਂ ਕਰ ਸਕਦੀ, ਤੁਸੀਂ ਜਾਣਦੇ ਹੋ, ਸੰਗਲੀ? (ਹਾਂਜੀ, ਹਾਂਜੀ।) ਇਹ ਇਹ ਵਰਤਦੇ ਹਨ ਕੁਤਿਆਂ ਲਈ, ਜਿਵੇਂ ਉਹਨੂੰ ਇਕ ਸੈਰ ਲਈ ਲਿਜਾਣ ਲਈ । (ਹਾਂਜੀ।) ਬਹੁਤੀ ਮੋਟੀ ਨਹੀਂ ਪਰ ਕਾਫੀ ਮੋਟੀ। (ਹਾਂਜੀ, ਸਤਿਗੁਰੂ ਜੀ।) ਲੋਕੀਂ ਇਹ ਵਰਤਦੇ ਹਨ ਆਪਣੇ ਦਰਵਾਜ਼ੇ ਨੂੰ ਜਿੰਦਾ ਲਾਉਣ ਲਈ। ਇਹ ਹੈ ਲਗਭਗ ਸ਼ਾਇਦ ਅਧਾ ਮੀਲੀਮੀਟਰ ਮੋਟੀ। ਵਧੇਰੇ ਛੋਟੀ ਉਹਦੇ ਆਕਾਰ ਲਈ, ਪਰ ਉਹਨੇ ਜਾਦੂ ਵਰਤਿਆ ਇਹਨੂੰ ਖੋਲਣ ਲਈ ਅਤੇ ਚਲੀ ਗਈ। ਇਹਨੂੰ ਦੰਦੀ ਨਹੀਂ ਵਢੀ । ਇਹ ਨਹੀਂ ਜਿਵੇਂ ਖੁਲ ਗਈ, ਪਰ ਖੋਲ ਲਈ। ਅਤੇ ਦੌੜ ਗਈ। ਕਿਉਂਕਿ ਜੇਕਰ ਉਹ ਦੌੜ ਜਾਵੇ, ਉਹ ਜਾ ਕੇ ਖਾਂਦੀ ਹੈ ਗੰਦ ਮੰਦ ਅਤੇ ਬਾਹਰ ਜਾਂਦੀ ਹੇ ਗੰਦੀਆਂ ਜਗਾਵਾਂ ਵਿਚ ਅਤੇ ਵਾਪਸ ਆਉਂਦੀ ਹੈ ਅਤੇ ਬਚਿਆਂ ਨੂੰ ਬਿਮਾਰ ਕਰਦੀ ਕਿਉਂਕਿ ਉਹ ਅਜ਼ੇ ਉਹਨੂੰ ਚੁੰਘਦੇ ਹਨ। ਉਸੇ ਕਰਕੇ ਮੈਂ ਨਹੀਂ ਚਾਹੁੰਦੀ ੳਹਿ ਬਾਹਰ ਜਾਵੇ ਦੁਬਾਰਾ, ਪਰ ਉਹ ਹਮੇਸ਼ਾਂ ਉਹ ਕਰਦੀ ਸੀ।
ਸੋ ਇਸ ਵਾਰੀਂ, ਉਹਨੇ ਵਰਤੀ ਆਪਣੀ ਸਾਰੀ ਸ਼ਕਤੀ ਇਹਨੂੰ ਤੋੜਨ ਲਈ ਕਿਵੇਂ ਨਾ ਕਿਵੇਂ ਅਤੇ ਬਾਹਰ ਨਿਕਲ ਗਈ, ਅਤੇ ਘਰ ਨੂੰ ਵਾਪਸ ਚਲੀ ਗਈ। ਪਰ ਜਦੋਂ ਕੁੜੀਆਂ ਨੇ ਜਿਹੜੀਆਂ ਉਹਦੀ ਦੇਖ ਭਾਲ ਕਰਦੀਆਂ ਹਨ ਉਨਾਂ ਨੇ ਉਹਨੂੰ ਬੁਲਾਇਆ, ਮੈਂ ਸੁਣਿਆ, ਮੈਨੂੰ ਰੀਪੋਰਟ ਕੀਤਾ ਗਿਆ, ਮੈਂ ਨਹੀਂ ਇਹ ਸਭ ਦੇਖਿਆ, ਬਿਨਾਂਸ਼ਕ ਮੈਂ ਉਥੇ ਨਹੀਂ ਹਾਂ। ਅਤੇ ਕੁੜੀ ਨੇ ਸੁਣਿਆ ਉਹ ਅਤੇ ਕੁੜੀ ਨੇ ਦੇਖਿਆ ਉਹਨੂੰ ਅਤੇ ਬੁਲਾਇਆ ਉਹਨੂੰ ਪਰ ਉਹ ਦੌੜ ਗਈ ਉਹਦੇ ਤੋਂ। ਇਹ ਵਾਲੀ ਜਿਹੜੀ ਉਹਦੀ ਦੇਖ ਭਾਲ ਕਰਦੀ ਹੈ ਪਰ ਵਧੇਰੇ ਨਵੀਂ ਹੈ ਦੂਸਰੀ ਨਾਲੋਂ। ਇਥੋਂ ਤਕ ਦੂਸਰੀ ਵੀ, ਜਦੋਂ ਵੀ ਉਹ ਆਉਂਦੇ ਹਨ, ਉਹ ਨਹੀਂ ਜਾਂਦੇ ਉਨਾਂ ਕੋਲ। ਉਨਾਂ ਨੂੰ ਲਿਆਉਣਾ ਪੈਂਦਾ ਹੈ ਕਿਵੇਂ ਨਾ ਕਿਵੇਂ ਇਕ ਕਮਰੇ ਵਿਚ ਪਹਿਲਾਂ ਅਤੇ ਹਾਰਨੇਸ ਪਹਿਨਣੀ ਪੈਂਦੀ ਹੈ। ਅਤੇ ਫਿਰ ਰਸੀ , ਫਿਰ ਜਾ ਸਕਦੇ ਹਨ। ਉਹ ਉਹਨੂੰ ਬਾਹਰ ਲਿਜਾਂਦੇ ਹਨ।
ਮੇਰੇ ਰਬਾ। ਉਹ ਕੁੜੀ, ਉਹ ਮੈਨੂੰ ਬਹੁਤ ਹੀ ਜਿਆਦਾ, ਬਹੁਤ ਹੀ ਜਿਆਦਾ ਦੁਖ ਦਿੰਦੀ ਅਤੇ ਨਿਰਾਸ਼ਾ ਅਤੇ ਚਿੰਤਾ ਸਾਰਾ ਸਮਾਂ। ਅਨੇਕ ਵਾਰ, ਸਾਰਾ ਸਮਾਂ ਨਹੀਂ, ਪਰ ਅਨੇਕ ਹੀ ਵਾਰੀਂ। ਜਦੋਂ ਵੀ ਉਹ ਕੋਸ਼ਿਸ਼ ਕਰਦੀ ਹੈ ਨਿਕਲਣ ਦੀ ਇਕ ਕਮਰੇ ਤੋਂ ਜਾਂ ਕੁਝ ਚੀਜ਼, ਸਾਰੇ ਕੁਤੇ ਉਹਨੂੰ ਚਿਤਾਵਨੀ ਦਿੰਦੇ ਹਨ, ਭੌਂਉਂਕਦੇ ਹਨ ਸਭ ਜਗਾ, ਪਹਿਲੇ ਜਦੋਂ ਉਹ ਰਹਿੰਦੇ ਸੀ ਮੇਰੇ ਨਾਲ ਉਸ ਸਮੇਂ। ਲੰਮਾਂ ਸਮਾਂ ਪਹਿਲਾਂ। ਅਸੀਂ ਇਕਠੇ ਰਹਿੰਦੇ ਸੀ ਅਤੇ ਜੇਕਰ ਮੈਂ ਉਥੇ ਨਾਂ ਹੋਵਾਂ, ਉਹ ਕੋਸ਼ਿਸ਼ ਕਰਦੀ ਸੀ ਦੰਦੀ ਵਢਣ ਦੀ ਖਿੜਕੀ ਨੂੰ ਅਤੇ ਛਾਲ ਮਾਰਦੀ ਬਾਹਰ ਅਤੇ ਸਾਰੇ ਕੁਤੇ ਭੌਂਉਂਕਦੇ ਸੀ ਉਹਦੇ ਵਲ, ਕਹਿੰਦੇ, "ਨਹੀਂ! ਨਹੀਂ! ਨਹੀਂ! ਨਹੀਂ! ਨਹੀਂ! ਨਹੀਂ!" ਅਤੇ ਫਿਰ ਮੈਂ ਸੁਣਦੀ ਸੀ ਕੁਤਿਆਂ ਨੂੰ, ਇਹ ਹੈ ਜਿਵੇਂ ਇਕ ਅਲਾਰਮ ਵਾਂਗ। (ਵਾਓ।) ਮੈਂ ਵਾਪਸ ਆਈ ਅਤੇ ਫਿਰ, ਜਿਵੇਂ ਮੂਹ ਉਤੇ ਉਹੋ ਜਿਹਾ ਪ੍ਰਗਟਾਉ, ਖੁਸ਼ ਪਰ, ਸ਼ਰਮਿੰਦਾ। ਉਸ ਤਰਾਂ। ਮੈਂ ਕਿਹਾ, "ਤੁਸੀਂ! ਦੁਬਾਰਾ, ਹਹ!" ਅਤੇ ਫਿਰ ਮੈਨੂੰ ਖਿੜਕੀ ਬੰਦ ਕਰਨੀ ਪੈਂਦੀ, ਇਹਨੂੰ ਬੰਦ ਕਰਨਾ। ਅਤੇ ਛਡ ਦਿੰਦੀ ਬਹੁਤ ਥੋੜੀ ਹਵਾ। ਅਨੇਕ ਹੀ ਖਿੜਕੀਆਂ, ਸੋ ਸਾਡੇ ਕੋਲ ਅਣਜ਼ੇ ਵੀ ਥੋੜੀ ਜਿਹੀ ਸੀ ਇਥੇ, ਥੋੜੀ ਜਿਹੀ ਉਥੇ, ਸੋ ਉਨਾਂ ਕੋਲ ਕਾਫੀ ਤਾਜ਼ੀ ਹਵਾ ਸੀ, ਅਤੇ ਸਾਡੇ ਕੋਲ ਏਅਰ ਕਾਨ ਸੀ ਅੰਦਰ ਅਤੇ ਪਖਾ, ਵੈਂਟੀਲੇਟਰ, ਸਭ ਉਨਾਂ ਲਈ। ਜੇਕਰ ਮੈਂ ਇਹ ਸਾਰਾ ਖੋਲਾਂ ਅਤੇ ਵਰਤਾਂ ਕੇਵਲ ਕੁਦਰਤੀ ਹਵਾ ਨੂੰ ਕੇਵਲ, ਉਹ ਸਮੁਚੀ ਚੀਜ਼ ਵਿਚ ਦੰਦੀ ਵਢਦੀ । ਤੁਸੀ ਜਾਣਦੇ ਹੋ ਲੋਹੇ ਦੀ ਜਾਲੀ ਵਾਲੀ ਖਿੜਕੀ? (ਹਾਂਜੀ, ਸਤਿਗੁਰੂ ਜੀ।) ਹਾਂਜੀ, ਲੋਹੇ ਦੀ। (ਹਾਂਜੀ।) ਉਹ ਦੰਦੀ ਵਢਦੀ ਉਨਾਂ ਨੂੰ, ਵਡੀ ਮੋਰੀ, ਬਹੁਤ ਵਡੀ। (ਵਾਓ!) ਇਹ ਪਹਿਲੀ ਵਾਰ ਨਹੀਂ ਹੈ।
ਉਹਨੇ ਅਨੇਕ ਹੀ ਉਸ ਤਰਾਂ ਬਰਬਾਦ ਕਰ ਦਿਤੇ ਥਾਏਲੈਂਡ ਵਿਚ। ਉਹਨੇ ਪੂਰੀ ਤਰਾਂ ਬਰਬਾਦ ਕਰ ਦਿਤੇ, ਕੰਧਾਂ ਵਿਚ ਅੰਦਰ, ਅਤੇ ਖਿੜਕੀਆਂ, ਸਟੋਰ ਕਮਰਿਆਂ ਵਿਚੋਂ ਕਿ ਜਿਥੇ ਮੈਂ ਉਨਾਂ ਨੂੰ ਅੰਦਰ ਰਖਦੀ ਸੀ। ਕਿਉਂਕਿ ਉਹ ਮੇਰਾ ਘਰ ਨਹੀਂ ਸੀ। ਮੈਂ ਇਹ ਕਿਰਾਏ ਤੇ ਲਿਆ ਸੀ ਤੁਹਾਡੇ ਭਰਾਵਾਂ ਵਿਚੋਂ ਇਕ ਤੋਂ ਥਾਏਲੈਂਡ ਵਿਚ, ਬਸ ਥੋੜੇ ਸਮੇਂ ਲਈ, ਉਡੀਕਦਿਆਂ ਕੁਤਿਆਂ ਦੇ ਤਾਏਵਾਨ (ਫਾਰਮੋਸਾ) ਆਉਣ ਦੇ ਯੋਗ ਹੋਣ ਲਈ ਉਸ ਸਮੇਂ। ਫਿਰ, ਬਿਨਾਂਸ਼ਕ, ਮੈਂ ਆਉਂਦੀ ਸੀ ਅੰਦਰ ਅਤੇ ਬਾਹਰ, ਬੈਠਦੀ ਉਨਾਂ ਨਾਲ ਅਤੇ ਉਹ ਸਭ। ਪਰ ਮੈਂ ਨਹੀਂ ਬੈਠ ਸਕਦੀ ਚੌਵੀ ਘੰਟੇ ਉਥੇ। ਜਦੋਂ ਵੀ ਮੈਂ ਉਥੇ ਨਹੀਂ ਹੁੰਦੀ ਸੀ, ਉਹ ਕੰਧ ਦੇ ਇਕ ਹਿਸੇ ਨੂੰ ਦੰਦੀ ਵਢਦੀ ਅਤੇ ਫਿਰ ਪੂਰੀ ਤਰਾਂ ਇਹਨੂੰ ਢਾਹ ਦਿੰਦੀ । (ਵਾਓ।) ਓਹ ਮੇਰੇ ਰਬਾ ਬਾਅਦ ਵਿਚ, ਕਿਉਂਕਿ ਕੰਧ ਸਾਰੀ ਖਰਾਬ ਹੋ ਗਈ, ਅਤੇ ਮੈਂ ਨਹੀਂ ਚਾਹੁੰਦੀ ਸੀ ਉਹ ਜ਼ਾਰੀ ਰਖੇ ਹੋਰ ਦੰਦੀ ਵਢਣੀ, ਮੈਨੂੰ ਚਿੰਤਾ ਸੀ ਉਹ ਬਿਮਾਰ ਹੋ ਜਾਵੇਗੀ ਕੰਧ ਕਰਕੇ, ਸੀਮੇਂਟ ਅਤੇ ਉਹ ਸਭ, ਸੋ ਮੈਂਨੂੰ ਉਹਨੂੰ ਘਰ ਦੇ ਅੰਦਰ ਲਿਆਉਣਾ ਪਿਆ, ਇਕਠੇ ਉਹਦੇ ਬਚਿਆਂ ਨਾਲ। ਭਾਵੇਂ ਇਹ ਮੇਰਾ ਘਰ ਨਹੀਂ ਸੀ। ਪਰ ਮੈਂ ਕਿਹਾ ਮੈਂ ਅਦਾ ਕਰਾਂਗੀ ਜੋ ਵੀ ਨੁਕਸਾਨ ਲਈ। ਮੈਂ ਕੀਤਾ। ਅਤੇ ਕਿਵੇਂ ਵੀ, ਅਤੇ ਉਹਨੇ ਬਰਬਾਦ ਕੀਤੀਆਂ ਦੂਸਰੀਆਂ ਖਿੜਕੀਆਂ ਅਤੇ ਬਾਹਰ ਚਲੀ ਗਈ ਦੁਬਾਰਾ। ਉਹ ਖਿੜਕੀਆਂ ਖੋਲ ਸਕਦੀ ਹੈ, ਦਰਵਾਜ਼ੇ ਖੋਲ ਸਕਦੀ, ਜਿੰਦੇ ਖੋਲ ਸਕਦੀ। ਪਰ ਫਿਰ ਉਹਨੇ ਮੈਨੂੰ ਉਹਦੇ ਲਾਗੇ ਜਾਣ ਦਿਤਾ, ਉਹਨੇ ਪਹਿਲੇ ਹੀ ਮੈਨੂੰ ਜਾਣ ਦਿਤਾ ਇਕ ਹਫਤੇ ਤੋਂ ਬਾਅਦ ਜਾਂ ਵਧ ਤੋਂ ਵਧ 10 ਦਿਨਾਂ ਤੋਂ ਬਾਅਦ, ਉਹਨੇ ਮੈਨੂੰ ਉਹਦੇ ਲਾਗੇ ਜਾਣ ਦਿਤਾ, ਉਹਨੂੰ ਖੁਆਉਣ ਲਈ ਅਤੇ ਉਹਨੂੰ ਇਧਰ ਉਧਰ ਚੁਕਣਾ ਆਪਣੇ ਮੋਢੇ ਉਤੇ ਅਤੇ ਉਹਨੂੰ ਇਕ ਸੈਰ ਲਈ ਬਾਹਰ ਲਿਜਾਣ ਲਈ, ਇਕ ਹਾਰਨੇਸ ਨਾਲ ਅਤੇ ਰਸੀ ਨਾਲ, ਬਿਨਾਂਸ਼ਕ। (ਹਾਂਜੀ, ਸਤਿਗੁਰੂ ਜੀ।) ਪਰ ਜੇਕਰ ਮੈਂ ਉਹਨੂੰ ਇਕਲੀ ਨੂੰ ਛਡ ਦਿੰਦੀ, ਉਹ ਸਭ ਚੀਜ਼ ਨੂੰ ਦੰਦੀ ਵਢਦੀ ਸੀ, ਸੰਗਲੀ, ਹਾਰਨੇਸ, ਜੋ ਵੀ, ਅਤੇ ਬਾਹਰ ਨਿਕਲ ਜਾਂਦੀ।
ਉਹਨੇ ਡਾਕਟਰ ਨੂੰ ਸ਼ਰਮਿੰਦਾ ਕੀਤਾ ਉਥੇ, ਵੈਟ। ਕਿਉਂਕਿ, ਜਦੋਂ ਮੈਂ ਉਹਨੂੰ ਪਹਿਲੇ ਲਿਆ ਸੀ ਗਾਰਾਜ਼ ਵਿਚ, ਉਹ ਅੰਦਰ ਆਇਆ ਅਤੇ ਇਕ ਕੋਲਰ ਗਲ ਵਿਚ ਪਹਿਨਿਆ ਉਹਦੇ ਅਤੇ ਇਕ ਸੰਗਲੀ ਉਹਦੇ ਉਤੇ ਅਤੇ ਉਹਨੂੰ ਬਾਹਰ ਲੈ ਕੇ ਗਿਆ ਬਾਗ ਵਿਚ, ਥਾਏਲੈਂਡ ਘਰ ਦੇ ਬਾਗ ਵਿਚ। ਅਤੇ ਫਖਰ ਨਾਲ ਮੈਨੂੰ ਕਿਹਾ, "ਤੁਸੀਂ ਦੇਖੋ? ਤੁਹਾਨੂੰ ਕੁਤੇ ਨਾਲ ਸਲੂਕ ਕਰਨਾ ਚਾਹੀਦਾ ਹੈ, ਉਵੇਂ ਜਿਵੇਂ ਉਹ ਤੁਹਾਡੀ ਕੁੜੀ ਦੋਸਤ ਹੋਵੇ!" ਮੈਂ ਕਿਹਾ, "ਓਹ, ਵਾਓ! ਤੁਸੀਂ ਕੁਤੇ ਦੇ ਨਾਲ ਗਲ ਕਰ ਸਕਦੇ ਹੋ? ਅਤੇ ਉਹ ਮਹਿਸੂਸ ਕਰਦੀ ਹੈ ਜਿਵੇਂ ਇਕ ਕੁੜੀ ਦੋਸਤ ਵਾਂਗ ਹੁਣ?" ਉਹਨੇ ਕਿਹਾ, "ਹਾਂਜੀ! ਦੇਖੋ ਉਹਦੇ ਵਲ! ਦੇਖੋ ਉਹਦੇ ਵਲ!" ਅਤੇ ਫਿਰ ਵੂਪ! ਉਹ ਤੁਰੀ ਪਿਛਾਂਹ ਨੂੰ, ਆਪਣੇ ਆਪ ਨੂੰ ਆਜ਼ਾਦ ਕੀਤਾ ਕੌਲਰ ਤੋਂ। (ਓਹ।) ਉਹ ਪਿਛੇ ਨੂੰ ਦੌੜੀ, ਫਿਰ ਕੌਲਰ ਬਸ ਤਿਲਕ ਕੇ ਨਿਕਲ ਗਿਆ ਸਾਹਮੁਣੇ ਨੂੰ। (ਹਾਂਜੀ।) ਅਤੇ ਉਹਨੇ ਛਾਲ ਮਾਰੀ ਦੋ ਮੀਟਰ ਉਚੀ ਆਪਣੇ ਪੰਜਿਆਂ ਨਾਲ। ਇਸ ਕਿਸਮ ਦੀ ਵਲਗਣ ਇਸ ਤਰਾਂ। (ਹਾਂਜੀ।) ਜਿਵੈਂ ਮੋਰੀ ਇਸ ਤਰਾਂ। (ਹਾਂਜੀ।) ਉਹਨੇ ਆਪਣੇ ਪੰਜੇ ਵਿਚ ਪਾਏ ਉਥੇ, ਅਤੇ ਤੁਰੀ ਬਸ ਜਿਵੇਂ ਪੌੜੀਆਂ ਵਾਂਗ। (ਓਹ।) (ਵਾਓ।) ਇਕ ਸਕਿੰਟ ਲਗਾ ਕੇਵਲ, ਇਥੋਂ ਤਕ ਉਤਨਾ ਵੀ ਨਹੀਂ, ਬਾਹਰ ਨਿਕਲ ਗਈ। ਅਤੇ ਡਾਕਟਰ ਉਥੇ ਖਲੋਤਾ ਸੀ। ਮੈਂ ਕਿਹਾ, "ਹਹ? ਤੁਹਾਡੀ ਕੁੜੀ ਦੋਸਤ ਗਾਇਬ ਹੋ ਗਈ?" ਅਤੇ ਉਹਨੂੰ ਨਹੀਂ ਪਤਾ ਸੀ ਕੀ ਕਹਿਣਾ ਹੈ।
ਅਤੇ ਸਾਨੂੰ ਲਭਣੀਆਂ ਪਈਆਂ ਅਨੇਕ ਹੀ ਕਿਸਮ ਦੀਆਂ ਚਾਲਾਂ ਤਾਂਕਿ ਉਹਨੂੰ ਪਕੜ ਸਕੀਏ। ਅਸੀਂ ਵਰਤਿਆ ਇਕ ਵਡਾ ਜਿਵੇਂ ਬਾਡ ਵਿਚ ਪਤਿਆਂ ਨੂੰ ਇਕਠਾ ਕਰਨ ਵਾਲਾ ਮੋਰੀਆਂ ਵਾਲਾ, (ਹਾਂਜੀ।) ਟੋਕਰਾ, ਵਡਾ, (ਹਾਂਜੀ, ਸਤਿਗੁਰੂ ਜੀ।) ਉਹਨੂੰ ਝਪਟ ਕੇ ਪਕੜਨ ਲਈ, ਫਿਰ ਲਿਆਉਣ ਲਈ ਉਹਨੂੰ ਕਮਰੇ ਵਿਚ। ਅਤੇ ਫਿਰ, ਬਿਨਾਂਸ਼ਕ, ਮੈਂ ਹਮੇਸ਼ਾਂ ਹੀ ਘਰ ਦੇ ਅੰਦਰ ਸੀ, ਪਰ ਮੈਂ ਨਹੀਂ ਚਾਹੁੰਦੀ ਸੀ ਉਹ ਉਥੇ ਅੰਦਰ ਹੋਵੇ, ਕਿਉਂਕਿ ਉਹ ਬਾਹਰ ਰਹਿਣਾ ਪਸੰਦ ਕਰਦੀ ਹੈ, ਸੋ ਮੈਂ ਉਹਨੂੰ ਰਹਿਣ ਦਿਤਾ ਅੰਦਰ ਕੇਵਲ ਉਸ ਇਕ ਵਾਰ, ਅਤੇ ਉਹਨੇ ਆਪਣਾ ਜਾਦੂ ਵਰਤਿਆ ਸੰਗਲੀ ਨੂੰ ਤੋੜਨ ਲਈ ਅਤੇ ਚਲੀ ਗਈ, ਬਸ ਉਸ ਤਰਾਂ। (ਵਾਓ।)