ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਿਹੜਾ ਵੀ ਇਸ ਸੁਨਹਿਰੇ ਯੁਗ ਦੇ ਮਿਆਰ ਤਕ ਨਹੀਂ ਹੋਵੇਗਾ, ਉਸ ਨੂੰ ਜਾਣਾ ਪਵੇਗਾ। ਜਿਵੇਂ ਸਮਾਨ ਨੂੰ ਸਮਾਨ ਚੀਜ਼ ਆਕਰਸ਼ਿਤ ਕਰਦੀ ਹੈ, ਮੈਨੂੰ ਸਮਝੇ? (ਹਾਂਜੀ, ਹਾਂਜੀ।) ਸੋ ਉਹ ਸਭ ਜਗਾ ਜਾਂਦੇ ਹਨ, ਅਤੇ ਫਿਰ ਉਹ ਆਪਣੇ ਖੁਦ ਦਾ ਵਿਕਾਸ ਉਥੇ ਵਿਕਸਤ ਕਰਦੇ ਹਨ। ਜਾਂ ਉਹ ਆਪਣੇ ਕਰਮਾਂ ਨੂੰ ਭੁਗਤਾਉਂਦੇ ਹਨ ਇਸ ਜੀਵਨ ਵਿਚ, ਅਤੇ ਫਿਰ ਉਹ ਤੇਜ਼ ਚਲਦੇ ਹਨ ਉਸ ਮਾਰਗ ਉਤੇ। ਦੁਨਿਆਵੀ ਬੇਆਰਾਮੀ ਉਤਨੀ ਗੰਭੀਰ ਨਹੀਂ ਹੈ ਰੂਹਾਨੀ ਭੁਖਮਰੀ ਨਾਲੋਂ। (ਹਾਂਜੀ।) ਸਾਡਾ ਗ੍ਰਹਿ, ਇਹ ਇਕ ਲੰਮੇਂ ਰਾਹ ਤੇ ਚਲਦਾ ਰਿਹਾ ਹੈ। ਇਹ ਇਕ ਲੰਮੇ ਸਮੇਂ ਲਈ ਚਲਦਾ ਰਿਹਾ ਹੈ, ਸਤਿਗੁਰੂ ਜੀ।