ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਨੇਕ ਹੀ ਸਿਆਣੇ, ਦਿਆਲੂ ਸਤਿਗੁਰੂ ਆਏ ਅਤੇ ਚਲੇ ਗਏ, ਆਏ ਅਤੇ ਚਲੇ ਗਏ। ਅਤੇ ਮਨੁਖ ਅਜ਼ੇ ਵੀ ਇਸ ਅਵਸਥਾ ਵਿਚ ਹਨ। (ਹਾਂਜੀ, ਸਤਿਗੁਰੂ ਜੀ।) ਅਤੇ ਜਿਤਨੇ ਵਧੇਰੇ ਸੰਸਾਰੀ ਤੌਰ ਤੇ ਅਤੇ ਤਕਨੀਕੀ ਤੌਰ ਤੇ ਵਿਕਸਤ ਹੁੰਦੇ, ਮਨੁਖ ਉਤਨੇ ਜਿਆਦਾ ਹੰਕਾਰੀ ਬਣ ਜਾਂਦੇ, ਅਤੇ ਵਧੇਰੇ ਅਗਿਆਨੀ ਆਪਣੇ ਛੋਟੇ ਜਿਹੇ ਸੰਸਾਰ ਅੰਦਰ। ਨਹੀਂ ਤਾਂ, ਟੈਕਨੀਕਲ ਵਿਕਾਸ ਸਾਡੇ ਲਈ ਇਕ ਬਹੁਤ ਵਧੀਆ ਲਾਭ ਹੋਣਾ ਚਾਹੀਦਾ ਹੈ। (ਹਾਂਜੀ।) ਕਿਉਂਕਿ ਬਿਨਾਂ ਕਿਸੇ ਜਗਾ ਜਾਣ ਦੇ, ਤੁਸੀਂ ਮਹਾਤਮਾਵਾਂ ਨੂੰ ਸੁਣ ਸਕਦੇ ਹੋ ਜਾਂ ਸੰਤਾਂ ਦੀਆਂ ਕਿਤਾਬਾਂ ਪੜ ਸਕਦੇ ਹੋ। (ਉਹ ਸਹੀ ਹੈ।) ਪਰ ਉਹ ਲਾਗੂ ਨਹੀਂ ਕਰਦੇ, ਉਹ ਫਾਇਦੇ ਦੀ ਵਰਤੋਂ ਨਹੀਂ ਕਰਦੇ ਆਪਣੇ ਆਵਦੇ ਵਿਕਾਸ ਲਈ।