ਵਿਸਤਾਰ
ਡਾਓਨਲੋਡ Docx
ਹੋਰ ਪੜੋ
ਦੇਖੋ, ਉਦਾਰਤਾ ਸਾਡੇ ਕੋਲ ਹੋਣੀ ਜ਼ਰੂਰੀ ਹੈ। ਉਦਾਰਤਾ ਤੁਸੀਂ ਨਹੀਂ ਸਿਖ ਸਕਦੇ, ਪਰ ਤੁਸੀਂ ਕੋਸ਼ਿਸ਼ ਕਰ ਸਕਦੇ ਹੋ। (ਹਾਂਜੀ, ਸਤਿਗੁਰੂ ਜੀ।) ਅਤੇ ਜੇਕਰ ਤੁਸੀਂ ਵੀਗਨ ਹੋ, ਫਿਰ ਤੁਹਾਡੀ ਉਦਾਰਤਾ, ਤੁਹਾਡਾ ਪਿਆਰ, ਤੁਹਾਡਾ ਸੁਭਾਵਕ ਅੰਦਰੂਨੀ ਗੁਣ ਬਾਹਰ ਨਿਕਲੇਗਾ। ਫਿਰ ਤੁਸੀਂ ਬੇਘਰ ਲੋਕਾਂ ਲਈ ਅਫਸੋਸ ਮਹਿਸੂਸ ਕਰੋਂਗੇ; ਤੁਸੀਂ ਗਰੀਬਾਂ ਅਤੇ ਬਿਮਾਰਾਂ ਲਈ ਅਫਸੋਸ ਮਹਿਸੂਸ ਕਰੋਂਗੇ ਸਚਮੁਚ ਅਫਸੋਸ, ਨਾਂ ਕਿ ਬਸ ਗਲਾਂ ਹੀ।