ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਾਈਡਨ ਨੇ ਸਭ ਚੀਜ਼ ਸਭ ਤਰਕ ਅਤੇ ਮੰਤਵ ਦੇ ਵਿਰੁਧ ਕੀਤੀ, ਉਹ ਸਭ ਦੇ ਵਿਰੁਧ ਜੋ ਚੰਗਾ ਹੋਣਾ ਚਾਹੀਦਾ ਹੈ। ਮੈਨੂੰ ਬਹੁਤ ਅਫਸੋਸ ਹੈ ਅਮਰੀਕਨਾਂ ਲਈ, ਯੂਕਰੇਨ ਲਈ, ਯੂਰਪੀਅਨ ਯੂਨੀਅਨ ਲੋਕਾਂ ਦੇ ਲਈ, ਅਫਗਾਨ ਲੋਕਾਂ ਲਈ। ਅਫਸੋਸ ਹੈ ਹਰ ਇਕ ਦੇ ਲਈ। ਇਤਨੇ ਅਗਿਆਨੀ, ਇਤਨੇ ਅੰਨੇ, ਇਤਨੇ ਬੋਲੇ, ਇਤਨੇ ਗੂੰਗੇ। ਇਥੋਂ ਤਕ ਚੰਗੀ ਤਰਾਂ ਸੋਚ ਵੀ ਨਹੀਂ ਸਕਦੇ, ਇਥੋਂ ਤਕ ਸੋਚ ਵੀ ਨਹੀਂ ਸਕਦੇ। ਕਿਉਂਕਿ ਜੇਕਰ ਉਹ ਰੂਹਾਨੀ ਤੌਰ ਤੇ ਗਿਆਨਵਾਨ ਨਹੀਂ ਹਨ, ਇਹ ਉਨਾਂ ਲਈ ਬਹੁਤ ਮੁਸ਼ਕਲ ਹੈ ਸੁਤੰਤਰ ਸੋਚਣ ਲਈ।