ਵਿਸਤਾਰ
ਡਾਓਨਲੋਡ Docx
ਹੋਰ ਪੜੋ
ਖਾਸ ਕਰਕੇ ਜੇਕਰ ਤੁਸੀਂ ਪਹਿਲੇ ਹੀ ਜਾਣਦੇ ਹੋ ਸਹੀ ਗਲਤ ਤੋਂ, ਇਕ ਪਾਦਰੀ ਹੋਣ ਦੇ ਨਾਤੇ, (ਹਾਂਜੀ, ਹਾਂਜੀ।) ਅਤੇ ਤੁਸੀਂ ਅਜਿਹਾ ਇਕ ਭਿਆਨਕ ਅਪਰਾਧ ਕਰਦੇ ਹੋ, ਇਥੋਂ ਤਕ ਮਾਨਸਿਕ ਤੌਰ ਤੇ ਜਾਂ ਬਸ ਕਿਸੇ ਵੀ ਕਾਰਨ ਲਈ ਬਿਲਕੁਲ ਵੀ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਿਧੇ ਤੌਰ ਤੇ ਉਸ ਬਚੇ ਨੂੰ ਮਾਰਦੇ ਹੋ, ਤੁਹਾਨੂੰ ਅਜ਼ੇ ਵੀ ਬੋਝ ਸਹਿਣ ਕਰਨਾ ਪਵੇਗਾ, ਤਾਂਕਿ ਤੁਸੀਂ ਜਾਣ ਸਕੋਂ ਦਿਆਲਤਾ ਦਾ ਭਾਵ ਕੀ ਹੈ, ਤੁਸੀਂ ਜਾਣ ਸਕੋਂ ਦੁਖ-ਪੀੜਾ ਕੀ ਹੈ। (ਹਾਂਜੀ, ਸਤਿਗੁਰੂ ਜੀ।) ਉਹ ਹੈ ਬ੍ਰਹਿਮੰਡ ਦਾ ਕਾਨੂੰਨ।