ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਉਂਕਿ ਮੇਰੇ ਕੋਲ ਅਜ਼ੇ ਵੀ ਇਹ ਭਲੇਖਾ ਹੈ ਕਿ ਮਨੁਖ ਠੀਕ ਹਨ। (ਹਾਂਜੀ, ਸਤਿਗੁਰੂ ਜੀ।) (ਹਾਂਜੀ।) ਅਤੇ ਸਾਰੇ ਲੋਕ ਜਿਹੜੇ ਜਾਂਦੇ ਹਨ ਚਰਚ ਨੂੰ ਠੀਕ ਹਨ। ਪਰ ਸਚ ਇਹ ਹੈ, ਵਡੀ ਗਿਣਤੀ ਦੇ, ਬਹੁ ਮਤ ਉਨਾਂ ਵਿਚੋਂ ਨਿਰਦੋਸ਼ ਬਚਿਆਂ, ਮਾਸੂਮ ਬਚਿਆਂ ਦੇ ਕਤਲ ਨੂੰ ਮਾਫ ਕਰਦੇ ਹਨ। (ਹਾਂਜੀ।) ਕੋਈ ਹੈਰਾਨੀ ਨਹੀਂ ਉਨਾਂ ਕੋਲ ਸ਼ੈਤਾਨ-ਪੂਜ਼ਾ ਹੈ, ਖੁਲੇ ਤੌਰ ਤੇ ਅਤੇ ਕਾਨੂੰਨੀ ਤੌਰ ਤੇ, ਧਰਮ ਦੀ ਆਜ਼ਾਦੀ ਦੇ ਨਾਮ ਵਿਚ। ਉਹ ਧਰਮ ਨਹੀ ਹੈ। (ਨਹੀਂ, ਸਤਿਗੁਰੂ ਜੀ।) ਉਹ ਕਾਤਲ ਹਨ।