ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਦੇ ਕਦਾਂਈ ਉਹ (ਡਡੂ-ਲੋਕ) ਆਉਂਦੇ ਹਨ ਅਤੇ ਮੈਨੂੰ ਧਰਵਾਸ ਦਿੰਦੇ ਜਦੋਂ ਮੈਂ ਉਦਾਸ ਹੁੰਦੀ ਅਤੇ ਕਹਿੰਦੇ ਹਨ, "ਓਹ, ਚਿੰਤਾ ਨਾਂ ਕਰੋ। ਤੁਹਾਡੇ ਪੈਰੋਕਾਰ ਤੁਹਾਨੂੰ ਪਿਆਰ ਕਰਦੇ ਹਨ।" ਅਤੇ ਕਦੇ ਕਦਾਂਈ ਉਹ ਆਉਂਦੇ ਅਤੇ ਕਹਿੰਦੇ, "ਓਹ, ਲੋਕ ਤੁਹਾਨੂੰ ਪਿਆਰ ਕਰਦੇ ਹਨ। ਖੁਸ਼ ਰਹੋ।" ਉਸ ਤਰਾਂ। ਜਦੋਂ ਮੈਂ ਉਦਾਸ ਹੁੰਦੀ ਹਾਂ ਅਤੇ ਮੇਰੇ ਕੋਲ ਕੋਈ ਨਹੀਂ ਹੁੰਦਾ ਗਲ ਕਰਨ ਲਈ। (ਓਹ।)