ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਮੈਂ ਕਦੇ ਨਹੀਂ ਮਹਿਸੂਸ ਕੀਤਾ ਉਸ ਤਰਾਂ ਬਹੁਤ ਤਿਆਗੀ ਸੀ ਜਾਂ ਕੁਝ ਚੀਜ਼ ਉਸ ਤਰਾਂ। ਮੈਂ ਬਹੁਤ ਖੁਸ਼ ਮਹਿਸੂਸ ਕੀਤਾ ਸਾਰਾ ਸਮਾਂ। ਮੈਂ ਹੁਣ ਵੀ ਖੁਸ਼ ਹਾਂ, ਕਿ ਮੈਂ ਕੁਝ ਸੇਵਾ ਕਰ ਸਕਦੀ ਹਾਂ ਮਨੁਖਾਂ ਅਤੇ ਗੈਰ-ਮਨੁਖਾਂ ਲਈ। ਮੈਂ ਵੀ ਬਹੁਤ ਖੁਸ਼ ਹਾਂ ਉਹਦੇ ਬਾਰੇ; ਕਿ ਮੈਂ ਕਰ ਸਕਦੀ ਹਾਂ; ਕਿ ਮੈਨੂੰ ਇਜ਼ਾਜ਼ਤ ਹੈ; ਕਿ ਮੈਨੂੰ ਸਮਰਥਾ ਦਿਤੀ ਗਈ ਇਹ ਕਰਨ ਲਈ। ਮੈਂ ਵੀ ਬਹੁਤ ਖੁਸ਼ ਹਾਂ।