ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੋਈ ਵੀ ਸਮਝਦਾ ਹੈ ਕਿ ਹਤਿਆ ਕਤਲ ਕਰਨਾ ਹੈ। (ਹਾਂਜੀ।) ਅਤੇ ਉਹ ਇਹਦਾ ਸਮਰਥਨ ਕਰਦੇ ਹਨ, ਖਾਮੋਸ਼ ਰਹਿਣ ਜਾਂ ਸਿਧੇ ਤੌਰ ਤੇ ਸਮਰਥਨ ਕਰਨ ਰਾਹੀਂ, ਜਾਂ ਮਾਫ ਕਰਨ ਰਾਹੀਂ ਵੀ। (ਹਾਂਜੀ।) ਉਹ ਕੌਣ ਹੁੰਦੇ ਹਨ ਮਾਫ ਕਰਨ ਵਾਲੇ? ਉਹ ਕਿਵੇਂ ਮਾਫ ਕਰ ਸਕਦੇ ਹਨ ਨਿਰਦੋਸ਼ਾਂ, ਬੇਸਹਾਰੇ, ਨਿਆਸਰੇ ਛੋਟੇ ਬਚਿਆਂ ਦੇ ਦੁਖ ਨੂੰ ਜੋ ਅੰਦਰ ਰੋ ਰਹੇ ਮਦਦ ਲਈ? ਅਤੇ ਕੋਈ ਨਹੀਂ ਸੁਣਦਾ।