ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਸ ਕਿਉਂਕਿ ਉਹਨਾਂ ਨੇ ਯੂਕਰੇਨ ਨੂੰ ਇਕਲੇ ਨੂੰ ਛਡ ਦਿਤਾ, ਇਕਲਾ ਉਸ ਤਰਾਂ, ਮਰਨ ਲਈ। ਇਹ ਭਿਆਨਕ ਹੈ ਉਨਾਂ ਦੀ ਜ਼ਮੀਰ ਉਤੇ। (ਹਾਂਜੀ, ਸਤਿਗੁਰੂ ਜੀ।) ਅਤੇ ਉਨਾਂ ਕੋਲ ਹਥਿਆਰ ਹਨ, ਉਨਾਂ ਕੋਲ ਤਾਕਤ ਹੈ, ਉਨਾਂ ਕੋਲ ਸੈਨਾ ਹਨ - ਉਨਾਂ ਸਾਰਿਆਂ ਕੋਲ ਹਨ। ਜੇਕਰ ਉਹ ਇਕਠੇ ਹੁੰਦੇ ਹਨ, ਉਹ ਇਕ ਬੇਹਦ ਜ਼ਬਰਦਸਤ ਤਾਕਤ ਹੋਵੇਗੀ। (ਉਹ ਹੋਵੇਗੀ, ਸਤਿਗੁਰੂ ਜੀ।) ਮੇਰੇ ਖਿਆਲ ਵਿਚ ਰੂਸ ਚਲਾ ਜਾਵੇਗਾ, ਇਥੋਂ ਤਕ ਹੁਣ ਵੀ। ਇਥੋਂ ਤਕ ਹੁਣ, ਭਾਵੇਂ ਇਹ ਪਹਿਲੇ ਹੀ ਸ਼ੁਰੂ ਹੋ ਗਿਆ, ਉਹ ਅਜ਼ੇ ਵੀ ਇਹ ਕਰ ਸਕਦੇ ਹਨ।