ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਮੀਂਹ ਬਹੁਤ ਪਸੰਦ ਕਰਦੀ ਹਾਂ। ਜਦੋਂ ਇਹ ਮੀਂਹ ਪੈਂਦਾ ਹੋਵੇ ਅਤੇ ਤੁਸੀਂ ਆਪਣੇ ਘਰ ਵਿਚ ਰਹੋ ਕੁਝ ਨਿਘੀ ਹੀਟਿੰਗ ਨਾਲ। ਅਤੇ ਤੁਸੀਂ ਖਾਉ ਕੁਝ ਵੀਗਨ ਪੈਨਕੇਕਸ। ਤੁਸੀਂ ਤੁਸੀਂ ਬਾਹਰ ਦੇਖੋ ਬਾਗ ਵਿਚ ਜਦੋਂ ਮੀਂਹ ਥਲੇ ਡਿਗਦਾ ਹੋਵੇ। (ਹਾਂਜੀ।) ਜਿਵੇਂ ਗਾਉਂਦਾ ਅਤੇ ਨਚਦਾ ਤੁਹਾਡੇ ਸਾਹਮੁਣੇ, ਫਿਰ ਤੁਸੀਂ ਮਹਿਸੂਸ ਕਰਦੇ ਹੋ ਤੁਸੀਂ ਸਭ ਤੋਂ ਖੁਸ਼ਕਿਸਮਤ ਵਿਆਕਤੀ ਹੋ।