ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਦੇਖੋ, ਬ੍ਰਹਿਮੰਡ ਸਦਾ ਰਚਨਾ, ਅਤੇ ਰਚਨਾ ਕਰਦਾ ਰਹਿੰਦਾ ਹੈ, ਅਤੇ ਕਰਦਾ ਰਹਿੰਦਾ ਹੈ । ਮਹਾਨ ਪ੍ਰਮਾਤਮਾ ਦੇ ਖੁਦ ਤੋਂ ਇਲਾਵਾ, ਅਸੀਂ ਵੀ ਕਿਸੇ ਨਾ ਕਿਸੇ ਕਿਸਮ ਦੇ ਸਾਰੇ ਰਚਨਾਕਾਰ ਹਾਂ। ਹਰ ਉਸ ਪਲ ਜਦੋਂ ਸਾਡੇ ਮਨ ਵਿਚ ਪਿਆਰ ਅਤੇ ਦਇਆ ਦੇ ਵਿਚਾਰ ਆਉਂਦੇ ਹਨ, ਅਸੀਂ ਇਕ ਵੱਖਰੇ ਖੇਤਰ ਵਿਚ ਸਵਰਗ ਦੀ ਰਚਨਾ ਕਰਦੇ ਹਾਂ । ਜਦੋਂ ਵੀ ਸਾਡੇ ਮਨ ਵਿਚ ਨਫਰਤ ਆਉਂਦੀ ਹੈ, ਅਸੀਂ ਕਿਸੇ ਅਜਿਹੀ ਜਗ੍ਹਾ ਤੇ ਨਰਕ ਬਣਾਉਂਦੇ ਹਾਂ ਜਿਸ ਦੇ ਬਾਰੇ ਅਸੀਂ ਅਜ਼ੇ ਜਾਣਦੇ ਵੀ ਨਹੀਂ। ਇਸ ਲਈ, ਸਿਰਫ ਖੁਸ਼ੀ ਦੀ ਰਚਨਾ ਦੇ ਲਈ ਸਾਨੂੰ ਪ੍ਰਮਾਤਮਾ ਨੂੰ ਜ਼ਰੂਰ ਜਾਨਣਾ ਚਾਹੀਦਾ ।