ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਤੁਹਾਨੂੰ ਇੱਥੇ ਯਾਦ ਕਰਵਾਉਣ ਆਈ ਹਾਂ, ਤੁਹਾਨੂੰ ਸੁਰਖਿਆ ਪ੍ਰਤੀ ਵਾਪਸ ਲਿਆਉਣ ਵਿਚ ਮਦਦ ਕਰਨ ਲਈ ਅਤੇ ਤੁਹਾਨੂੰ ਯਾਦ ਕਰਵਾਉਣ ਵਿਚ ਮਦਦ ਕਰਨ ਲਈ ਕਿ ਤੁਸੀਂ ਪ੍ਰਮਾਤਮਾ ਹੋ । ਸਿਰਫ ਕਹਿਣ ਨਾਲ ਨਹੀਂ ਹੈ ਕਿ ਤੁਸੀਂ ਯਾਦ ਰੱਖੋਗੇ। ਇਹ ਤੁਹਾਡੀ ਖੁਦ ਦੀ ਅਦਿਖ ਪ੍ਰਮਾਤਮਾ ਸ਼ਕਤੀ ਦੀ ਜਾਗ੍ਰਤੀ ਨਾਲ ਹੋਵੇਗਾ ਜੋ ਤੁਹਾਡੇ ਅੰਦਰ ਹੈ ਤਥਾ-ਕਥਿਤ ਦੀਖਿਆ ਜਾਂ ਨਾਮ ਦਾਨ ਦੇ ਸਮੇਂ ਜਦ ਤੁਸੀਂ ਜਾਣ ਲਵੋਂਗੇ ਕਿ ਤੁਸੀਂ ਪ੍ਰਮਾਤਮਾ ਦੀ ਸੰਤਾਨ ਹੋ ।