ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਤਿਗੁਰੂ, ਗਿਆਨਵਾਨ ਬੁਧ, ਸੰਤ, ਉਹ ਬਹੁਤ, ਬਹੁਤ ਦਿਆਲੂ ਹਨ, ਬਹੁਤ ਹੀ ਭਿੰਨ ਭਿੰਨ ਢੰਗਾਂ ਵਿਚ। ਸੋ, ਲੋਕੀਂ ਕਦੇ ਕਦਾਂਈ ਗਲਤ ਸਮਝਦੇ ਹਨ, ਸੋਚਦੇ ਹਨ ਉਹ ਕੰਮ ਨਹੀਂ ਕਰਨਾ ਚਾਹੁੰਦੇ, ਜਾਂ ਉਹ ਨਹੀਂ ਚਾਹੁੰਦੇ ਆਪਣਾ ਧੰਨ ਕਮਾਉਣਾ ਅਤੇ ਉਹ ਜਾਂਦੇ ਹਨ ਉਥੇ ਅਤੇ ਭੀਖ ਮੰਗਦੇ ਭੋਜ਼ਨ ਲਈ। ਇਹ ਉਸ ਤਰਾਂ ਨਹੀਂ ਹੈ। ਉਸ ਸਮੇਂ, ਬੁਧ ਪਹਿਲੇ ਹੀ ਬੁਧ ਬਣ ਗਏ ਸੀ, ਗਿਆਨਵਾਨ ਸਨ ਪਹਿਲੇ ਹੀ। ਉਹਨਾਂ ਨੂੰ ਕੋਈ ਲੋੜ ਨਹੀਂ ਸੀ। ਉਹ ਭੋਜ਼ਨ ਪ੍ਰਗਟ ਕਰ ਸਕਦੇ ਸੀ ਆਪਣੇ ਲਈ, ਪਿਆਰ ਰਾਹੀਂ।