ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਆਸ ਕਰਦੀ ਹਾਂ ਭਵਿਖ ਵਿਚ, ਹਰ ਇਕ ਪ੍ਰਭੂ ਨੂੰ ਜਾਣ ਲਵੇਗਾ, ਪ੍ਰਭੂ ਵਿਚ ਵਿਸ਼ਵਾਸ਼ ਕਰੇਗਾ, ਘਟੋ ਘਟ ਮਨੁਖੀ ਸੰਸਾਰ ਦੀ ਸਚਿਆਈ ਅਤੇ ਨੈਤਿਕ ਮਿਆਰਾਂ ਵਿਚ ਵਿਸ਼ਵਾਸ਼ ਕਰੇਗਾ। ਅਤੇ ਇਸ ਤੋਂ ਇਲਾਵਾ, ਜੇਕਰ ਉਹ ਚਾਹੁਣ ਗਿਆਨਵਾਨ ਬਣਨਾ ਅਤੇ ਸਦਾ ਲਈ ਘਰ ਨੂੰ ਜਾਣਾ, ਫਿਰ ਉਨਾਂ ਨੂੰ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ, ਅਸਲੀ ਗਿਆਨ ਪ੍ਰਾਪਤੀ।