ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ (ਆਰਥ ਸਟੋਰ ਬੋਧੀਸਾਤਵਾ) ਇਹਨਾਂ ਸਾਰੇ ਨਰਕੀ ਲੋਕਾਂ ਦੇ ਦੁਖਾਂ ਪ੍ਰਤੀ ਹਮਦਰਦੀ, ਦਿਆਲਤਾ ਮਹਿਸੂਸ ਕਰਦੀ ਹੈ। ਉਸੇ ਕਰਕੇ ਉਸ ਨੇ ਇਕ ਪ੍ਰਣ ਕੀਤਾ । ਉਸ ਨੇ ਕਿਹਾ, "ਜੇਕਰ ਨਰਕ ਖਾਲੀ ਨਹੀਂ ਹੁੰਦੇ, ਮੈਂ ਇਕ ਬੁਧ ਨਹੀਂ ਬਣਾਂਗੀ।" ਉਹ ਸਿਰਜ਼ਨਾ ਵਿਚ ਸਭ ਤੋਂ ਮਹਾਨ ਪ੍ਰਣ ਹੈ ਜੋ ਤੁਸੀਂ ਕਦੇ ਵੀ ਸੁਣਿਆ ਹੋਵੇ। ਤੁਸੀਂ ਉਹ ਨਹੀਂ ਕਰ ਸਕਦੇ। ਇਸ ਗ੍ਰਹਿ ਉਤੇ ਜਿਆਦਾਤਰ ਲੋਕ: ਪਿਆਰ - ਬਹੁਤ ਘਟ, ਤਕਰੀਬਨ ਜ਼ੀਰੋ ਹੈ। ਮੇਰਾ ਭਾਵ ਅਸਲੀ ਪਿਆਰ। ਗੁਣ - ਬਹੁਤ ਘਟ, ਜ਼ੀਰੋ ਤੋਂ ਘਟ। ਜੇਕਰ ਤੁਹਾਡੇ ਕੋਲ ਸਤਿਗੁਰੂ ਦੀ ਸ਼ਕਤੀ ਨਾ ਹੋਵੇ, ਭਾਵ ਸਾਰੇ ਸੰਤਾਂ ਦੀ, ਜਾਂ ਇਕ ਸੰਤ ਤੁਹਾਡੀ ਮਦਦ ਕਰਨ ਲਈ, ਤੁਸੀਂ ਕਦੇ ਬਾਹਰ ਨਹੀਂ ਨਿਕਲ ਸਕਦੇ, ਨਰਕ ਨੂੰ ਜਾਣ ਬਾਰੇ ਜਾਂ ਕਿਸੇ ਹੋਰ ਦੀ ਮਦਦ ਕਰਨ ਬਾਰੇ ਜਾਂ ਇਥੋਂ ਤਕ ਇਥੇ ਲੋਕਾਂ ਦੀ ਗ੍ਰਹਿ ਉਤੇ ਮਦਦ ਕਰਨ ਦੀ ਗਲ ਕਰਨ ਬਾਰੇ ਤਾਂ ਪਾਸੇ ਰਹੀ। ਤੁਸੀਂ ਸਤਿਗੁਰੂ ਸ਼ਕਤੀ ਉਤੇ ਨਿਰਭਰ ਕਰਦੇ ਹੋ ਕੋਈ ਵੀ ਚੀਜ਼ ਕਰਨ ਲਈ ਜੋ ਤੁਸੀਂ ਕਰਦੇ ਹੋ।