ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੇਰੇ ਖਿਆਲ ਵਿਚ ਅਸੀਂ ਸਾਰੇ ਹੀ ਥਕ ਜਾਂਦੇ ਹਾਂ, ਹਹ? ਠੀਕ ਹੈ, ਪਿਆਰਿਓ, ਹਰ ਇਕ ਪਾਰਟੀ ਨੂੰ ਕਿਸੇ ਦਿਨ ਖਤਮ ਹੋਣਾ ਜ਼ਰੂਰੀ ਹੈ। ਅਜ਼, ਤੁਹਾਨੂੰ ਸਭ ਚੀਜ਼ ਮਿਲੀ ਹੈ। (ਹਾਂਜੀ।) ਤੁਹਾਡੇ ਕੋਲ (ਗੈਰ-ਨਸ਼ੇ ਵਾਲੀ) ਚੈਮਪੇਨ ਹੈ, ਤੁਹਾਡੇ ਕੋਲ ਇਥੋਂ ਤਕ ਚਿਪਸ ਹਨ, ਅਤੇ ਤੁਹਾਨੂੰ ਜਾਦੂ ਚਾਲਾਂ ਹਨ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਘਰ ਨੂੰ ਜਾਓ, ਸੌਂਵੋ! ਹਰ ਚੀਜ਼ ਹੈ, ਅਤੇ ਅਜ਼ੇ ਵੀ ਬਹੁਤ ਸਾਰਾ ਭੋਜ਼ਨ। ਆਓ ਅਸੀਂ ਸਮਾਪਤ ਕਰਦੇ ਹਾਂ ਅਤੇ ਸਮੁਚਾ ਸਾਲ ਜ਼ਾਰੀ ਰਖੀਏ, ਖੁਸ਼! (ਹਾਂਜੀ।) ਸ਼ਾਇਦ ਅਸੀਂ ਇਕ ਦੂਸਰੇ ਨੂੰ ਦੇਖਾਂਗੇ ਕਿਸੇ ਹੋਰ ਦਿਨ।