ਵਿਸਤਾਰ
ਹੋਰ ਪੜੋ
ਅਨੇਕ ਹੀ ਸਤਿਗੁਰੂਆਂ ਨੇ ਕੁਰਬਾਨੀ ਦਿਤੀ ਭਿੰਨ ਭਿੰਨ ਤਰੀਕਿਆਂ ਵਿਚ, ਪਰ ਈਸਾ ਦੀ ਕੁਰਬਾਨੀ ਸਭ ਤੋਂ ਮਹਾਨ ਵਿਚੋਂ ਇਕ ਸੀ, ਅੰਤਲੀ। ਅਤੇ ਫਿਰ ਵੀ ਕਿਸੇ ਨੇ ਮੁੜ ਕੇ ਅਤੇ ਉਨਾਂ ਦੀ ਉਹਦੇ ਲਈ ਬਦਨਾਮੀ ਕੀਤੀ। ਦੁਖ ਜੋ ਉਨਾਂ ਨੂੰ ਸਹਿਣ ਕਰਨਾ ਪਿਆ ਮਨੁਖਾਂ ਦੇ ਪਾਪਾਂ ਕਰਕੇ। (ਹਾਂਜੀ।) ਜੇਕਰ ਤੁਸੀਂ ਆਭਾਰੀ ਨਹੀਂ ਹੋ, ਘਟੋ ਘਟ ਤੁਹਾਡੇ ਕੋਲ ਦਿਲ ਹੈ ਵਿਆਕਤੀ ਲਈ ਤਰਸ, ਅਫਸੋਸ ਮਹਿਸੂਸ ਕਰਨ ਲਈ।