ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਿਵੇਂ ਪੈਗੰਬਰ, ਸ਼ਾਂਤੀ ਬਣੀ ਰਹੇ ਉਨਾਂ ਉਪਰ, ਤੁਹਾਨੂੰ ਸਿਖਾਉਂਦਾ ਹੈ, "ਤੁਹਾਨੂੰ ਮਾਰਨਾ ਨਹੀਂ ਚਾਹੀਦਾ।" ਕਿਉਂਕਿ ਤੁਸੀਂ, ਕਾਤਲ ਅਤੇ ਜਿਸ ਨੂੰ ਕਤਲ ਕੀਤਾ ਗਿਆ, ਦੋਨੋਂ ਨਰਕ ਨੂੰ ਜਾਵੋਂਗੇ। (ਹਾਂਜੀ।) ਇਹ ਬਹੁਤ ਸਪਸ਼ਟ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਤੁਹਾਨੂੰ ਜਾਨਵਰ-ਲੋਕਾਂ ਦਾ ਰਹਿਮਦਿਲੀ ਨਾਲ ਸਲੂਕ ਕਰਨਾ ਚਾਹੀਦਾ ਹੈ। (ਹਾਂਜੀ।) ਕਿਉਂਕਿ ਕੁਰਾਨ ਵਿਚ, ਇਹ ਕਹਿੰਦਾ ਹੈ ਕਿ, "ਉਥੇ ਕੋਈ ਜਾਨਵਰ ਨਹੀਂ ਹੈ ਦੋ ਲਤਾਂ ਨਾਲ ਜਾਂ ਖੰਭਾਂ ਨਾਲ ਜਾਂ ਚਾਰ ਲਤਾਂ ਨਾਲ, ਪਰ ਉਹ ਸਭ ਵਿਆਕਤੀ ਹਨ ਤੁਹਾਡੇ ਵਾਂਗ।"